Guru Granth Sahib Ang 115 – ਗੁਰੂ ਗ੍ਰੰਥ ਸਾਹਿਬ ਅੰਗ ੧੧੫
Guru Granth Sahib Ang 115
Guru Granth Sahib Ang 115
ਸਤਿਗੁਰੁ ਸੇਵੀ ਸਬਦਿ ਸੁਹਾਇਆ ॥
Sathigur Saevee Sabadh Suhaaeiaa ||
I serve the True Guru; the Word of His Shabad is beautiful.
ਮਾਝ (ਮਃ ੩) ਅਸਟ (੧੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧
Raag Maajh Guru Amar Das
ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥
Jin Har Kaa Naam Mann Vasaaeiaa ||
Through it, the Name of the Lord comes to dwell within the mind.
ਮਾਝ (ਮਃ ੩) ਅਸਟ (੧੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧
Raag Maajh Guru Amar Das
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥
Har Niramal Houmai Mail Gavaaeae Dhar Sachai Sobhaa Paavaniaa ||2||
The Pure Lord removes the filth of egotism, and we are honored in the True Court. ||2||
ਮਾਝ (ਮਃ ੩) ਅਸਟ (੧੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧
Raag Maajh Guru Amar Das
Guru Granth Sahib Ang 115
ਬਿਨੁ ਗੁਰ ਨਾਮੁ ਨ ਪਾਇਆ ਜਾਇ ॥
Bin Gur Naam N Paaeiaa Jaae ||
Without the Guru, the Naam cannot be obtained.
ਮਾਝ (ਮਃ ੩) ਅਸਟ (੧੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੨
Raag Maajh Guru Amar Das
ਸਿਧ ਸਾਧਿਕ ਰਹੇ ਬਿਲਲਾਇ ॥
Sidhh Saadhhik Rehae Bilalaae ||
The Siddhas and the seekers lack it; they weep and wail.
ਮਾਝ (ਮਃ ੩) ਅਸਟ (੧੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੨
Raag Maajh Guru Amar Das
ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥
Bin Gur Saevae Sukh N Hovee Poorai Bhaag Gur Paavaniaa ||3||
Without serving the True Guru, peace is not obtained; through perfect destiny, the Guru is found. ||3||
ਮਾਝ (ਮਃ ੩) ਅਸਟ (੧੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੨
Raag Maajh Guru Amar Das
Guru Granth Sahib Ang 115
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥
Eihu Man Aarasee Koee Guramukh Vaekhai ||
This mind is a mirror; how rare are those who, as Gurmukh, see themselves in it.
ਮਾਝ (ਮਃ ੩) ਅਸਟ (੧੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੩
Raag Maajh Guru Amar Das
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥
Morachaa N Laagai Jaa Houmai Sokhai ||
Rust does not stick to those who burn their ego.
ਮਾਝ (ਮਃ ੩) ਅਸਟ (੧੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੩
Raag Maajh Guru Amar Das
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥
Anehath Baanee Niramal Sabadh Vajaaeae Gur Sabadhee Sach Samaavaniaa ||4||
The Unstruck Melody of the Bani resounds through the Pure Word of the Shabad; through the Word of the Guru’s Shabad, we are absorbed into the True One. ||4||
ਮਾਝ (ਮਃ ੩) ਅਸਟ (੧੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੪
Raag Maajh Guru Amar Das
Guru Granth Sahib Ang 115
ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥
Bin Sathigur Kihu N Dhaekhiaa Jaae ||
Without the True Guru, the Lord cannot be seen.
ਮਾਝ (ਮਃ ੩) ਅਸਟ (੧੦) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੪
Raag Maajh Guru Amar Das
ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥
Gur Kirapaa Kar Aap Dhithaa Dhikhaae ||
Granting His Grace, He Himself has allowed me to see Him.
ਮਾਝ (ਮਃ ੩) ਅਸਟ (੧੦) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੫
Raag Maajh Guru Amar Das
ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥
Aapae Aap Aap Mil Rehiaa Sehajae Sehaj Samaavaniaa ||5||
All by Himself, He Himself is permeating and pervading; He is intuitively absorbed in celestial peace. ||5||
ਮਾਝ (ਮਃ ੩) ਅਸਟ (੧੦) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੫
Raag Maajh Guru Amar Das
Guru Granth Sahib Ang 115
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥
Guramukh Hovai S Eikas Sio Liv Laaeae ||
One who becomes Gurmukh embraces love for the One.
ਮਾਝ (ਮਃ ੩) ਅਸਟ (੧੦) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੬
Raag Maajh Guru Amar Das
ਦੂਜਾ ਭਰਮੁ ਗੁਰ ਸਬਦਿ ਜਲਾਏ ॥
Dhoojaa Bharam Gur Sabadh Jalaaeae ||
Doubt and duality are burned away by the Word of the Guru’s Shabad.
ਮਾਝ (ਮਃ ੩) ਅਸਟ (੧੦) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੬
Raag Maajh Guru Amar Das
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥
Kaaeiaa Andhar Vanaj Karae Vaapaaraa Naam Nidhhaan Sach Paavaniaa ||6||
Within his body, he deals and trades, and obtains the Treasure of the True Name. ||6||
ਮਾਝ (ਮਃ ੩) ਅਸਟ (੧੦) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੭
Raag Maajh Guru Amar Das
Guru Granth Sahib Ang 115
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥
Guramukh Karanee Har Keerath Saar ||
The life-style of the Gurmukh is sublime; he sings the Praises of the Lord.
ਮਾਝ (ਮਃ ੩) ਅਸਟ (੧੦) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੭
Raag Maajh Guru Amar Das
ਗੁਰਮੁਖਿ ਪਾਏ ਮੋਖ ਦੁਆਰੁ ॥
Guramukh Paaeae Mokh Dhuaar ||
The Gurmukh finds the gate of salvation.
ਮਾਝ (ਮਃ ੩) ਅਸਟ (੧੦) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੮
Raag Maajh Guru Amar Das
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥
Anadhin Rang Rathaa Gun Gaavai Andhar Mehal Bulaavaniaa ||7||
Night and day, he is imbued with the Lord’s Love. He sings the Lord’s Glorious Praises, and he is called to the Mansion of His Presence. ||7||
ਮਾਝ (ਮਃ ੩) ਅਸਟ (੧੦) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੮
Raag Maajh Guru Amar Das
Guru Granth Sahib Ang 115
ਸਤਿਗੁਰੁ ਦਾਤਾ ਮਿਲੈ ਮਿਲਾਇਆ ॥
Sathigur Dhaathaa Milai Milaaeiaa ||
The True Guru, the Giver, is met when the Lord leads us to meet Him.
ਮਾਝ (ਮਃ ੩) ਅਸਟ (੧੦) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੯
Raag Maajh Guru Amar Das
ਪੂਰੈ ਭਾਗਿ ਮਨਿ ਸਬਦੁ ਵਸਾਇਆ ॥
Poorai Bhaag Man Sabadh Vasaaeiaa ||
Through perfect destiny, the Shabad is enshrined in the mind.
ਮਾਝ (ਮਃ ੩) ਅਸਟ (੧੦) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੯
Raag Maajh Guru Amar Das
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥
Naanak Naam Milai Vaddiaaee Har Sachae Kae Gun Gaavaniaa ||8||9||10||
O Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||
ਮਾਝ (ਮਃ ੩) ਅਸਟ (੧੦) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੯
Raag Maajh Guru Amar Das
Guru Granth Sahib Ang 115
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੫
ਆਪੁ ਵੰਞਾਏ ਤਾ ਸਭ ਕਿਛੁ ਪਾਏ ॥
Aap Vannjaaeae Thaa Sabh Kishh Paaeae ||
Those who lose their own selves obtain everything.
ਮਾਝ (ਮਃ ੩) ਅਸਟ (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੦
Raag Maajh Guru Amar Das
ਗੁਰ ਸਬਦੀ ਸਚੀ ਲਿਵ ਲਾਏ ॥
Gur Sabadhee Sachee Liv Laaeae ||
Through the Word of the Guru’s Shabad, they enshrine Love for the True one.
ਮਾਝ (ਮਃ ੩) ਅਸਟ (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੧
Raag Maajh Guru Amar Das
ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥
Sach Vananjehi Sach Sangharehi Sach Vaapaar Karaavaniaa ||1||
They trade in Truth, they gather in Truth, and they deal only in Truth. ||1||
ਮਾਝ (ਮਃ ੩) ਅਸਟ (੧੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੧
Raag Maajh Guru Amar Das
Guru Granth Sahib Ang 115
ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥
Ho Vaaree Jeeo Vaaree Har Gun Anadhin Gaavaniaa ||
I am a sacrifice, my soul is a sacrifice, to those who sing the Glorious Praises of the Lord, night and day.
ਮਾਝ (ਮਃ ੩) ਅਸਟ (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੧
Raag Maajh Guru Amar Das
ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥
Ho Thaeraa Thoon Thaakur Maeraa Sabadh Vaddiaaee Dhaevaniaa ||1|| Rehaao ||
I am Yours, You are my Lord and Master. You bestow greatness through the Word of Your Shabad. ||1||Pause||
ਮਾਝ (ਮਃ ੩) ਅਸਟ (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੨
Raag Maajh Guru Amar Das
Guru Granth Sahib Ang 115
ਵੇਲਾ ਵਖਤ ਸਭਿ ਸੁਹਾਇਆ ॥
Vaelaa Vakhath Sabh Suhaaeiaa ||
That time, that moment is totally beautiful,
ਮਾਝ (ਮਃ ੩) ਅਸਟ (੧੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੩
Raag Maajh Guru Amar Das
ਜਿਤੁ ਸਚਾ ਮੇਰੇ ਮਨਿ ਭਾਇਆ ॥
Jith Sachaa Maerae Man Bhaaeiaa ||
When the True One becomes pleasing to my mind.
ਮਾਝ (ਮਃ ੩) ਅਸਟ (੧੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੩
Raag Maajh Guru Amar Das
ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥
Sachae Saeviai Sach Vaddiaaee Gur Kirapaa Thae Sach Paavaniaa ||2||
Serving the True One, true greatness is obtained. By Guru’s Grace, the True One is obtained. ||2||
ਮਾਝ (ਮਃ ੩) ਅਸਟ (੧੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੩
Raag Maajh Guru Amar Das
Guru Granth Sahib Ang 115
ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥
Bhaao Bhojan Sathigur Thuthai Paaeae ||
The food of spiritual love is obtained when the True Guru is pleased.
ਮਾਝ (ਮਃ ੩) ਅਸਟ (੧੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੪
Raag Maajh Guru Amar Das
ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥
An Ras Chookai Har Ras Mann Vasaaeae ||
Other essences are forgotten, when the Lord’s Essence comes to dwell in the mind
ਮਾਝ (ਮਃ ੩) ਅਸਟ (੧੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੪
Raag Maajh Guru Amar Das
ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥
Sach Santhokh Sehaj Sukh Baanee Poorae Gur Thae Paavaniaa ||3||
Truth, contentment and intuitive peace and poise are obtained from the Bani, the Word of the Perfect Guru. ||3||
ਮਾਝ (ਮਃ ੩) ਅਸਟ (੧੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੫
Raag Maajh Guru Amar Das
Guru Granth Sahib Ang 115
ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥
Sathigur N Saevehi Moorakh Andhh Gavaaraa ||
The blind and ignorant fools do not serve the True Guru;
ਮਾਝ (ਮਃ ੩) ਅਸਟ (੧੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੫
Raag Maajh Guru Amar Das
ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥
Fir Oue Kithhahu Paaein Mokh Dhuaaraa ||
How will they find the gate of salvation?
ਮਾਝ (ਮਃ ੩) ਅਸਟ (੧੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੬
Raag Maajh Guru Amar Das
ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥
Mar Mar Janmehi Fir Fir Aavehi Jam Dhar Chottaa Khaavaniaa ||4||
They die and die, over and over again, only to be reborn, over and over again. They are struck down at Death’s Door. ||4||
ਮਾਝ (ਮਃ ੩) ਅਸਟ (੧੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੬
Raag Maajh Guru Amar Das
Guru Granth Sahib Ang 115
ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥
Sabadhai Saadh Jaanehi Thaa Aap Pashhaanehi ||
Those who know the essence of the Shabad, understand their own selves.
ਮਾਝ (ਮਃ ੩) ਅਸਟ (੧੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੭
Raag Maajh Guru Amar Das
ਨਿਰਮਲ ਬਾਣੀ ਸਬਦਿ ਵਖਾਣਹਿ ॥
Niramal Baanee Sabadh Vakhaanehi ||
Immaculate is the speech of those who chant the Word of the Shabad.
ਮਾਝ (ਮਃ ੩) ਅਸਟ (੧੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੭
Raag Maajh Guru Amar Das
ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥
Sachae Saev Sadhaa Sukh Paaein No Nidhh Naam Mann Vasaavaniaa ||5||
Serving the True One, they find a lasting peace; they enshrine the nine treasures of the Naam within their minds. ||5||
ਮਾਝ (ਮਃ ੩) ਅਸਟ (੧੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੭
Raag Maajh Guru Amar Das
Guru Granth Sahib Ang 115
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥
So Thhaan Suhaaeiaa Jo Har Man Bhaaeiaa ||
Beautiful is that place, which is pleasing to the Lord’s Mind.
ਮਾਝ (ਮਃ ੩) ਅਸਟ (੧੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੮
Raag Maajh Guru Amar Das
ਸਤਸੰਗਤਿ ਬਹਿ ਹਰਿ ਗੁਣ ਗਾਇਆ ॥
Sathasangath Behi Har Gun Gaaeiaa ||
There, sitting in the Sat Sangat, the True Congregation, the Glorious Praises of the Lord are sung.
ਮਾਝ (ਮਃ ੩) ਅਸਟ (੧੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੯
Raag Maajh Guru Amar Das
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥
Anadhin Har Saalaahehi Saachaa Niramal Naadh Vajaavaniaa ||6||
Night and day, the True One is praised; the Immaculate Sound-current of the Naad resounds there. ||6||
ਮਾਝ (ਮਃ ੩) ਅਸਟ (੧੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੫ ਪੰ. ੧੯
Raag Maajh Guru Amar Das
Guru Granth Sahib Ang 115