Guru Granth Sahib Ang 164 – ਗੁਰੂ ਗ੍ਰੰਥ ਸਾਹਿਬ ਅੰਗ ੧੬੪
Guru Granth Sahib Ang 164
Guru Granth Sahib Ang 164
ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥
Sanniaasee Bibhooth Laae Dhaeh Savaaree ||
The Sannyaasee smears his body with ashes;
ਗਉੜੀ (ਮਃ ੪) (੩੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧
Raag Gauri Guaarayree Guru Ram Das
ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥
Par Thria Thiaag Karee Brehamachaaree ||
Renouncing other men’s women, he practices celibacy.
ਗਉੜੀ (ਮਃ ੪) (੩੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧
Raag Gauri Guaarayree Guru Ram Das
ਮੈ ਮੂਰਖ ਹਰਿ ਆਸ ਤੁਮਾਰੀ ॥੨॥
Mai Moorakh Har Aas Thumaaree ||2||
I am just a fool, Lord; I place my hopes in You! ||2||
ਗਉੜੀ (ਮਃ ੪) (੩੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧
Raag Gauri Guaarayree Guru Ram Das
Guru Granth Sahib Ang 164
ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥
Khathree Karam Karae Soorathan Paavai ||
The Kh’shaatriya acts bravely, and is recognized as a warrior.
ਗਉੜੀ (ਮਃ ੪) (੩੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੨
Raag Gauri Guaarayree Guru Ram Das
ਸੂਦੁ ਵੈਸੁ ਪਰ ਕਿਰਤਿ ਕਮਾਵੈ ॥
Soodh Vais Par Kirath Kamaavai ||
The Shoodra and the Vaisha work and slave for others;
ਗਉੜੀ (ਮਃ ੪) (੩੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੨
Raag Gauri Guaarayree Guru Ram Das
ਮੈ ਮੂਰਖ ਹਰਿ ਨਾਮੁ ਛਡਾਵੈ ॥੩॥
Mai Moorakh Har Naam Shhaddaavai ||3||
I am just a fool – I am saved by the Lord’s Name. ||3||
ਗਉੜੀ (ਮਃ ੪) (੩੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੨
Raag Gauri Guaarayree Guru Ram Das
Guru Granth Sahib Ang 164
ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥
Sabh Thaeree Srisatt Thoon Aap Rehiaa Samaaee ||
The entire Universe is Yours; You Yourself permeate and pervade it.
ਗਉੜੀ (ਮਃ ੪) (੩੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੩
Raag Gauri Guaarayree Guru Ram Das
ਗੁਰਮੁਖਿ ਨਾਨਕ ਦੇ ਵਡਿਆਈ ॥
Guramukh Naanak Dhae Vaddiaaee ||
O Nanak, the Gurmukhs are blessed with glorious greatness.
ਗਉੜੀ (ਮਃ ੪) (੩੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੩
Raag Gauri Guaarayree Guru Ram Das
ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥
Mai Andhhulae Har Ttaek Ttikaaee ||4||1||39||
I am blind – I have taken the Lord as my Support. ||4||1||39||
ਗਉੜੀ (ਮਃ ੪) (੩੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੩
Raag Gauri Guaarayree Guru Ram Das
Guru Granth Sahib Ang 164
ਗਉੜੀ ਗੁਆਰੇਰੀ ਮਹਲਾ ੪ ॥
Gourree Guaaraeree Mehalaa 4 ||
Gauree Gwaarayree, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੪
ਨਿਰਗੁਣ ਕਥਾ ਕਥਾ ਹੈ ਹਰਿ ਕੀ ॥
Niragun Kathhaa Kathhaa Hai Har Kee ||
The Speech of the Lord is the most sublime speech, free of any attributes.
ਗਉੜੀ (ਮਃ ੪) (੪੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੪
Raag Gauri Guaarayree Guru Ram Das
ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥
Bhaj Mil Saadhhoo Sangath Jan Kee ||
Vibrate on it, meditate on it, and join the Saadh Sangat, the Company of the Holy.
ਗਉੜੀ (ਮਃ ੪) (੪੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੪
Raag Gauri Guaarayree Guru Ram Das
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
Thar Bhoujal Akathh Kathhaa Sun Har Kee ||1||
Cross over the terrifying world-ocean, listening to the Unspoken Speech of the Lord. ||1||
ਗਉੜੀ (ਮਃ ੪) (੪੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੫
Raag Gauri Guaarayree Guru Ram Das
Guru Granth Sahib Ang 164
ਗੋਬਿੰਦ ਸਤਸੰਗਤਿ ਮੇਲਾਇ ॥
Gobindh Sathasangath Maelaae ||
O Lord of the Universe, unite me with the Sat Sangat, the True Congregation.
ਗਉੜੀ (ਮਃ ੪) (੪੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੫
Raag Gauri Guaarayree Guru Ram Das
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥
Har Ras Rasanaa Raam Gun Gaae ||1|| Rehaao ||
My tongue savors the sublime essence of the Lord, singing the Lord’s Glorious Praises. ||1||Pause||
ਗਉੜੀ (ਮਃ ੪) (੪੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੬
Raag Gauri Guaarayree Guru Ram Das
Guru Granth Sahib Ang 164
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
Jo Jan Dhhiaavehi Har Har Naamaa ||
Those humble beings who meditate on the Name of the Lord, Har, Har
ਗਉੜੀ (ਮਃ ੪) (੪੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੬
Raag Gauri Guaarayree Guru Ram Das
ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
Thin Dhaasan Dhaas Karahu Ham Raamaa ||
Please make me the slave of their slaves, Lord.
ਗਉੜੀ (ਮਃ ੪) (੪੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੬
Raag Gauri Guaarayree Guru Ram Das
ਜਨ ਕੀ ਸੇਵਾ ਊਤਮ ਕਾਮਾ ॥੨॥
Jan Kee Saevaa Ootham Kaamaa ||2||
Serving Your slaves is the ultimate good deed. ||2||
ਗਉੜੀ (ਮਃ ੪) (੪੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੭
Raag Gauri Guaarayree Guru Ram Das
Guru Granth Sahib Ang 164
ਜੋ ਹਰਿ ਕੀ ਹਰਿ ਕਥਾ ਸੁਣਾਵੈ ॥
Jo Har Kee Har Kathhaa Sunaavai ||
One who chants the Speech of the Lord
ਗਉੜੀ (ਮਃ ੪) (੪੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੭
Raag Gauri Guaarayree Guru Ram Das
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
So Jan Hamarai Man Chith Bhaavai ||
That humble servant is pleasing to my conscious mind.
ਗਉੜੀ (ਮਃ ੪) (੪੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੭
Raag Gauri Guaarayree Guru Ram Das
ਜਨ ਪਗ ਰੇਣੁ ਵਡਭਾਗੀ ਪਾਵੈ ॥੩॥
Jan Pag Raen Vaddabhaagee Paavai ||3||
Those who are blessed with great good fortune obtain the dust of the feet of the humble. ||3||
ਗਉੜੀ (ਮਃ ੪) (੪੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੮
Raag Gauri Guaarayree Guru Ram Das
Guru Granth Sahib Ang 164
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥
Santh Janaa Sio Preeth Ban Aaee ||
Those who are blessed with such pre-ordained destiny
ਗਉੜੀ (ਮਃ ੪) (੪੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੮
Raag Gauri Guaarayree Guru Ram Das
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
Jin Ko Likhath Likhiaa Dhhur Paaee ||
Are in love with the humble Saints.
ਗਉੜੀ (ਮਃ ੪) (੪੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੮
Raag Gauri Guaarayree Guru Ram Das
ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥
Thae Jan Naanak Naam Samaaee ||4||2||40||
Those humble beings, O Nanak, are absorbed in the Naam, the Name of the Lord. ||4||2||40||
ਗਉੜੀ (ਮਃ ੪) (੪੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੯
Raag Gauri Guaarayree Guru Ram Das
Guru Granth Sahib Ang 164
ਗਉੜੀ ਗੁਆਰੇਰੀ ਮਹਲਾ ੪ ॥
Gourree Guaaraeree Mehalaa 4 ||
Gauree Gwaarayree, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੪
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
Maathaa Preeth Karae Puth Khaae ||
The mother loves to see her son eat.
ਗਉੜੀ (ਮਃ ੪) (੪੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੯
Raag Gauri Guaarayree Guru Ram Das
ਮੀਨੇ ਪ੍ਰੀਤਿ ਭਈ ਜਲਿ ਨਾਇ ॥
Meenae Preeth Bhee Jal Naae ||
The fish loves to bathe in the water.
ਗਉੜੀ (ਮਃ ੪) (੪੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੦
Raag Gauri Guaarayree Guru Ram Das
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥
Sathigur Preeth Gurasikh Mukh Paae ||1||
The True Guru loves to place food in the mouth of His GurSikh. ||1||
ਗਉੜੀ (ਮਃ ੪) (੪੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੦
Raag Gauri Guaarayree Guru Ram Das
Guru Granth Sahib Ang 164
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
Thae Har Jan Har Maelahu Ham Piaarae ||
If only I could meet those humble servants of the Lord, O my Beloved.
ਗਉੜੀ (ਮਃ ੪) (੪੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੦
Raag Gauri Guaarayree Guru Ram Das
ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥
Jin Miliaa Dhukh Jaahi Hamaarae ||1|| Rehaao ||
Meeting with them, my sorrows depart. ||1||Pause||
ਗਉੜੀ (ਮਃ ੪) (੪੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੧
Raag Gauri Guaarayree Guru Ram Das
Guru Granth Sahib Ang 164
ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
Jio Mil Bashharae Goo Preeth Lagaavai ||
As the cow shows her love to her strayed calf when she finds it,
ਗਉੜੀ (ਮਃ ੪) (੪੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੧
Raag Gauri Guaarayree Guru Ram Das
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
Kaaman Preeth Jaa Pir Ghar Aavai ||
And as the bride shows her love for her husband when he returns home,
ਗਉੜੀ (ਮਃ ੪) (੪੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੨
Raag Gauri Guaarayree Guru Ram Das
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥
Har Jan Preeth Jaa Har Jas Gaavai ||2||
So does the Lord’s humble servant love to sing the Praises of the Lord. ||2||
ਗਉੜੀ (ਮਃ ੪) (੪੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੨
Raag Gauri Guaarayree Guru Ram Das
Guru Granth Sahib Ang 164
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
Saaring Preeth Basai Jal Dhhaaraa ||
The rainbird loves the rainwater, falling in torrents;
ਗਉੜੀ (ਮਃ ੪) (੪੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੨
Raag Gauri Guaarayree Guru Ram Das
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
Narapath Preeth Maaeiaa Dhaekh Pasaaraa ||
The king loves to see his wealth on display.
ਗਉੜੀ (ਮਃ ੪) (੪੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੩
Raag Gauri Guaarayree Guru Ram Das
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥
Har Jan Preeth Japai Nirankaaraa ||3||
The humble servant of the Lord loves to meditate on the Formless Lord. ||3||
ਗਉੜੀ (ਮਃ ੪) (੪੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੩
Raag Gauri Guaarayree Guru Ram Das
Guru Granth Sahib Ang 164
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
Nar Praanee Preeth Maaeiaa Dhhan Khaattae ||
The mortal man loves to accumulate wealth and property.
ਗਉੜੀ (ਮਃ ੪) (੪੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੩
Raag Gauri Guaarayree Guru Ram Das
Guru Granth Sahib Ang 164
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
Gurasikh Preeth Gur Milai Galaattae ||
The GurSikh loves to meet and embrace the Guru.
ਗਉੜੀ (ਮਃ ੪) (੪੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੪
Raag Gauri Guaarayree Guru Ram Das
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥
Jan Naanak Preeth Saadhh Pag Chaattae ||4||3||41||
Servant Nanak loves to kiss the feet of the Holy. ||4||3||41||
ਗਉੜੀ (ਮਃ ੪) (੪੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੪
Raag Gauri Guaarayree Guru Ram Das
Guru Granth Sahib Ang 164
ਗਉੜੀ ਗੁਆਰੇਰੀ ਮਹਲਾ ੪ ॥
Gourree Guaaraeree Mehalaa 4 ||
Gauree Gwaarayree, Fourth Mehl:
ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੪
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
Bheekhak Preeth Bheekh Prabh Paae ||
The beggar loves to receive charity from the wealthy landlord.
ਗਉੜੀ (ਮਃ ੪) (੪੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੫
Raag Gauri Guaarayree Guru Ram Das
Guru Granth Sahib Ang 164
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥
Bhookhae Preeth Hovai Ann Khaae ||
The hungry person loves to eat food.
ਗਉੜੀ (ਮਃ ੪) (੪੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੫
Raag Gauri Guaarayree Guru Ram Das
ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥
Gurasikh Preeth Gur Mil Aaghaae ||1||
The GurSikh loves to find satisfaction by meeting the Guru. ||1||
ਗਉੜੀ (ਮਃ ੪) (੪੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੫
Raag Gauri Guaarayree Guru Ram Das
Guru Granth Sahib Ang 164
ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥
Har Dharasan Dhaehu Har Aas Thumaaree ||
O Lord, grant me the Blessed Vision of Your Darshan; I place my hopes in You, Lord.
ਗਉੜੀ (ਮਃ ੪) (੪੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੬
Raag Gauri Guaarayree Guru Ram Das
ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥
Kar Kirapaa Loch Poor Hamaaree ||1|| Rehaao ||
Shower me with Your Mercy, and fulfill my longing. ||1||Pause||
ਗਉੜੀ (ਮਃ ੪) (੪੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੬
Raag Gauri Guaarayree Guru Ram Das
Guru Granth Sahib Ang 164
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
Chakavee Preeth Sooraj Mukh Laagai ||
The song-bird loves the sun shining in her face.
ਗਉੜੀ (ਮਃ ੪) (੪੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੭
Raag Gauri Guaarayree Guru Ram Das
ਮਿਲੈ ਪਿਆਰੇ ਸਭ ਦੁਖ ਤਿਆਗੈ ॥
Milai Piaarae Sabh Dhukh Thiaagai ||
Meeting her Beloved, all her pains are left behind.
ਗਉੜੀ (ਮਃ ੪) (੪੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੭
Raag Gauri Guaarayree Guru Ram Das
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥
Gurasikh Preeth Guroo Mukh Laagai ||2||
The GurSikh loves to gaze upon the Face of the Guru. ||2||
ਗਉੜੀ (ਮਃ ੪) (੪੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੭
Raag Gauri Guaarayree Guru Ram Das
Guru Granth Sahib Ang 164
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
Bashharae Preeth Kheer Mukh Khaae ||
The calf loves to suck its mother’s milk;
ਗਉੜੀ (ਮਃ ੪) (੪੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੮
Raag Gauri Guaarayree Guru Ram Das
ਹਿਰਦੈ ਬਿਗਸੈ ਦੇਖੈ ਮਾਇ ॥
Hiradhai Bigasai Dhaekhai Maae ||
Its heart blossoms forth upon seeing its mother.
ਗਉੜੀ (ਮਃ ੪) (੪੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੮
Raag Gauri Guaarayree Guru Ram Das
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥
Gurasikh Preeth Guroo Mukh Laae ||3||
The GurSikh loves to gaze upon the Face of the Guru. ||3||
ਗਉੜੀ (ਮਃ ੪) (੪੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੮
Raag Gauri Guaarayree Guru Ram Das
Guru Granth Sahib Ang 164
ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥
Hor Sabh Preeth Maaeiaa Mohu Kaachaa ||
All other loves and emotional attachment to Maya are false.
ਗਉੜੀ (ਮਃ ੪) (੪੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੯
Raag Gauri Guaarayree Guru Ram Das
ਬਿਨਸਿ ਜਾਇ ਕੂਰਾ ਕਚੁ ਪਾਚਾ ॥
Binas Jaae Kooraa Kach Paachaa ||
They shall pass away, like false and transitory decorations.
ਗਉੜੀ (ਮਃ ੪) (੪੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੯
Raag Gauri Guaarayree Guru Ram Das
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥
Jan Naanak Preeth Thripath Gur Saachaa ||4||4||42||
Servant Nanak is fulfilled, through the Love of the True Guru. ||4||4||42||
ਗਉੜੀ (ਮਃ ੪) (੪੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧੯
Raag Gauri Guaarayree Guru Ram Das
Guru Granth Sahib Ang 164