Guru Granth Sahib Ang 263 – ਗੁਰੂ ਗ੍ਰੰਥ ਸਾਹਿਬ ਅੰਗ ੨੬੩
Guru Granth Sahib Ang 263
Guru Granth Sahib Ang 263
Guru Granth Sahib Ang 263
ਨਾਨਕ ਤਾ ਕੈ ਲਾਗਉ ਪਾਏ ॥੩॥
Naanak Thaa Kai Laago Paaeae ||3||
Nanak grasps the feet of those humble beings. ||3||
ਗਉੜੀ ਸੁਖਮਨੀ (ਮਃ ੫) (੧) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
Prabh Kaa Simaran Sabh Thae Oochaa ||
The remembrance of God is the highest and most exalted of all.
ਗਉੜੀ ਸੁਖਮਨੀ (ਮਃ ੫) (੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥
Prabh Kai Simaran Oudhharae Moochaa ||
In the remembrance of God, many are saved.
ਗਉੜੀ ਸੁਖਮਨੀ (ਮਃ ੫) (੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥
Prabh Kai Simaran Thrisanaa Bujhai ||
In the remembrance of God, thirst is quenched.
ਗਉੜੀ ਸੁਖਮਨੀ (ਮਃ ੫) (੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥
Prabh Kai Simaran Sabh Kishh Sujhai ||
In the remembrance of God, all things are known.
ਗਉੜੀ ਸੁਖਮਨੀ (ਮਃ ੫) (੧) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੨
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥
Prabh Kai Simaran Naahee Jam Thraasaa ||
In the remembrance of God, there is no fear of death.
ਗਉੜੀ ਸੁਖਮਨੀ (ਮਃ ੫) (੧) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਪੂਰਨ ਆਸਾ ॥
Prabh Kai Simaran Pooran Aasaa ||
In the remembrance of God, hopes are fulfilled.
ਗਉੜੀ ਸੁਖਮਨੀ (ਮਃ ੫) (੧) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੩
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥
Prabh Kai Simaran Man Kee Mal Jaae ||
In the remembrance of God, the filth of the mind is removed.
ਗਉੜੀ ਸੁਖਮਨੀ (ਮਃ ੫) (੧) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੩
Raag Gauri Sukhmanee Guru Arjan Dev
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥
Anmrith Naam Ridh Maahi Samaae ||
The Ambrosial Naam, the Name of the Lord, is absorbed into the heart.
ਗਉੜੀ ਸੁਖਮਨੀ (ਮਃ ੫) (੧) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੩
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥
Prabh Jee Basehi Saadhh Kee Rasanaa ||
God abides upon the tongues of His Saints.
ਗਉੜੀ ਸੁਖਮਨੀ (ਮਃ ੫) (੧) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੪
Raag Gauri Sukhmanee Guru Arjan Dev
ਨਾਨਕ ਜਨ ਕਾ ਦਾਸਨਿ ਦਸਨਾ ॥੪॥
Naanak Jan Kaa Dhaasan Dhasanaa ||4||
Nanak is the servant of the slave of His slaves. ||4||
ਗਉੜੀ ਸੁਖਮਨੀ (ਮਃ ੫) (੧) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੪
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥
Prabh Ko Simarehi Sae Dhhanavanthae ||
Those who remember God are wealthy.
ਗਉੜੀ ਸੁਖਮਨੀ (ਮਃ ੫) (੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੪
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥
Prabh Ko Simarehi Sae Pathivanthae ||
Those who remember God are honorable.
ਗਉੜੀ ਸੁਖਮਨੀ (ਮਃ ੫) (੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੫
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥
Prabh Ko Simarehi Sae Jan Paravaan ||
Those who remember God are approved.
ਗਉੜੀ ਸੁਖਮਨੀ (ਮਃ ੫) (੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੫
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥
Prabh Ko Simarehi Sae Purakh Pradhhaan ||
Those who remember God are the most distinguished persons.
ਗਉੜੀ ਸੁਖਮਨੀ (ਮਃ ੫) (੧) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੫
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥
Prabh Ko Simarehi S Baemuhathaajae ||
Those who remember God are not lacking.
ਗਉੜੀ ਸੁਖਮਨੀ (ਮਃ ੫) (੧) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੬
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥
Prabh Ko Simarehi S Sarab Kae Raajae ||
Those who remember God are the rulers of all.
ਗਉੜੀ ਸੁਖਮਨੀ (ਮਃ ੫) (੧) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੬
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥
Prabh Ko Simarehi Sae Sukhavaasee ||
Those who remember God dwell in peace.
ਗਉੜੀ ਸੁਖਮਨੀ (ਮਃ ੫) (੧) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੬
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥
Prabh Ko Simarehi Sadhaa Abinaasee ||
Those who remember God are immortal and eternal.
ਗਉੜੀ ਸੁਖਮਨੀ (ਮਃ ੫) (੧) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੭
Raag Gauri Sukhmanee Guru Arjan Dev
Guru Granth Sahib Ang 263
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥
Simaran Thae Laagae Jin Aap Dhaeiaalaa ||
They alone hold to the remembrance of Him, unto whom He Himself shows His Mercy.
ਗਉੜੀ ਸੁਖਮਨੀ (ਮਃ ੫) (੧) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੭
Raag Gauri Sukhmanee Guru Arjan Dev
ਨਾਨਕ ਜਨ ਕੀ ਮੰਗੈ ਰਵਾਲਾ ॥੫॥
Naanak Jan Kee Mangai Ravaalaa ||5||
Nanak begs for the dust of their feet. ||5||
ਗਉੜੀ ਸੁਖਮਨੀ (ਮਃ ੫) (੧) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੮
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥
Prabh Ko Simarehi Sae Paroupakaaree ||
Those who remember God generously help others.
ਗਉੜੀ ਸੁਖਮਨੀ (ਮਃ ੫) (੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੮
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥
Prabh Ko Simarehi Thin Sadh Balihaaree ||
Those who remember God – to them, I am forever a sacrifice.
ਗਉੜੀ ਸੁਖਮਨੀ (ਮਃ ੫) (੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੮
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥
Prabh Ko Simarehi Sae Mukh Suhaavae ||
Those who remember God – their faces are beautiful.
ਗਉੜੀ ਸੁਖਮਨੀ (ਮਃ ੫) (੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੯
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥
Prabh Ko Simarehi Thin Sookh Bihaavai ||
Those who remember God abide in peace.
ਗਉੜੀ ਸੁਖਮਨੀ (ਮਃ ੫) (੧) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੯
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥
Prabh Ko Simarehi Thin Aatham Jeethaa ||
Those who remember God conquer their souls.
ਗਉੜੀ ਸੁਖਮਨੀ (ਮਃ ੫) (੧) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੯
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥
Prabh Ko Simarehi Thin Niramal Reethaa ||
Those who remember God have a pure and spotless lifestyle.
ਗਉੜੀ ਸੁਖਮਨੀ (ਮਃ ੫) (੧) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੦
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥
Prabh Ko Simarehi Thin Anadh Ghanaerae ||
Those who remember God experience all sorts of joys.
ਗਉੜੀ ਸੁਖਮਨੀ (ਮਃ ੫) (੧) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੦
Raag Gauri Sukhmanee Guru Arjan Dev
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥
Prabh Ko Simarehi Basehi Har Naerae ||
Those who remember God abide near the Lord.
ਗਉੜੀ ਸੁਖਮਨੀ (ਮਃ ੫) (੧) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੧
Raag Gauri Sukhmanee Guru Arjan Dev
Guru Granth Sahib Ang 263
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥
Santh Kirapaa Thae Anadhin Jaag ||
By the Grace of the Saints, one remains awake and aware, night and day.
ਗਉੜੀ ਸੁਖਮਨੀ (ਮਃ ੫) (੧) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੧
Raag Gauri Sukhmanee Guru Arjan Dev
ਨਾਨਕ ਸਿਮਰਨੁ ਪੂਰੈ ਭਾਗਿ ॥੬॥
Naanak Simaran Poorai Bhaag ||6||
O Nanak, this meditative remembrance comes only by perfect destiny. ||6||
ਗਉੜੀ ਸੁਖਮਨੀ (ਮਃ ੫) (੧) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੧
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥
Prabh Kai Simaran Kaaraj Poorae ||
Remembering God, one’s works are accomplished.
ਗਉੜੀ ਸੁਖਮਨੀ (ਮਃ ੫) (੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ॥
Prabh Kai Simaran Kabahu N Jhoorae ||
Remembering God, one never grieves.
ਗਉੜੀ ਸੁਖਮਨੀ (ਮਃ ੫) (੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੨
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ॥
Prabh Kai Simaran Har Gun Baanee ||
Remembering God, one speaks the Glorious Praises of the Lord.
ਗਉੜੀ ਸੁਖਮਨੀ (ਮਃ ੫) (੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੨
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਸਹਜਿ ਸਮਾਨੀ ॥
Prabh Kai Simaran Sehaj Samaanee ||
Remembering God, one is absorbed into the state of intuitive ease.
ਗਉੜੀ ਸੁਖਮਨੀ (ਮਃ ੫) (੧) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੩
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ॥
Prabh Kai Simaran Nihachal Aasan ||
Remembering God, one attains the unchanging position.
ਗਉੜੀ ਸੁਖਮਨੀ (ਮਃ ੫) (੧) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੩
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ॥
Prabh Kai Simaran Kamal Bigaasan ||
Remembering God, the heart-lotus blossoms forth.
ਗਉੜੀ ਸੁਖਮਨੀ (ਮਃ ੫) (੧) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੩
Raag Gauri Sukhmanee Guru Arjan Dev
Guru Granth Sahib Ang 263
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ॥
Prabh Kai Simaran Anehadh Jhunakaar ||
Remembering God, the unstruck melody vibrates.
ਗਉੜੀ ਸੁਖਮਨੀ (ਮਃ ੫) (੧) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੪
Raag Gauri Sukhmanee Guru Arjan Dev
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥
Sukh Prabh Simaran Kaa Anth N Paar ||
The peace of the meditative remembrance of God has no end or limitation.
ਗਉੜੀ ਸੁਖਮਨੀ (ਮਃ ੫) (੧) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੪
Raag Gauri Sukhmanee Guru Arjan Dev
Guru Granth Sahib Ang 263
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥
Simarehi Sae Jan Jin Ko Prabh Maeiaa ||
They alone remember Him, upon whom God bestows His Grace.
ਗਉੜੀ ਸੁਖਮਨੀ (ਮਃ ੫) (੧) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੪
Raag Gauri Sukhmanee Guru Arjan Dev
ਨਾਨਕ ਤਿਨ ਜਨ ਸਰਨੀ ਪਇਆ ॥੭॥
Naanak Thin Jan Saranee Paeiaa ||7||
Nanak seeks the Sanctuary of those humble beings. ||7||
ਗਉੜੀ ਸੁਖਮਨੀ (ਮਃ ੫) (੧) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੫
Raag Gauri Sukhmanee Guru Arjan Dev
Guru Granth Sahib Ang 263
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥
Har Simaran Kar Bhagath Pragattaaeae ||
Remembering the Lord, His devotees are famous and radiant.
ਗਉੜੀ ਸੁਖਮਨੀ (ਮਃ ੫) (੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੫
Raag Gauri Sukhmanee Guru Arjan Dev
ਹਰਿ ਸਿਮਰਨਿ ਲਗਿ ਬੇਦ ਉਪਾਏ ॥
Har Simaran Lag Baedh Oupaaeae ||
Remembering the Lord, the Vedas were composed.
ਗਉੜੀ ਸੁਖਮਨੀ (ਮਃ ੫) (੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੬
Raag Gauri Sukhmanee Guru Arjan Dev
Guru Granth Sahib Ang 263
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥
Har Simaran Bheae Sidhh Jathee Dhaathae ||
Remembering the Lord, we become Siddhas, celibates and givers.
ਗਉੜੀ ਸੁਖਮਨੀ (ਮਃ ੫) (੧) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੬
Raag Gauri Sukhmanee Guru Arjan Dev
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥
Har Simaran Neech Chahu Kuntt Jaathae ||
Remembering the Lord, the lowly become known in all four directions.
ਗਉੜੀ ਸੁਖਮਨੀ (ਮਃ ੫) (੧) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੬
Raag Gauri Sukhmanee Guru Arjan Dev
Guru Granth Sahib Ang 263
ਹਰਿ ਸਿਮਰਨਿ ਧਾਰੀ ਸਭ ਧਰਨਾ ॥
Har Simaran Dhhaaree Sabh Dhharanaa ||
For the remembrance of the Lord, the whole world was established.
ਗਉੜੀ ਸੁਖਮਨੀ (ਮਃ ੫) (੧) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੭
Raag Gauri Sukhmanee Guru Arjan Dev
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥
Simar Simar Har Kaaran Karanaa ||
Remember, remember in meditation the Lord, the Creator, the Cause of causes.
ਗਉੜੀ ਸੁਖਮਨੀ (ਮਃ ੫) (੧) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੭
Raag Gauri Sukhmanee Guru Arjan Dev
ਹਰਿ ਸਿਮਰਨਿ ਕੀਓ ਸਗਲ ਅਕਾਰਾ ॥
Har Simaran Keeou Sagal Akaaraa ||
For the remembrance of the Lord, He created the whole creation.
ਗਉੜੀ ਸੁਖਮਨੀ (ਮਃ ੫) (੧) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੭
Raag Gauri Sukhmanee Guru Arjan Dev
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥
Har Simaran Mehi Aap Nirankaaraa ||
In the remembrance of the Lord, He Himself is Formless.
ਗਉੜੀ ਸੁਖਮਨੀ (ਮਃ ੫) (੧) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੮
Raag Gauri Sukhmanee Guru Arjan Dev
Guru Granth Sahib Ang 263
ਕਰਿ ਕਿਰਪਾ ਜਿਸੁ ਆਪਿ ਬੁਝਾਇਆ ॥
Kar Kirapaa Jis Aap Bujhaaeiaa ||
By His Grace, He Himself bestows understanding.
ਗਉੜੀ ਸੁਖਮਨੀ (ਮਃ ੫) (੧) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੮
Raag Gauri Sukhmanee Guru Arjan Dev
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥੮॥੧॥
Naanak Guramukh Har Simaran Thin Paaeiaa ||8||1||
O Nanak, the Gurmukh attains the remembrance of the Lord. ||8||1||
ਗਉੜੀ ਸੁਖਮਨੀ (ਮਃ ੫) (੧) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੮
Raag Gauri Sukhmanee Guru Arjan Dev
Guru Granth Sahib Ang 263
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੩
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥
Dheen Dharadh Dhukh Bhanjanaa Ghatt Ghatt Naathh Anaathh ||
O Destroyer of the pains and the suffering of the poor, O Master of each and every heart, O Masterless One:
ਗਉੜੀ ਸੁਖਮਨੀ (ਮਃ ੫) (੨) ਸ. ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੯
Raag Gauri Sukhmanee Guru Arjan Dev
ਸਰਣਿ ਤੁਮ੍ਹ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥੧॥
Saran Thumhaaree Aaeiou Naanak Kae Prabh Saathh ||1||
I have come seeking Your Sanctuary. O God, please be with Nanak! ||1||
ਗਉੜੀ ਸੁਖਮਨੀ (ਮਃ ੫) (੨) ਸ. ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੩ ਪੰ. ੧੯
Raag Gauri Sukhmanee Guru Arjan Dev
Guru Granth Sahib Ang 263