Guru Granth Sahib Ang 261 – ਗੁਰੂ ਗ੍ਰੰਥ ਸਾਹਿਬ ਅੰਗ ੨੬੧
Guru Granth Sahib Ang 261
Guru Granth Sahib Ang 261
ਓਰੈ ਕਛੂ ਨ ਕਿਨਹੂ ਕੀਆ ॥
Ourai Kashhoo N Kinehoo Keeaa ||
In this world, no one accomplishes anything by himself.
ਗਉੜੀ ਬ.ਅ. (ਮਃ ੫) (੫੧):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧
Raag Gauri Guru Arjan Dev
ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥
Naanak Sabh Kashh Prabh Thae Hooaa ||51||
O Nanak, everything is done by God. ||51||
ਗਉੜੀ ਬ.ਅ. (ਮਃ ੫) (੫੧):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧
Raag Gauri Guru Arjan Dev
Guru Granth Sahib Ang 261
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
Laekhai Kathehi N Shhootteeai Khin Khin Bhoolanehaar ||
Because of the balance due on his account, he can never be released; he makes mistakes each and every moment.
ਗਉੜੀ ਬ.ਅ. (ਮਃ ੫) ਸ. ੫੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧
Raag Gauri Guru Arjan Dev
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
Bakhasanehaar Bakhas Lai Naanak Paar Outhaar ||1||
O Forgiving Lord, please forgive me, and carry Nanak across. ||1||
ਗਉੜੀ ਬ.ਅ. (ਮਃ ੫) ਸ. ੫੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੨
Raag Gauri Guru Arjan Dev
Guru Granth Sahib Ang 261
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
Loon Haraamee Gunehagaar Baegaanaa Alap Math ||
The sinner is unfaithful to himself; he is ignorant, with shallow understanding.
ਗਉੜੀ ਬ.ਅ. (ਮਃ ੫) (੫੨):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੨
Raag Gauri Guru Arjan Dev
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥
Jeeo Pindd Jin Sukh Dheeeae Thaahi N Jaanath Thath ||
He does not know the essence of all, the One who gave him body, soul and peace.
ਗਉੜੀ ਬ.ਅ. (ਮਃ ੫) (੫੨):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੩
Raag Gauri Guru Arjan Dev
Guru Granth Sahib Ang 261
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥
Laahaa Maaeiaa Kaaranae Dheh Dhis Dtoodtan Jaae ||
For the sake of personal profit and Maya, he goes out, searching in the ten directions.
ਗਉੜੀ ਬ.ਅ. (ਮਃ ੫) (੫੨):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੩
Raag Gauri Guru Arjan Dev
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
Dhaevanehaar Dhaathaar Prabh Nimakh N Manehi Basaae ||
He does not enshrine the Generous Lord God, the Great Giver, in his mind, even for an instant.
ਗਉੜੀ ਬ.ਅ. (ਮਃ ੫) (੫੨):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੪
Raag Gauri Guru Arjan Dev
Guru Granth Sahib Ang 261
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
Laalach Jhooth Bikaar Moh Eiaa Sanpai Man Maahi ||
Greed, falsehood, corruption and emotional attachment – these are what he collects within his mind.
ਗਉੜੀ ਬ.ਅ. (ਮਃ ੫) (੫੨):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੪
Raag Gauri Guru Arjan Dev
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥
Lanpatt Chor Nindhak Mehaa Thinehoo Sang Bihaae ||
The worst perverts, thieves and slanderers – he passes his time with them.
ਗਉੜੀ ਬ.ਅ. (ਮਃ ੫) (੫੨):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੫
Raag Gauri Guru Arjan Dev
Guru Granth Sahib Ang 261
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥
Thudhh Bhaavai Thaa Bakhas Laihi Khottae Sang Kharae ||
But if it pleases You, Lord, then You forgive the counterfeit along with the genuine.
ਗਉੜੀ ਬ.ਅ. (ਮਃ ੫) (੫੨):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੫
Raag Gauri Guru Arjan Dev
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥
Naanak Bhaavai Paarabreham Paahan Neer Tharae ||52||
O Nanak, if it pleases the Supreme Lord God, then even a stone will float on water. ||52||
ਗਉੜੀ ਬ.ਅ. (ਮਃ ੫) (੫੨):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੬
Raag Gauri Guru Arjan Dev
Guru Granth Sahib Ang 261
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥
Khaath Peeth Khaelath Hasath Bharamae Janam Anaek ||
Eating, drinking, playing and laughing, I have wandered through countless incarnations.
ਗਉੜੀ ਬ.ਅ. (ਮਃ ੫) ਸ. ੫੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੬
Raag Gauri Guru Arjan Dev
ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥
Bhavajal Thae Kaadtahu Prabhoo Naanak Thaeree Ttaek ||1||
Please, God, lift me up and out of the terrifying world-ocean. Nanak seeks Your Support. ||1||
ਗਉੜੀ ਬ.ਅ. (ਮਃ ੫) ਸ. ੫੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੭
Raag Gauri Guru Arjan Dev
Guru Granth Sahib Ang 261
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ ॥
Khaelath Khaelath Aaeiou Anik Jon Dhukh Paae ||
Playing, playing, I have been reincarnated countless times, but this has only brought pain.
ਗਉੜੀ ਬ.ਅ. (ਮਃ ੫) (੫੩):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੭
Raag Gauri Guru Arjan Dev
ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ ॥
Khaedh Mittae Saadhhoo Milath Sathigur Bachan Samaae ||
Troubles are removed, when one meets with the Holy; immerse yourself in the Word of the True Guru.
ਗਉੜੀ ਬ.ਅ. (ਮਃ ੫) (੫੩):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੭
Raag Gauri Guru Arjan Dev
Guru Granth Sahib Ang 261
ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥
Khimaa Gehee Sach Sanchiou Khaaeiou Anmrith Naam ||
Adopting an attitude of tolerance, and gathering truth, partake of the Ambrosial Nectar of the Name.
ਗਉੜੀ ਬ.ਅ. (ਮਃ ੫) (੫੩):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੮
Raag Gauri Guru Arjan Dev
ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥
Kharee Kirapaa Thaakur Bhee Anadh Sookh Bisraam ||
When my Lord and Master showed His Great Mercy, I found peace, happiness and bliss.
ਗਉੜੀ ਬ.ਅ. (ਮਃ ੫) (੫੩):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੮
Raag Gauri Guru Arjan Dev
Guru Granth Sahib Ang 261
ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ ॥
Khaep Nibaahee Bahuth Laabh Ghar Aaeae Pathivanth ||
My merchandise has arrived safely, and I have made a great profit; I have returned home with honor.
ਗਉੜੀ ਬ.ਅ. (ਮਃ ੫) (੫੩):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੯
Raag Gauri Guru Arjan Dev
ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥
Kharaa Dhilaasaa Gur Dheeaa Aae Milae Bhagavanth ||
The Guru has given me great consolation, and the Lord God has come to meet me.
ਗਉੜੀ ਬ.ਅ. (ਮਃ ੫) (੫੩):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੯
Raag Gauri Guru Arjan Dev
Guru Granth Sahib Ang 261
ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥
Aapan Keeaa Karehi Aap Aagai Paashhai Aap ||
He Himself has acted, and He Himself acts. He was in the past, and He shall be in the future.
ਗਉੜੀ ਬ.ਅ. (ਮਃ ੫) (੫੩):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੦
Raag Gauri Guru Arjan Dev
ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥
Naanak Sooo Saraaheeai J Ghatt Ghatt Rehiaa Biaap ||53||
O Nanak, praise the One, who is contained in each and every heart. ||53||
ਗਉੜੀ ਬ.ਅ. (ਮਃ ੫) (੫੩):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੦
Raag Gauri Guru Arjan Dev
Guru Granth Sahib Ang 261
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥
Aaeae Prabh Saranaagathee Kirapaa Nidhh Dhaeiaal ||
O God, I have come to Your Sanctuary, O Merciful Lord, Ocean of compassion.
ਗਉੜੀ ਬ.ਅ. (ਮਃ ੫) ਸ. ੫੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੧
Raag Gauri Guru Arjan Dev
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥
Eaek Akhar Har Man Basath Naanak Hoth Nihaal ||1||
One whose mind is filled with the One Word of the Lord, O Nanak, becomes totally blissful. ||1||
ਗਉੜੀ ਬ.ਅ. (ਮਃ ੫) ਸ. ੫੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੧
Raag Gauri Guru Arjan Dev
Guru Granth Sahib Ang 261
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥
Akhar Mehi Thribhavan Prabh Dhhaarae ||
In the Word, God established the three worlds.
ਗਉੜੀ ਬ.ਅ. (ਮਃ ੫) (੫੪):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੨
Raag Gauri Guru Arjan Dev
ਅਖਰ ਕਰਿ ਕਰਿ ਬੇਦ ਬੀਚਾਰੇ ॥
Akhar Kar Kar Baedh Beechaarae ||
Created from the Word, the Vedas are contemplated.
ਗਉੜੀ ਬ.ਅ. (ਮਃ ੫) (੫੪):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੨
Raag Gauri Guru Arjan Dev
Guru Granth Sahib Ang 261
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥
Akhar Saasathr Sinmrith Puraanaa ||
From the Word, came the Shaastras, Simritees and Puraanas.
ਗਉੜੀ ਬ.ਅ. (ਮਃ ੫) (੫੪):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੩
Raag Gauri Guru Arjan Dev
ਅਖਰ ਨਾਦ ਕਥਨ ਵਖ੍ਯ੍ਯਾਨਾ ॥
Akhar Naadh Kathhan Vakhyaanaa ||
From the Word, came the sound current of the Naad, speeches and explanations.
ਗਉੜੀ ਬ.ਅ. (ਮਃ ੫) (੫੪):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੩
Raag Gauri Guru Arjan Dev
Guru Granth Sahib Ang 261
ਅਖਰ ਮੁਕਤਿ ਜੁਗਤਿ ਭੈ ਭਰਮਾ ॥
Akhar Mukath Jugath Bhai Bharamaa ||
From the Word, comes the way of liberation from fear and doubt.
ਗਉੜੀ ਬ.ਅ. (ਮਃ ੫) (੫੪):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੩
Raag Gauri Guru Arjan Dev
ਅਖਰ ਕਰਮ ਕਿਰਤਿ ਸੁਚ ਧਰਮਾ ॥
Akhar Karam Kirath Such Dhharamaa ||
From the Word, come religious rituals, karma, sacredness and Dharma.
ਗਉੜੀ ਬ.ਅ. (ਮਃ ੫) (੫੪):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੪
Raag Gauri Guru Arjan Dev
Guru Granth Sahib Ang 261
ਦ੍ਰਿਸਟਿਮਾਨ ਅਖਰ ਹੈ ਜੇਤਾ ॥
Dhrisattimaan Akhar Hai Jaethaa ||
In the visible universe, the Word is seen.
ਗਉੜੀ ਬ.ਅ. (ਮਃ ੫) (੫੪):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੪
Raag Gauri Guru Arjan Dev
ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥
Naanak Paarabreham Niralaepaa ||54||
O Nanak, the Supreme Lord God remains unattached and untouched. ||54||
ਗਉੜੀ ਬ.ਅ. (ਮਃ ੫) (੫੪):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੪
Raag Gauri Guru Arjan Dev
Guru Granth Sahib Ang 261
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
Hathh Kalanm Aganm Masathak Likhaavathee ||
With pen in hand, the Inaccessible Lord writes man’s destiny on his forehead.
ਗਉੜੀ ਬ.ਅ. (ਮਃ ੫) ਸ. ੫੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੫
Raag Gauri Guru Arjan Dev
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
Ourajh Rehiou Sabh Sang Anoop Roopaavathee ||
The Lord of Incomparable Beauty is involved with all.
ਗਉੜੀ ਬ.ਅ. (ਮਃ ੫) ਸ. ੫੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੫
Raag Gauri Guru Arjan Dev
Guru Granth Sahib Ang 261
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
Ousathath Kehan N Jaae Mukhahu Thuhaareeaa ||
I cannot describe Your Praises with my mouth, O Lord.
ਗਉੜੀ ਬ.ਅ. (ਮਃ ੫) ਸ. ੫੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੫
Raag Gauri Guru Arjan Dev
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
Mohee Dhaekh Dharas Naanak Balihaareeaa ||1||
Nanak is fascinated, gazing upon the Blessed Vision of Your Darshan; he is a sacrifice to You. ||1||
ਗਉੜੀ ਬ.ਅ. (ਮਃ ੫) ਸ. ੫੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੬
Raag Gauri Guru Arjan Dev
Guru Granth Sahib Ang 261
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੧
ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥
Hae Achuth Hae Paarabreham Abinaasee Aghanaas ||
O Immovable Lord, O Supreme Lord God, Imperishable, Destroyer of sins:
ਗਉੜੀ ਬ.ਅ. (ਮਃ ੫) (੫੫):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੬
Raag Gauri Guru Arjan Dev
ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥
Hae Pooran Hae Sarab Mai Dhukh Bhanjan Gunathaas ||
O Perfect, All-pervading Lord, Destroyer of pain, Treasure of virtue:
ਗਉੜੀ ਬ.ਅ. (ਮਃ ੫) (੫੫):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੭
Raag Gauri Guru Arjan Dev
Guru Granth Sahib Ang 261
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥
Hae Sangee Hae Nirankaar Hae Niragun Sabh Ttaek ||
O Companion, Formless, Absolute Lord, Support of all:
ਗਉੜੀ ਬ.ਅ. (ਮਃ ੫) (੫੫):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੭
Raag Gauri Guru Arjan Dev
ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥
Hae Gobidh Hae Gun Nidhhaan Jaa Kai Sadhaa Bibaek ||
O Lord of the Universe, Treasure of excellence, with clear eternal understanding:
ਗਉੜੀ ਬ.ਅ. (ਮਃ ੫) (੫੫):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੮
Raag Gauri Guru Arjan Dev
Guru Granth Sahib Ang 261
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥
Hae Aparanpar Har Harae Hehi Bhee Hovanehaar ||
Most Remote of the Remote, Lord God: You are, You were, and You shall always be.
ਗਉੜੀ ਬ.ਅ. (ਮਃ ੫) (੫੫):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੮
Raag Gauri Guru Arjan Dev
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥
Hae Santheh Kai Sadhaa Sang Nidhhaaraa Aadhhaar ||
O Constant Companion of the Saints, You are the Support of the unsupported.
ਗਉੜੀ ਬ.ਅ. (ਮਃ ੫) (੫੫):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੯
Raag Gauri Guru Arjan Dev
ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥
Hae Thaakur Ho Dhaasaro Mai Niragun Gun Nehee Koe ||
O my Lord and Master, I am Your slave. I am worthless, I have no worth at all.
ਗਉੜੀ ਬ.ਅ. (ਮਃ ੫) (੫੫):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੧ ਪੰ. ੧੯
Raag Gauri Guru Arjan Dev
Guru Granth Sahib Ang 261