Guru Granth Sahib Ang 130 – ਗੁਰੂ ਗ੍ਰੰਥ ਸਾਹਿਬ ਅੰਗ ੧੩੦
Guru Granth Sahib Ang 130
Guru Granth Sahib Ang 130
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ ॥
This Roop N Raekhiaa Ghatt Ghatt Dhaekhiaa Guramukh Alakh Lakhaavaniaa ||1|| Rehaao ||
He has no form or shape; He is seen within each and every heart. The Gurmukh comes to know the unknowable. ||1||Pause||
ਮਾਝ (ਮਃ ੪) ਅਸਟ (੩੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧
Raag Maajh Guru Ram Das
Guru Granth Sahib Ang 130
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥
Thoo Dhaeiaal Kirapaal Prabh Soee ||
You are God, Kind and Merciful.
ਮਾਝ (ਮਃ ੪) ਅਸਟ (੩੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧
Raag Maajh Guru Ram Das
ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥
Thudhh Bin Dhoojaa Avar N Koee ||
Without You, there is no other at all.
ਮਾਝ (ਮਃ ੪) ਅਸਟ (੩੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੨
Raag Maajh Guru Ram Das
ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥
Gur Parasaadh Karae Naam Dhaevai Naamae Naam Samaavaniaa ||2||
When the Guru showers His Grace upon us, He blesses us with the Naam; through the Naam, we merge in the Naam. ||2||
ਮਾਝ (ਮਃ ੪) ਅਸਟ (੩੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੨
Raag Maajh Guru Ram Das
Guru Granth Sahib Ang 130
ਤੂੰ ਆਪੇ ਸਚਾ ਸਿਰਜਣਹਾਰਾ ॥
Thoon Aapae Sachaa Sirajanehaaraa ||
You Yourself are the True Creator Lord.
ਮਾਝ (ਮਃ ੪) ਅਸਟ (੩੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੩
Raag Maajh Guru Ram Das
ਭਗਤੀ ਭਰੇ ਤੇਰੇ ਭੰਡਾਰਾ ॥
Bhagathee Bharae Thaerae Bhanddaaraa ||
Your treasures are overflowing with devotional worship.
ਮਾਝ (ਮਃ ੪) ਅਸਟ (੩੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੩
Raag Maajh Guru Ram Das
ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥
Guramukh Naam Milai Man Bheejai Sehaj Samaadhh Lagaavaniaa ||3||
The Gurmukhs obtain the Naam. Their minds are enraptured, and they easily and intuitively enter into Samaadhi. ||3||
ਮਾਝ (ਮਃ ੪) ਅਸਟ (੩੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੩
Raag Maajh Guru Ram Das
Guru Granth Sahib Ang 130
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥
Anadhin Gun Gaavaa Prabh Thaerae ||
Night and day, I sing Your Glorious Praises, God.
ਮਾਝ (ਮਃ ੪) ਅਸਟ (੩੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੪
Raag Maajh Guru Ram Das
ਤੁਧੁ ਸਾਲਾਹੀ ਪ੍ਰੀਤਮ ਮੇਰੇ ॥
Thudhh Saalaahee Preetham Maerae ||
I praise You, O my Beloved.
ਮਾਝ (ਮਃ ੪) ਅਸਟ (੩੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੪
Raag Maajh Guru Ram Das
ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥
Thudhh Bin Avar N Koee Jaachaa Gur Parasaadhee Thoon Paavaniaa ||4||
Without You, there is no other for me to seek out. It is only by Guru’s Grace that You are found. ||4||
ਮਾਝ (ਮਃ ੪) ਅਸਟ (੩੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੪
Raag Maajh Guru Ram Das
Guru Granth Sahib Ang 130
ਅਗਮੁ ਅਗੋਚਰੁ ਮਿਤਿ ਨਹੀ ਪਾਈ ॥
Agam Agochar Mith Nehee Paaee ||
The limits of the Inaccessible and Incomprehensible Lord cannot be found.
ਮਾਝ (ਮਃ ੪) ਅਸਟ (੩੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੫
Raag Maajh Guru Ram Das
ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
Apanee Kirapaa Karehi Thoon Laihi Milaaee ||
Bestowing Your Mercy, You merge us into Yourself.
ਮਾਝ (ਮਃ ੪) ਅਸਟ (੩੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੫
Raag Maajh Guru Ram Das
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥
Poorae Gur Kai Sabadh Dhhiaaeeai Sabadh Saev Sukh Paavaniaa ||5||
Through the Shabad, the Word of the Perfect Guru, we meditate on the Lord. Serving the Shabad, peace is found. ||5||
ਮਾਝ (ਮਃ ੪) ਅਸਟ (੩੪) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੬
Raag Maajh Guru Ram Das
Guru Granth Sahib Ang 130
ਰਸਨਾ ਗੁਣਵੰਤੀ ਗੁਣ ਗਾਵੈ ॥
Rasanaa Gunavanthee Gun Gaavai ||
Praiseworthy is the tongue which sings the Lord’s Glorious Praises.
ਮਾਝ (ਮਃ ੪) ਅਸਟ (੩੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੬
Raag Maajh Guru Ram Das
ਨਾਮੁ ਸਲਾਹੇ ਸਚੇ ਭਾਵੈ ॥
Naam Salaahae Sachae Bhaavai ||
Praising the Naam, one becomes pleasing to the True One.
ਮਾਝ (ਮਃ ੪) ਅਸਟ (੩੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੭
Raag Maajh Guru Ram Das
ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥
Guramukh Sadhaa Rehai Rang Raathee Mil Sachae Sobhaa Paavaniaa ||6||
The Gurmukh remains forever imbued with the Lord’s Love. Meeting the True Lord, glory is obtained. ||6||
ਮਾਝ (ਮਃ ੪) ਅਸਟ (੩੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੭
Raag Maajh Guru Ram Das
Guru Granth Sahib Ang 130
ਮਨਮੁਖੁ ਕਰਮ ਕਰੇ ਅਹੰਕਾਰੀ ॥
Manamukh Karam Karae Ahankaaree ||
The self-willed manmukhs do their deeds in ego.
ਮਾਝ (ਮਃ ੪) ਅਸਟ (੩੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੮
Raag Maajh Guru Ram Das
ਜੂਐ ਜਨਮੁ ਸਭ ਬਾਜੀ ਹਾਰੀ ॥
Jooai Janam Sabh Baajee Haaree ||
They lose their whole lives in the gamble.
ਮਾਝ (ਮਃ ੪) ਅਸਟ (੩੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੮
Raag Maajh Guru Ram Das
ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥
Anthar Lobh Mehaa Gubaaraa Fir Fir Aavan Jaavaniaa ||7||
Within is the terrible darkness of greed, and so they come and go in reincarnation, over and over again. ||7||
ਮਾਝ (ਮਃ ੪) ਅਸਟ (੩੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੮
Raag Maajh Guru Ram Das
Guru Granth Sahib Ang 130
ਆਪੇ ਕਰਤਾ ਦੇ ਵਡਿਆਈ ॥
Aapae Karathaa Dhae Vaddiaaee ||
The Creator Himself bestows Glory
ਮਾਝ (ਮਃ ੪) ਅਸਟ (੩੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੯
Raag Maajh Guru Ram Das
ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
Jin Ko Aap Likhath Dhhur Paaee ||
On those whom He Himself has so pre-destined.
ਮਾਝ (ਮਃ ੪) ਅਸਟ (੩੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੯
Raag Maajh Guru Ram Das
ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥
Naanak Naam Milai Bho Bhanjan Gur Sabadhee Sukh Paavaniaa ||8||1||34||
O Nanak, they receive the Naam, the Name of the Lord, the Destroyer of fear; through the Word of the Guru’s Shabad, they find peace. ||8||1||34||
ਮਾਝ (ਮਃ ੪) ਅਸਟ (੩੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੯
Raag Maajh Guru Ram Das
Guru Granth Sahib Ang 130
ਮਾਝ ਮਹਲਾ ੫ ਘਰੁ ੧ ॥
Maajh Mehalaa 5 Ghar 1 ||
Maajh, Fifth Mehl, First House:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦
ਅੰਤਰਿ ਅਲਖੁ ਨ ਜਾਈ ਲਖਿਆ ॥
Anthar Alakh N Jaaee Lakhiaa ||
The Unseen Lord is within, but He cannot be seen.
ਮਾਝ (ਮਃ ੫) ਅਸਟ (੩੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੦
Raag Maajh Guru Arjan Dev
ਨਾਮੁ ਰਤਨੁ ਲੈ ਗੁਝਾ ਰਖਿਆ ॥
Naam Rathan Lai Gujhaa Rakhiaa ||
He has taken the Jewel of the Naam, the Name of the Lord, and He keeps it well concealed.
ਮਾਝ (ਮਃ ੫) ਅਸਟ (੩੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੧
Raag Maajh Guru Arjan Dev
ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥
Agam Agochar Sabh Thae Oochaa Gur Kai Sabadh Lakhaavaniaa ||1||
The Inaccessible and Incomprehensible Lord is the highest of all. Through the Word of the Guru’s Shabad, He is known. ||1||
ਮਾਝ (ਮਃ ੫) ਅਸਟ (੩੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੧
Raag Maajh Guru Arjan Dev
Guru Granth Sahib Ang 130
ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥
Ho Vaaree Jeeo Vaaree Kal Mehi Naam Sunaavaniaa ||
I am a sacrifice, my soul is a sacrifice, to those who chant the Naam, in this Dark Age of Kali Yuga.
ਮਾਝ (ਮਃ ੫) ਅਸਟ (੩੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੨
Raag Maajh Guru Arjan Dev
ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥
Santh Piaarae Sachai Dhhaarae Vaddabhaagee Dharasan Paavaniaa ||1|| Rehaao ||
The Beloved Saints were established by the True Lord. By great good fortune, the Blessed Vision of their Darshan is obtained. ||1||Pause||
ਮਾਝ (ਮਃ ੫) ਅਸਟ (੩੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੨
Raag Maajh Guru Arjan Dev
Guru Granth Sahib Ang 130
ਸਾਧਿਕ ਸਿਧ ਜਿਸੈ ਕਉ ਫਿਰਦੇ ॥
Saadhhik Sidhh Jisai Ko Firadhae ||
The One who is sought by the Siddhas and the seekers,
ਮਾਝ (ਮਃ ੫) ਅਸਟ (੩੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੩
Raag Maajh Guru Arjan Dev
ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥
Brehamae Eindhr Dhhiaaein Hiradhae ||
Upon whom Brahma and Indra meditate within their hearts,
ਮਾਝ (ਮਃ ੫) ਅਸਟ (੩੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੩
Raag Maajh Guru Arjan Dev
ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥
Kott Thaetheesaa Khojehi Thaa Ko Gur Mil Hiradhai Gaavaniaa ||2||
Whom the three hundred thirty million demi-gods search for-meeting the Guru, one comes to sing His Praises within the heart. ||2||
ਮਾਝ (ਮਃ ੫) ਅਸਟ (੩੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੩
Raag Maajh Guru Arjan Dev
Guru Granth Sahib Ang 130
ਆਠ ਪਹਰ ਤੁਧੁ ਜਾਪੇ ਪਵਨਾ ॥
Aath Pehar Thudhh Jaapae Pavanaa ||
Twenty-four hours a day, the wind breathes Your Name.
ਮਾਝ (ਮਃ ੫) ਅਸਟ (੩੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੪
Raag Maajh Guru Arjan Dev
ਧਰਤੀ ਸੇਵਕ ਪਾਇਕ ਚਰਨਾ ॥
Dhharathee Saevak Paaeik Charanaa ||
The earth is Your servant, a slave at Your Feet.
ਮਾਝ (ਮਃ ੫) ਅਸਟ (੩੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੪
Raag Maajh Guru Arjan Dev
ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥
Khaanee Baanee Sarab Nivaasee Sabhanaa Kai Man Bhaavaniaa ||3||
In the four sources of creation, and in all speech, You dwell. You are dear to the minds of all. ||3||
ਮਾਝ (ਮਃ ੫) ਅਸਟ (੩੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੫
Raag Maajh Guru Arjan Dev
Guru Granth Sahib Ang 130
ਸਾਚਾ ਸਾਹਿਬੁ ਗੁਰਮੁਖਿ ਜਾਪੈ ॥
Saachaa Saahib Guramukh Jaapai ||
The True Lord and Master is known to the Gurmukhs.
ਮਾਝ (ਮਃ ੫) ਅਸਟ (੩੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੫
Raag Maajh Guru Arjan Dev
ਪੂਰੇ ਗੁਰ ਕੈ ਸਬਦਿ ਸਿਞਾਪੈ ॥
Poorae Gur Kai Sabadh Sinjaapai ||
He is realized through the Shabad, the Word of the Perfect Guru.
ਮਾਝ (ਮਃ ੫) ਅਸਟ (੩੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੬
Raag Maajh Guru Arjan Dev
ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥
Jin Peeaa Saeee Thripathaasae Sachae Sach Aghaavaniaa ||4||
Those who drink it in are satisfied. Through the Truest of the True, they are fulfilled. ||4||
ਮਾਝ (ਮਃ ੫) ਅਸਟ (੩੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੬
Raag Maajh Guru Arjan Dev
Guru Granth Sahib Ang 130
ਤਿਸੁ ਘਰਿ ਸਹਜਾ ਸੋਈ ਸੁਹੇਲਾ ॥
This Ghar Sehajaa Soee Suhaelaa ||
In the home of their own beings, they are peacefully and comfortably at ease.
ਮਾਝ (ਮਃ ੫) ਅਸਟ (੩੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੬
Raag Maajh Guru Arjan Dev
ਅਨਦ ਬਿਨੋਦ ਕਰੇ ਸਦ ਕੇਲਾ ॥
Anadh Binodh Karae Sadh Kaelaa ||
They are blissful, enjoying pleasures, and eternally joyful.
ਮਾਝ (ਮਃ ੫) ਅਸਟ (੩੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੭
Raag Maajh Guru Arjan Dev
ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥
So Dhhanavanthaa So Vadd Saahaa Jo Gur Charanee Man Laavaniaa ||5||
They are wealthy, and the greatest kings; they center their minds on the Guru’s Feet. ||5||
ਮਾਝ (ਮਃ ੫) ਅਸਟ (੩੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੭
Raag Maajh Guru Arjan Dev
Guru Granth Sahib Ang 130
ਪਹਿਲੋ ਦੇ ਤੈਂ ਰਿਜਕੁ ਸਮਾਹਾ ॥
Pehilo Dhae Thain Rijak Samaahaa ||
First, You created nourishment;
ਮਾਝ (ਮਃ ੫) ਅਸਟ (੩੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੮
Raag Maajh Guru Arjan Dev
ਪਿਛੋ ਦੇ ਤੈਂ ਜੰਤੁ ਉਪਾਹਾ ॥
Pishho Dhae Thain Janth Oupaahaa ||
Then, You created the living beings.
ਮਾਝ (ਮਃ ੫) ਅਸਟ (੩੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੮
Raag Maajh Guru Arjan Dev
ਤੁਧੁ ਜੇਵਡੁ ਦਾਤਾ ਅਵਰੁ ਨ ਸੁਆਮੀ ਲਵੈ ਨ ਕੋਈ ਲਾਵਣਿਆ ॥੬॥
Thudhh Jaevadd Dhaathaa Avar N Suaamee Lavai N Koee Laavaniaa ||6||
There is no other Giver as Great as You, O my Lord and Master. None approach or equal You. ||6||
ਮਾਝ (ਮਃ ੫) ਅਸਟ (੩੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੮
Raag Maajh Guru Arjan Dev
Guru Granth Sahib Ang 130
ਜਿਸੁ ਤੂੰ ਤੁਠਾ ਸੋ ਤੁਧੁ ਧਿਆਏ ॥
Jis Thoon Thuthaa So Thudhh Dhhiaaeae ||
Those who are pleasing to You meditate on You.
ਮਾਝ (ਮਃ ੫) ਅਸਟ (੩੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੯
Raag Maajh Guru Arjan Dev
ਸਾਧ ਜਨਾ ਕਾ ਮੰਤ੍ਰੁ ਕਮਾਏ ॥
Saadhh Janaa Kaa Manthra Kamaaeae ||
They practice the Mantra of the Holy.
ਮਾਝ (ਮਃ ੫) ਅਸਟ (੩੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੯
Raag Maajh Guru Arjan Dev
ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਨ ਪਾਵਣਿਆ ॥੭॥
Aap Tharai Sagalae Kul Thaarae This Dharageh Thaak N Paavaniaa ||7||
They themselves swim across, and they save all their ancestors and families as well. In the Court of the Lord, they meet with no obstruction. ||7||
ਮਾਝ (ਮਃ ੫) ਅਸਟ (੩੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੯
Raag Maajh Guru Arjan Dev
Guru Granth Sahib Ang 130