Ang 201 to 300Guru Granth Sahib Ji

Guru Granth Sahib Ang 234 – ਗੁਰੂ ਗ੍ਰੰਥ ਸਾਹਿਬ ਅੰਗ ੨੩੪

Guru Granth Sahib Ang 234

Guru Granth Sahib Ang 234 – ਗੁਰੂ ਗ੍ਰੰਥ ਸਾਹਿਬ ਅੰਗ ੨੩੪

Guru Granth Sahib Ang 234


Guru Granth Sahib Ang 234

ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥

Sabadh Rathae Sae Niramalae Chalehi Sathigur Bhaae ||7||

Those who are attuned to the Shabad are immaculate and pure. They walk in harmony with the Will of the True Guru. ||7||

ਗਉੜੀ (ਮਃ ੩) ਅਸਟ. (੯) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧
Raag Gauri Bairaagan Guru Amar Das


Guru Granth Sahib Ang 234

ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥

Har Prabh Dhaathaa Eaek Thoon Thoon Aapae Bakhas Milaae ||

O Lord God, You are the One and Only Giver; You forgive us, and unite us with Yourself.

ਗਉੜੀ (ਮਃ ੩) ਅਸਟ. (੯) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧
Raag Gauri Bairaagan Guru Amar Das


ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥

Jan Naanak Saranaagathee Jio Bhaavai Thivai Shhaddaae ||8||1||9||

Servant Nanak seeks Your Sanctuary; if it is Your Will, please save him! ||8||1||9||

ਗਉੜੀ (ਮਃ ੩) ਅਸਟ. (੯) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੨
Raag Gauri Bairaagan Guru Amar Das


Guru Granth Sahib Ang 234

ਰਾਗੁ ਗਉੜੀ ਪੂਰਬੀ ਮਹਲਾ ੪ ਕਰਹਲੇ

Raag Gourree Poorabee Mehalaa 4 Karehalae

Raag Gauree Poorbee, Fourth Mehl, Karhalay:

ਗਉੜੀ ਕਰਹਲੇ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੨੩੪

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ ਕਰਹਲੇ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੨੩੪

ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥

Karehalae Man Paradhaeseeaa Kio Mileeai Har Maae ||

O my wandering mind, you are like a camel – how will you meet the Lord, your Mother?

ਗਉੜੀ ਕਰਹਲੇ (ਮਃ ੪) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੪
Raag Gauri Poorbee Guru Amar Das


ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥

Gur Bhaag Poorai Paaeiaa Gal Miliaa Piaaraa Aae ||1||

When I found the Guru, by the destiny of perfect good fortune, my Beloved came and embraced me. ||1||

ਗਉੜੀ ਕਰਹਲੇ (ਮਃ ੪) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੪
Raag Gauri Poorbee Guru Amar Das


ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਉ ॥

Man Karehalaa Sathigur Purakh Dhhiaae ||1|| Rehaao ||

O camel-like mind, meditate on the True Guru, the Primal Being. ||1||Pause||

ਗਉੜੀ ਕਰਹਲੇ (ਮਃ ੪) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੫
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥

Man Karehalaa Veechaareeaa Har Raam Naam Dhhiaae ||

O camel-like mind, contemplate the Lord, and meditate on the Lord’s Name.

ਗਉੜੀ ਕਰਹਲੇ (ਮਃ ੪) (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੫
Raag Gauri Poorbee Guru Amar Das


ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥

Jithhai Laekhaa Mangeeai Har Aapae Leae Shhaddaae ||2||

When you are called to answer for your account, the Lord Himself shall release you. ||2||

ਗਉੜੀ ਕਰਹਲੇ (ਮਃ ੪) (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੬
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥

Man Karehalaa Ath Niramalaa Mal Laagee Houmai Aae ||

O camel-like mind, you were once very pure; the filth of egotism has now attached itself to you.

ਗਉੜੀ ਕਰਹਲੇ (ਮਃ ੪) (੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੬
Raag Gauri Poorbee Guru Amar Das


ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥

Parathakh Pir Ghar Naal Piaaraa Vishhurr Chottaa Khaae ||3||

Your Beloved Husband is now manifest before you in your own home, but you are separated from Him, and you suffer such pain! ||3||

ਗਉੜੀ ਕਰਹਲੇ (ਮਃ ੪) (੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੭
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥

Man Karehalaa Maerae Preethamaa Har Ridhai Bhaal Bhaalaae ||

O my beloved camel-like mind, search for the Lord within your own heart.

ਗਉੜੀ ਕਰਹਲੇ (ਮਃ ੪) (੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੭
Raag Gauri Poorbee Guru Amar Das


ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥

Oupaae Kithai N Labhee Gur Hiradhai Har Dhaekhaae ||4||

He cannot be found by any device; the Guru will show you the Lord within your heart. ||4||

ਗਉੜੀ ਕਰਹਲੇ (ਮਃ ੪) (੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੮
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥

Man Karehalaa Maerae Preethamaa Dhin Rain Har Liv Laae ||

O my beloved camel-like mind, day and night, lovingly attune yourself to the Lord.

ਗਉੜੀ ਕਰਹਲੇ (ਮਃ ੪) (੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੮
Raag Gauri Poorbee Guru Amar Das


ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥

Ghar Jaae Paavehi Rang Mehalee Gur Maelae Har Maelaae ||5||

Return to your own home, and find the palace of love; meet the Guru, and meet the Lord. ||5||

ਗਉੜੀ ਕਰਹਲੇ (ਮਃ ੪) (੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੯
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥

Man Karehalaa Thoon Meeth Maeraa Paakhandd Lobh Thajaae ||

O camel-like mind, you are my friend; abandon hypocrisy and greed.

ਗਉੜੀ ਕਰਹਲੇ (ਮਃ ੪) (੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੦
Raag Gauri Poorbee Guru Amar Das


ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥੬॥

Paakhandd Lobhee Maareeai Jam Ddandd Dhaee Sajaae ||6||

The hypocritical and the greedy are struck down; the Messenger of Death punishes them with his club. ||6||

ਗਉੜੀ ਕਰਹਲੇ (ਮਃ ੪) (੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੦
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥

Man Karehalaa Maerae Praan Thoon Mail Paakhandd Bharam Gavaae ||

O camel-like mind, you are my breath of life; rid yourself of the pollution of hypocrisy and doubt.

ਗਉੜੀ ਕਰਹਲੇ (ਮਃ ੪) (੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੦
Raag Gauri Poorbee Guru Amar Das


ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥੭॥

Har Anmrith Sar Gur Pooriaa Mil Sangathee Mal Lehi Jaae ||7||

The Perfect Guru is the Ambrosial Pool of the Lord’s Nectar; join the Holy Congregation, and wash away this pollution. ||7||

ਗਉੜੀ ਕਰਹਲੇ (ਮਃ ੪) (੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੧
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥

Man Karehalaa Maerae Piaariaa Eik Gur Kee Sikh Sunaae ||

O my dear beloved camel-like mind, listen only to the Teachings of the Guru.

ਗਉੜੀ ਕਰਹਲੇ (ਮਃ ੪) (੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੨
Raag Gauri Poorbee Guru Amar Das


ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥੮॥

Eihu Mohu Maaeiaa Pasariaa Anth Saathh N Koee Jaae ||8||

This emotional attachment to Maya is so pervasive. Ultimately, nothing shall go along with anyone. ||8||

ਗਉੜੀ ਕਰਹਲੇ (ਮਃ ੪) (੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੨
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥

Man Karehalaa Maerae Saajanaa Har Kharach Leeaa Path Paae ||

O camel-like mind, my good friend, take the supplies of the Lord’s Name, and obtain honor.

ਗਉੜੀ ਕਰਹਲੇ (ਮਃ ੪) (੧) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੩
Raag Gauri Poorbee Guru Amar Das


ਹਰਿ ਦਰਗਹ ਪੈਨਾਇਆ ਹਰਿ ਆਪਿ ਲਇਆ ਗਲਿ ਲਾਇ ॥੯॥

Har Dharageh Painaaeiaa Har Aap Laeiaa Gal Laae ||9||

In the Court of the Lord, you shall be robed with honor, and the Lord Himself shall embrace you. ||9||

ਗਉੜੀ ਕਰਹਲੇ (ਮਃ ੪) (੧) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੩
Raag Gauri Poorbee Guru Amar Das


Guru Granth Sahib Ang 234

ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥

Man Karehalaa Gur Manniaa Guramukh Kaar Kamaae ||

O camel-like mind, one who surrenders to the Guru becomes Gurmukh, and works for the Lord.

ਗਉੜੀ ਕਰਹਲੇ (ਮਃ ੪) (੧) ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੪
Raag Gauri Poorbee Guru Amar Das


ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥੧੦॥੧॥

Gur Aagai Kar Jodharree Jan Naanak Har Maelaae ||10||1||

Offer your prayers to the Guru; O servant Nanak, He shall unite you with the Lord. ||10||1||

ਗਉੜੀ ਕਰਹਲੇ (ਮਃ ੪) (੧) ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੫
Raag Gauri Poorbee Guru Amar Das


Guru Granth Sahib Ang 234

ਗਉੜੀ ਮਹਲਾ ੪ ॥

Gourree Mehalaa 4 ||

Gauree, Fourth Mehl:

ਗਉੜੀ ਕਰਹਲੇ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੨੩੪

ਮਨ ਕਰਹਲਾ ਵੀਚਾਰੀਆ ਵੀਚਾਰਿ ਦੇਖੁ ਸਮਾਲਿ ॥

Man Karehalaa Veechaareeaa Veechaar Dhaekh Samaal ||

O contemplative camel-like mind, contemplate and look carefully.

ਗਉੜੀ ਕਰਹਲੇ (ਮਃ ੪) (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੫
Raag Gauri Guru Amar Das


ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥੧॥

Ban Fir Thhakae Ban Vaaseeaa Pir Guramath Ridhai Nihaal ||1||

The forest-dwellers have grown weary of wandering in the forests; following the Guru’s Teachings , see your Husband Lord within your heart. ||1||

ਗਉੜੀ ਕਰਹਲੇ (ਮਃ ੪) (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੬
Raag Gauri Guru Amar Das


ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥੧॥ ਰਹਾਉ ॥

Man Karehalaa Gur Govindh Samaal ||1|| Rehaao ||

O camel-like mind, dwell upon the Guru and the Lord of the Universe. ||1||Pause||

ਗਉੜੀ ਕਰਹਲੇ (ਮਃ ੪) (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੬
Raag Gauri Guru Amar Das


Guru Granth Sahib Ang 234

ਮਨ ਕਰਹਲਾ ਵੀਚਾਰੀਆ ਮਨਮੁਖ ਫਾਥਿਆ ਮਹਾ ਜਾਲਿ ॥

Man Karehalaa Veechaareeaa Manamukh Faathhiaa Mehaa Jaal ||

O camel-like contemplative mind, the self-willed manmukhs are caught in the great net.

ਗਉੜੀ ਕਰਹਲੇ (ਮਃ ੪) (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੭
Raag Gauri Guru Amar Das


ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥੨॥

Guramukh Praanee Mukath Hai Har Har Naam Samaal ||2||

The mortal who becomes Gurmukh is liberated, dwelling upon the Name of the Lord, Har, Har. ||2||

ਗਉੜੀ ਕਰਹਲੇ (ਮਃ ੪) (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੮
Raag Gauri Guru Amar Das


Guru Granth Sahib Ang 234

ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥

Man Karehalaa Maerae Piaariaa Sathasangath Sathigur Bhaal ||

O my dear beloved camel-like mind, seek the Sat Sangat, the True Congregation, and the True Guru.

ਗਉੜੀ ਕਰਹਲੇ (ਮਃ ੪) (੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੮
Raag Gauri Guru Amar Das


ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥੩॥

Sathasangath Lag Har Dhhiaaeeai Har Har Chalai Thaerai Naal ||3||

Joining the Sat Sangat, meditate on the Lord, and the Lord, Har, Har, shall go along with you. ||3||

ਗਉੜੀ ਕਰਹਲੇ (ਮਃ ੪) (੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੯
Raag Gauri Guru Amar Das


Guru Granth Sahib Ang 234

ਮਨ ਕਰਹਲਾ ਵਡਭਾਗੀਆ ਹਰਿ ਏਕ ਨਦਰਿ ਨਿਹਾਲਿ ॥

Man Karehalaa Vaddabhaageeaa Har Eaek Nadhar Nihaal ||

O very fortunate camel-like mind, with one Glance of Grace from the Lord, you shall be enraptured.

ਗਉੜੀ ਕਰਹਲੇ (ਮਃ ੪) (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੪ ਪੰ. ੧੯
Raag Gauri Guru Amar Das


Guru Granth Sahib Ang 234

Leave a Reply

Your email address will not be published. Required fields are marked *