Guru Granth Sahib Ang 216 – ਗੁਰੂ ਗ੍ਰੰਥ ਸਾਹਿਬ ਅੰਗ ੨੧੬
Guru Granth Sahib Ang 216
Guru Granth Sahib Ang 216
ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥੨॥
Bharam Moh Kashh Soojhas Naahee Eih Paikhar Peae Pairaa ||2||
In doubt and emotional attachment, this person understands nothing; with this leash, these feet are tied up. ||2||
ਗਉੜੀ (ਮਃ ੫) (੧੬੩)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧
Raag Gauri Maalaa Guru Arjan Dev
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥
Thab Eihu Kehaa Kamaavan Pariaa Jab Eihu Kashhoo N Hothaa ||
What did this person do, when he did not exist?
ਗਉੜੀ (ਮਃ ੫) (੧੬੩)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧
Raag Gauri Maalaa Guru Arjan Dev
ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥
Jab Eaek Niranjan Nirankaar Prabh Sabh Kishh Aapehi Karathaa ||3||
When the Immaculate and Formless Lord God was all alone, He did everything by Himself. ||3||
ਗਉੜੀ (ਮਃ ੫) (੧੬੩)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੨
Raag Gauri Maalaa Guru Arjan Dev
Guru Granth Sahib Ang 216
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥
Apanae Karathab Aapae Jaanai Jin Eihu Rachan Rachaaeiaa ||
He alone knows His actions; He created this creation.
ਗਉੜੀ (ਮਃ ੫) (੧੬੩)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੨
Raag Gauri Maalaa Guru Arjan Dev
ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥
Kahu Naanak Karanehaar Hai Aapae Sathigur Bharam Chukaaeiaa ||4||5||163||
Says Nanak, the Lord Himself is the Doer. The True Guru has dispelled my doubts. ||4||5||163||
ਗਉੜੀ (ਮਃ ੫) (੧੬੩)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੩
Raag Gauri Maalaa Guru Arjan Dev
Guru Granth Sahib Ang 216
ਗਉੜੀ ਮਾਲਾ ਮਹਲਾ ੫ ॥
Gourree Maalaa Mehalaa 5 ||
Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੬
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥
Har Bin Avar Kiraaa Birathhae ||
Without the Lord, other actions are useless.
ਗਉੜੀ (ਮਃ ੫) (੧੬੪)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੪
Raag Gauri Maalaa Guru Arjan Dev
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥
Jap Thap Sanjam Karam Kamaanae Eihi Ourai Moosae ||1|| Rehaao ||
Meditative chants, intense deep meditation, austere self-discipline and rituals – these are plundered in this world. ||1||Pause||
ਗਉੜੀ (ਮਃ ੫) (੧੬੪)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੪
Raag Gauri Maalaa Guru Arjan Dev
Guru Granth Sahib Ang 216
ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥
Barath Naem Sanjam Mehi Rehathaa Thin Kaa Aadt N Paaeiaa ||
Fasting, daily rituals, and austere self-discipline – those who keep the practice of these, are rewarded with less than a shell.
ਗਉੜੀ (ਮਃ ੫) (੧੬੪)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੫
Raag Gauri Maalaa Guru Arjan Dev
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥
Aagai Chalan Aour Hai Bhaaee Oonehaa Kaam N Aaeiaa ||1||
Hereafter, the way is different, O Siblings of Destiny. There, these things are of no use at all. ||1||
ਗਉੜੀ (ਮਃ ੫) (੧੬੪)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੫
Raag Gauri Maalaa Guru Arjan Dev
Guru Granth Sahib Ang 216
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥
Theerathh Naae Ar Dhharanee Bhramathaa Aagai Thour N Paavai ||
Those who bathe at sacred shrines of pilgrimage, and wander over the earth, find no place of rest hereafter.
ਗਉੜੀ (ਮਃ ੫) (੧੬੪)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੬
Raag Gauri Maalaa Guru Arjan Dev
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥
Oohaa Kaam N Aavai Eih Bidhh Ouhu Logan Hee Patheeaavai ||2||
There, these are of no use at all. By these things, they only please other people. ||2||
ਗਉੜੀ (ਮਃ ੫) (੧੬੪)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੭
Raag Gauri Maalaa Guru Arjan Dev
Guru Granth Sahib Ang 216
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥
Chathur Baedh Mukh Bachanee Oucharai Aagai Mehal N Paaeeai ||
Reciting the four Vedas from memory, they do not obtain the Mansion of the Lord’s Presence hereafter.
ਗਉੜੀ (ਮਃ ੫) (੧੬੪)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੭
Raag Gauri Maalaa Guru Arjan Dev
ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥
Boojhai Naahee Eaek Sudhhaakhar Ouhu Sagalee Jhaakh Jhakhaaeeai ||3||
Those who do not understand the One Pure Word, utter total nonsense. ||3||
ਗਉੜੀ (ਮਃ ੫) (੧੬੪)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੮
Raag Gauri Maalaa Guru Arjan Dev
Guru Granth Sahib Ang 216
ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥
Naanak Kehatho Eihu Beechaaraa J Kamaavai S Paar Garaamee ||
Nanak voices this opinion: those who practice it, swim across.
ਗਉੜੀ (ਮਃ ੫) (੧੬੪)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੮
Raag Gauri Maalaa Guru Arjan Dev
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥
Gur Saevahu Ar Naam Dhhiaavahu Thiaagahu Manahu Gumaanee ||4||6||164||
Serve the Guru, and meditate on the Naam; renounce the egotistical pride from your mind. ||4||6||164||
ਗਉੜੀ (ਮਃ ੫) (੧੬੪)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੯
Raag Gauri Maalaa Guru Arjan Dev
Guru Granth Sahib Ang 216
ਗਉੜੀ ਮਾਲਾ ੫ ॥
Gourree Maalaa 5 ||
Gauree Maalaa, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੬
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥
Maadhho Har Har Har Mukh Keheeai ||
O Lord, I chant Your Name, Har, Har, Har.
ਗਉੜੀ (ਮਃ ੫) (੧੬੫)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੦
Raag Gauri Maalaa Guru Arjan Dev
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥
Ham Thae Kashhoo N Hovai Suaamee Jio Raakhahu Thio Reheeai ||1|| Rehaao ||
I cannot do anything by myself, O Lord and Master. As You keep me, so I remain. ||1||Pause||
ਗਉੜੀ (ਮਃ ੫) (੧੬੫)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੦
Raag Gauri Maalaa Guru Arjan Dev
Guru Granth Sahib Ang 216
ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥
Kiaa Kishh Karai K Karanaihaaraa Kiaa Eis Haathh Bichaarae ||
What can the mere mortal do? What is in the hands of this poor creature?
ਗਉੜੀ (ਮਃ ੫) (੧੬੫)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੧
Raag Gauri Maalaa Guru Arjan Dev
ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥
Jith Thum Laavahu Thith Hee Laagaa Pooran Khasam Hamaarae ||1||
As You attach us, so we are attached, O my Perfect Lord and Master. ||1||
ਗਉੜੀ (ਮਃ ੫) (੧੬੫)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੧
Raag Gauri Maalaa Guru Arjan Dev
Guru Granth Sahib Ang 216
ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
Karahu Kirapaa Sarab Kae Dhaathae Eaek Roop Liv Laavahu ||
Take pity on me, O Great Giver of all, that I may enshrine love for Your Form alone.
ਗਉੜੀ (ਮਃ ੫) (੧੬੫)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੨
Raag Gauri Maalaa Guru Arjan Dev
ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥
Naanak Kee Baenanthee Har Pehi Apunaa Naam Japaavahu ||2||7||165||
Nanak offers this prayer to the Lord, that he may chant the Naam, the Name of the Lord. ||2||7||165||
ਗਉੜੀ (ਮਃ ੫) (੧੬੫)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੩
Raag Gauri Maalaa Guru Arjan Dev
Guru Granth Sahib Ang 216
ਰਾਗੁ ਗਉੜੀ ਮਾਝ ਮਹਲਾ ੫
Raag Gourree Maajh Mehalaa 5
Raag Gauree Maajh, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੬
ਦੀਨ ਦਇਆਲ ਦਮੋਦਰ ਰਾਇਆ ਜੀਉ ॥
Dheen Dhaeiaal Dhamodhar Raaeiaa Jeeo ||
O Merciful to the meek, O Dear Lord King,
ਗਉੜੀ (ਮਃ ੫) (੧੬੬)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੫
Raag Maajh Guru Arjan Dev
Guru Granth Sahib Ang 216
ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥
Kott Janaa Kar Saev Lagaaeiaa Jeeo ||
You have engaged millions of people in Your Service.
ਗਉੜੀ (ਮਃ ੫) (੧੬੬)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੫
Raag Maajh Guru Arjan Dev
ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥
Bhagath Vashhal Thaeraa Biradh Rakhaaeiaa Jeeo ||
You are the Lover of Your devotees; this is Your Nature.
ਗਉੜੀ (ਮਃ ੫) (੧੬੬)² ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੫
Raag Maajh Guru Arjan Dev
ਪੂਰਨ ਸਭਨੀ ਜਾਈ ਜੀਉ ॥੧॥
Pooran Sabhanee Jaaee Jeeo ||1||
You are totally pervading all places. ||1||
ਗਉੜੀ (ਮਃ ੫) (੧੬੬)² ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੬
Raag Maajh Guru Arjan Dev
Guru Granth Sahib Ang 216
ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥
Kio Paekhaa Preetham Kavan Sukaranee Jeeo ||
How can I behold my Beloved? What is that way of life?
ਗਉੜੀ (ਮਃ ੫) (੧੬੬)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੬
Raag Maajh Guru Arjan Dev
ਸੰਤਾ ਦਾਸੀ ਸੇਵਾ ਚਰਣੀ ਜੀਉ ॥
Santhaa Dhaasee Saevaa Charanee Jeeo ||
Become the slave of the Saints, and serve at their feet.
ਗਉੜੀ (ਮਃ ੫) (੧੬੬)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੬
Raag Maajh Guru Arjan Dev
Guru Granth Sahib Ang 216
ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥
Eihu Jeeo Vathaaee Bal Bal Jaaee Jeeo ||
I dedicate this soul; I am a sacrifice, a sacrifice to them.
ਗਉੜੀ (ਮਃ ੫) (੧੬੬)² ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੭
Raag Maajh Guru Arjan Dev
ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥
This Niv Niv Laago Paaee Jeeo ||2||
Bowing low, I fall at the Feet of the Lord. ||2||
ਗਉੜੀ (ਮਃ ੫) (੧੬੬)² ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੭
Raag Maajh Guru Arjan Dev
Guru Granth Sahib Ang 216
ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥
Pothhee Panddith Baedh Khojanthaa Jeeo ||
The Pandits, the religious scholars, study the books of the Vedas.
ਗਉੜੀ (ਮਃ ੫) (੧੬੬)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੮
Raag Maajh Guru Arjan Dev
ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥
Hoe Bairaagee Theerathh Naavanthaa Jeeo ||
Some become renunciates, and bathe at sacred shrines of pilgrimage.
ਗਉੜੀ (ਮਃ ੫) (੧੬੬)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੮
Raag Maajh Guru Arjan Dev
Guru Granth Sahib Ang 216
ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥
Geeth Naadh Keerathan Gaavanthaa Jeeo ||
Some sing tunes and melodies and songs.
ਗਉੜੀ (ਮਃ ੫) (੧੬੬)² ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੮
Raag Maajh Guru Arjan Dev
ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥
Har Nirabho Naam Dhhiaaee Jeeo ||3||
But I meditate on the Naam, the Name of the Fearless Lord. ||3||
ਗਉੜੀ (ਮਃ ੫) (੧੬੬)² ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੯
Raag Maajh Guru Arjan Dev
Guru Granth Sahib Ang 216
ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥
Bheae Kirapaal Suaamee Maerae Jeeo ||
My Lord and Master has become merciful to me.
ਗਉੜੀ (ਮਃ ੫) (੧੬੬)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੯
Raag Maajh Guru Arjan Dev
ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥
Pathith Pavith Lag Gur Kae Pairae Jeeo ||
I was a sinner, and I have been sanctified, taking to the Guru’s Feet.
ਗਉੜੀ (ਮਃ ੫) (੧੬੬)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੬ ਪੰ. ੧੯
Raag Maajh Guru Arjan Dev
Guru Granth Sahib Ang 216