Ang 1 to 100Guru Granth Sahib Ji

Guru Granth Sahib Ang 21 – ਗੁਰੂ ਗ੍ਰੰਥ ਸਾਹਿਬ ਅੰਗ ੨੧

Guru Granth Sahib Ang 21

Guru Granth Sahib Ang 21

Guru Granth Sahib Ang 21


Guru Granth Sahib Ang 21

ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥

Anthar Kee Gath Jaaneeai Gur Mileeai Sank Outhaar ||

Know the state of your inner being; meet with the Guru and get rid of your skepticism.

ਸਿਰੀਰਾਗੁ (ਮਃ ੧) (੧੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧
Sri Raag Guru Nanak Dev


ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥

Mueiaa Jith Ghar Jaaeeai Thith Jeevadhiaa Mar Maar ||

To reach your True Home after you die, you must conquer death while you are still alive.

ਸਿਰੀਰਾਗੁ (ਮਃ ੧) (੧੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੨
Sri Raag Guru Nanak Dev


ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥

Anehadh Sabadh Suhaavanae Paaeeai Gur Veechaar ||2||

The beautiful, Unstruck Sound of the Shabad is obtained, contemplating the Guru. ||2||

ਸਿਰੀਰਾਗੁ (ਮਃ ੧) (੧੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੨
Sri Raag Guru Nanak Dev


Guru Granth Sahib Ang 21

ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥

Anehadh Baanee Paaeeai Theh Houmai Hoe Binaas ||

The Unstruck Melody of Gurbani is obtained, and egotism is eliminated.

ਸਿਰੀਰਾਗੁ (ਮਃ ੧) (੧੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੩
Sri Raag Guru Nanak Dev


ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥

Sathagur Saevae Aapanaa Ho Sadh Kurabaanai Thaas ||

I am forever a sacrifice to those who serve their True Guru.

ਸਿਰੀਰਾਗੁ (ਮਃ ੧) (੧੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੩
Sri Raag Guru Nanak Dev


ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥

Kharr Dharageh Painaaeeai Mukh Har Naam Nivaas ||3||

They are dressed in robes of honor in the Court of the Lord; the Name of the Lord is on their lips. ||3||

ਸਿਰੀਰਾਗੁ (ਮਃ ੧) (੧੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੪
Sri Raag Guru Nanak Dev


Guru Granth Sahib Ang 21

ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥

Jeh Dhaekhaa Theh Rav Rehae Siv Sakathee Kaa Mael ||

Wherever I look, I see the Lord pervading there, in the union of Shiva and Shakti, of consciousness and matter.

ਸਿਰੀਰਾਗੁ (ਮਃ ੧) (੧੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੪
Sri Raag Guru Nanak Dev


ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥

Thrihu Gun Bandhhee Dhaehuree Jo Aaeiaa Jag So Khael ||

The three qualities hold the body in bondage; whoever comes into the world is subject to their play.

ਸਿਰੀਰਾਗੁ (ਮਃ ੧) (੧੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੫
Sri Raag Guru Nanak Dev


ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥

Vijogee Dhukh Vishhurrae Manamukh Lehehi N Mael ||4||

Those who separate themselves from the Lord wander lost in misery. The self-willed manmukhs do not attain union with Him. ||4||

ਸਿਰੀਰਾਗੁ (ਮਃ ੧) (੧੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੫
Sri Raag Guru Nanak Dev


Guru Granth Sahib Ang 21

ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥

Man Bairaagee Ghar Vasai Sach Bhai Raathaa Hoe ||

If the mind becomes balanced and detached, and comes to dwell in its own true home, imbued with the Fear of God,

ਸਿਰੀਰਾਗੁ (ਮਃ ੧) (੧੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੬
Sri Raag Guru Nanak Dev


ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥

Giaan Mehaaras Bhogavai Baahurr Bhookh N Hoe ||

Then it enjoys the essence of supreme spiritual wisdom; it shall never feel hunger again.

ਸਿਰੀਰਾਗੁ (ਮਃ ੧) (੧੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੬
Sri Raag Guru Nanak Dev


ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥

Naanak Eihu Man Maar Mil Bhee Fir Dhukh N Hoe ||5||18||

O Nanak, conquer and subdue this mind; meet with the Lord, and you shall never again suffer in pain. ||5||18||

ਸਿਰੀਰਾਗੁ (ਮਃ ੧) (੧੮) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੭
Sri Raag Guru Nanak Dev


Guru Granth Sahib Ang 21

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੧

ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲਦ਼ਭਾਨੁ ॥

Eaehu Mano Moorakh Lobheeaa Lobhae Lagaa Luobhaan ||

This foolish mind is greedy; through greed, it becomes even more attached to greed.

ਸਿਰੀਰਾਗੁ (ਮਃ ੧) (੧੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੭
Sri Raag Guru Nanak Dev


Guru Granth Sahib Ang 21

ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥

Sabadh N Bheejai Saakathaa Dhuramath Aavan Jaan ||

The evil-minded shaaktas, the faithless cynics, are not attuned to the Shabad; they come and go in reincarnation.

ਸਿਰੀਰਾਗੁ (ਮਃ ੧) (੧੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੮
Sri Raag Guru Nanak Dev


ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥

Saadhhoo Sathagur Jae Milai Thaa Paaeeai Gunee Nidhhaan ||1||

One who meets with the Holy True Guru finds the Treasure of Excellence. ||1||

ਸਿਰੀਰਾਗੁ (ਮਃ ੧) (੧੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੮
Sri Raag Guru Nanak Dev


Guru Granth Sahib Ang 21

ਮਨ ਰੇ ਹਉਮੈ ਛੋਡਿ ਗੁਮਾਨੁ ॥

Man Rae Houmai Shhodd Gumaan ||

O mind, renounce your egotistical pride.

ਸਿਰੀਰਾਗੁ (ਮਃ ੧) (੧੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੯
Sri Raag Guru Nanak Dev


ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥

Har Gur Saravar Saev Thoo Paavehi Dharageh Maan ||1|| Rehaao ||

Serve the Lord, the Guru, the Sacred Pool, and you shall be honored in the Court of the Lord. ||1||Pause||

ਸਿਰੀਰਾਗੁ (ਮਃ ੧) (੧੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੯
Sri Raag Guru Nanak Dev


Guru Granth Sahib Ang 21

ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥

Raam Naam Jap Dhinas Raath Guramukh Har Dhhan Jaan ||

Chant the Name of the Lord day and night; become Gurmukh, and know the Wealth of the Lord.

ਸਿਰੀਰਾਗੁ (ਮਃ ੧) (੧੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੦
Sri Raag Guru Nanak Dev


ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥

Sabh Sukh Har Ras Bhoganae Santh Sabhaa Mil Giaan ||

All comforts and peace, and the Essence of the Lord, are enjoyed by acquiring spiritual wisdom in the Society of the Saints.

ਸਿਰੀਰਾਗੁ (ਮਃ ੧) (੧੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੦
Sri Raag Guru Nanak Dev


ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥

Nith Ahinis Har Prabh Saeviaa Sathagur Dheeaa Naam ||2||

Day and night, continually serve the Lord God; the True Guru has given the Naam. ||2||

ਸਿਰੀਰਾਗੁ (ਮਃ ੧) (੧੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੧
Sri Raag Guru Nanak Dev


Guru Granth Sahib Ang 21

ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥

Kookar Koorr Kamaaeeai Gur Nindhaa Pachai Pachaan ||

Those who practice falsehood are dogs; those who slander the Guru shall burn in their own fire.

ਸਿਰੀਰਾਗੁ (ਮਃ ੧) (੧੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੧
Sri Raag Guru Nanak Dev


ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥

Bharamae Bhoolaa Dhukh Ghano Jam Maar Karai Khulehaan ||

They wander lost and confused, deceived by doubt, suffering in terrible pain. The Messenger of Death shall beat them to a pulp.

ਸਿਰੀਰਾਗੁ (ਮਃ ੧) (੧੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੨
Sri Raag Guru Nanak Dev


ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥

Manamukh Sukh N Paaeeai Guramukh Sukh Subhaan ||3||

The self-willed manmukhs find no peace, while the Gurmukhs are wondrously joyful. ||3||

ਸਿਰੀਰਾਗੁ (ਮਃ ੧) (੧੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੨
Sri Raag Guru Nanak Dev


Guru Granth Sahib Ang 21

ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥

Aithhai Dhhandhh Pittaaeeai Sach Likhath Paravaan ||

In this world, people are engrossed in false pursuits, but in the world hereafter, only the account of your true actions is accepted.

ਸਿਰੀਰਾਗੁ (ਮਃ ੧) (੧੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੩
Sri Raag Guru Nanak Dev


ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥

Har Sajan Gur Saevadhaa Gur Karanee Paradhhaan ||

The Guru serves the Lord, His Intimate Friend. The Guru’s actions are supremely exalted.

ਸਿਰੀਰਾਗੁ (ਮਃ ੧) (੧੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੩
Sri Raag Guru Nanak Dev


ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥

Naanak Naam N Veesarai Karam Sachai Neesaan ||4||19||

O Nanak, never forget the Naam, the Name of the Lord; the True Lord shall bless you with His Mark of Grace. ||4||19||

ਸਿਰੀਰਾਗੁ (ਮਃ ੧) (੧੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੪
Sri Raag Guru Nanak Dev


Guru Granth Sahib Ang 21

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੧

ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥

Eik Thil Piaaraa Veesarai Rog Vaddaa Man Maahi ||

Forgetting the Beloved, even for a moment, the mind is afflicted with terrible diseases.

ਸਿਰੀਰਾਗੁ (ਮਃ ੧) (੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੪
Sri Raag Guru Nanak Dev


Guru Granth Sahib Ang 21

ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥

Kio Dharageh Path Paaeeai Jaa Har N Vasai Man Maahi ||

How can honor be attained in His Court, if the Lord does not dwell in the mind?

ਸਿਰੀਰਾਗੁ (ਮਃ ੧) (੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੫
Sri Raag Guru Nanak Dev


ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥

Gur Miliai Sukh Paaeeai Agan Marai Gun Maahi ||1||

Meeting with the Guru, peace is found. The fire is extinguished in His Glorious Praises. ||1||

ਸਿਰੀਰਾਗੁ (ਮਃ ੧) (੨੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੫
Sri Raag Guru Nanak Dev


Guru Granth Sahib Ang 21

ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥

Man Rae Ahinis Har Gun Saar ||

O mind, enshrine the Praises of the Lord, day and night.

ਸਿਰੀਰਾਗੁ (ਮਃ ੧) (੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੬
Sri Raag Guru Nanak Dev


ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥

Jin Khin Pal Naam N Veesarai Thae Jan Viralae Sansaar ||1|| Rehaao ||

One who does not forget the Naam, for a moment or even an instant-how rare is such a person in this world! ||1||Pause||

ਸਿਰੀਰਾਗੁ (ਮਃ ੧) (੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੬
Sri Raag Guru Nanak Dev


Guru Granth Sahib Ang 21

ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥

Jothee Joth Milaaeeai Surathee Surath Sanjog ||

When one’s light merges into the Light, and one’s intuitive consciousness is joined with the Intuitive Consciousness,

ਸਿਰੀਰਾਗੁ (ਮਃ ੧) (੨੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੭
Sri Raag Guru Nanak Dev


Guru Granth Sahib Ang 21

ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥

Hinsaa Houmai Gath Geae Naahee Sehasaa Sog ||

Then one’s cruel and violent instincts and egotism depart, and skepticism and sorrow are taken away.

ਸਿਰੀਰਾਗੁ (ਮਃ ੧) (੨੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੭
Sri Raag Guru Nanak Dev


ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥

Guramukh Jis Har Man Vasai This Maelae Gur Sanjog ||2||

The Lord abides within the mind of the Gurmukh, who merges in the Lord’s Union, through the Guru. ||2||

ਸਿਰੀਰਾਗੁ (ਮਃ ੧) (੨੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੮
Sri Raag Guru Nanak Dev


Guru Granth Sahib Ang 21

ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥

Kaaeiaa Kaaman Jae Karee Bhogae Bhoganehaar ||

If I surrender my body like a bride, the Enjoyer will enjoy me.

ਸਿਰੀਰਾਗੁ (ਮਃ ੧) (੨੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੮
Sri Raag Guru Nanak Dev


ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥

This Sio Naehu N Keejee Jo Dheesai Chalanehaar ||

Do not make love with one who is just a passing show.

ਸਿਰੀਰਾਗੁ (ਮਃ ੧) (੨੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੯
Sri Raag Guru Nanak Dev


ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥

Guramukh Ravehi Sohaaganee So Prabh Saej Bhathaar ||3||

The Gurmukh is ravished like the pure and happy bride on the Bed of God, her Husband. ||3||

ਸਿਰੀਰਾਗੁ (ਮਃ ੧) (੨੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧੯
Sri Raag Guru Nanak Dev


Guru Granth Sahib Ang 21

Leave a Reply

Your email address will not be published. Required fields are marked *