Guru Granth Sahib Ang 248 – ਗੁਰੂ ਗ੍ਰੰਥ ਸਾਹਿਬ ਅੰਗ ੨੪੮
Guru Granth Sahib Ang 248
Guru Granth Sahib Ang 248
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੮
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
Mohan Thaerae Oochae Mandhar Mehal Apaaraa ||
O Mohan, your temple is so lofty, and your mansion is unsurpassed.
ਗਉੜੀ (ਮਃ ੫) ਛੰਤ (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧
Raag Gauri Guru Amar Das
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
Mohan Thaerae Sohan Dhuaar Jeeo Santh Dhharam Saalaa ||
O Mohan, your gates are so beautiful. They are the worship-houses of the Saints.
ਗਉੜੀ (ਮਃ ੫) ਛੰਤ (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧
Raag Gauri Guru Amar Das
Guru Granth Sahib Ang 248
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥
Dhharam Saal Apaar Dhaiaar Thaakur Sadhaa Keerathan Gaavehae ||
In these incomparable worship-houses, they continually sing Kirtan, the Praises of their Lord and Master.
ਗਉੜੀ (ਮਃ ੫) ਛੰਤ (੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੨
Raag Gauri Guru Amar Das
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
Jeh Saadhh Santh Eikathr Hovehi Thehaa Thujhehi Dhhiaavehae ||
Where the Saints and the Holy gather together, there they meditate on you.
ਗਉੜੀ (ਮਃ ੫) ਛੰਤ (੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੨
Raag Gauri Guru Amar Das
Guru Granth Sahib Ang 248
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥
Kar Dhaeiaa Maeiaa Dhaeiaal Suaamee Hohu Dheen Kirapaaraa ||
Be Kind and Compassionate, O Merciful Lord; be Merciful to the meek.
ਗਉੜੀ (ਮਃ ੫) ਛੰਤ (੨) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੩
Raag Gauri Guru Amar Das
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥
Binavanth Naanak Dharas Piaasae Mil Dharasan Sukh Saaraa ||1||
Prays Nanak, I thirst for the Blessed Vision of Your Darshan; receiving Your Darshan, I am totally at peace. ||1||
ਗਉੜੀ (ਮਃ ੫) ਛੰਤ (੨) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੪
Raag Gauri Guru Amar Das
Guru Granth Sahib Ang 248
ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥
Mohan Thaerae Bachan Anoop Chaal Niraalee ||
O Mohan, your speech is incomparable; wondrous are your ways.
ਗਉੜੀ (ਮਃ ੫) ਛੰਤ (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੪
Raag Gauri Guru Amar Das
ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
Mohan Thoon Maanehi Eaek Jee Avar Sabh Raalee ||
O Mohan, you believe in the One. Everything else is dust to you.
ਗਉੜੀ (ਮਃ ੫) ਛੰਤ (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੫
Raag Gauri Guru Amar Das
Guru Granth Sahib Ang 248
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥
Maanehi Th Eaek Alaekh Thaakur Jinehi Sabh Kal Dhhaareeaa ||
You adore the One Lord, the Unknowable Lord and Master; His Power gives Support to all.
ਗਉੜੀ (ਮਃ ੫) ਛੰਤ (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੫
Raag Gauri Guru Amar Das
ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
Thudhh Bachan Gur Kai Vas Keeaa Aadh Purakh Banavaareeaa ||
Through the Guru’s Word, you have captured the heart of the Primal Being, the Lord of the World.
ਗਉੜੀ (ਮਃ ੫) ਛੰਤ (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੬
Raag Gauri Guru Amar Das
Guru Granth Sahib Ang 248
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥
Thoon Aap Chaliaa Aap Rehiaa Aap Sabh Kal Dhhaareeaa ||
You Yourself move, and You Yourself stand still; You Yourself support the whole creation.
ਗਉੜੀ (ਮਃ ੫) ਛੰਤ (੨) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੬
Raag Gauri Guru Amar Das
ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥
Binavanth Naanak Paij Raakhahu Sabh Saevak Saran Thumaareeaa ||2||
Prays Nanak, please preserve my honor; all Your servants seek the Protection of Your Sanctuary. ||2||
ਗਉੜੀ (ਮਃ ੫) ਛੰਤ (੨) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੭
Raag Gauri Guru Amar Das
Guru Granth Sahib Ang 248
ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥
Mohan Thudhh Sathasangath Dhhiaavai Dharas Dhhiaanaa ||
O Mohan, the Sat Sangat, the True Congregation, meditates on you; they meditate on the Blessed Vision of Your Darshan.
ਗਉੜੀ (ਮਃ ੫) ਛੰਤ (੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੭
Raag Gauri Guru Amar Das
ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥
Mohan Jam Naerr N Aavai Thudhh Japehi Nidhaanaa ||
O Mohan, the Messenger of Death does not even approach those who meditate on You, at the last moment.
ਗਉੜੀ (ਮਃ ੫) ਛੰਤ (੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੮
Raag Gauri Guru Amar Das
Guru Granth Sahib Ang 248
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥
Jamakaal Thin Ko Lagai Naahee Jo Eik Man Dhhiaavehae ||
The Messenger of Death cannot touch those who meditate on You single-mindedly.
ਗਉੜੀ (ਮਃ ੫) ਛੰਤ (੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੮
Raag Gauri Guru Amar Das
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥
Man Bachan Karam J Thudhh Araadhhehi Sae Sabhae Fal Paavehae ||
Those who worship and adore You in thought, word and deed, obtain all fruits and rewards.
ਗਉੜੀ (ਮਃ ੫) ਛੰਤ (੨) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੯
Raag Gauri Guru Amar Das
Guru Granth Sahib Ang 248
ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥
Mal Mooth Moorr J Mugadhh Hothae S Dhaekh Dharas Sugiaanaa ||
Those who are foolish and stupid, filthy with urine and manure, become all-knowing upon gaining the Blessed Vision of Your Darshan.
ਗਉੜੀ (ਮਃ ੫) ਛੰਤ (੨) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੯
Raag Gauri Guru Amar Das
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥
Binavanth Naanak Raaj Nihachal Pooran Purakh Bhagavaanaa ||3||
Prays Nanak, Your Kingdom is Eternal, O Perfect Primal Lord God. ||3||
ਗਉੜੀ (ਮਃ ੫) ਛੰਤ (੨) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੦
Raag Gauri Guru Amar Das
Guru Granth Sahib Ang 248
ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥
Mohan Thoon Sufal Faliaa San Paravaarae ||
O Mohan, you have blossomed forth with the flower of your family.
ਗਉੜੀ (ਮਃ ੫) ਛੰਤ (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੧
Raag Gauri Guru Amar Das
ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥
Mohan Puthr Meeth Bhaaee Kuttanb Sabh Thaarae ||
O Mohan, your children, friends, siblings and relatives have all been saved.
ਗਉੜੀ (ਮਃ ੫) ਛੰਤ (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੧
Raag Gauri Guru Amar Das
Guru Granth Sahib Ang 248
ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥
Thaariaa Jehaan Lehiaa Abhimaan Jinee Dharasan Paaeiaa ||
You save those who give up their egotistical pride, upon gaining the Blessed Vision of Your Darshan.
ਗਉੜੀ (ਮਃ ੫) ਛੰਤ (੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੧
Raag Gauri Guru Amar Das
ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥
Jinee Thudhhano Dhhann Kehiaa Thin Jam Naerr N Aaeiaa ||
The Messenger of Death does not even approach those who call you ‘blessed’.
ਗਉੜੀ (ਮਃ ੫) ਛੰਤ (੨) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੨
Raag Gauri Guru Amar Das
Guru Granth Sahib Ang 248
ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥
Baeanth Gun Thaerae Kathhae N Jaahee Sathigur Purakh Muraarae ||
Your Virtues are unlimited – they cannot be described, O True Guru, Primal Being, Destroyer of demons.
ਗਉੜੀ (ਮਃ ੫) ਛੰਤ (੨) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੨
Raag Gauri Guru Amar Das
ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥
Binavanth Naanak Ttaek Raakhee Jith Lag Thariaa Sansaarae ||4||2||
Prays Nanak, Yours is that Anchor, holding onto which the whole world is saved. ||4||2||
ਗਉੜੀ (ਮਃ ੫) ਛੰਤ (੨) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੩
Raag Gauri Guru Amar Das
Guru Granth Sahib Ang 248
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl,
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੮
ਸਲੋਕੁ ॥
Salok ||
Shalok:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੮
ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥
Pathith Asankh Puneeth Kar Puneh Puneh Balihaar ||
Countless sinners have been purified; I am a sacrifice, over and over again, to You.
ਗਉੜੀ (ਮਃ ੫) ਛੰਤ (੩) ਸ. ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੪
Raag Gauri Guru Amar Das
ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥
Naanak Raam Naam Jap Paavako Thin Kilabikh Dhaahanehaar ||1||
O Nanak, meditation on the Lord’s Name is the fire which burns away sinful mistakes like straw. ||1||
ਗਉੜੀ (ਮਃ ੫) ਛੰਤ (੩) ਸ. ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੪
Raag Gauri Guru Amar Das
Guru Granth Sahib Ang 248
ਛੰਤ ॥
Shhanth ||
Chhant:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੮
ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥
Jap Manaa Thoon Raam Naraaein Govindhaa Har Maadhho ||
Meditate, O my mind, on the Lord God, the Lord of the Universe, the Lord, the Master of Wealth.
ਗਉੜੀ (ਮਃ ੫) ਛੰਤ (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੫
Raag Gauri Guru Amar Das
ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥
Dhhiaae Manaa Muraar Mukandhae Katteeai Kaal Dhukh Faadhho ||
Meditate, O my mind, on the Lord, the Destroyer of ego, the Giver of salvation, who cuts away the noose of agonizing death.
ਗਉੜੀ (ਮਃ ੫) ਛੰਤ (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੬
Raag Gauri Guru Amar Das
Guru Granth Sahib Ang 248
ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥
Dhukheharan Dheen Saran Sreedhhar Charan Kamal Araadhheeai ||
Meditate lovingly on the Lotus Feet of the Lord, the Destroyer of distress, the Protector of the poor, the Lord of excellence.
ਗਉੜੀ (ਮਃ ੫) ਛੰਤ (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੬
Raag Gauri Guru Amar Das
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥
Jam Panthh Bikharraa Agan Saagar Nimakh Simarath Saadhheeai ||
The treacherous path of death and the terrifying ocean of fire are crossed over by meditating in remembrance on the Lord, even for an instant.
ਗਉੜੀ (ਮਃ ੫) ਛੰਤ (੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੭
Raag Gauri Guru Amar Das
Guru Granth Sahib Ang 248
ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥
Kalimaleh Dhehathaa Sudhh Karathaa Dhinas Rain Araadhho ||
Meditate day and night on the Lord, the Destroyer of desire, the Purifier of pollution.
ਗਉੜੀ (ਮਃ ੫) ਛੰਤ (੩) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੭
Raag Gauri Guru Amar Das
ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥
Binavanth Naanak Karahu Kirapaa Gopaal Gobindh Maadhho ||1||
Prays Nanak, please be Merciful to me, O Cherisher of the world, Lord of the Universe, Lord of wealth. ||1||
ਗਉੜੀ (ਮਃ ੫) ਛੰਤ (੩) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੮
Raag Gauri Guru Amar Das
Guru Granth Sahib Ang 248
ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥
Simar Manaa Dhaamodhar Dhukhehar Bhai Bhanjan Har Raaeiaa ||
O my mind, remember the Lord in meditation; He is the Destroyer of pain, the Eradicator of fear, the Sovereign Lord King.
ਗਉੜੀ (ਮਃ ੫) ਛੰਤ (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੮
Raag Gauri Guru Amar Das
ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥
Sreerango Dhaeiaal Manohar Bhagath Vashhal Biradhaaeiaa ||
He is the Greatest Lover, the Merciful Master, the Enticer of the mind, the Support of His devotees – this is His very nature.
ਗਉੜੀ (ਮਃ ੫) ਛੰਤ (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੮ ਪੰ. ੧੯
Raag Gauri Guru Amar Das
Guru Granth Sahib Ang 248