Ang 201 to 300Guru Granth Sahib Ji

Guru Granth Sahib Ang 235 – ਗੁਰੂ ਗ੍ਰੰਥ ਸਾਹਿਬ ਅੰਗ ੨੩੫

Guru Granth Sahib Ang 235

Guru Granth Sahib Ang 235 – ਗੁਰੂ ਗ੍ਰੰਥ ਸਾਹਿਬ ਅੰਗ ੨੩੫

Guru Granth Sahib Ang 235


Guru Granth Sahib Ang 235

ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥

Aap Shhaddaaeae Shhutteeai Sathigur Charan Samaal ||4||

If the Lord Himself saves you, then you shall be saved. Dwell upon the Feet of the True Guru. ||4||

ਗਉੜੀ ਕਰਹਲੇ (ਮਃ ੪) (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧
Raag Gauri Guru Ram Das


Guru Granth Sahib Ang 235

ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥

Man Karehalaa Maerae Piaariaa Vich Dhaehee Joth Samaal ||

O my dear beloved camel-like mind, dwell upon the Divine Light within the body.

ਗਉੜੀ ਕਰਹਲੇ (ਮਃ ੪) (੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧
Raag Gauri Guru Ram Das


ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥

Gur No Nidhh Naam Vikhaaliaa Har Dhaath Karee Dhaeiaal ||5||

The Guru has shown me the nine treasures of the Naam. The Merciful Lord has bestowed this gift. ||5||

ਗਉੜੀ ਕਰਹਲੇ (ਮਃ ੪) (੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੨
Raag Gauri Guru Ram Das


Guru Granth Sahib Ang 235

ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥

Man Karehalaa Thoon Chanchalaa Chathuraaee Shhadd Vikaraal ||

O camel-like mind, you are so fickle; give up your cleverness and corruption.

ਗਉੜੀ ਕਰਹਲੇ (ਮਃ ੪) (੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੩
Raag Gauri Guru Ram Das


ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥

Har Har Naam Samaal Thoon Har Mukath Karae Anth Kaal ||6||

Dwell upon the Name of the Lord, Har, Har; at the very last moment, the Lord shall liberate you. ||6||

ਗਉੜੀ ਕਰਹਲੇ (ਮਃ ੪) (੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੩
Raag Gauri Guru Ram Das


Guru Granth Sahib Ang 235

ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥

Man Karehalaa Vaddabhaageeaa Thoon Giaan Rathan Samaal ||

O camel-like mind, you are so very fortunate; dwell upon the jewel of spiritual wisdom.

ਗਉੜੀ ਕਰਹਲੇ (ਮਃ ੪) (੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੪
Raag Gauri Guru Ram Das


ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥

Gur Giaan Kharrag Hathh Dhhaariaa Jam Maariarraa Jamakaal ||7||

You hold in your hands the sword of the Guru’s spiritual wisdom; with this destroyer of death, kill the Messenger of Death. ||7||

ਗਉੜੀ ਕਰਹਲੇ (ਮਃ ੪) (੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੪
Raag Gauri Guru Ram Das


Guru Granth Sahib Ang 235

ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥

Anthar Nidhhaan Man Karehalae Bhram Bhavehi Baahar Bhaal ||

The treasure is deep within, O camel-like mind, but you wander around outside in doubt, searching for it.

ਗਉੜੀ ਕਰਹਲੇ (ਮਃ ੪) (੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੫
Raag Gauri Guru Ram Das


ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥

Gur Purakh Pooraa Bhaettiaa Har Sajan Ladhharraa Naal ||8||

Meeting the Perfect Guru, the Primal Being, you shall discover that the Lord, your Best Friend, is with you. ||8||

ਗਉੜੀ ਕਰਹਲੇ (ਮਃ ੪) (੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੫
Raag Gauri Guru Ram Das


Guru Granth Sahib Ang 235

ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥

Rang Ratharrae Man Karehalae Har Rang Sadhaa Samaal ||

You are engrossed in pleasures, O camel-like mind; dwell upon the Lord’s lasting love instead!

ਗਉੜੀ ਕਰਹਲੇ (ਮਃ ੪) (੨) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੬
Raag Gauri Guru Ram Das


ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥

Har Rang Kadhae N Outharai Gur Saevaa Sabadh Samaal ||9||

The color of the Lord’s Love never fades away; serve the Guru, and dwell upon the Word of the Shabad. ||9||

ਗਉੜੀ ਕਰਹਲੇ (ਮਃ ੪) (੨) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੬
Raag Gauri Guru Ram Das


Guru Granth Sahib Ang 235

ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥

Ham Pankhee Man Karehalae Har Tharavar Purakh Akaal ||

We are birds, O camel-like mind; the Lord, the Immortal Primal Being, is the tree.

ਗਉੜੀ ਕਰਹਲੇ (ਮਃ ੪) (੨) ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੭
Raag Gauri Guru Ram Das


ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥

Vaddabhaagee Guramukh Paaeiaa Jan Naanak Naam Samaal ||10||2||

The Gurmukhs are very fortunate – they find it. O servant Nanak, dwell upon the Naam, the Name of the Lord. ||10||2||

ਗਉੜੀ ਕਰਹਲੇ (ਮਃ ੪) (੨) ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੭
Raag Gauri Guru Ram Das


Guru Granth Sahib Ang 235

ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ

Raag Gourree Guaaraeree Mehalaa 5 Asattapadheeaa

Raag Gauree Gwaarayree, Fifth Mehl, Ashtapadees:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੫

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sathinaam Karathaa Purakh Gur Prasaadh ||

One Universal Creator God. Truth Is The Name. Creative Being Personified. By Guru’s Grace:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੫

ਜਬ ਇਹੁ ਮਨ ਮਹਿ ਕਰਤ ਗੁਮਾਨਾ ॥

Jab Eihu Man Mehi Karath Gumaanaa ||

When this mind is filled with pride,

ਗਉੜੀ (ਮਃ ੫) ਅਸਟ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੦
Raag Gauri Guaarayree Guru Arjan Dev


Guru Granth Sahib Ang 235

ਤਬ ਇਹੁ ਬਾਵਰੁ ਫਿਰਤ ਬਿਗਾਨਾ ॥

Thab Eihu Baavar Firath Bigaanaa ||

Then it wanders around like a madman and a lunatic.

ਗਉੜੀ (ਮਃ ੫) ਅਸਟ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੦
Raag Gauri Guaarayree Guru Arjan Dev


ਜਬ ਇਹੁ ਹੂਆ ਸਗਲ ਕੀ ਰੀਨਾ ॥

Jab Eihu Hooaa Sagal Kee Reenaa ||

But when it becomes the dust of all,

ਗਉੜੀ (ਮਃ ੫) ਅਸਟ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੦
Raag Gauri Guaarayree Guru Arjan Dev


ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥

Thaa Thae Rameeaa Ghatt Ghatt Cheenaa ||1||

Then it recognizes the Lord in each and every heart. ||1||

ਗਉੜੀ (ਮਃ ੫) ਅਸਟ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੧
Raag Gauri Guaarayree Guru Arjan Dev


Guru Granth Sahib Ang 235

ਸਹਜ ਸੁਹੇਲਾ ਫਲੁ ਮਸਕੀਨੀ ॥

Sehaj Suhaelaa Fal Masakeenee ||

The fruit of humility is intuitive peace and pleasure.

ਗਉੜੀ (ਮਃ ੫) ਅਸਟ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੧
Raag Gauri Guaarayree Guru Arjan Dev


ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥

Sathigur Apunai Mohi Dhaan Dheenee ||1|| Rehaao ||

My True Guru has given me this gift. ||1||Pause||

ਗਉੜੀ (ਮਃ ੫) ਅਸਟ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੧
Raag Gauri Guaarayree Guru Arjan Dev


Guru Granth Sahib Ang 235

ਜਬ ਕਿਸ ਕਉ ਇਹੁ ਜਾਨਸਿ ਮੰਦਾ ॥

Jab Kis Ko Eihu Jaanas Mandhaa ||

When he believes others to be bad,

ਗਉੜੀ (ਮਃ ੫) ਅਸਟ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੨
Raag Gauri Guaarayree Guru Arjan Dev


ਤਬ ਸਗਲੇ ਇਸੁ ਮੇਲਹਿ ਫੰਦਾ ॥

Thab Sagalae Eis Maelehi Fandhaa ||

Then everyone lays traps for him.

ਗਉੜੀ (ਮਃ ੫) ਅਸਟ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੨
Raag Gauri Guaarayree Guru Arjan Dev


Guru Granth Sahib Ang 235

ਮੇਰ ਤੇਰ ਜਬ ਇਨਹਿ ਚੁਕਾਈ ॥

Maer Thaer Jab Einehi Chukaaee ||

But when he stops thinking in terms of ‘mine’ and ‘yours’,

ਗਉੜੀ (ਮਃ ੫) ਅਸਟ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੨
Raag Gauri Guaarayree Guru Arjan Dev


ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥

Thaa Thae Eis Sang Nehee Bairaaee ||2||

Then no one is angry with him. ||2||

ਗਉੜੀ (ਮਃ ੫) ਅਸਟ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੩
Raag Gauri Guaarayree Guru Arjan Dev


Guru Granth Sahib Ang 235

ਜਬ ਇਨਿ ਅਪੁਨੀ ਅਪਨੀ ਧਾਰੀ ॥

Jab Ein Apunee Apanee Dhhaaree ||

When he clings to ‘my own, my own’,

ਗਉੜੀ (ਮਃ ੫) ਅਸਟ. (੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੩
Raag Gauri Guaarayree Guru Arjan Dev


ਤਬ ਇਸ ਕਉ ਹੈ ਮੁਸਕਲੁ ਭਾਰੀ ॥

Thab Eis Ko Hai Musakal Bhaaree ||

Then he is in deep trouble.

ਗਉੜੀ (ਮਃ ੫) ਅਸਟ. (੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੩
Raag Gauri Guaarayree Guru Arjan Dev


Guru Granth Sahib Ang 235

ਜਬ ਇਨਿ ਕਰਣੈਹਾਰੁ ਪਛਾਤਾ ॥

Jab Ein Karanaihaar Pashhaathaa ||

But when he recognizes the Creator Lord,

ਗਉੜੀ (ਮਃ ੫) ਅਸਟ. (੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੪
Raag Gauri Guaarayree Guru Arjan Dev


ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥

Thab Eis No Naahee Kishh Thaathaa ||3||

Then he is free of torment. ||3||

ਗਉੜੀ (ਮਃ ੫) ਅਸਟ. (੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੪
Raag Gauri Guaarayree Guru Arjan Dev


Guru Granth Sahib Ang 235

ਜਬ ਇਨਿ ਅਪੁਨੋ ਬਾਧਿਓ ਮੋਹਾ ॥

Jab Ein Apuno Baadhhiou Mohaa ||

When he entangles himself in emotional attachment,

ਗਉੜੀ (ਮਃ ੫) ਅਸਟ. (੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੪
Raag Gauri Guaarayree Guru Arjan Dev


ਆਵੈ ਜਾਇ ਸਦਾ ਜਮਿ ਜੋਹਾ ॥

Aavai Jaae Sadhaa Jam Johaa ||

He comes and goes in reincarnation, under the constant gaze of Death.

ਗਉੜੀ (ਮਃ ੫) ਅਸਟ. (੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੫
Raag Gauri Guaarayree Guru Arjan Dev


Guru Granth Sahib Ang 235

ਜਬ ਇਸ ਤੇ ਸਭ ਬਿਨਸੇ ਭਰਮਾ ॥

Jab Eis Thae Sabh Binasae Bharamaa ||

But when all his doubts are removed,

ਗਉੜੀ (ਮਃ ੫) ਅਸਟ. (੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੫
Raag Gauri Guaarayree Guru Arjan Dev


ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥

Bhaedh Naahee Hai Paarabrehamaa ||4||

Then there is no difference between him and the Supreme Lord God. ||4||

ਗਉੜੀ (ਮਃ ੫) ਅਸਟ. (੧) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੫
Raag Gauri Guaarayree Guru Arjan Dev


Guru Granth Sahib Ang 235

ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥

Jab Ein Kishh Kar Maanae Bhaedhaa ||

When he perceives differences,

ਗਉੜੀ (ਮਃ ੫) ਅਸਟ. (੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੬
Raag Gauri Guaarayree Guru Arjan Dev


ਤਬ ਤੇ ਦੂਖ ਡੰਡ ਅਰੁ ਖੇਦਾ ॥

Thab Thae Dhookh Ddandd Ar Khaedhaa ||

Then he suffers pain, punishment and sorrow.

ਗਉੜੀ (ਮਃ ੫) ਅਸਟ. (੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੬
Raag Gauri Guaarayree Guru Arjan Dev


Guru Granth Sahib Ang 235

ਜਬ ਇਨਿ ਏਕੋ ਏਕੀ ਬੂਝਿਆ ॥

Jab Ein Eaeko Eaekee Boojhiaa ||

But when he recognizes the One and Only Lord,

ਗਉੜੀ (ਮਃ ੫) ਅਸਟ. (੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੬
Raag Gauri Guaarayree Guru Arjan Dev


ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥

Thab Thae Eis No Sabh Kishh Soojhiaa ||5||

He understands everything. ||5||

ਗਉੜੀ (ਮਃ ੫) ਅਸਟ. (੧) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੭
Raag Gauri Guaarayree Guru Arjan Dev


Guru Granth Sahib Ang 235

ਜਬ ਇਹੁ ਧਾਵੈ ਮਾਇਆ ਅਰਥੀ ॥

Jab Eihu Dhhaavai Maaeiaa Arathhee ||

When he runs around for the sake of Maya and riches,

ਗਉੜੀ (ਮਃ ੫) ਅਸਟ. (੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੭
Raag Gauri Guaarayree Guru Arjan Dev


ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥

Neh Thripathaavai Neh This Laathhee ||

He is not satisfied, and his desires are not quenched.

ਗਉੜੀ (ਮਃ ੫) ਅਸਟ. (੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੭
Raag Gauri Guaarayree Guru Arjan Dev


Guru Granth Sahib Ang 235

ਜਬ ਇਸ ਤੇ ਇਹੁ ਹੋਇਓ ਜਉਲਾ ॥

Jab Eis Thae Eihu Hoeiou Joulaa ||

But when he runs away from Maya,

ਗਉੜੀ (ਮਃ ੫) ਅਸਟ. (੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੮
Raag Gauri Guaarayree Guru Arjan Dev


ਪੀਛੈ ਲਾਗਿ ਚਲੀ ਉਠਿ ਕਉਲਾ ॥੬॥

Peeshhai Laag Chalee Outh Koulaa ||6||

Then the Goddess of Wealth gets up and follows him. ||6||

ਗਉੜੀ (ਮਃ ੫) ਅਸਟ. (੧) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੮
Raag Gauri Guaarayree Guru Arjan Dev


Guru Granth Sahib Ang 235

ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥

Kar Kirapaa Jo Sathigur Miliou ||

When, by His Grace, the True Guru is met,

ਗਉੜੀ (ਮਃ ੫) ਅਸਟ. (੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੮
Raag Gauri Guaarayree Guru Arjan Dev


ਮਨ ਮੰਦਰ ਮਹਿ ਦੀਪਕੁ ਜਲਿਓ ॥

Man Mandhar Mehi Dheepak Jaliou ||

The lamp is lit within the temple of the mind.

ਗਉੜੀ (ਮਃ ੫) ਅਸਟ. (੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੯
Raag Gauri Guaarayree Guru Arjan Dev


Guru Granth Sahib Ang 235

ਜੀਤ ਹਾਰ ਕੀ ਸੋਝੀ ਕਰੀ ॥

Jeeth Haar Kee Sojhee Karee ||

When he realizes what victory and defeat really are,

ਗਉੜੀ (ਮਃ ੫) ਅਸਟ. (੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੯
Raag Gauri Guaarayree Guru Arjan Dev


ਤਉ ਇਸੁ ਘਰ ਕੀ ਕੀਮਤਿ ਪਰੀ ॥੭॥

Tho Eis Ghar Kee Keemath Paree ||7||

Then he comes to appreciate the true value of his own home. ||7||

ਗਉੜੀ (ਮਃ ੫) ਅਸਟ. (੧) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੫ ਪੰ. ੧੯
Raag Gauri Guaarayree Guru Arjan Dev


Guru Granth Sahib Ang 235

Leave a Reply

Your email address will not be published. Required fields are marked *