Guru Granth Sahib Ang 219 – ਗੁਰੂ ਗ੍ਰੰਥ ਸਾਹਿਬ ਅੰਗ ੨੧੯
Guru Granth Sahib Ang 219
Guru Granth Sahib Ang 219
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਰਾਗੁ ਗਉੜੀ ਮਹਲਾ ੯ ॥
Raag Gourree Mehalaa 9 ||
Raag Gauree, Ninth Mehl
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਸਾਧੋ ਮਨ ਕਾ ਮਾਨੁ ਤਿਆਗਉ ॥
Saadhho Man Kaa Maan Thiaago ||
Holy Saadhus: forsake the pride of your mind.
ਗਉੜੀ (ਮਃ ੯) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧
Raag Gauri Guru Teg Bahadur
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥
Kaam Krodhh Sangath Dhurajan Kee Thaa Thae Ahinis Bhaago ||1|| Rehaao ||
Sexual desire, anger and the company of evil people – run away from them, day and night. ||1||Pause||
ਗਉੜੀ (ਮਃ ੯) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧
Raag Gauri Guru Teg Bahadur
Guru Granth Sahib Ang 219
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
Sukh Dhukh Dhono Sam Kar Jaanai Aour Maan Apamaanaa ||
One who knows that pain and pleasure are both the same, and honor and dishonor as well,
ਗਉੜੀ (ਮਃ ੯) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੨
Raag Gauri Guru Teg Bahadur
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
Harakh Sog Thae Rehai Atheethaa Thin Jag Thath Pashhaanaa ||1||
Who remains detached from joy and sorrow, realizes the true essence in the world. ||1||
ਗਉੜੀ (ਮਃ ੯) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੩
Raag Gauri Guru Teg Bahadur
Guru Granth Sahib Ang 219
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
Ousathath Nindhaa Dhooo Thiaagai Khojai Padh Nirabaanaa ||
Renounce both praise and blame; seek instead the state of Nirvaanaa.
ਗਉੜੀ (ਮਃ ੯) (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੩
Raag Gauri Guru Teg Bahadur
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥
Jan Naanak Eihu Khael Kathan Hai Kinehoon Guramukh Jaanaa ||2||1||
O servant Nanak, this is such a difficult game; only a few Gurmukhs understand it! ||2||1||
ਗਉੜੀ (ਮਃ ੯) (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੪
Raag Gauri Guru Teg Bahadur
Guru Granth Sahib Ang 219
ਗਉੜੀ ਮਹਲਾ ੯ ॥
Gourree Mehalaa 9 ||
Gauree, Ninth Mehl:
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਸਾਧੋ ਰਚਨਾ ਰਾਮ ਬਨਾਈ ॥
Saadhho Rachanaa Raam Banaaee ||
Holy Saadhus: the Lord fashioned the creation.
ਗਉੜੀ (ਮਃ ੯) (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੪
Raag Gauri Guru Teg Bahadur
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
Eik Binasai Eik Asathhir Maanai Acharaj Lakhiou N Jaaee ||1|| Rehaao ||
One person passes away, and another thinks that he will live forever – this is a wonder beyond understanding! ||1||Pause||
ਗਉੜੀ (ਮਃ ੯) (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੫
Raag Gauri Guru Teg Bahadur
Guru Granth Sahib Ang 219
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
Kaam Krodhh Moh Bas Praanee Har Moorath Bisaraaee ||
The mortal beings are held in the power of sexual desire, anger and emotional attachment; they have forgotten the Lord, the Immortal Form.
ਗਉੜੀ (ਮਃ ੯) (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੫
Raag Gauri Guru Teg Bahadur
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥
Jhoothaa Than Saachaa Kar Maaniou Jio Supanaa Rainaaee ||1||
The body is false, but they believe it to be true; it is like a dream in the night. ||1||
ਗਉੜੀ (ਮਃ ੯) (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੬
Raag Gauri Guru Teg Bahadur
Guru Granth Sahib Ang 219
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
Jo Dheesai So Sagal Binaasai Jio Baadhar Kee Shhaaee ||
Whatever is seen, shall all pass away, like the shadow of a cloud.
ਗਉੜੀ (ਮਃ ੯) (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੬
Raag Gauri Guru Teg Bahadur
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥
Jan Naanak Jag Jaaniou Mithhiaa Rehiou Raam Saranaaee ||2||2||
O servant Nanak, one who knows the world to be unreal, dwells in the Sanctuary of the Lord. ||2||2||
ਗਉੜੀ (ਮਃ ੯) (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੭
Raag Gauri Guru Teg Bahadur
Guru Granth Sahib Ang 219
ਗਉੜੀ ਮਹਲਾ ੯ ॥
Gourree Mehalaa 9 ||
Gauree, Ninth Mehl:
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
Praanee Ko Har Jas Man Nehee Aavai ||
The Praise of the Lord does not come to dwell in the minds of the mortal beings.
ਗਉੜੀ (ਮਃ ੯) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੮
Raag Gauri Guru Teg Bahadur
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥
Ahinis Magan Rehai Maaeiaa Mai Kahu Kaisae Gun Gaavai ||1|| Rehaao ||
Day and night, they remain engrossed in Maya. Tell me, how can they sing God’s Glories? ||1||Pause||
ਗਉੜੀ (ਮਃ ੯) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੮
Raag Gauri Guru Teg Bahadur
Guru Granth Sahib Ang 219
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥
Pooth Meeth Maaeiaa Mamathaa Sio Eih Bidhh Aap Bandhhaavai ||
In this way, they bind themselves to children, friends, Maya and possessiveness.
ਗਉੜੀ (ਮਃ ੯) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੯
Raag Gauri Guru Teg Bahadur
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥
Mrig Thrisanaa Jio Jhootho Eihu Jag Dhaekh Thaas Outh Dhhaavai ||1||
Like the deer’s delusion, this world is false; and yet, beholding it, they chase after it. ||1||
ਗਉੜੀ (ਮਃ ੯) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੯
Raag Gauri Guru Teg Bahadur
Guru Granth Sahib Ang 219
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
Bhugath Mukath Kaa Kaaran Suaamee Moorr Thaahi Bisaraavai ||
Our Lord and Master is the source of pleasures and liberation; and yet, the fool forgets Him.
ਗਉੜੀ (ਮਃ ੯) (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੦
Raag Gauri Guru Teg Bahadur
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥
Jan Naanak Kottan Mai Kooo Bhajan Raam Ko Paavai ||2||3||
O servant Nanak, among millions, there is scarcely anyone who attains the Lord’s meditation. ||2||3||
ਗਉੜੀ (ਮਃ ੯) (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੧
Raag Gauri Guru Teg Bahadur
Guru Granth Sahib Ang 219
ਗਉੜੀ ਮਹਲਾ ੯ ॥
Gourree Mehalaa 9 ||
Gauree, Ninth Mehl:
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਸਾਧੋ ਇਹੁ ਮਨੁ ਗਹਿਓ ਨ ਜਾਈ ॥
Saadhho Eihu Man Gehiou N Jaaee ||
Holy Saadhus: this mind cannot be restrained.
ਗਉੜੀ (ਮਃ ੯) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੧
Raag Gauri Guru Teg Bahadur
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
Chanchal Thrisanaa Sang Basath Hai Yaa Thae Thhir N Rehaaee ||1|| Rehaao ||
Fickle desires dwell with it, and so it cannot remain steady. ||1||Pause||
ਗਉੜੀ (ਮਃ ੯) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੨
Raag Gauri Guru Teg Bahadur
Guru Granth Sahib Ang 219
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
Kathan Karodhh Ghatt Hee Kae Bheethar Jih Sudhh Sabh Bisaraaee ||
The heart is filled with anger and violence, which cause all sense to be forgotten.
ਗਉੜੀ (ਮਃ ੯) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੨
Raag Gauri Guru Teg Bahadur
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥
Rathan Giaan Sabh Ko Hir Leenaa Thaa Sio Kashh N Basaaee ||1||
The jewel of spiritual wisdom has been taken away from everyone; nothing can withstand it. ||1||
ਗਉੜੀ (ਮਃ ੯) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੩
Raag Gauri Guru Teg Bahadur
Guru Granth Sahib Ang 219
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
Jogee Jathan Karath Sabh Haarae Gunee Rehae Gun Gaaee ||
The Yogis have tried everything and failed; the virtuous have grown weary of singing God’s Glories.
ਗਉੜੀ (ਮਃ ੯) (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੪
Raag Gauri Guru Teg Bahadur
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥
Jan Naanak Har Bheae Dhaeiaalaa Tho Sabh Bidhh Ban Aaee ||2||4||
O servant Nanak, when the Lord becomes merciful, then every effort is successful. ||2||4||
ਗਉੜੀ (ਮਃ ੯) (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੪
Raag Gauri Guru Teg Bahadur
Guru Granth Sahib Ang 219
ਗਉੜੀ ਮਹਲਾ ੯ ॥
Gourree Mehalaa 9 ||
Gauree, Ninth Mehl:
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਸਾਧੋ ਗੋਬਿੰਦ ਕੇ ਗੁਨ ਗਾਵਉ ॥
Saadhho Gobindh Kae Gun Gaavo ||
Holy Saadhus: sing the Glorious Praises of the Lord of the Universe.
ਗਉੜੀ (ਮਃ ੯) (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੫
Raag Gauri Guru Teg Bahadur
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥
Maanas Janam Amolak Paaeiou Birathhaa Kaahi Gavaavo ||1|| Rehaao ||
You have obtained the priceless jewel of this human life; why are you uselessly wasting it? ||1||Pause||
ਗਉੜੀ (ਮਃ ੯) (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੫
Raag Gauri Guru Teg Bahadur
Guru Granth Sahib Ang 219
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
Pathith Puneeth Dheen Bandhh Har Saran Thaahi Thum Aavo ||
He is the Purifier of sinners, the Friend of the poor. Come, and enter the Lord’s Sanctuary.
ਗਉੜੀ (ਮਃ ੯) (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੬
Raag Gauri Guru Teg Bahadur
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥
Gaj Ko Thraas Mittiou Jih Simarath Thum Kaahae Bisaraavo ||1||
Remembering Him, the elephant’s fear was removed; so why do you forget Him? ||1||
ਗਉੜੀ (ਮਃ ੯) (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੭
Raag Gauri Guru Teg Bahadur
Guru Granth Sahib Ang 219
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
Thaj Abhimaan Moh Maaeiaa Fun Bhajan Raam Chith Laavo ||
Renounce your egotistical pride and your emotional attachment to Maya; focus your consciousness on the Lord’s meditation.
ਗਉੜੀ (ਮਃ ੯) (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੮
Raag Gauri Guru Teg Bahadur
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥
Naanak Kehath Mukath Panthh Eihu Guramukh Hoe Thum Paavo ||2||5||
Says Nanak, this is the path to liberation. Become Gurmukh, and attain it. ||2||5||
ਗਉੜੀ (ਮਃ ੯) (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੯
Raag Gauri Guru Teg Bahadur
Guru Granth Sahib Ang 219
ਗਉੜੀ ਮਹਲਾ ੯ ॥
Gourree Mehalaa 9 ||
Gauree, Ninth Mehl:
ਗਉੜੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੨੧੯
ਕੋਊ ਮਾਈ ਭੂਲਿਓ ਮਨੁ ਸਮਝਾਵੈ ॥
Kooo Maaee Bhooliou Man Samajhaavai ||
O mother, if only someone would instruct my wayward mind.
ਗਉੜੀ (ਮਃ ੯) (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੯
Raag Gauri Guru Teg Bahadur
Guru Granth Sahib Ang 219