Ang 201 to 300Guru Granth Sahib Ji

Guru Granth Sahib Ang 265 – ਗੁਰੂ ਗ੍ਰੰਥ ਸਾਹਿਬ ਅੰਗ ੨੬੫

Guru Granth Sahib Ang 265

Guru Granth Sahib Ang 265

Guru Granth Sahib Ang 265


Guru Granth Sahib Ang 265

ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥

Har Kaa Naam Jan Ko Bhog Jog ||

The Name of the Lord is the enjoyment and Yoga of His servants.

ਗਉੜੀ ਸੁਖਮਨੀ (ਮਃ ੫) (੨) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧
Raag Gauri Sukhmanee Guru Arjan Dev


ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥

Har Naam Japath Kashh Naahi Bioug ||

Chanting the Lord’s Name, there is no separation from Him.

ਗਉੜੀ ਸੁਖਮਨੀ (ਮਃ ੫) (੨) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧
Raag Gauri Sukhmanee Guru Arjan Dev


Guru Granth Sahib Ang 265

ਜਨੁ ਰਾਤਾ ਹਰਿ ਨਾਮ ਕੀ ਸੇਵਾ ॥

Jan Raathaa Har Naam Kee Saevaa ||

His servants are imbued with the service of the Lord’s Name.

ਗਉੜੀ ਸੁਖਮਨੀ (ਮਃ ੫) (੨) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧
Raag Gauri Sukhmanee Guru Arjan Dev


ਨਾਨਕ ਪੂਜੈ ਹਰਿ ਹਰਿ ਦੇਵਾ ॥੬॥

Naanak Poojai Har Har Dhaevaa ||6||

O Nanak, worship the Lord, the Lord Divine, Har, Har. ||6||

ਗਉੜੀ ਸੁਖਮਨੀ (ਮਃ ੫) (੨) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੨
Raag Gauri Sukhmanee Guru Arjan Dev


Guru Granth Sahib Ang 265

ਹਰਿ ਹਰਿ ਜਨ ਕੈ ਮਾਲੁ ਖਜੀਨਾ ॥

Har Har Jan Kai Maal Khajeenaa ||

The Lord’s Name, Har, Har, is the treasure of wealth of His servants.

ਗਉੜੀ ਸੁਖਮਨੀ (ਮਃ ੫) (੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੨
Raag Gauri Sukhmanee Guru Arjan Dev


ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥

Har Dhhan Jan Ko Aap Prabh Dheenaa ||

The treasure of the Lord has been bestowed on His servants by God Himself.

ਗਉੜੀ ਸੁਖਮਨੀ (ਮਃ ੫) (੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੨
Raag Gauri Sukhmanee Guru Arjan Dev


Guru Granth Sahib Ang 265

ਹਰਿ ਹਰਿ ਜਨ ਕੈ ਓਟ ਸਤਾਣੀ ॥

Har Har Jan Kai Outt Sathaanee ||

The Lord, Har, Har is the All-powerful Protection of His servants.

ਗਉੜੀ ਸੁਖਮਨੀ (ਮਃ ੫) (੨) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੩
Raag Gauri Sukhmanee Guru Arjan Dev


ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥

Har Prathaap Jan Avar N Jaanee ||

His servants know no other than the Lord’s Magnificence.

ਗਉੜੀ ਸੁਖਮਨੀ (ਮਃ ੫) (੨) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੩
Raag Gauri Sukhmanee Guru Arjan Dev


Guru Granth Sahib Ang 265

ਓਤਿ ਪੋਤਿ ਜਨ ਹਰਿ ਰਸਿ ਰਾਤੇ ॥

Outh Poth Jan Har Ras Raathae ||

Through and through, His servants are imbued with the Lord’s Love.

ਗਉੜੀ ਸੁਖਮਨੀ (ਮਃ ੫) (੨) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੩
Raag Gauri Sukhmanee Guru Arjan Dev


ਸੁੰਨ ਸਮਾਧਿ ਨਾਮ ਰਸ ਮਾਤੇ ॥

Sunn Samaadhh Naam Ras Maathae ||

In deepest Samaadhi, they are intoxicated with the essence of the Naam.

ਗਉੜੀ ਸੁਖਮਨੀ (ਮਃ ੫) (੨) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev


Guru Granth Sahib Ang 265

ਆਠ ਪਹਰ ਜਨੁ ਹਰਿ ਹਰਿ ਜਪੈ ॥

Aath Pehar Jan Har Har Japai ||

Twenty-four hours a day, His servants chant Har, Har.

ਗਉੜੀ ਸੁਖਮਨੀ (ਮਃ ੫) (੨) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev


ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥

Har Kaa Bhagath Pragatt Nehee Shhapai ||

The devotees of the Lord are known and respected; they do not hide in secrecy.

ਗਉੜੀ ਸੁਖਮਨੀ (ਮਃ ੫) (੨) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev


Guru Granth Sahib Ang 265

ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥

Har Kee Bhagath Mukath Bahu Karae ||

Through devotion to the Lord, many have been liberated.

ਗਉੜੀ ਸੁਖਮਨੀ (ਮਃ ੫) (੨) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੪
Raag Gauri Sukhmanee Guru Arjan Dev


ਨਾਨਕ ਜਨ ਸੰਗਿ ਕੇਤੇ ਤਰੇ ॥੭॥

Naanak Jan Sang Kaethae Tharae ||7||

O Nanak, along with His servants, many others are saved. ||7||

ਗਉੜੀ ਸੁਖਮਨੀ (ਮਃ ੫) (੨) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੫
Raag Gauri Sukhmanee Guru Arjan Dev


Guru Granth Sahib Ang 265

ਪਾਰਜਾਤੁ ਇਹੁ ਹਰਿ ਕੋ ਨਾਮ ॥

Paarajaath Eihu Har Ko Naam ||

This Elysian Tree of miraculous powers is the Name of the Lord.

ਗਉੜੀ ਸੁਖਮਨੀ (ਮਃ ੫) (੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੫
Raag Gauri Sukhmanee Guru Arjan Dev


ਕਾਮਧੇਨ ਹਰਿ ਹਰਿ ਗੁਣ ਗਾਮ ॥

Kaamadhhaen Har Har Gun Gaam ||

The Khaamadhayn, the cow of miraculous powers, is the singing of the Glory of the Lord’s Name, Har, Har.

ਗਉੜੀ ਸੁਖਮਨੀ (ਮਃ ੫) (੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੫
Raag Gauri Sukhmanee Guru Arjan Dev


Guru Granth Sahib Ang 265

ਸਭ ਤੇ ਊਤਮ ਹਰਿ ਕੀ ਕਥਾ ॥

Sabh Thae Ootham Har Kee Kathhaa ||

Highest of all is the Lord’s Speech.

ਗਉੜੀ ਸੁਖਮਨੀ (ਮਃ ੫) (੨) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੬
Raag Gauri Sukhmanee Guru Arjan Dev


ਨਾਮੁ ਸੁਨਤ ਦਰਦ ਦੁਖ ਲਥਾ ॥

Naam Sunath Dharadh Dhukh Lathhaa ||

Hearing the Naam, pain and sorrow are removed.

ਗਉੜੀ ਸੁਖਮਨੀ (ਮਃ ੫) (੨) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੬
Raag Gauri Sukhmanee Guru Arjan Dev


Guru Granth Sahib Ang 265

ਨਾਮ ਕੀ ਮਹਿਮਾ ਸੰਤ ਰਿਦ ਵਸੈ ॥

Naam Kee Mehimaa Santh Ridh Vasai ||

The Glory of the Naam abides in the hearts of His Saints.

ਗਉੜੀ ਸੁਖਮਨੀ (ਮਃ ੫) (੨) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੬
Raag Gauri Sukhmanee Guru Arjan Dev


ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥

Santh Prathaap Dhurath Sabh Nasai ||

By the Saint’s kind intervention, all guilt is dispelled.

ਗਉੜੀ ਸੁਖਮਨੀ (ਮਃ ੫) (੨) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੭
Raag Gauri Sukhmanee Guru Arjan Dev


Guru Granth Sahib Ang 265

ਸੰਤ ਕਾ ਸੰਗੁ ਵਡਭਾਗੀ ਪਾਈਐ ॥

Santh Kaa Sang Vaddabhaagee Paaeeai ||

The Society of the Saints is obtained by great good fortune.

ਗਉੜੀ ਸੁਖਮਨੀ (ਮਃ ੫) (੨) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੭
Raag Gauri Sukhmanee Guru Arjan Dev


ਸੰਤ ਕੀ ਸੇਵਾ ਨਾਮੁ ਧਿਆਈਐ ॥

Santh Kee Saevaa Naam Dhhiaaeeai ||

Serving the Saint, one meditates on the Naam.

ਗਉੜੀ ਸੁਖਮਨੀ (ਮਃ ੫) (੨) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੭
Raag Gauri Sukhmanee Guru Arjan Dev


Guru Granth Sahib Ang 265

ਨਾਮ ਤੁਲਿ ਕਛੁ ਅਵਰੁ ਨ ਹੋਇ ॥

Naam Thul Kashh Avar N Hoe ||

There is nothing equal to the Naam.

ਗਉੜੀ ਸੁਖਮਨੀ (ਮਃ ੫) (੨) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੮
Raag Gauri Sukhmanee Guru Arjan Dev


ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥੮॥੨॥

Naanak Guramukh Naam Paavai Jan Koe ||8||2||

O Nanak, rare are those, who, as Gurmukh, obtain the Naam. ||8||2||

ਗਉੜੀ ਸੁਖਮਨੀ (ਮਃ ੫) (੨) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੮
Raag Gauri Sukhmanee Guru Arjan Dev


Guru Granth Sahib Ang 265

ਸਲੋਕੁ ॥

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੫

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥

Bahu Saasathr Bahu Simrithee Paekhae Sarab Dtadtol ||

The many Shaastras and the many Simritees – I have seen and searched through them all.

ਗਉੜੀ ਸੁਖਮਨੀ (ਮਃ ੫) (੩) ਸ. ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੮
Raag Gauri Sukhmanee Guru Arjan Dev


ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥੧॥

Poojas Naahee Har Harae Naanak Naam Amol ||1||

They are not equal to Har, Haray – O Nanak, the Lord’s Invaluable Name. ||1||

ਗਉੜੀ ਸੁਖਮਨੀ (ਮਃ ੫) (੩) ਸ. ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੯
Raag Gauri Sukhmanee Guru Arjan Dev


Guru Granth Sahib Ang 265

ਅਸਟਪਦੀ ॥

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੫

ਜਾਪ ਤਾਪ ਗਿਆਨ ਸਭਿ ਧਿਆਨ ॥

Jaap Thaap Giaan Sabh Dhhiaan ||

Chanting, intense meditation, spiritual wisdom and all meditations;

ਗਉੜੀ ਸੁਖਮਨੀ (ਮਃ ੫) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੯
Raag Gauri Sukhmanee Guru Arjan Dev


ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥

Khatt Saasathr Simrith Vakhiaan ||

The six schools of philosophy and sermons on the scriptures;

ਗਉੜੀ ਸੁਖਮਨੀ (ਮਃ ੫) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੦
Raag Gauri Sukhmanee Guru Arjan Dev


Guru Granth Sahib Ang 265

ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥

Jog Abhiaas Karam Dhhram Kiriaa ||

The practice of Yoga and righteous conduct;

ਗਉੜੀ ਸੁਖਮਨੀ (ਮਃ ੫) (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੦
Raag Gauri Sukhmanee Guru Arjan Dev


ਸਗਲ ਤਿਆਗਿ ਬਨ ਮਧੇ ਫਿਰਿਆ ॥

Sagal Thiaag Ban Madhhae Firiaa ||

The renunciation of everything and wandering around in the wilderness;

ਗਉੜੀ ਸੁਖਮਨੀ (ਮਃ ੫) (੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੦
Raag Gauri Sukhmanee Guru Arjan Dev


Guru Granth Sahib Ang 265

ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥

Anik Prakaar Keeeae Bahu Jathanaa ||

The performance of all sorts of works;

ਗਉੜੀ ਸੁਖਮਨੀ (ਮਃ ੫) (੩) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੧
Raag Gauri Sukhmanee Guru Arjan Dev


ਪੁੰਨ ਦਾਨ ਹੋਮੇ ਬਹੁ ਰਤਨਾ ॥

Punn Dhaan Homae Bahu Rathanaa ||

Donations to charities and offerings of jewels to fire;

ਗਉੜੀ ਸੁਖਮਨੀ (ਮਃ ੫) (੩) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੧
Raag Gauri Sukhmanee Guru Arjan Dev


Guru Granth Sahib Ang 265

ਸਰੀਰੁ ਕਟਾਇ ਹੋਮੈ ਕਰਿ ਰਾਤੀ ॥

Sareer Kattaae Homai Kar Raathee ||

Cutting the body apart and making the pieces into ceremonial fire offerings;

ਗਉੜੀ ਸੁਖਮਨੀ (ਮਃ ੫) (੩) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੧
Raag Gauri Sukhmanee Guru Arjan Dev


ਵਰਤ ਨੇਮ ਕਰੈ ਬਹੁ ਭਾਤੀ ॥

Varath Naem Karai Bahu Bhaathee ||

Keeping fasts and making vows of all sorts

ਗਉੜੀ ਸੁਖਮਨੀ (ਮਃ ੫) (੩) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੨
Raag Gauri Sukhmanee Guru Arjan Dev


Guru Granth Sahib Ang 265

ਨਹੀ ਤੁਲਿ ਰਾਮ ਨਾਮ ਬੀਚਾਰ ॥

Nehee Thul Raam Naam Beechaar ||

– none of these are equal to the contemplation of the Name of the Lord,

ਗਉੜੀ ਸੁਖਮਨੀ (ਮਃ ੫) (੩) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੨
Raag Gauri Sukhmanee Guru Arjan Dev


ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥੧॥

Naanak Guramukh Naam Japeeai Eik Baar ||1||

O Nanak, if, as Gurmukh, one chants the Naam, even once. ||1||

ਗਉੜੀ ਸੁਖਮਨੀ (ਮਃ ੫) (੩) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੨
Raag Gauri Sukhmanee Guru Arjan Dev


Guru Granth Sahib Ang 265

ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥

No Khandd Prithhamee Firai Chir Jeevai ||

You may roam over the nine continents of the world and live a very long life;

ਗਉੜੀ ਸੁਖਮਨੀ (ਮਃ ੫) (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੩
Raag Gauri Sukhmanee Guru Arjan Dev


ਮਹਾ ਉਦਾਸੁ ਤਪੀਸਰੁ ਥੀਵੈ ॥

Mehaa Oudhaas Thapeesar Thheevai ||

You may become a great ascetic and a master of disciplined meditation

ਗਉੜੀ ਸੁਖਮਨੀ (ਮਃ ੫) (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੩
Raag Gauri Sukhmanee Guru Arjan Dev


Guru Granth Sahib Ang 265

ਅਗਨਿ ਮਾਹਿ ਹੋਮਤ ਪਰਾਨ ॥

Agan Maahi Homath Paraan ||

And burn yourself in fire;

ਗਉੜੀ ਸੁਖਮਨੀ (ਮਃ ੫) (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੩
Raag Gauri Sukhmanee Guru Arjan Dev


ਕਨਿਕ ਅਸ੍ਵ ਹੈਵਰ ਭੂਮਿ ਦਾਨ ॥

Kanik Asv Haivar Bhoom Dhaan ||

You may give away gold, horses, elephants and land;

ਗਉੜੀ ਸੁਖਮਨੀ (ਮਃ ੫) (੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੪
Raag Gauri Sukhmanee Guru Arjan Dev


Guru Granth Sahib Ang 265

ਨਿਉਲੀ ਕਰਮ ਕਰੈ ਬਹੁ ਆਸਨ ॥

Nioulee Karam Karai Bahu Aasan ||

You may practice techniques of inner cleansing and all sorts of Yogic postures;

ਗਉੜੀ ਸੁਖਮਨੀ (ਮਃ ੫) (੩) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੪
Raag Gauri Sukhmanee Guru Arjan Dev


ਜੈਨ ਮਾਰਗ ਸੰਜਮ ਅਤਿ ਸਾਧਨ ॥

Jain Maarag Sanjam Ath Saadhhan ||

You may adopt the self-mortifying ways of the Jains and great spiritual disciplines;

ਗਉੜੀ ਸੁਖਮਨੀ (ਮਃ ੫) (੩) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੪
Raag Gauri Sukhmanee Guru Arjan Dev


Guru Granth Sahib Ang 265

ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥

Nimakh Nimakh Kar Sareer Kattaavai ||

Piece by piece, you may cut your body apart;

ਗਉੜੀ ਸੁਖਮਨੀ (ਮਃ ੫) (੩) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੫
Raag Gauri Sukhmanee Guru Arjan Dev


ਤਉ ਭੀ ਹਉਮੈ ਮੈਲੁ ਨ ਜਾਵੈ ॥

Tho Bhee Houmai Mail N Jaavai ||

But even so, the filth of your ego shall not depart.

ਗਉੜੀ ਸੁਖਮਨੀ (ਮਃ ੫) (੩) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੫
Raag Gauri Sukhmanee Guru Arjan Dev


Guru Granth Sahib Ang 265

ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥

Har Kae Naam Samasar Kashh Naahi ||

There is nothing equal to the Name of the Lord.

ਗਉੜੀ ਸੁਖਮਨੀ (ਮਃ ੫) (੩) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੫
Raag Gauri Sukhmanee Guru Arjan Dev


ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥੨॥

Naanak Guramukh Naam Japath Gath Paahi ||2||

O Nanak, as Gurmukh, chant the Naam, and obtain salvation. ||2||

ਗਉੜੀ ਸੁਖਮਨੀ (ਮਃ ੫) (੩) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੬
Raag Gauri Sukhmanee Guru Arjan Dev


Guru Granth Sahib Ang 265

ਮਨ ਕਾਮਨਾ ਤੀਰਥ ਦੇਹ ਛੁਟੈ ॥

Man Kaamanaa Theerathh Dhaeh Shhuttai ||

With your mind filled with desire, you may give up your body at a sacred shrine of pilgrimage;

ਗਉੜੀ ਸੁਖਮਨੀ (ਮਃ ੫) (੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੬
Raag Gauri Sukhmanee Guru Arjan Dev


ਗਰਬੁ ਗੁਮਾਨੁ ਨ ਮਨ ਤੇ ਹੁਟੈ ॥

Garab Gumaan N Man Thae Huttai ||

But even so, egotistical pride shall not be removed from your mind.

ਗਉੜੀ ਸੁਖਮਨੀ (ਮਃ ੫) (੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੬
Raag Gauri Sukhmanee Guru Arjan Dev


Guru Granth Sahib Ang 265

ਸੋਚ ਕਰੈ ਦਿਨਸੁ ਅਰੁ ਰਾਤਿ ॥

Soch Karai Dhinas Ar Raath ||

You may practice cleansing day and night,

ਗਉੜੀ ਸੁਖਮਨੀ (ਮਃ ੫) (੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੭
Raag Gauri Sukhmanee Guru Arjan Dev


ਮਨ ਕੀ ਮੈਲੁ ਨ ਤਨ ਤੇ ਜਾਤਿ ॥

Man Kee Mail N Than Thae Jaath ||

But the filth of your mind shall not leave your body.

ਗਉੜੀ ਸੁਖਮਨੀ (ਮਃ ੫) (੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੭
Raag Gauri Sukhmanee Guru Arjan Dev


Guru Granth Sahib Ang 265

ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥

Eis Dhaehee Ko Bahu Saadhhanaa Karai ||

You may subject your body to all sorts of disciplines,

ਗਉੜੀ ਸੁਖਮਨੀ (ਮਃ ੫) (੩) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੭
Raag Gauri Sukhmanee Guru Arjan Dev


ਮਨ ਤੇ ਕਬਹੂ ਨ ਬਿਖਿਆ ਟਰੈ ॥

Man Thae Kabehoo N Bikhiaa Ttarai ||

But your mind will never be rid of its corruption.

ਗਉੜੀ ਸੁਖਮਨੀ (ਮਃ ੫) (੩) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


Guru Granth Sahib Ang 265

ਜਲਿ ਧੋਵੈ ਬਹੁ ਦੇਹ ਅਨੀਤਿ ॥

Jal Dhhovai Bahu Dhaeh Aneeth ||

You may wash this transitory body with loads of water,

ਗਉੜੀ ਸੁਖਮਨੀ (ਮਃ ੫) (੩) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


ਸੁਧ ਕਹਾ ਹੋਇ ਕਾਚੀ ਭੀਤਿ ॥

Sudhh Kehaa Hoe Kaachee Bheeth ||

But how can a wall of mud be washed clean?

ਗਉੜੀ ਸੁਖਮਨੀ (ਮਃ ੫) (੩) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


Guru Granth Sahib Ang 265

ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥

Man Har Kae Naam Kee Mehimaa Ooch ||

O my mind, the Glorious Praise of the Name of the Lord is the highest;

ਗਉੜੀ ਸੁਖਮਨੀ (ਮਃ ੫) (੩) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੮
Raag Gauri Sukhmanee Guru Arjan Dev


ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥੩॥

Naanak Naam Oudhharae Pathith Bahu Mooch ||3||

O Nanak, the Naam has saved so many of the worst sinners. ||3||

ਗਉੜੀ ਸੁਖਮਨੀ (ਮਃ ੫) (੩) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੯
Raag Gauri Sukhmanee Guru Arjan Dev


Guru Granth Sahib Ang 265

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥

Bahuth Siaanap Jam Kaa Bho Biaapai ||

Even with great cleverness, the fear of death clings to you.

ਗਉੜੀ ਸੁਖਮਨੀ (ਮਃ ੫) (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੫ ਪੰ. ੧੯
Raag Gauri Sukhmanee Guru Arjan Dev


Guru Granth Sahib Ang 265

Leave a Reply

Your email address will not be published. Required fields are marked *