Guru Granth Sahib Ang 251 – ਗੁਰੂ ਗ੍ਰੰਥ ਸਾਹਿਬ ਅੰਗ ੨੫੧
Guru Granth Sahib Ang 251
Guru Granth Sahib Ang 251
ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥੧॥
Naam Bihoonae Naanakaa Hoth Jaath Sabh Dhhoor ||1||
Without the Naam, the Name of the Lord, O Nanak, all are reduced to dust. ||1||
ਗਉੜੀ ਬ.ਅ. (ਮਃ ੫) ਸ. ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧
Raag Gauri Guru Arjan Dev
Guru Granth Sahib Ang 251
ਪਵੜੀ ॥
Pavarree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਧਧਾ ਧੂਰਿ ਪੁਨੀਤ ਤੇਰੇ ਜਨੂਆ ॥
Dhhadhhaa Dhhoor Puneeth Thaerae Janooaa ||
DHADHA: The dust of the feet of the Saints is sacred.
ਗਉੜੀ ਬ.ਅ. (ਮਃ ੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧
Raag Gauri Guru Arjan Dev
Guru Granth Sahib Ang 251
ਧਨਿ ਤੇਊ ਜਿਹ ਰੁਚ ਇਆ ਮਨੂਆ ॥
Dhhan Thaeoo Jih Ruch Eiaa Manooaa ||
Blessed are those whose minds are filled with this longing.
ਗਉੜੀ ਬ.ਅ. (ਮਃ ੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧
Raag Gauri Guru Arjan Dev
Guru Granth Sahib Ang 251
ਧਨੁ ਨਹੀ ਬਾਛਹਿ ਸੁਰਗ ਨ ਆਛਹਿ ॥
Dhhan Nehee Baashhehi Surag N Aashhehi ||
They do not seek wealth, and they do not desire paradise.
ਗਉੜੀ ਬ.ਅ. (ਮਃ ੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev
ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥
Ath Pria Preeth Saadhh Raj Raachehi ||
They are immersed in the deep love of their Beloved, and the dust of the feet of the Holy.
ਗਉੜੀ ਬ.ਅ. (ਮਃ ੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev
Guru Granth Sahib Ang 251
ਧੰਧੇ ਕਹਾ ਬਿਆਪਹਿ ਤਾਹੂ ॥
Dhhandhhae Kehaa Biaapehi Thaahoo ||
How can worldly affairs affect those
ਗਉੜੀ ਬ.ਅ. (ਮਃ ੫) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev
ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥
Jo Eaek Shhaadd An Kathehi N Jaahoo ||
Who do not abandon the One Lord, and who go nowhere else?
ਗਉੜੀ ਬ.ਅ. (ਮਃ ੫) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੨
Raag Gauri Guru Arjan Dev
Guru Granth Sahib Ang 251
ਜਾ ਕੈ ਹੀਐ ਦੀਓ ਪ੍ਰਭ ਨਾਮ ॥
Jaa Kai Heeai Dheeou Prabh Naam ||
One whose heart is filled with God’s Name,
ਗਉੜੀ ਬ.ਅ. (ਮਃ ੫) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੩
Raag Gauri Guru Arjan Dev
ਨਾਨਕ ਸਾਧ ਪੂਰਨ ਭਗਵਾਨ ॥੪॥
Naanak Saadhh Pooran Bhagavaan ||4||
O Nanak, is a perfect spiritual being of God. ||4||
ਗਉੜੀ ਬ.ਅ. (ਮਃ ੫) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੩
Raag Gauri Guru Arjan Dev
Guru Granth Sahib Ang 251
ਸਲੋਕ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥
Anik Bhaekh Ar N(g)iaan Dhhiaan Manehath Miliao N Koe ||
By all sorts of religious robes, knowledge, meditation and stubborn-mindedness, no one has ever met God.
ਗਉੜੀ ਬ.ਅ. (ਮਃ ੫) ਸ. ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੪
Raag Gauri Guru Arjan Dev
ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ ॥੧॥
Kahu Naanak Kirapaa Bhee Bhagath N(g)iaanee Soe ||1||
Says Nanak, those upon whom God showers His Mercy, are devotees of spiritual wisdom. ||1||
ਗਉੜੀ ਬ.ਅ. (ਮਃ ੫) ਸ. ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੪
Raag Gauri Guru Arjan Dev
Guru Granth Sahib Ang 251
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਙੰਙਾ ਙਿਆਨੁ ਨਹੀ ਮੁਖ ਬਾਤਉ ॥
N(g)ann(g)aa N(g)iaan Nehee Mukh Baatho ||
NGANGA: Spiritual wisdom is not obtained by mere words of mouth.
ਗਉੜੀ ਬ.ਅ. (ਮਃ ੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੫
Raag Gauri Guru Arjan Dev
ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥
Anik Jugath Saasathr Kar Bhaatho ||
It is not obtained through the various debates of the Shaastras and scriptures.
ਗਉੜੀ ਬ.ਅ. (ਮਃ ੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੫
Raag Gauri Guru Arjan Dev
Guru Granth Sahib Ang 251
ਙਿਆਨੀ ਸੋਇ ਜਾ ਕੈ ਦ੍ਰਿੜ ਸੋਊ ॥
N(g)iaanee Soe Jaa Kai Dhrirr Sooo ||
They alone are spiritually wise, whose minds are firmly fixed on the Lord.
ਗਉੜੀ ਬ.ਅ. (ਮਃ ੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੬
Raag Gauri Guru Arjan Dev
ਕਹਤ ਸੁਨਤ ਕਛੁ ਜੋਗੁ ਨ ਹੋਊ ॥
Kehath Sunath Kashh Jog N Hooo ||
Hearing and telling stories, no one attains Yoga.
ਗਉੜੀ ਬ.ਅ. (ਮਃ ੫) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੬
Raag Gauri Guru Arjan Dev
Guru Granth Sahib Ang 251
ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ ॥
N(g)iaanee Rehath Aagiaa Dhrirr Jaa Kai ||
They alone are spiritually wise, who remain firmly committed to the Lord’s Command.
ਗਉੜੀ ਬ.ਅ. (ਮਃ ੫) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੬
Raag Gauri Guru Arjan Dev
ਉਸਨ ਸੀਤ ਸਮਸਰਿ ਸਭ ਤਾ ਕੈ ॥
Ousan Seeth Samasar Sabh Thaa Kai ||
Heat and cold are all the same to them.
ਗਉੜੀ ਬ.ਅ. (ਮਃ ੫) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੭
Raag Gauri Guru Arjan Dev
Guru Granth Sahib Ang 251
ਙਿਆਨੀ ਤਤੁ ਗੁਰਮੁਖਿ ਬੀਚਾਰੀ ॥
N(g)iaanee Thath Guramukh Beechaaree ||
The true people of spiritual wisdom are the Gurmukhs, who contemplate the essence of reality;
ਗਉੜੀ ਬ.ਅ. (ਮਃ ੫) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੭
Raag Gauri Guru Arjan Dev
ਨਾਨਕ ਜਾ ਕਉ ਕਿਰਪਾ ਧਾਰੀ ॥੫॥
Naanak Jaa Ko Kirapaa Dhhaaree ||5||
O Nanak, the Lord showers His Mercy upon them. ||5||
ਗਉੜੀ ਬ.ਅ. (ਮਃ ੫) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੭
Raag Gauri Guru Arjan Dev
Guru Granth Sahib Ang 251
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥
Aavan Aaeae Srisatt Mehi Bin Boojhae Pas Dtor ||
Those who have come into the world without understanding are like animals and beasts.
ਗਉੜੀ ਬ.ਅ. (ਮਃ ੫) ਸ. ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੮
Raag Gauri Guru Arjan Dev
ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥੧॥
Naanak Guramukh So Bujhai Jaa Kai Bhaag Mathhor ||1||
O Nanak, those who become Gurmukh understand; upon their foreheads is such pre-ordained destiny. ||1||
ਗਉੜੀ ਬ.ਅ. (ਮਃ ੫) ਸ. ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੮
Raag Gauri Guru Arjan Dev
Guru Granth Sahib Ang 251
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਯਾ ਜੁਗ ਮਹਿ ਏਕਹਿ ਕਉ ਆਇਆ ॥
Yaa Jug Mehi Eaekehi Ko Aaeiaa ||
They have come into this world to meditate on the One Lord.
ਗਉੜੀ ਬ.ਅ. (ਮਃ ੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੯
Raag Gauri Guru Arjan Dev
ਜਨਮਤ ਮੋਹਿਓ ਮੋਹਨੀ ਮਾਇਆ ॥
Janamath Mohiou Mohanee Maaeiaa ||
But ever since their birth, they have been enticed by the fascination of Maya.
ਗਉੜੀ ਬ.ਅ. (ਮਃ ੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੯
Raag Gauri Guru Arjan Dev
Guru Granth Sahib Ang 251
ਗਰਭ ਕੁੰਟ ਮਹਿ ਉਰਧ ਤਪ ਕਰਤੇ ॥
Garabh Kuntt Mehi Ouradhh Thap Karathae ||
Upside-down in the chamber of the womb, they performed intense meditation.
ਗਉੜੀ ਬ.ਅ. (ਮਃ ੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੯
Raag Gauri Guru Arjan Dev
ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥
Saas Saas Simarath Prabh Rehathae ||
They remembered God in meditation with each and every breath.
ਗਉੜੀ ਬ.ਅ. (ਮਃ ੫) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੦
Raag Gauri Guru Arjan Dev
Guru Granth Sahib Ang 251
ਉਰਝਿ ਪਰੇ ਜੋ ਛੋਡਿ ਛਡਾਨਾ ॥
Ourajh Parae Jo Shhodd Shhaddaanaa ||
But now, they are entangled in things which they must leave behind.
ਗਉੜੀ ਬ.ਅ. (ਮਃ ੫) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੦
Raag Gauri Guru Arjan Dev
ਦੇਵਨਹਾਰੁ ਮਨਹਿ ਬਿਸਰਾਨਾ ॥
Dhaevanehaar Manehi Bisaraanaa ||
They forget the Great Giver from their minds.
ਗਉੜੀ ਬ.ਅ. (ਮਃ ੫) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੦
Raag Gauri Guru Arjan Dev
Guru Granth Sahib Ang 251
ਧਾਰਹੁ ਕਿਰਪਾ ਜਿਸਹਿ ਗੁਸਾਈ ॥
Dhhaarahu Kirapaa Jisehi Gusaaee ||
O Nanak, those upon whom the Lord showers
ਗਉੜੀ ਬ.ਅ. (ਮਃ ੫) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੧
Raag Gauri Guru Arjan Dev
ਇਤ ਉਤ ਨਾਨਕ ਤਿਸੁ ਬਿਸਰਹੁ ਨਾਹੀ ॥੬॥
Eith Outh Naanak This Bisarahu Naahee ||6||
His Mercy, do not forget Him, here or hereafter. ||6||
ਗਉੜੀ ਬ.ਅ. (ਮਃ ੫) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੧
Raag Gauri Guru Arjan Dev
Guru Granth Sahib Ang 251
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥
Aavath Hukam Binaas Hukam Aagiaa Bhinn N Koe ||
By His Command, we come, and by His Command, we go; no one is beyond His Command.
ਗਉੜੀ ਬ.ਅ. (ਮਃ ੫) ਸ. ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੧
Raag Gauri Guru Arjan Dev
ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥੧॥
Aavan Jaanaa Thih Mittai Naanak Jih Man Soe ||1||
Coming and going in reincarnation is ended, O Nanak, for those whose minds are filled with the Lord. ||1||
ਗਉੜੀ ਬ.ਅ. (ਮਃ ੫) ਸ. ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੨
Raag Gauri Guru Arjan Dev
Guru Granth Sahib Ang 251
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਏਊ ਜੀਅ ਬਹੁਤੁ ਗ੍ਰਭ ਵਾਸੇ ॥
Eaeoo Jeea Bahuth Grabh Vaasae ||
This soul has lived in many wombs.
ਗਉੜੀ ਬ.ਅ. (ਮਃ ੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੩
Raag Gauri Guru Arjan Dev
ਮੋਹ ਮਗਨ ਮੀਠ ਜੋਨਿ ਫਾਸੇ ॥
Moh Magan Meeth Jon Faasae ||
Enticed by sweet attachment, it has been trapped in reincarnation.
ਗਉੜੀ ਬ.ਅ. (ਮਃ ੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੩
Raag Gauri Guru Arjan Dev
Guru Granth Sahib Ang 251
ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥
Ein Maaeiaa Thrai Gun Bas Keenae ||
This Maya has subjugated beings through the three qualities.
ਗਉੜੀ ਬ.ਅ. (ਮਃ ੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੩
Raag Gauri Guru Arjan Dev
ਆਪਨ ਮੋਹ ਘਟੇ ਘਟਿ ਦੀਨੇ ॥
Aapan Moh Ghattae Ghatt Dheenae ||
Maya has infused attachment to itself in each and every heart.
ਗਉੜੀ ਬ.ਅ. (ਮਃ ੫) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੪
Raag Gauri Guru Arjan Dev
Guru Granth Sahib Ang 251
ਏ ਸਾਜਨ ਕਛੁ ਕਹਹੁ ਉਪਾਇਆ ॥
Eae Saajan Kashh Kehahu Oupaaeiaa ||
O friend, tell me some way,
ਗਉੜੀ ਬ.ਅ. (ਮਃ ੫) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੪
Raag Gauri Guru Arjan Dev
ਜਾ ਤੇ ਤਰਉ ਬਿਖਮ ਇਹ ਮਾਇਆ ॥
Jaa Thae Tharo Bikham Eih Maaeiaa ||
By which I may swim across this treacherous ocean of Maya.
ਗਉੜੀ ਬ.ਅ. (ਮਃ ੫) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੪
Raag Gauri Guru Arjan Dev
Guru Granth Sahib Ang 251
ਕਰਿ ਕਿਰਪਾ ਸਤਸੰਗਿ ਮਿਲਾਏ ॥
Kar Kirapaa Sathasang Milaaeae ||
The Lord showers His Mercy, and leads us to join the Sat Sangat, the True Congregation.
ਗਉੜੀ ਬ.ਅ. (ਮਃ ੫) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੪
Raag Gauri Guru Arjan Dev
ਨਾਨਕ ਤਾ ਕੈ ਨਿਕਟਿ ਨ ਮਾਏ ॥੭॥
Naanak Thaa Kai Nikatt N Maaeae ||7||
O Nanak, Maya does not even come near. ||7||
ਗਉੜੀ ਬ.ਅ. (ਮਃ ੫) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੫
Raag Gauri Guru Arjan Dev
Guru Granth Sahib Ang 251
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥
Kirath Kamaavan Subh Asubh Keenae Thin Prabh Aap ||
God Himself causes one to perform good and bad actions.
ਗਉੜੀ ਬ.ਅ. (ਮਃ ੫) ਸ. ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੫
Raag Gauri Guru Arjan Dev
ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥੧॥
Pas Aapan Ho Ho Karai Naanak Bin Har Kehaa Kamaath ||1||
The beast indulges in egotism, selfishness and conceit; O Nanak, without the Lord, what can anyone do? ||1||
ਗਉੜੀ ਬ.ਅ. (ਮਃ ੫) ਸ. ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੬
Raag Gauri Guru Arjan Dev
Guru Granth Sahib Ang 251
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਏਕਹਿ ਆਪਿ ਕਰਾਵਨਹਾਰਾ ॥
Eaekehi Aap Karaavanehaaraa ||
The One Lord Himself is the Cause of all actions.
ਗਉੜੀ ਬ.ਅ. (ਮਃ ੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੬
Raag Gauri Guru Arjan Dev
ਆਪਹਿ ਪਾਪ ਪੁੰਨ ਬਿਸਥਾਰਾ ॥
Aapehi Paap Punn Bisathhaaraa ||
He Himself distributes sins and noble acts.
ਗਉੜੀ ਬ.ਅ. (ਮਃ ੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੭
Raag Gauri Guru Arjan Dev
Guru Granth Sahib Ang 251
ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥
Eiaa Jug Jith Jith Aapehi Laaeiou ||
In this age, people are attached as the Lord attaches them.
ਗਉੜੀ ਬ.ਅ. (ਮਃ ੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੭
Raag Gauri Guru Arjan Dev
ਸੋ ਸੋ ਪਾਇਓ ਜੁ ਆਪਿ ਦਿਵਾਇਓ ॥
So So Paaeiou J Aap Dhivaaeiou ||
They receive that which the Lord Himself gives.
ਗਉੜੀ ਬ.ਅ. (ਮਃ ੫) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੭
Raag Gauri Guru Arjan Dev
Guru Granth Sahib Ang 251
ਉਆ ਕਾ ਅੰਤੁ ਨ ਜਾਨੈ ਕੋਊ ॥
Ouaa Kaa Anth N Jaanai Kooo ||
No one knows His limits.
ਗਉੜੀ ਬ.ਅ. (ਮਃ ੫) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੮
Raag Gauri Guru Arjan Dev
ਜੋ ਜੋ ਕਰੈ ਸੋਊ ਫੁਨਿ ਹੋਊ ॥
Jo Jo Karai Sooo Fun Hooo ||
Whatever He does, comes to pass.
ਗਉੜੀ ਬ.ਅ. (ਮਃ ੫) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੮
Raag Gauri Guru Arjan Dev
Guru Granth Sahib Ang 251
ਏਕਹਿ ਤੇ ਸਗਲਾ ਬਿਸਥਾਰਾ ॥
Eaekehi Thae Sagalaa Bisathhaaraa ||
From the One, the entire expanse of the Universe emanated.
ਗਉੜੀ ਬ.ਅ. (ਮਃ ੫) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੮
Raag Gauri Guru Arjan Dev
ਨਾਨਕ ਆਪਿ ਸਵਾਰਨਹਾਰਾ ॥੮॥
Naanak Aap Savaaranehaaraa ||8||
O Nanak, He Himself is our Saving Grace. ||8||
ਗਉੜੀ ਬ.ਅ. (ਮਃ ੫) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੯
Raag Gauri Guru Arjan Dev
Guru Granth Sahib Ang 251
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੧
ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥
Raach Rehae Banithaa Binodh Kusam Rang Bikh Sor ||
Man remains engrossed in women and playful pleasures; the tumult of his passion is like the dye of the safflower, which fades away all too soon.
ਗਉੜੀ ਬ.ਅ. (ਮਃ ੫) ਸ. ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੯
Raag Gauri Guru Arjan Dev
ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥੧॥
Naanak Thih Saranee Paro Binas Jaae Mai Mor ||1||
O Nanak, seek God’s Sanctuary, and your selfishness and conceit shall be taken away. ||1||
ਗਉੜੀ ਬ.ਅ. (ਮਃ ੫) ਸ. ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੧ ਪੰ. ੧੯
Raag Gauri Guru Arjan Dev
Guru Granth Sahib Ang 251