Guru Granth Sahib Ang 143 – ਗੁਰੂ ਗ੍ਰੰਥ ਸਾਹਿਬ ਅੰਗ ੧੪੩
Guru Granth Sahib Ang 143
Guru Granth Sahib Ang 143
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥
Khundtaa Andhar Rakh Kai Dhaen S Mal Sajaae ||
And then, it is placed between the wooden rollers and crushed.
ਮਾਝ ਵਾਰ (ਮਃ ੧) (੧੧) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧
Raag Maajh Guru Nanak Dev
ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥
Ras Kas Ttattar Paaeeai Thapai Thai Vilalaae ||
What punishment is inflicted upon it! Its juice is extracted and placed in the cauldron; as it is heated, it groans and cries out.
ਮਾਝ ਵਾਰ (ਮਃ ੧) (੧੧) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧
Raag Maajh Guru Nanak Dev
ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥
Bhee So Fog Samaaleeai Dhichai Ag Jaalaae ||
And then, the crushed cane is collected and burnt in the fire below.
ਮਾਝ ਵਾਰ (ਮਃ ੧) (੧੧) ਸ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੨
Raag Maajh Guru Nanak Dev
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥
Naanak Mithai Pathareeai Vaekhahu Lokaa Aae ||2||
Nanak: come, people, and see how the sweet sugar-cane is treated! ||2||
ਮਾਝ ਵਾਰ (ਮਃ ੧) (੧੧) ਸ. (੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੨
Raag Maajh Guru Nanak Dev
Guru Granth Sahib Ang 143
ਪਵੜੀ ॥
Pavarree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੩
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥
Eikanaa Maran N Chith Aas Ghanaeriaa ||
Some do not think of death; they entertain great hopes.
ਮਾਝ ਵਾਰ (ਮਃ ੧) (੧੧):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੩
Raag Maajh Guru Nanak Dev
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
Mar Mar Janmehi Nith Kisai N Kaeriaa ||
They die, and are re-born, and die, over and over again. They are of no use at all!
ਮਾਝ ਵਾਰ (ਮਃ ੧) (੧੧):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੩
Raag Maajh Guru Nanak Dev
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥
Aapanarrai Man Chith Kehan Changaeriaa ||
In their conscious minds, they call themselves good.
ਮਾਝ ਵਾਰ (ਮਃ ੧) (੧੧):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੪
Raag Maajh Guru Nanak Dev
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
Jamaraajai Nith Nith Manamukh Haeriaa ||
The King of the Angels of Death hunts down those self-willed manmukhs, over and over again.
ਮਾਝ ਵਾਰ (ਮਃ ੧) (੧੧):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੪
Raag Maajh Guru Nanak Dev
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
Manamukh Loon Haaraam Kiaa N Jaaniaa ||
The manmukhs are false to their own selves; they feel no gratitude for what they have been given.
ਮਾਝ ਵਾਰ (ਮਃ ੧) (੧੧):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੪
Raag Maajh Guru Nanak Dev
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
Badhhae Karan Salaam Khasam N Bhaaniaa ||
Those who merely perform rituals of worship are not pleasing to their Lord and Master.
ਮਾਝ ਵਾਰ (ਮਃ ੧) (੧੧):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੫
Raag Maajh Guru Nanak Dev
Guru Granth Sahib Ang 143
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
Sach Milai Mukh Naam Saahib Bhaavasee ||
Those who attain the True Lord and chant His Name are pleasing to the Lord.
ਮਾਝ ਵਾਰ (ਮਃ ੧) (੧੧):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੫
Raag Maajh Guru Nanak Dev
ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥
Karasan Thakhath Salaam Likhiaa Paavasee ||11||
They worship the Lord and bow at His Throne. They fulfill their pre-ordained destiny. ||11||
ਮਾਝ ਵਾਰ (ਮਃ ੧) (੧੧):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੫
Raag Maajh Guru Nanak Dev
Guru Granth Sahib Ang 143
ਮਃ ੧ ਸਲੋਕੁ ॥
Ma 1 Salok ||
First Mehl, Shalok:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੩
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
Mashhee Thaaroo Kiaa Karae Pankhee Kiaa Aakaas ||
What can deep water do to a fish? What can the vast sky do to a bird?
ਮਾਝ ਵਾਰ (ਮਃ ੧) (੧੨) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੬
Raag Maajh Guru Nanak Dev
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
Pathhar Paalaa Kiaa Karae Khusarae Kiaa Ghar Vaas ||
What can cold do to a stone? What is married life to a eunuch?
ਮਾਝ ਵਾਰ (ਮਃ ੧) (੧੨) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੬
Raag Maajh Guru Nanak Dev
Guru Granth Sahib Ang 143
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
Kuthae Chandhan Laaeeai Bhee So Kuthee Dhhaath ||
You may apply sandalwood oil to a dog, but he will still be a dog.
ਮਾਝ ਵਾਰ (ਮਃ ੧) (੧੨) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੭
Raag Maajh Guru Nanak Dev
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥
Bolaa Jae Samajhaaeeai Parreeahi Sinmrith Paath ||
You may try to teach a deaf person by reading the Simritees to him, but how will he learn?
ਮਾਝ ਵਾਰ (ਮਃ ੧) (੧੨) ਸ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੭
Raag Maajh Guru Nanak Dev
Guru Granth Sahib Ang 143
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
Andhhaa Chaanan Rakheeai Dheevae Balehi Pachaas ||
You may place a light before a blind man and burn fifty lamps, but how will he see?
ਮਾਝ ਵਾਰ (ਮਃ ੧) (੧੨) ਸ. (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੮
Raag Maajh Guru Nanak Dev
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥
Chounae Sueinaa Paaeeai Chun Chun Khaavai Ghaas ||
You may place gold before a herd of cattle, but they will pick out the grass to eat.
ਮਾਝ ਵਾਰ (ਮਃ ੧) (੧੨) ਸ. (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੮
Raag Maajh Guru Nanak Dev
Guru Granth Sahib Ang 143
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
Lohaa Maaran Paaeeai Dtehai N Hoe Kapaas ||
You may add flux to iron and melt it, but it will not become soft like cotton.
ਮਾਝ ਵਾਰ (ਮਃ ੧) (੧੨) ਸ. (੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੯
Raag Maajh Guru Nanak Dev
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥
Naanak Moorakh Eaehi Gun Bolae Sadhaa Vinaas ||1||
O Nanak, this is the nature of a fool-everything he speaks is useless and wasted. ||1||
ਮਾਝ ਵਾਰ (ਮਃ ੧) (੧੨) ਸ. (੧) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੯
Raag Maajh Guru Nanak Dev
Guru Granth Sahib Ang 143
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੩
ਕੈਹਾ ਕੰਚਨੁ ਤੁਟੈ ਸਾਰੁ ॥
Kaihaa Kanchan Thuttai Saar ||
When pieces of bronze or gold or iron break,
ਮਾਝ ਵਾਰ (ਮਃ ੧) (੧੨) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੦
Raag Maajh Guru Nanak Dev
ਅਗਨੀ ਗੰਢੁ ਪਾਏ ਲੋਹਾਰੁ ॥
Aganee Gandt Paaeae Lohaar ||
The metal-smith welds them together again in the fire, and the bond is established.
ਮਾਝ ਵਾਰ (ਮਃ ੧) (੧੨) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੦
Raag Maajh Guru Nanak Dev
ਗੋਰੀ ਸੇਤੀ ਤੁਟੈ ਭਤਾਰੁ ॥
Goree Saethee Thuttai Bhathaar ||
If a husband leaves his wife,
ਮਾਝ ਵਾਰ (ਮਃ ੧) (੧੨) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੦
Raag Maajh Guru Nanak Dev
ਪੁਤੀਬ਼ ਗੰਢੁ ਪਵੈ ਸੰਸਾਰਿ ॥
Puthanaee Gandt Pavai Sansaar ||
Their children may bring them back together in the world, and the bond is established.
ਮਾਝ ਵਾਰ (ਮਃ ੧) (੧੨) ਸ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੦
Raag Maajh Guru Nanak Dev
Guru Granth Sahib Ang 143
ਰਾਜਾ ਮੰਗੈ ਦਿਤੈ ਗੰਢੁ ਪਾਇ ॥
Raajaa Mangai Dhithai Gandt Paae ||
When the king makes a demand, and it is met, the bond is established.
ਮਾਝ ਵਾਰ (ਮਃ ੧) (੧੨) ਸ. (੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੧
Raag Maajh Guru Nanak Dev
ਭੁਖਿਆ ਗੰਢੁ ਪਵੈ ਜਾ ਖਾਇ ॥
Bhukhiaa Gandt Pavai Jaa Khaae ||
When the hungry man eats, he is satisfied, and the bond is established.
ਮਾਝ ਵਾਰ (ਮਃ ੧) (੧੨) ਸ. (੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੧
Raag Maajh Guru Nanak Dev
Guru Granth Sahib Ang 143
ਕਾਲਾ ਗੰਢੁ ਨਦੀਆ ਮੀਹ ਝੋਲ ॥
Kaalaa Gandt Nadheeaa Meeh Jhol ||
In the famine, the rain fills the streams to overflowing, and the bond is established.
ਮਾਝ ਵਾਰ (ਮਃ ੧) (੧੨) ਸ. (੧) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੧
Raag Maajh Guru Nanak Dev
ਗੰਢੁ ਪਰੀਤੀ ਮਿਠੇ ਬੋਲ ॥
Gandt Pareethee Mithae Bol ||
There is a bond between love and words of sweetness.
ਮਾਝ ਵਾਰ (ਮਃ ੧) (੧੨) ਸ. (੧) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੧
Raag Maajh Guru Nanak Dev
Guru Granth Sahib Ang 143
ਬੇਦਾ ਗੰਢੁ ਬੋਲੇ ਸਚੁ ਕੋਇ ॥
Baedhaa Gandt Bolae Sach Koe ||
When one speaks the Truth, a bond is established with the Holy Scriptures.
ਮਾਝ ਵਾਰ (ਮਃ ੧) (੧੨) ਸ. (੧) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੨
Raag Maajh Guru Nanak Dev
ਮੁਇਆ ਗੰਢੁ ਨੇਕੀ ਸਤੁ ਹੋਇ ॥
Mueiaa Gandt Naekee Sath Hoe ||
Through goodness and truth, the dead establish a bond with the living.
ਮਾਝ ਵਾਰ (ਮਃ ੧) (੧੨) ਸ. (੧) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੨
Raag Maajh Guru Nanak Dev
Guru Granth Sahib Ang 143
ਏਤੁ ਗੰਢਿ ਵਰਤੈ ਸੰਸਾਰੁ ॥
Eaeth Gandt Varathai Sansaar ||
Such are the bonds which prevail in the world.
ਮਾਝ ਵਾਰ (ਮਃ ੧) (੧੨) ਸ. (੧) ੨:੧੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੨
Raag Maajh Guru Nanak Dev
ਮੂਰਖ ਗੰਢੁ ਪਵੈ ਮੁਹਿ ਮਾਰ ॥
Moorakh Gandt Pavai Muhi Maar ||
The fool establishes his bonds only when he is slapped in the face.
ਮਾਝ ਵਾਰ (ਮਃ ੧) (੧੨) ਸ. (੧) ੨:੧੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੨
Raag Maajh Guru Nanak Dev
Guru Granth Sahib Ang 143
ਨਾਨਕੁ ਆਖੈ ਏਹੁ ਬੀਚਾਰੁ ॥
Naanak Aakhai Eaehu Beechaar ||
Nanak says this after deep reflection:
ਮਾਝ ਵਾਰ (ਮਃ ੧) (੧੨) ਸ. (੧) ੨:੧੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੩
Raag Maajh Guru Nanak Dev
ਸਿਫਤੀ ਗੰਢੁ ਪਵੈ ਦਰਬਾਰਿ ॥੨॥
Sifathee Gandt Pavai Dharabaar ||2||
Through the Lord’s Praise, we establish a bond with His Court. ||2||
ਮਾਝ ਵਾਰ (ਮਃ ੧) (੧੨) ਸ. (੧) ੨:੧੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੩
Raag Maajh Guru Nanak Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੩
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
Aapae Kudharath Saaj Kai Aapae Karae Beechaar ||
He Himself created and adorned the Universe, and He Himself contemplates it.
ਮਾਝ ਵਾਰ (ਮਃ ੧) (੧੨):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੩
Raag Maajh Guru Nanak Dev
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
Eik Khottae Eik Kharae Aapae Parakhanehaar ||
Some are counterfeit, and some are genuine. He Himself is the Appraiser.
ਮਾਝ ਵਾਰ (ਮਃ ੧) (੧੨):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੪
Raag Maajh Guru Nanak Dev
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
Kharae Khajaanai Paaeeahi Khottae Satteeahi Baahar Vaar ||
The genuine are placed in His Treasury, while the counterfeit are thrown away.
ਮਾਝ ਵਾਰ (ਮਃ ੧) (੧੨):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੪
Raag Maajh Guru Nanak Dev
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
Khottae Sachee Dharageh Sutteeahi Kis Aagai Karehi Pukaar ||
The counterfeit are thrown out of the True Court-unto whom should they complain?
ਮਾਝ ਵਾਰ (ਮਃ ੧) (੧੨):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੫
Raag Maajh Guru Nanak Dev
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
Sathigur Pishhai Bhaj Pavehi Eaehaa Karanee Saar ||
They should worship and follow the True Guru-this is the lifestyle of excellence.
ਮਾਝ ਵਾਰ (ਮਃ ੧) (੧੨):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੫
Raag Maajh Guru Nanak De
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
Sathigur Khottiahu Kharae Karae Sabadh Savaaranehaar ||
The True Guru converts the counterfeit into genuine; through the Word of the Shabad, He embellishes and exalts us.
ਮਾਝ ਵਾਰ (ਮਃ ੧) (੧੨):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੬
Raag Maajh Guru Nanak Dev
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
Sachee Dharageh Manneean Gur Kai Praem Piaar ||
Those who have enshrined love and affection for the Guru, are honored in the True Court.
ਮਾਝ ਵਾਰ (ਮਃ ੧) (੧੨):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੬
Raag Maajh Guru Nanak Dev
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥
Ganath Thinaa Dhee Ko Kiaa Karae Jo Aap Bakhasae Karathaar ||12||
Who can estimate the value of those who have been forgiven by the Creator Lord Himself? ||12||
ਮਾਝ ਵਾਰ (ਮਃ ੧) (੧੨):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੭
Raag Maajh Guru Nanak Dev
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੩
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥
Ham Jaer Jimee Dhuneeaa Peeraa Masaaeikaa Raaeiaa ||
All the spiritual teachers, their disciples and the rulers of the world shall be buried under the ground.
ਮਾਝ ਵਾਰ (ਮਃ ੧) (੧੩) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੮
Raag Maajh Guru Nanak Dev
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥
Mae Ravadh Baadhisaahaa Afajoo Khudhaae ||
The emperors shall also pass away; God alone is Eternal.
ਮਾਝ ਵਾਰ (ਮਃ ੧) (੧੩) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੮
Raag Maajh Guru Nanak Dev
ਏਕ ਤੂਹੀ ਏਕ ਤੁਹੀ ॥੧॥
Eaek Thoohee Eaek Thuhee ||1||
You alone, Lord, You alone. ||1||
ਮਾਝ ਵਾਰ (ਮਃ ੧) (੧੩) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੯
Raag Maajh Guru Nanak Dev
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੩
ਨ ਦੇਵ ਦਾਨਵਾ ਨਰਾ ॥
N Dhaev Dhaanavaa Naraa ||
Neither the angels, nor the demons, nor human beings,
ਮਾਝ ਵਾਰ (ਮਃ ੧) (੧੩) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੯
Raag Maajh Guru Nanak Dev
ਨ ਸਿਧ ਸਾਧਿਕਾ ਧਰਾ ॥
N Sidhh Saadhhikaa Dhharaa ||
Nor the Siddhas, nor the seekers shall remain on the earth.
ਮਾਝ ਵਾਰ (ਮਃ ੧) (੧੩) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੯
Raag Maajh Guru Nanak Dev
ਅਸਤਿ ਏਕ ਦਿਗਰਿ ਕੁਈ ॥
Asath Eaek Dhigar Kuee ||
Who else is there?
ਮਾਝ ਵਾਰ (ਮਃ ੧) (੧੩) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੯
Raag Maajh Guru Nanak Dev
Guru Granth Sahib Ang 143