Guru Granth Sahib Ang 150 – ਗੁਰੂ ਗ੍ਰੰਥ ਸਾਹਿਬ ਅੰਗ ੧੫੦
Guru Granth Sahib Ang 150
Guru Granth Sahib Ang 150
ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥
Dhay Vigoeae Firehi Viguthae Fittaa Vathai Galaa ||
Ruined by the Merciful Lord, they wander around in disgrace, and their entire troop is contaminated.
ਮਾਝ ਵਾਰ (ਮਃ ੧) (੨੬) ਸ. (੧) ੧:੧੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧
Raag Maajh Guru Nanak Dev
Guru Granth Sahib Ang 150
ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥
Jeeaa Maar Jeevaalae Soee Avar N Koee Rakhai ||
The Lord alone kills and restores to life; no one else can protect anyone from Him.
ਮਾਝ ਵਾਰ (ਮਃ ੧) (੨੬) ਸ. (੧) ੧:੧੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧
Raag Maajh Guru Nanak Dev
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥
Dhaanahu Thai Eisanaanahu Vanjae Bhas Pee Sir Khuthhai ||
They go without giving alms or any cleansing baths; their shaven heads become covered with dust.
ਮਾਝ ਵਾਰ (ਮਃ ੧) (੨੬) ਸ. (੧) ੧:੧੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੨
Raag Maajh Guru Nanak Dev
Guru Granth Sahib Ang 150
ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥
Paanee Vichahu Rathan Oupannae Maer Keeaa Maadhhaanee ||
The jewel emerged from the water, when the mountain of gold was used to churn it.
ਮਾਝ ਵਾਰ (ਮਃ ੧) (੨੬) ਸ. (੧) ੧:੧੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੨
Raag Maajh Guru Nanak Dev
ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥
Athasath Theerathh Dhaevee Thhaapae Purabee Lagai Baanee ||
The gods established the sixty-eight sacred shrines of pilgrimage, where the festivals are celebrated and hymns are chanted.
ਮਾਝ ਵਾਰ (ਮਃ ੧) (੨੬) ਸ. (੧) ੧:੧੫ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੩
Raag Maajh Guru Nanak Dev
Guru Granth Sahib Ang 150
ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥
Naae Nivaajaa Naathai Poojaa Naavan Sadhaa Sujaanee ||
After bathing, the Muslims recite their prayers, and after bathing, the Hindus perform their worship services. The wise always take cleansing baths.
ਮਾਝ ਵਾਰ (ਮਃ ੧) (੨੬) ਸ. (੧) ੧:੧੬ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੩
Raag Maajh Guru Nanak Dev
ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
Mueiaa Jeevadhiaa Gath Hovai Jaan Sir Paaeeai Paanee ||
At the time of death, and at the time of birth, they are purified, when water is poured on their heads.
ਮਾਝ ਵਾਰ (ਮਃ ੧) (੨੬) ਸ. (੧) ੧:੧੭ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੪
Raag Maajh Guru Nanak Dev
Guru Granth Sahib Ang 150
ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥
Naanak Sirakhuthhae Saithaanee Eaenaa Gal N Bhaanee ||
O Nanak, the shaven-headed ones are devils. They are not pleased to hear these words.
ਮਾਝ ਵਾਰ (ਮਃ ੧) (੨੬) ਸ. (੧) ੧:੧੮ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੪
Raag Maajh Guru Nanak Dev
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥
Vuthai Hoeiai Hoe Bilaaval Jeeaa Jugath Samaanee ||
When it rains, there is happiness. Water is the key to all life.
ਮਾਝ ਵਾਰ (ਮਃ ੧) (੨੬) ਸ. (੧) ੧:੧੯ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੫
Raag Maajh Guru Nanak Dev
Guru Granth Sahib Ang 150
ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥
Vuthai Ann Kamaadh Kapaahaa Sabhasai Parradhaa Hovai ||
When it rains, the corn grows, and the sugar cane, and the cotton, which provides clothing for all.
ਮਾਝ ਵਾਰ (ਮਃ ੧) (੨੬) ਸ. (੧) ੧:੨੦ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੫
Raag Maajh Guru Nanak Dev
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥
Vuthai Ghaahu Charehi Nith Surehee Saa Dhhan Dhehee Vilovai ||
When it rains, the cows always have grass to graze upon, and housewives can churn the milk into butter.
ਮਾਝ ਵਾਰ (ਮਃ ੧) (੨੬) ਸ. (੧) ੧:੨੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੫
Raag Maajh Guru Nanak Dev
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥
Thith Ghie Hom Jag Sadh Poojaa Paeiai Kaaraj Sohai ||
With that ghee, sacred feasts and worship services are performed; all these efforts are blessed.
ਮਾਝ ਵਾਰ (ਮਃ ੧) (੨੬) ਸ. (੧) ੧:੨੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੬
Raag Maajh Guru Nanak Dev
Guru Granth Sahib Ang 150
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥
Guroo Samundh Nadhee Sabh Sikhee Naathai Jith Vaddiaaee ||
The Guru is the ocean, and all His Teachings are the river. Bathing within it, glorious greatness is obtained.
ਮਾਝ ਵਾਰ (ਮਃ ੧) (੨੬) ਸ. (੧) ੧:੨੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੬
Raag Maajh Guru Nanak Dev
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥
Naanak Jae Sirakhuthhae Naavan Naahee Thaa Sath Chattae Sir Shhaaee ||1||
O Nanak, if the shaven-headed ones do not bathe, then seven handfuls of ashes are upon their heads. ||1||
ਮਾਝ ਵਾਰ (ਮਃ ੧) (੨੬) ਸ. (੧) ੧:੨੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੭
Raag Maajh Guru Nanak Dev
Guru Granth Sahib Ang 150
ਮਃ ੨ ॥
Ma 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੫੦
ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
Agee Paalaa K Karae Sooraj Kaehee Raath ||
What can the cold do to the fire? How can the night affect the sun?
ਮਾਝ ਵਾਰ (ਮਃ ੧) (੨੬) ਸ. (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੮
Raag Maajh Guru Angad Dev
Guru Granth Sahib Ang 150
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
Chandh Anaeraa K Karae Poun Paanee Kiaa Jaath ||
What can the darkness do to the moon? What can social status do to air and water?
ਮਾਝ ਵਾਰ (ਮਃ ੧) (੨੬) ਸ. (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੮
Raag Maajh Guru Angad Dev
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
Dhharathee Cheejee K Karae Jis Vich Sabh Kishh Hoe ||
What are personal possessions to the earth, from which all things are produced?
ਮਾਝ ਵਾਰ (ਮਃ ੧) (੨੬) ਸ. (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੯
Raag Maajh Guru Angad Dev
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
Naanak Thaa Path Jaaneeai Jaa Path Rakhai Soe ||2||
O Nanak, he alone is known as honorable, whose honor the Lord preserves. ||2||
ਮਾਝ ਵਾਰ (ਮਃ ੧) (੨੬) ਸ. (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੯
Raag Maajh Guru Angad Dev
Guru Granth Sahib Ang 150
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੦
ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥
Thudhh Sachae Subehaan Sadhaa Kalaaniaa ||
It is of You, O my True and Wondrous Lord, that I sing forever.
ਮਾਝ ਵਾਰ (ਮਃ ੧) (੨੬):੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੦
Raag Maajh Guru Angad Dev
ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥
Thoon Sachaa Dheebaan Hor Aavan Jaaniaa ||
Yours is the True Court. All others are subject to coming and going.
ਮਾਝ ਵਾਰ (ਮਃ ੧) (੨੬):੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੦
Raag Maajh Guru Angad Dev
Guru Granth Sahib Ang 150
ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥
Sach J Mangehi Dhaan S Thudhhai Jaehiaa ||
Those who ask for the gift of the True Name are like You.
ਮਾਝ ਵਾਰ (ਮਃ ੧) (੨੬):੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੦
Raag Maajh Guru Angad Dev
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥
Sach Thaeraa Furamaan Sabadhae Sohiaa ||
Your Command is True; we are adorned with the Word of Your Shabad.
ਮਾਝ ਵਾਰ (ਮਃ ੧) (੨੬):੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੧
Raag Maajh Guru Angad Dev
Guru Granth Sahib Ang 150
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥
Manniai Giaan Dhhiaan Thudhhai Thae Paaeiaa ||
Through faith and trust, we receive spiritual wisdom and meditation from You.
ਮਾਝ ਵਾਰ (ਮਃ ੧) (੨੬):੫ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੧
Raag Maajh Guru Angad Dev
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥
Karam Pavai Neesaan N Chalai Chalaaeiaa ||
By Your Grace, the banner of honor is obtained. It cannot be taken away or lost.
ਮਾਝ ਵਾਰ (ਮਃ ੧) (੨੬):੬ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੧
Raag Maajh Guru Angad Dev
Guru Granth Sahib Ang 150
ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥
Thoon Sachaa Dhaathaar Nith Dhaevehi Charrehi Savaaeiaa ||
You are the True Giver; You give continually. Your Gifts continue to increase.
ਮਾਝ ਵਾਰ (ਮਃ ੧) (੨੬):੭ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੨
Raag Maajh Guru Angad Dev
ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥
Naanak Mangai Dhaan Jo Thudhh Bhaaeiaa ||26||
Nanak begs for that gift which is pleasing to You. ||26||
ਮਾਝ ਵਾਰ (ਮਃ ੧) (੨੬):੮ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੨
Raag Maajh Guru Angad Dev
Guru Granth Sahib Ang 150
ਸਲੋਕੁ ਮਃ ੨ ॥
Salok Ma 2 ||
Shalok, Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੫੦
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
Dheekhiaa Aakh Bujhaaeiaa Sifathee Sach Samaeo ||
Those who have accepted the Guru’s Teachings and who have found the path remain absorbed in the Praises of the True Lord.
ਮਾਝ ਵਾਰ (ਮਃ ੧) (੨੭) ਸ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੩
Raag Maajh Guru Angad Dev
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥
Thin Ko Kiaa Oupadhaeseeai Jin Gur Naanak Dhaeo ||1||
What teachings can be imparted to those who have the Divine Guru Nanak as their Guru? ||1||
ਮਾਝ ਵਾਰ (ਮਃ ੧) (੨੭) ਸ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੩
Raag Maajh Guru Angad Dev
Guru Granth Sahib Ang 150
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੦
ਆਪਿ ਬੁਝਾਏ ਸੋਈ ਬੂਝੈ ॥
Aap Bujhaaeae Soee Boojhai ||
We understand the Lord only when He Himself inspires us to understand Him.
ਮਾਝ ਵਾਰ (ਮਃ ੧) (੨੭) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੪
Raag Maajh Guru Nanak Dev
Guru Granth Sahib Ang 150
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥
Jis Aap Sujhaaeae This Sabh Kishh Soojhai ||
He alone knows everything, unto whom the Lord Himself gives knowledge.
ਮਾਝ ਵਾਰ (ਮਃ ੧) (੨੭) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੪
Raag Maajh Guru Nanak Dev
ਕਹਿ ਕਹਿ ਕਥਨਾ ਮਾਇਆ ਲੂਝੈ ॥
Kehi Kehi Kathhanaa Maaeiaa Loojhai ||
One may talk and preach and give sermons but still yearn after Maya.
ਮਾਝ ਵਾਰ (ਮਃ ੧) (੨੭) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੫
Raag Maajh Guru Nanak Dev
Guru Granth Sahib Ang 150
ਹੁਕਮੀ ਸਗਲ ਕਰੇ ਆਕਾਰ ॥
Hukamee Sagal Karae Aakaar ||
The Lord, by the Hukam of His Command, has created the entire creation.
ਮਾਝ ਵਾਰ (ਮਃ ੧) (੨੭) ਸ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੫
Raag Maajh Guru Nanak Dev
ਆਪੇ ਜਾਣੈ ਸਰਬ ਵੀਚਾਰ ॥
Aapae Jaanai Sarab Veechaar ||
He Himself knows the inner nature of all.
ਮਾਝ ਵਾਰ (ਮਃ ੧) (੨੭) ਸ. (੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੫
Raag Maajh Guru Nanak Dev
Guru Granth Sahib Ang 150
ਅਖਰ ਨਾਨਕ ਅਖਿਓ ਆਪਿ ॥
Akhar Naanak Akhiou Aap ||
O Nanak, He Himself uttered the Word.
ਮਾਝ ਵਾਰ (ਮਃ ੧) (੨੭) ਸ. (੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੬
Raag Maajh Guru Nanak Dev
ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥
Lehai Bharaath Hovai Jis Dhaath ||2||
Doubt departs from one who receives this gift. ||2||
ਮਾਝ ਵਾਰ (ਮਃ ੧) (੨੭) ਸ. (੧) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੬
Raag Maajh Guru Nanak Dev
Guru Granth Sahib Ang 150
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੦
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
Ho Dtaadtee Vaekaar Kaarai Laaeiaa ||
I was a minstrel, out of work, when the Lord took me into His service.
ਮਾਝ ਵਾਰ (ਮਃ ੧) (੨੭):੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੬
Raag Maajh Guru Nanak Dev
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥
Raath Dhihai Kai Vaar Dhhurahu Furamaaeiaa ||
To sing His Praises day and night, He gave me His Order, right from the start.
ਮਾਝ ਵਾਰ (ਮਃ ੧) (੨੭):੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੭
Raag Maajh Guru Nanak Dev
Guru Granth Sahib Ang 150
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥
Dtaadtee Sachai Mehal Khasam Bulaaeiaa ||
My Lord and Master has summoned me, His minstrel, to the True Mansion of His Presence.
ਮਾਝ ਵਾਰ (ਮਃ ੧) (੨੭):੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੭
Raag Maajh Guru Nanak Dev
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥
Sachee Sifath Saalaah Kaparraa Paaeiaa ||
He has dressed me in the robes of His True Praise and Glory.
ਮਾਝ ਵਾਰ (ਮਃ ੧) (੨੭):੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੭
Raag Maajh Guru Nanak Dev
Guru Granth Sahib Ang 150
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥
Sachaa Anmrith Naam Bhojan Aaeiaa ||
The Ambrosial Nectar of the True Name has become my food.
ਮਾਝ ਵਾਰ (ਮਃ ੧) (੨੭):੫ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੮
Raag Maajh Guru Nanak Dev
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥
Guramathee Khaadhhaa Raj Thin Sukh Paaeiaa ||
Those who follow the Guru’s Teachings, who eat this food and are satisfied, find peace.
ਮਾਝ ਵਾਰ (ਮਃ ੧) (੨੭):੬ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੮
Raag Maajh Guru Nanak Dev
Guru Granth Sahib Ang 150
ਢਾਢੀ ਕਰੇ ਪਸਾਉ ਸਬਦੁ ਵਜਾਇਆ ॥
Dtaadtee Karae Pasaao Sabadh Vajaaeiaa ||
His minstrel spreads His Glory, singing and vibrating the Word of His Shabad.
ਮਾਝ ਵਾਰ (ਮਃ ੧) (੨੭):੭ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੯
Raag Maajh Guru Nanak Dev
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ
Naanak Sach Saalaahi Pooraa Paaeiaa ||27|| Sudhhu
O Nanak, praising the True Lord, I have obtained His Perfection. ||27||Sudh||
ਮਾਝ ਵਾਰ (ਮਃ ੧) (੨੭):੮ – ਗੁਰੂ ਗ੍ਰੰਥ ਸਾਹਿਬ : ਅੰਗ ੧੫੦ ਪੰ. ੧੯
Raag Maajh Guru Nanak Dev
Guru Granth Sahib Ang 150