Guru Granth Sahib Ang 149 – ਗੁਰੂ ਗ੍ਰੰਥ ਸਾਹਿਬ ਅੰਗ ੧੪੯
Guru Granth Sahib Ang 149
Guru Granth Sahib Ang 149
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
Sachaa Sabadh Beechaar Kaal Vidhhousiaa ||
Reflecting on the True Word of the Shabad, death is overcome.
ਮਾਝ ਵਾਰ (ਮਃ ੧) (੨੩):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧
Raag Maajh Guru Angad Dev
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
Dtaadtee Kathhae Akathh Sabadh Savaariaa ||
Speaking the Unspoken Speech of the Lord, one is adorned with the Word of His Shabad.
ਮਾਝ ਵਾਰ (ਮਃ ੧) (੨੩):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧
Raag Maajh Guru Angad Dev
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥
Naanak Gun Gehi Raas Har Jeeo Milae Piaariaa ||23||
Nanak holds tight to the Treasure of Virtue, and meets with the Dear, Beloved Lord. ||23||
ਮਾਝ ਵਾਰ (ਮਃ ੧) (੨੩):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧
Raag Maajh Guru Angad Dev
Guru Granth Sahib Ang 149
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
Khathiahu Janmae Khathae Karan Th Khathiaa Vich Paahi ||
Born because of the karma of their past mistakes, they make more mistakes, and fall into mistakes.
ਮਾਝ ਵਾਰ (ਮਃ ੧) (੨੪) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੨
Raag Maajh Guru Nanak Dev
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
Dhhothae Mool N Outharehi Jae So Dhhovan Paahi ||
By washing, their pollution is not removed, even though they may wash hundreds of times.
ਮਾਝ ਵਾਰ (ਮਃ ੧) (੨੪) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੩
Raag Maajh Guru Nanak Dev
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥
Naanak Bakhasae Bakhaseeahi Naahi Th Paahee Paahi ||1||
O Nanak, if God forgives, they are forgiven; otherwise, they are kicked and beaten. ||1||
ਮਾਝ ਵਾਰ (ਮਃ ੧) (੨੪) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੩
Raag Maajh Guru Nanak Dev
Guru Granth Sahib Ang 149
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
Naanak Bolan Jhakhanaa Dhukh Shhadd Mangeeahi Sukh ||
O Nanak, it is absurd to ask to be spared from pain by begging for comfort.
ਮਾਝ ਵਾਰ (ਮਃ ੧) (੨੪) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੪
Raag Maajh Guru Nanak Dev
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
Sukh Dhukh Dhue Dhar Kaparrae Pehirehi Jaae Manukh ||
Pleasure and pain are the two garments given, to be worn in the Court of the Lord.
ਮਾਝ ਵਾਰ (ਮਃ ੧) (੨੪) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੪
Raag Maajh Guru Nanak Dev
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
Jithhai Bolan Haareeai Thithhai Changee Chup ||2||
Where you are bound to lose by speaking, there, you ought to remain silent. ||2||
ਮਾਝ ਵਾਰ (ਮਃ ੧) (੨੪) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੫
Raag Maajh Guru Nanak Dev
Guru Granth Sahib Ang 149
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
Chaarae Kunddaa Dhaekh Andhar Bhaaliaa ||
After looking around in the four directions, I looked within my own self.
ਮਾਝ ਵਾਰ (ਮਃ ੧) (੨੪):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੫
Raag Maajh Guru Nanak De
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
Sachai Purakh Alakh Siraj Nihaaliaa ||
There, I saw the True, Invisible Lord Creator.
ਮਾਝ ਵਾਰ (ਮਃ ੧) (੨੪):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੬
Raag Maajh Guru Nanak Dev
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
Oujharr Bhulae Raah Gur Vaekhaaliaa ||
I was wandering in the wilderness, but now the Guru has shown me the Way.
ਮਾਝ ਵਾਰ (ਮਃ ੧) (੨੪):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੬
Raag Maajh Guru Nanak Dev
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
Sathigur Sachae Vaahu Sach Samaaliaa ||
Hail to the True, True Guru, through whom we merge in the Truth.
ਮਾਝ ਵਾਰ (ਮਃ ੧) (੨੪):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੬
Raag Maajh Guru Nanak Dev
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
Paaeiaa Rathan Gharaahu Dheevaa Baaliaa ||
I have found the jewel within the home of my own self; the lamp within has been lit.
ਮਾਝ ਵਾਰ (ਮਃ ੧) (੨੪):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੭
Raag Maajh Guru Nanak Dev
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
Sachai Sabadh Salaahi Sukheeeae Sach Vaaliaa ||
Those who praise the True Word of the Shabad, abide in the peace of Truth.
ਮਾਝ ਵਾਰ (ਮਃ ੧) (੨੪):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੭
Raag Maajh Guru Nanak Dev
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
Niddariaa Ddar Lag Garab S Gaaliaa ||
But those who do not have the Fear of God, are overtaken by fear. They are destroyed by their own pride.
ਮਾਝ ਵਾਰ (ਮਃ ੧) (੨੪):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੮
Raag Maajh Guru Nanak Dev
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥
Naavahu Bhulaa Jag Firai Baethaaliaa ||24||
Having forgotten the Name, the world is roaming around like a wild demon. ||24||
ਮਾਝ ਵਾਰ (ਮਃ ੧) (੨੪):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੮
Raag Maajh Guru Nanak Dev
Guru Granth Sahib Ang 149
ਸਲੋਕੁ ਮਃ ੩ ॥
Salok Ma 3 ||
Shalok, Third Mehl:
ਮਾਝ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
Bhai Vich Janmai Bhai Marai Bhee Bho Man Mehi Hoe ||
In fear we are born, and in fear we die. Fear is always present in the mind.
ਮਾਝ ਵਾਰ (ਮਃ ੧) (੨੫) ਸ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੯
Raag Maajh Guru Amar Das
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥
Naanak Bhai Vich Jae Marai Sehilaa Aaeiaa Soe ||1||
O Nanak, if one dies in the fear of God, his coming into the world is blessed and approved. ||1||
ਮਾਝ ਵਾਰ (ਮਃ ੧) (੨੫) ਸ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੯
Raag Maajh Guru Amar Das
Guru Granth Sahib Ang 149
ਮਃ ੩ ॥
Ma 3 ||
Third Mehl:
ਮਾਝ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥
Bhai Vin Jeevai Bahuth Bahuth Khuseeaa Khusee Kamaae ||
Without the fear of God, you may live very, very long, and savor the most enjoyable pleasures.
ਮਾਝ ਵਾਰ (ਮਃ ੧) (੨੫) ਸ. (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੦
Raag Maajh Guru Amar Das
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥
Naanak Bhai Vin Jae Marai Muhi Kaalai Outh Jaae ||2||
O Nanak, if you die without the fear of God, you will arise and depart with a blackened face. ||2||
ਮਾਝ ਵਾਰ (ਮਃ ੧) (੨੫) ਸ. (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੦
Raag Maajh Guru Amar Das
Guru Granth Sahib Ang 149
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥
Sathigur Hoe Dhaeiaal Th Saradhhaa Pooreeai ||
When the True Guru is merciful, then your desires will be fulfilled.
ਮਾਝ ਵਾਰ (ਮਃ ੧) (੨੫):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੧
Raag Maajh Guru Amar Das
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥
Sathigur Hoe Dhaeiaal N Kabehoon Jhooreeai ||
When the True Guru is merciful, you will never grieve.
ਮਾਝ ਵਾਰ (ਮਃ ੧) (੨੫):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੧
Raag Maajh Guru Amar Das
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
Sathigur Hoe Dhaeiaal Thaa Dhukh N Jaaneeai ||
When the True Guru is merciful, you will know no pain.
ਮਾਝ ਵਾਰ (ਮਃ ੧) (੨੫):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੧
Raag Maajh Guru Amar Das
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
Sathigur Hoe Dhaeiaal Thaa Har Rang Maaneeai ||
When the True Guru is merciful, you will enjoy the Lord’s Love.
ਮਾਝ ਵਾਰ (ਮਃ ੧) (੨੫):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੨
Raag Maajh Guru Amar Das
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
Sathigur Hoe Dhaeiaal Thaa Jam Kaa Ddar Kaehaa ||
When the True Guru is merciful, then why should you fear death?
ਮਾਝ ਵਾਰ (ਮਃ ੧) (੨੫):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੨
Raag Maajh Guru Amar Das
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
Sathigur Hoe Dhaeiaal Thaa Sadh Hee Sukh Dhaehaa ||
When the True Guru is merciful, the body is always at peace.
ਮਾਝ ਵਾਰ (ਮਃ ੧) (੨੫):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੩
Raag Maajh Guru Amar Das
Guru Granth Sahib Ang 149
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥
Sathigur Hoe Dhaeiaal Thaa Nav Nidhh Paaeeai ||
When the True Guru is merciful, the nine treasures are obtained.
ਮਾਝ ਵਾਰ (ਮਃ ੧) (੨੫):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੩
Raag Maajh Guru Amar Das
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥
Sathigur Hoe Dhaeiaal Th Sach Samaaeeai ||25||
When the True Guru is merciful, you shall be absorbed in the True Lord. ||25||
ਮਾਝ ਵਾਰ (ਮਃ ੧) (੨੫):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੪
Raag Maajh Guru Amar Das
Guru Granth Sahib Ang 149
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੯
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥
Sir Khohaae Peeahi Malavaanee Joothaa Mang Mang Khaahee ||
They pluck the hair out of their heads, and drink in filthy water; they beg endlessly and eat the garbage which others have thrown away.
ਮਾਝ ਵਾਰ (ਮਃ ੧) (੨੬) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੫
Raag Maajh Guru Nanak Dev
Guru Granth Sahib Ang 149
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥
Fol Fadheehath Muhi Lain Bharraasaa Paanee Dhaekh Sagaahee ||
They spread manure, they suck in rotting smells, and they are afraid of clean water.
ਮਾਝ ਵਾਰ (ਮਃ ੧) (੨੬) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੫
Raag Maajh Guru Nanak Dev
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥
Bhaeddaa Vaagee Sir Khohaaein Bhareean Hathh Suaahee ||
Their hands are smeared with ashes, and the hair on their heads is plucked out-they are like sheep!
ਮਾਝ ਵਾਰ (ਮਃ ੧) (੨੬) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੬
Raag Maajh Guru Nanak Dev
Guru Granth Sahib Ang 149
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥
Maaoo Peeoo Kirath Gavaaein Ttabar Rovan Dhhaahee ||
They have renounced the lifestyle of their mothers and fathers, and their families and relatives cry out in distress.
ਮਾਝ ਵਾਰ (ਮਃ ੧) (੨੬) ਸ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੬
Raag Maajh Guru Nanak Dev
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥
Ounaa Pindd N Pathal Kiriaa N Dheevaa Mueae Kithhaaoo Paahee ||
No one offers the rice dishes at their last rites, and no one lights the lamps for them. After their death, where will they be sent?
ਮਾਝ ਵਾਰ (ਮਃ ੧) (੨੬) ਸ. (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੭
Raag Maajh Guru Nanak Dev
Guru Granth Sahib Ang 149
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥
Athasath Theerathh Dhaen N Dtoee Brehaman Ann N Khaahee ||
The sixty-eight sacred shrines of pilgrimage give them no place of protection, and no Brahmin will eat their food.
ਮਾਝ ਵਾਰ (ਮਃ ੧) (੨੬) ਸ. (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੭
Raag Maajh Guru Nanak Dev
ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥
Sadhaa Kucheel Rehehi Dhin Raathee Mathhai Ttikae Naahee ||
They remain polluted forever, day and night; they do not apply the ceremonial tilak mark to their foreheads.
ਮਾਝ ਵਾਰ (ਮਃ ੧) (੨੬) ਸ. (੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੮
Raag Maajh Guru Nanak Dev
Guru Granth Sahib Ang 149
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥
Jhunddee Paae Behan Nith Maranai Dharr Dheebaan N Jaahee ||
They sit together in silence, as if in mourning; they do not go to the Lord’s Court.
ਮਾਝ ਵਾਰ (ਮਃ ੧) (੨੬) ਸ. (੧) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੮
Raag Maajh Guru Nanak Dev
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥
Lakee Kaasae Hathhee Funman Ago Pishhee Jaahee ||
With their begging bowls hanging from their waists, and their fly-brushes in their hands, they walk along in single file.
ਮਾਝ ਵਾਰ (ਮਃ ੧) (੨੬) ਸ. (੧) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੯
Raag Maajh Guru Nanak Dev
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥
Naa Oue Jogee Naa Oue Jangam Naa Oue Kaajee Munlaa ||
They are not Yogis, and they are not Jangams, followers of Shiva. They are not Qazis or Mullahs.
ਮਾਝ ਵਾਰ (ਮਃ ੧) (੨੬) ਸ. (੧) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੧੪੯ ਪੰ. ੧੯
Raag Maajh Guru Nanak Dev
Guru Granth Sahib Ang 149