Guru Granth Sahib Ang 253 – ਗੁਰੂ ਗ੍ਰੰਥ ਸਾਹਿਬ ਅੰਗ ੨੫੩
Guru Granth Sahib Ang 253
Guru Granth Sahib Ang 253
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਯਯਾ ਜਾਰਉ ਦੁਰਮਤਿ ਦੋਊ ॥
Yayaa Jaaro Dhuramath Dhooo ||
YAYYA: Burn away duality and evil-mindedness.
ਗਉੜੀ ਬ.ਅ. (ਮਃ ੫) (੧੪):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧
Raag Gauri Guru Arjan Dev
ਤਿਸਹਿ ਤਿਆਗਿ ਸੁਖ ਸਹਜੇ ਸੋਊ ॥
Thisehi Thiaag Sukh Sehajae Sooo ||
Give them up, and sleep in intuitive peace and poise.
ਗਉੜੀ ਬ.ਅ. (ਮਃ ੫) (੧੪):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧
Raag Gauri Guru Arjan Dev
Guru Granth Sahib Ang 253
ਯਯਾ ਜਾਇ ਪਰਹੁ ਸੰਤ ਸਰਨਾ ॥
Yayaa Jaae Parahu Santh Saranaa ||
Yaya: Go, and seek the Sanctuary of the Saints;
ਗਉੜੀ ਬ.ਅ. (ਮਃ ੫) (੧੪):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੨
Raag Gauri Guru Arjan Dev
ਜਿਹ ਆਸਰ ਇਆ ਭਵਜਲੁ ਤਰਨਾ ॥
Jih Aasar Eiaa Bhavajal Tharanaa ||
With their help, you shall cross over the terrifying world-ocean.
ਗਉੜੀ ਬ.ਅ. (ਮਃ ੫) (੧੪):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੨
Raag Gauri Guru Arjan Dev
Guru Granth Sahib Ang 253
ਯਯਾ ਜਨਮਿ ਨ ਆਵੈ ਸੋਊ ॥
Yayaa Janam N Aavai Sooo ||
Yaya: One who weaves the One Name into his heart,
ਗਉੜੀ ਬ.ਅ. (ਮਃ ੫) (੧੪):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੨
Raag Gauri Guru Arjan Dev
ਏਕ ਨਾਮ ਲੇ ਮਨਹਿ ਪਰੋਊ ॥
Eaek Naam Lae Manehi Parooo ||
Does not have to take birth again.
ਗਉੜੀ ਬ.ਅ. (ਮਃ ੫) (੧੪):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੩
Raag Gauri Guru Arjan Dev
Guru Granth Sahib Ang 253
ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥
Yayaa Janam N Haareeai Gur Poorae Kee Ttaek ||
Yaya: This human life shall not be wasted, if you take the Support of the Perfect Guru.
ਗਉੜੀ ਬ.ਅ. (ਮਃ ੫) (੧੪):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੩
Raag Gauri Guru Arjan Dev
ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥
Naanak Thih Sukh Paaeiaa Jaa Kai Heearai Eaek ||14||
O Nanak, one whose heart is filled with the One Lord finds peace. ||14||
ਗਉੜੀ ਬ.ਅ. (ਮਃ ੫) (੧੪):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੩
Raag Gauri Guru Arjan Dev
Guru Granth Sahib Ang 253
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥
Anthar Man Than Bas Rehae Eeth Ooth Kae Meeth ||
The One who dwells deep within the mind and body is your friend here and hereafter.
ਗਉੜੀ ਬ.ਅ. (ਮਃ ੫) ਸ. ੧੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੪
Raag Gauri Guru Arjan Dev
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥
Gur Poorai Oupadhaesiaa Naanak Japeeai Neeth ||1||
The Perfect Guru has taught me, O Nanak, to chant His Name continually. ||1||
ਗਉੜੀ ਬ.ਅ. (ਮਃ ੫) ਸ. ੧੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੪
Raag Gauri Guru Arjan Dev
Guru Granth Sahib Ang 253
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥
Anadhin Simarahu Thaas Ko Jo Anth Sehaaee Hoe ||
Night and day, meditate in remembrance on the One who will be your Help and Support in the end.
ਗਉੜੀ ਬ.ਅ. (ਮਃ ੫) (੧੫):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੫
Raag Gauri Guru Arjan Dev
ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥
Eih Bikhiaa Dhin Chaar Shhia Shhaadd Chaliou Sabh Koe ||
This poison shall last for only a few days; everyone must depart, and leave it behind.
ਗਉੜੀ ਬ.ਅ. (ਮਃ ੫) (੧੫):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੫
Raag Gauri Guru Arjan Dev
Guru Granth Sahib Ang 253
ਕਾ ਕੋ ਮਾਤ ਪਿਤਾ ਸੁਤ ਧੀਆ ॥
Kaa Ko Maath Pithaa Suth Dhheeaa ||
Who is our mother, father, son and daughter?
ਗਉੜੀ ਬ.ਅ. (ਮਃ ੫) (੧੫):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੬
Raag Gauri Guru Arjan Dev
ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥
Grih Banithaa Kashh Sang N Leeaa ||
Household, wife, and other things shall not go along with you.
ਗਉੜੀ ਬ.ਅ. (ਮਃ ੫) (੧੫):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੬
Raag Gauri Guru Arjan Dev
Guru Granth Sahib Ang 253
ਐਸੀ ਸੰਚਿ ਜੁ ਬਿਨਸਤ ਨਾਹੀ ॥
Aisee Sanch J Binasath Naahee ||
So gather that wealth which shall never perish,
ਗਉੜੀ ਬ.ਅ. (ਮਃ ੫) (੧੫):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੬
Raag Gauri Guru Arjan Dev
ਪਤਿ ਸੇਤੀ ਅਪੁਨੈ ਘਰਿ ਜਾਹੀ ॥
Path Saethee Apunai Ghar Jaahee ||
So that you may go to your true home with honor.
ਗਉੜੀ ਬ.ਅ. (ਮਃ ੫) (੧੫):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੭
Raag Gauri Guru Arjan Dev
Guru Granth Sahib Ang 253
ਸਾਧਸੰਗਿ ਕਲਿ ਕੀਰਤਨੁ ਗਾਇਆ ॥
Saadhhasang Kal Keerathan Gaaeiaa ||
In this Dark Age of Kali Yuga, those who sing the Kirtan of the Lord’s Praises in the Saadh Sangat, the Company of the Holy
ਗਉੜੀ ਬ.ਅ. (ਮਃ ੫) (੧੫):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੭
Raag Gauri Guru Arjan Dev
ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥
Naanak Thae Thae Bahur N Aaeiaa ||15||
– O Nanak, they do not have to endure reincarnation again. ||15||
ਗਉੜੀ ਬ.ਅ. (ਮਃ ੫) (੧੫):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੭
Raag Gauri Guru Arjan Dev
Guru Granth Sahib Ang 253
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
Ath Sundhar Kuleen Chathur Mukh N(g)iaanee Dhhanavanth ||
He may be very handsome, born into a highly respected family, very wise, a famous spiritual teacher, prosperous and wealthy;
ਗਉੜੀ ਬ.ਅ. (ਮਃ ੫) ਸ. ੧੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੮
Raag Gauri Guru Arjan Dev
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
Mirathak Keheeahi Naanakaa Jih Preeth Nehee Bhagavanth ||1||
But even so, he is looked upon as a corpse, O Nanak, if he does not love the Lord God. ||1||
ਗਉੜੀ ਬ.ਅ. (ਮਃ ੫) ਸ. ੧੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੮
Raag Gauri Guru Arjan Dev
Guru Granth Sahib Ang 253
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥
N(g)ann(g)aa Khatt Saasathr Hoe N(g)iaathaa ||
NGANGA: He may be a scholar of the six Shaastras.
ਗਉੜੀ ਬ.ਅ. (ਮਃ ੫) (੧੬):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੯
Raag Gauri Guru Arjan Dev
ਪੂਰਕੁ ਕੁੰਭਕ ਰੇਚਕ ਕਰਮਾਤਾ ॥
Poorak Kunbhak Raechak Karamaathaa ||
He may practice inhaling, exhaling and holding the breath.
ਗਉੜੀ ਬ.ਅ. (ਮਃ ੫) (੧੬):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੯
Raag Gauri Guru Arjan Dev
Guru Granth Sahib Ang 253
ਙਿਆਨ ਧਿਆਨ ਤੀਰਥ ਇਸਨਾਨੀ ॥
N(g)iaan Dhhiaan Theerathh Eisanaanee ||
He may practice spiritual wisdom, meditation, pilgrimages to sacred shrines and ritual cleansing baths.
ਗਉੜੀ ਬ.ਅ. (ਮਃ ੫) (੧੬):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੦
Raag Gauri Guru Arjan Dev
ਸੋਮਪਾਕ ਅਪਰਸ ਉਦਿਆਨੀ ॥
Somapaak Aparas Oudhiaanee ||
He may cook his own food, and never touch anyone else’s; he may live in the wilderness like a hermit.
ਗਉੜੀ ਬ.ਅ. (ਮਃ ੫) (੧੬):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੦
Raag Gauri Guru Arjan Dev
Guru Granth Sahib Ang 253
ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥
Raam Naam Sang Man Nehee Haethaa ||
But if he does not enshrine love for the Lord’s Name within his heart,
ਗਉੜੀ ਬ.ਅ. (ਮਃ ੫) (੧੬):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੦
Raag Gauri Guru Arjan Dev
ਜੋ ਕਛੁ ਕੀਨੋ ਸੋਊ ਅਨੇਤਾ ॥
Jo Kashh Keeno Sooo Anaethaa ||
Then everything he does is transitory.
ਗਉੜੀ ਬ.ਅ. (ਮਃ ੫) (੧੬):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੧
Raag Gauri Guru Arjan Dev
Guru Granth Sahib Ang 253
ਉਆ ਤੇ ਊਤਮੁ ਗਨਉ ਚੰਡਾਲਾ ॥
Ouaa Thae Ootham Gano Chanddaalaa ||
Even an untouchable pariah is superior to him,
ਗਉੜੀ ਬ.ਅ. (ਮਃ ੫) (੧੬):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੧
Raag Gauri Guru Arjan Dev
ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥
Naanak Jih Man Basehi Gupaalaa ||16||
O Nanak, if the Lord of the World abides in his mind. ||16||
ਗਉੜੀ ਬ.ਅ. (ਮਃ ੫) (੧੬):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੧
Raag Gauri Guru Arjan Dev
Guru Granth Sahib Ang 253
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥
Kuntt Chaar Dheh Dhis Bhramae Karam Kirath Kee Raekh ||
He wanders around in the four quarters and in the ten directions, according to the dictates of his karma.
ਗਉੜੀ ਬ.ਅ. (ਮਃ ੫) ਸ. ੧੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੨
Raag Gauri Guru Arjan Dev
ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥
Sookh Dhookh Mukath Jon Naanak Likhiou Laekh ||1||
Pleasure and pain, liberation and reincarnation, O Nanak, come according to one’s pre-ordained destiny. ||1||
ਗਉੜੀ ਬ.ਅ. (ਮਃ ੫) ਸ. ੧੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੨
Raag Gauri Guru Arjan Dev
Guru Granth Sahib Ang 253
ਪਵੜੀ ॥
Pavarree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਕਕਾ ਕਾਰਨ ਕਰਤਾ ਸੋਊ ॥
Kakaa Kaaran Karathaa Sooo ||
KAKKA: He is the Creator, the Cause of causes.
ਗਉੜੀ ਬ.ਅ. (ਮਃ ੫) (੧੭):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੩
Raag Gauri Guru Arjan Dev
ਲਿਖਿਓ ਲੇਖੁ ਨ ਮੇਟਤ ਕੋਊ ॥
Likhiou Laekh N Maettath Kooo ||
No one can erase His pre-ordained plan.
ਗਉੜੀ ਬ.ਅ. (ਮਃ ੫) (੧੭):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੩
Raag Gauri Guru Arjan Dev
Guru Granth Sahib Ang 253
ਨਹੀ ਹੋਤ ਕਛੁ ਦੋਊ ਬਾਰਾ ॥
Nehee Hoth Kashh Dhooo Baaraa ||
Nothing can be done a second time.
ਗਉੜੀ ਬ.ਅ. (ਮਃ ੫) (੧੭):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੩
Raag Gauri Guru Arjan Dev
ਕਰਨੈਹਾਰੁ ਨ ਭੂਲਨਹਾਰਾ ॥
Karanaihaar N Bhoolanehaaraa ||
The Creator Lord does not make mistakes.
ਗਉੜੀ ਬ.ਅ. (ਮਃ ੫) (੧੭):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੩
Raag Gauri Guru Arjan Dev
Guru Granth Sahib Ang 253
ਕਾਹੂ ਪੰਥੁ ਦਿਖਾਰੈ ਆਪੈ ॥
Kaahoo Panthh Dhikhaarai Aapai ||
To some, He Himself shows the Way.
ਗਉੜੀ ਬ.ਅ. (ਮਃ ੫) (੧੭):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੪
Raag Gauri Guru Arjan Dev
ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥
Kaahoo Oudhiaan Bhramath Pashhuthaapai ||
While He causes others to wander miserably in the wilderness.
ਗਉੜੀ ਬ.ਅ. (ਮਃ ੫) (੧੭):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੪
Raag Gauri Guru Arjan Dev
Guru Granth Sahib Ang 253
ਆਪਨ ਖੇਲੁ ਆਪ ਹੀ ਕੀਨੋ ॥
Aapan Khael Aap Hee Keeno ||
He Himself has set His own play in motion.
ਗਉੜੀ ਬ.ਅ. (ਮਃ ੫) (੧੭):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੪
Raag Gauri Guru Arjan Dev
ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥
Jo Jo Dheeno S Naanak Leeno ||17||
Whatever He gives, O Nanak, that is what we receive. ||17||
ਗਉੜੀ ਬ.ਅ. (ਮਃ ੫) (੧੭):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੫
Raag Gauri Guru Arjan Dev
Guru Granth Sahib Ang 253
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥
Khaath Kharachath Bilashhath Rehae Ttoott N Jaahi Bhanddaar ||
People continue to eat and consume and enjoy, but the Lord’s warehouses are never exhausted.
ਗਉੜੀ ਬ.ਅ. (ਮਃ ੫) ਸ. ੧੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੫
Raag Gauri Guru Arjan Dev
ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥
Har Har Japath Anaek Jan Naanak Naahi Sumaar ||1||
So many chant the Name of the Lord, Har, Har; O Nanak, they cannot be counted. ||1||
ਗਉੜੀ ਬ.ਅ. (ਮਃ ੫) ਸ. ੧੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੫
Raag Gauri Guru Arjan Dev
Guru Granth Sahib Ang 253
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੩
ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥
Khakhaa Khoonaa Kashh Nehee This Sanmrathh Kai Paahi ||
KHAKHA: The All-powerful Lord lacks nothing;
ਗਉੜੀ ਬ.ਅ. (ਮਃ ੫) (੧੮):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੬
Raag Gauri Guru Arjan Dev
ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥
Jo Dhaenaa So Dhae Rehiou Bhaavai Theh Theh Jaahi ||
Whatever He is to give, He continues to give – let anyone go anywhere he pleases.
ਗਉੜੀ ਬ.ਅ. (ਮਃ ੫) (੧੮):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੬
Raag Gauri Guru Arjan Dev
Guru Granth Sahib Ang 253
ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥
Kharach Khajaanaa Naam Dhhan Eiaa Bhagathan Kee Raas ||
The wealth of the Naam, the Name of the Lord, is a treasure to spend; it is the capital of His devotees.
ਗਉੜੀ ਬ.ਅ. (ਮਃ ੫) (੧੮):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੭
Raag Gauri Guru Arjan Dev
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥
Khimaa Gareebee Anadh Sehaj Japath Rehehi Gunathaas ||
With tolerance, humility, bliss and intuitive poise, they continue to meditate on the Lord, the Treasure of excellence.
ਗਉੜੀ ਬ.ਅ. (ਮਃ ੫) (੧੮):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੭
Raag Gauri Guru Arjan Dev
Guru Granth Sahib Ang 253
ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥
Khaelehi Bigasehi Anadh Sio Jaa Ko Hoth Kirapaal ||
Those, unto whom the Lord shows His Mercy, play happily and blossom forth.
ਗਉੜੀ ਬ.ਅ. (ਮਃ ੫) (੧੮):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੮
Raag Gauri Guru Arjan Dev
ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥
Sadheev Ganeev Suhaavanae Raam Naam Grihi Maal ||
Those who have the wealth of the Lord’s Name in their homes are forever wealthy and beautiful.
ਗਉੜੀ ਬ.ਅ. (ਮਃ ੫) (੧੮):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੮
Raag Gauri Guru Arjan Dev
Guru Granth Sahib Ang 253
ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥
Khaedh N Dhookh N Ddaan Thih Jaa Ko Nadhar Karee ||
Those who are blessed with the Lord’s Glance of Grace suffer neither torture, nor pain, nor punishment.
ਗਉੜੀ ਬ.ਅ. (ਮਃ ੫) (੧੮):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੯
Raag Gauri Guru Arjan Dev
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥
Naanak Jo Prabh Bhaaniaa Pooree Thinaa Paree ||18||
O Nanak, those who are pleasing to God become perfectly successful. ||18||
ਗਉੜੀ ਬ.ਅ. (ਮਃ ੫) (੧੮):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੩ ਪੰ. ੧੯
Raag Gauri Guru Arjan Dev
Guru Granth Sahib Ang 253