Guru Granth Sahib Ang 169 – ਗੁਰੂ ਗ੍ਰੰਥ ਸਾਹਿਬ ਅੰਗ ੧੬੯
Guru Granth Sahib Ang 169
Guru Granth Sahib Ang 169
ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥
Har Har Nikatt Vasai Sabh Jag Kai Aparanpar Purakh Atholee ||
The Lord, Har, Har, dwells close by, all over the world. He is Infinite, All-powerful and Immeasurable.
ਗਉੜੀ (ਮਃ ੪) (੫੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧
Raag Gauri Poorbee Guru Ram Das
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥
Har Har Pragatt Keeou Gur Poorai Sir Vaechiou Gur Pehi Molee ||3||
The Perfect Guru has revealed the Lord, Har, Har, to me. I have sold my head to the Guru. ||3||
ਗਉੜੀ (ਮਃ ੪) (੫੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੨
Raag Gauri Poorbee Guru Ram Das
Guru Granth Sahib Ang 169
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥
Har Jee Anthar Baahar Thum Saranaagath Thum Vadd Purakh Vaddolee ||
O Dear Lord, inside and outside, I am in the protection of Your Sanctuary; You are the Greatest of the Great, All-powerful Lord.
ਗਉੜੀ (ਮਃ ੪) (੫੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੨
Raag Gauri Poorbee Guru Ram Das
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥
Jan Naanak Anadhin Har Gun Gaavai Mil Sathigur Gur Vaecholee ||4||1||15||53||
Servant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||
ਗਉੜੀ (ਮਃ ੪) (੫੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੩
Raag Gauri Poorbee Guru Ram Das
Guru Granth Sahib Ang 169
ਗਉੜੀ ਪੂਰਬੀ ਮਹਲਾ ੪ ॥
Gourree Poorabee Mehalaa 4 ||
Gauree Poorbee, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੯
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥
Jagajeevan Aparanpar Suaamee Jagadheesur Purakh Bidhhaathae ||
Life of the World, Infinite Lord and Master, Master of the Universe, All-powerful Architect of Destiny.
ਗਉੜੀ (ਮਃ ੪) (੫੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੪
Raag Gauri Poorbee Guru Ram Das
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥
Jith Maarag Thum Praerahu Suaamee Thith Maarag Ham Jaathae ||1||
Whichever way You turn me, O my Lord and Master, that is the way I shall go. ||1||
ਗਉੜੀ (ਮਃ ੪) (੫੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੪
Raag Gauri Poorbee Guru Ram Das
Guru Granth Sahib Ang 169
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥
Raam Maeraa Man Har Saethee Raathae ||
O Lord, my mind is attuned to the Lord’s Love.
ਗਉੜੀ (ਮਃ ੪) (੫੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੫
Raag Gauri Poorbee Guru Ram Das
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥
Sathasangath Mil Raam Ras Paaeiaa Har Raamai Naam Samaathae ||1|| Rehaao ||
Joining the Sat Sangat, the True Congregation, I have obtained the sublime essence of the Lord. I am absorbed in the Name of the Lord. ||1||Pause||
ਗਉੜੀ (ਮਃ ੪) (੫੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੫
Raag Gauri Poorbee Guru Ram Das
Guru Granth Sahib Ang 169
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥
Har Har Naam Har Har Jag Avakhadhh Har Har Naam Har Saathae ||
The Lord, Har, Har, and the Name of the Lord, Har, Har, is the panacea, the medicine for the world. The Lord, and the Name of the Lord, Har, Har, bring peace and tranquility.
ਗਉੜੀ (ਮਃ ੪) (੫੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੬
Raag Gauri Poorbee Guru Ram Das
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥
Thin Kae Paap Dhokh Sabh Binasae Jo Guramath Raam Ras Khaathae ||2||
Those who partake of the Lord’s sublime essence, through the Guru’s Teachings – their sins and sufferings are all eliminated. ||2||
ਗਉੜੀ (ਮਃ ੪) (੫੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੭
Raag Gauri Poorbee Guru Ram Das
Guru Granth Sahib Ang 169
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥
Jin Ko Likhath Likhae Dhhur Masathak Thae Gur Santhokh Sar Naathae ||
Those who have such pre-ordained destiny inscribed on their foreheads, bathe in the pool of contentment of the Guru.
ਗਉੜੀ (ਮਃ ੪) (੫੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੭
Raag Gauri Poorbee Guru Ram Das
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥
Dhuramath Mail Gee Sabh Thin Kee Jo Raam Naam Rang Raathae ||3||
The filth of evil-mindedness is totally washed away, from those who are imbued with the Love of the Lord’s Name. ||3||
ਗਉੜੀ (ਮਃ ੪) (੫੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੮
Raag Gauri Poorbee Guru Ram Das
Guru Granth Sahib Ang 169
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥
Raam Thum Aapae Aap Aap Prabh Thaakur Thum Jaevadd Avar N Dhaathae ||
O Lord, You Yourself are Your Own Master, O God. There is no other Giver as Great as You.
ਗਉੜੀ (ਮਃ ੪) (੫੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੯
Raag Gauri Poorbee Guru Ram Das
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥
Jan Naanak Naam Leae Thaan Jeevai Har Japeeai Har Kirapaa Thae ||4||2||16||54||
Servant Nanak lives by the Naam, the Name of the Lord; by the Lord’s Mercy, he chants the Lord’s Name. ||4||2||16||54||
ਗਉੜੀ (ਮਃ ੪) (੫੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੯
Raag Gauri Poorbee Guru Ram Das
Guru Granth Sahib Ang 169
ਗਉੜੀ ਪੂਰਬੀ ਮਹਲਾ ੪ ॥
Gourree Poorabee Mehalaa 4 ||
Gauree Poorbee, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੯
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥
Karahu Kirapaa Jagajeevan Dhaathae Maeraa Man Har Saethee Raachae ||
Show Mercy to me, O Life of the World, O Great Giver, so that my mind may merge with the Lord.
ਗਉੜੀ (ਮਃ ੪) (੫੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੦
Raag Gauri Poorbee Guru Ram Das
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥
Sathigur Bachan Dheeou Ath Niramal Jap Har Har Har Man Maachae ||1||
The True Guru has bestowed His most pure and sacred Teachings. Chanting the Name of the Lord, Har, Har, Har, my mind is transfixed and enraptured. ||1||
ਗਉੜੀ (ਮਃ ੪) (੫੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੧
Raag Gauri Poorbee Guru Ram Das
Guru Granth Sahib Ang 169
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥
Raam Maeraa Man Than Baedhh Leeou Har Saachae ||
O Lord, my mind and body have been pierced through by the True Lord.
ਗਉੜੀ (ਮਃ ੪) (੫੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੧
Raag Gauri Poorbee Guru Ram Das
Guru Granth Sahib Ang 169
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥
Jih Kaal Kai Mukh Jagath Sabh Grasiaa Gur Sathigur Kai Bachan Har Ham Baachae ||1|| Rehaao ||
The whole world is caught and held in the mouth of Death. Through the Teachings of the Guru, the True Guru, O Lord, I am saved. ||1||Pause||
ਗਉੜੀ (ਮਃ ੪) (੫੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੨
Raag Gauri Poorbee Guru Ram Das
Guru Granth Sahib Ang 169
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥
Jin Ko Preeth Naahee Har Saethee Thae Saakath Moorr Nar Kaachae ||
Those who are not in love with the Lord are foolish and false – they are faithless cynics.
ਗਉੜੀ (ਮਃ ੪) (੫੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੩
Raag Gauri Poorbee Guru Ram Das
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥
Thin Ko Janam Maran Ath Bhaaree Vich Visattaa Mar Mar Paachae ||2||
They suffer the most extreme agonies of birth and death; they die over and over again, and they rot away in manure. ||2||
ਗਉੜੀ (ਮਃ ੪) (੫੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੩
Raag Gauri Poorbee Guru Ram Das
Guru Granth Sahib Ang 169
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥
Thum Dhaeiaal Saran Prathipaalak Mo Ko Dheejai Dhaan Har Ham Jaachae ||
You are the Merciful Cherisher of those who seek Your Sanctuary. I beg of You: please grant me Your gift, Lord.
ਗਉੜੀ (ਮਃ ੪) (੫੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੪
Raag Gauri Poorbee Guru Ram Das
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥
Har Kae Dhaas Dhaas Ham Keejai Man Nirath Karae Kar Naachae ||3||
Make me the slave of the Lord’s slaves, so that my mind might dance in Your Love. ||3||
ਗਉੜੀ (ਮਃ ੪) (੫੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੫
Raag Gauri Poorbee Guru Ram Das
Guru Granth Sahib Ang 169
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥
Aapae Saah Vaddae Prabh Suaamee Ham Vanajaarae Hehi Thaa Chae ||
He Himself is the Great Banker; God is our Lord and Master. I am His petty merchant.
ਗਉੜੀ (ਮਃ ੪) (੫੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੫
Raag Gauri Poorbee Guru Ram Das
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥
Maeraa Man Than Jeeo Raas Sabh Thaeree Jan Naanak Kae Saah Prabh Saachae ||4||3||17||55||
My mind, body and soul are all Your capital assets. You, O God, are the True Banker of servant Nanak. ||4||3||17||55||
ਗਉੜੀ (ਮਃ ੪) (੫੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੬
Raag Gauri Poorbee Guru Ram Das
Guru Granth Sahib Ang 169
ਗਉੜੀ ਪੂਰਬੀ ਮਹਲਾ ੪ ॥
Gourree Poorabee Mehalaa 4 ||
Gauree Poorbee, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੯
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥
Thum Dhaeiaal Sarab Dhukh Bhanjan Eik Bino Sunahu Dhae Kaanae ||
You are Merciful, the Destroyer of all pain. Please give me Your Ear and listen to my prayer.
ਗਉੜੀ (ਮਃ ੪) (੫੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੭
Raag Gauri Poorbee Guru Ram Das
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥
Jis Thae Thum Har Jaanae Suaamee So Sathigur Mael Maeraa Praanae ||1||
Please unite me with the True Guru, my breath of life; through Him, O my Lord and Master, You are known. ||1||
ਗਉੜੀ (ਮਃ ੪) (੫੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੭
Raag Gauri Poorbee Guru Ram Das
Guru Granth Sahib Ang 169
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥
Raam Ham Sathigur Paarabreham Kar Maanae ||
O Lord, I acknowledge the True Guru as the Supreme Lord God.
ਗਉੜੀ (ਮਃ ੪) (੫੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੮
Raag Gauri Poorbee Guru Ram Das
Guru Granth Sahib Ang 169
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥
Ham Moorr Mugadhh Asudhh Math Hothae Gur Sathigur Kai Bachan Har Ham Jaanae ||1|| Rehaao ||
I am foolish and ignorant, and my intellect is impure. Through the Teachings of the Guru, the True Guru, O Lord, I come to know You. ||1||Pause||
ਗਉੜੀ (ਮਃ ੪) (੫੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੮
Raag Gauri Poorbee Guru Ram Das
Guru Granth Sahib Ang 169
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥
Jithanae Ras An Ras Ham Dhaekhae Sabh Thithanae Feek Feekaanae ||
All the pleasures and enjoyments which I have seen – I have found them all to be bland and insipid.
ਗਉੜੀ (ਮਃ ੪) (੫੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੯ ਪੰ. ੧੯
Raag Gauri Poorbee Guru Ram Das
Guru Granth Sahib Ang 169