Guru Granth Sahib Ang 210 – ਗੁਰੂ ਗ੍ਰੰਥ ਸਾਹਿਬ ਅੰਗ ੨੧੦
Guru Granth Sahib Ang 210
Guru Granth Sahib Ang 210
ਰਾਗੁ ਗਉੜੀ ਪੂਰਬੀ ਮਹਲਾ ੫
Raag Gourree Poorabee Mehalaa 5
Raag Gauree Poorbee, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੦
ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥
Har Har Kabehoo N Manahu Bisaarae ||
Never forget the Lord, Har, Har, from your mind.
ਗਉੜੀ (ਮਃ ੫) (੧੩੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੨
Raag Gauri Poorbee Guru Arjan Dev
ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥
Eehaa Oohaa Sarab Sukhadhaathaa Sagal Ghattaa Prathipaarae ||1|| Rehaao ||
Here and hereafter, He is the Giver of all peace. He is the Cherisher of all hearts. ||1||Pause||
ਗਉੜੀ (ਮਃ ੫) (੧੩੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੨
Raag Gauri Poorbee Guru Arjan Dev
Guru Granth Sahib Ang 210
ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥
Mehaa Kasatt Kaattai Khin Bheethar Rasanaa Naam Chithaarae ||
He removes the most terrible pains in an instant, if the tongue repeats His Name.
ਗਉੜੀ (ਮਃ ੫) (੧੩੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੩
Raag Gauri Poorbee Guru Arjan Dev
ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥
Seethal Saanth Sookh Har Saranee Jalathee Agan Nivaarae ||1||
In the Lord’s Sanctuary there is soothing coolness, peace and tranquility. He has extinguished the burning fire. ||1||
ਗਉੜੀ (ਮਃ ੫) (੧੩੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੩
Raag Gauri Poorbee Guru Arjan Dev
Guru Granth Sahib Ang 210
ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥
Garabh Kundd Narak Thae Raakhai Bhavajal Paar Outhaarae ||
He saves us from the hellish pit of the womb, and carries us across the terrifying world-ocean.
ਗਉੜੀ (ਮਃ ੫) (੧੩੮)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੪
Raag Gauri Poorbee Guru Arjan Dev
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥
Charan Kamal Aaraadhhath Man Mehi Jam Kee Thraas Bidhaarae ||2||
Adoring His Lotus Feet in the mind, the fear of death is banished. ||2||
ਗਉੜੀ (ਮਃ ੫) (੧੩੮)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੪
Raag Gauri Poorbee Guru Arjan Dev
Guru Granth Sahib Ang 210
ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥
Pooran Paarabreham Paramaesur Oochaa Agam Apaarae ||
He is the Perfect, Supreme Lord God, the Transcendent Lord, lofty, unfathomable and infinite.
ਗਉੜੀ (ਮਃ ੫) (੧੩੮)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੫
Raag Gauri Poorbee Guru Arjan Dev
ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥
Gun Gaavath Dhhiaavath Sukh Saagar Jooeae Janam N Haarae ||3||
Singing His Glorious Praises, and meditating on the Ocean of peace, one’s life is not lost in the gamble. ||3||
ਗਉੜੀ (ਮਃ ੫) (੧੩੮)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੫
Raag Gauri Poorbee Guru Arjan Dev
Guru Granth Sahib Ang 210
ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥
Kaam Krodhh Lobh Mohi Man Leeno Niragun Kae Dhaathaarae ||
My mind is engrossed in sexual desire, anger, greed and attachment, O Giver to the unworthy.
ਗਉੜੀ (ਮਃ ੫) (੧੩੮)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੬
Raag Gauri Poorbee Guru Arjan Dev
ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥
Kar Kirapaa Apuno Naam Dheejai Naanak Sadh Balihaarae ||4||1||138||
Please grant Your Grace, and bless me with Your Name; Nanak is forever a sacrifice to You. ||4||1||138||
ਗਉੜੀ (ਮਃ ੫) (੧੩੮)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੬
Raag Gauri Poorbee Guru Arjan Dev
Guru Granth Sahib Ang 210
ਰਾਗੁ ਗਉੜੀ ਚੇਤੀ ਮਹਲਾ ੫
Raag Gourree Chaethee Mehalaa 5
Raag Gauree Chaytee, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੦
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥
Sukh Naahee Rae Har Bhagath Binaa ||
There is no peace without devotional worship of the Lord.
ਗਉੜੀ (ਮਃ ੫) (੧੩੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੯
Raag Gauri Chaytee Guru Arjan Dev
ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥
Jeeth Janam Eihu Rathan Amolak Saadhhasangath Jap Eik Khinaa ||1|| Rehaao ||
Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
ਗਉੜੀ (ਮਃ ੫) (੧੩੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੯
Raag Gauri Chaytee Guru Arjan Dev
Guru Granth Sahib Ang 210
ਸੁਤ ਸੰਪਤਿ ਬਨਿਤਾ ਬਿਨੋਦ ॥
Suth Sanpath Banithaa Binodh ||
Many have renounced and left their children,
ਗਉੜੀ (ਮਃ ੫) (੧੩੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੦
Raag Gauri Chaytee Guru Arjan Dev
ਛੋਡਿ ਗਏ ਬਹੁ ਲੋਗ ਭੋਗ ॥੧॥
Shhodd Geae Bahu Log Bhog ||1||
Wealth, spouses, joyful games and pleasures. ||1||
ਗਉੜੀ (ਮਃ ੫) (੧੩੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੦
Raag Gauri Chaytee Guru Arjan Dev
Guru Granth Sahib Ang 210
ਹੈਵਰ ਗੈਵਰ ਰਾਜ ਰੰਗ ॥
Haivar Gaivar Raaj Rang ||
Horses, elephants and the pleasures of power
ਗਉੜੀ (ਮਃ ੫) (੧੩੯)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੦
Raag Gauri Chaytee Guru Arjan Dev
ਤਿਆਗਿ ਚਲਿਓ ਹੈ ਮੂੜ ਨੰਗ ॥੨॥
Thiaag Chaliou Hai Moorr Nang ||2||
– leaving these behind, the fool must depart naked. ||2||
ਗਉੜੀ (ਮਃ ੫) (੧੩੯)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੦
Raag Gauri Chaytee Guru Arjan Dev
Guru Granth Sahib Ang 210
ਚੋਆ ਚੰਦਨ ਦੇਹ ਫੂਲਿਆ ॥
Choaa Chandhan Dhaeh Fooliaa ||
The body, scented with musk and sandalwood
ਗਉੜੀ (ਮਃ ੫) (੧੩੯)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੧
Raag Gauri Chaytee Guru Arjan Dev
ਸੋ ਤਨੁ ਧਰ ਸੰਗਿ ਰੂਲਿਆ ॥੩॥
So Than Dhhar Sang Rooliaa ||3||
– that body shall come to roll in the dust. ||3||
ਗਉੜੀ (ਮਃ ੫) (੧੩੯)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੧
Raag Gauri Chaytee Guru Arjan Dev
Guru Granth Sahib Ang 210
ਮੋਹਿ ਮੋਹਿਆ ਜਾਨੈ ਦੂਰਿ ਹੈ ॥
Mohi Mohiaa Jaanai Dhoor Hai ||
Infatuated with emotional attachment, they think that God is far away.
ਗਉੜੀ (ਮਃ ੫) (੧੩੯)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੧
Raag Gauri Chaytee Guru Arjan Dev
ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥
Kahu Naanak Sadhaa Hadhoor Hai ||4||1||139||
Says Nanak, he is Ever-present! ||4||1||139||
ਗਉੜੀ (ਮਃ ੫) (੧੩੯)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੨
Raag Gauri Chaytee Guru Arjan Dev
Guru Granth Sahib Ang 210
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੦
ਮਨ ਧਰ ਤਰਬੇ ਹਰਿ ਨਾਮ ਨੋ ॥
Man Dhhar Tharabae Har Naam No ||
O mind, cross over with the Support of the Lord’s Name.
ਗਉੜੀ (ਮਃ ੫) (੧੪੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੨
Raag Gauri Guru Arjan Dev
ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥
Saagar Lehar Sansaa Sansaar Gur Bohithh Paar Garaamano ||1|| Rehaao ||
The Guru is the boat to carry you across the world-ocean, through the waves of cynicism and doubt. ||1||Pause||
ਗਉੜੀ (ਮਃ ੫) (੧੪੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੩
Raag Gauri Guru Arjan Dev
Guru Granth Sahib Ang 210
ਕਲਿ ਕਾਲਖ ਅੰਧਿਆਰੀਆ ॥
Kal Kaalakh Andhhiaareeaa ||
In this Dark Age of Kali Yuga, there is only pitch darkness.
ਗਉੜੀ (ਮਃ ੫) (੧੪੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੩
Raag Gauri Guru Arjan Dev
ਗੁਰ ਗਿਆਨ ਦੀਪਕ ਉਜਿਆਰੀਆ ॥੧॥
Gur Giaan Dheepak Oujiaareeaa ||1||
The lamp of the Guru’s spiritual wisdom illuminates and enlightens. ||1||
ਗਉੜੀ (ਮਃ ੫) (੧੪੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੩
Raag Gauri Guru Arjan Dev
Guru Granth Sahib Ang 210
ਬਿਖੁ ਬਿਖਿਆ ਪਸਰੀ ਅਤਿ ਘਨੀ ॥
Bikh Bikhiaa Pasaree Ath Ghanee ||
The poison of corruption is spread out far and wide.
ਗਉੜੀ (ਮਃ ੫) (੧੪੦)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੪
Raag Gauri Guru Arjan Dev
ਉਬਰੇ ਜਪਿ ਜਪਿ ਹਰਿ ਗੁਨੀ ॥੨॥
Oubarae Jap Jap Har Gunee ||2||
Only the virtuous are saved, chanting and meditating on the Lord. ||2||
ਗਉੜੀ (ਮਃ ੫) (੧੪੦)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੪
Raag Gauri Guru Arjan Dev
Guru Granth Sahib Ang 210
ਮਤਵਾਰੋ ਮਾਇਆ ਸੋਇਆ ॥
Mathavaaro Maaeiaa Soeiaa ||
Intoxicated with Maya, the people are asleep.
ਗਉੜੀ (ਮਃ ੫) (੧੪੦)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੫
Raag Gauri Guru Arjan Dev
ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥
Gur Bhaettath Bhram Bho Khoeiaa ||3||
Meeting the Guru, doubt and fear are dispelled. ||3||
ਗਉੜੀ (ਮਃ ੫) (੧੪੦)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੫
Raag Gauri Guru Arjan Dev
Guru Granth Sahib Ang 210
ਕਹੁ ਨਾਨਕ ਏਕੁ ਧਿਆਇਆ ॥
Kahu Naanak Eaek Dhhiaaeiaa ||
Says Nanak, meditate on the One Lord;
ਗਉੜੀ (ਮਃ ੫) (੧੪੦)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੫
Raag Gauri Guru Arjan Dev
ਘਟਿ ਘਟਿ ਨਦਰੀ ਆਇਆ ॥੪॥੨॥੧੪੦॥
Ghatt Ghatt Nadharee Aaeiaa ||4||2||140||
Behold Him in each and every heart. ||4||2||140||
ਗਉੜੀ (ਮਃ ੫) (੧੪੦)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੫
Raag Gauri Guru Arjan Dev
Guru Granth Sahib Ang 210
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੦
ਦੀਬਾਨੁ ਹਮਾਰੋ ਤੁਹੀ ਏਕ ॥
Dheebaan Hamaaro Thuhee Eaek ||
You alone are my Chief Advisor.
ਗਉੜੀ (ਮਃ ੫) (੧੪੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੬
Raag Gauri Guru Arjan Dev
ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥
Saevaa Thhaaree Gurehi Ttaek ||1|| Rehaao ||
I serve You with the Support of the Guru. ||1||Pause||
ਗਉੜੀ (ਮਃ ੫) (੧੪੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੬
Raag Gauri Guru Arjan Dev
Guru Granth Sahib Ang 210
ਅਨਿਕ ਜੁਗਤਿ ਨਹੀ ਪਾਇਆ ॥
Anik Jugath Nehee Paaeiaa ||
By various devices, I could not find You.
ਗਉੜੀ (ਮਃ ੫) (੧੪੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੭
Raag Gauri Guru Arjan Dev
ਗੁਰਿ ਚਾਕਰ ਲੈ ਲਾਇਆ ॥੧॥
Gur Chaakar Lai Laaeiaa ||1||
Taking hold of me, the Guru has made me Your slave. ||1||
ਗਉੜੀ (ਮਃ ੫) (੧੪੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੭
Raag Gauri Guru Arjan Dev
Guru Granth Sahib Ang 210
ਮਾਰੇ ਪੰਚ ਬਿਖਾਦੀਆ ॥
Maarae Panch Bikhaadheeaa ||
I have conquered the five tyrants.
ਗਉੜੀ (ਮਃ ੫) (੧੪੧)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੭
Raag Gauri Guru Arjan Dev
ਗੁਰ ਕਿਰਪਾ ਤੇ ਦਲੁ ਸਾਧਿਆ ॥੨॥
Gur Kirapaa Thae Dhal Saadhhiaa ||2||
By Guru’s Grace, I have vanquished the army of evil. ||2||
ਗਉੜੀ (ਮਃ ੫) (੧੪੧)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੮
Raag Gauri Guru Arjan Dev
Guru Granth Sahib Ang 210
ਬਖਸੀਸ ਵਜਹੁ ਮਿਲਿ ਏਕੁ ਨਾਮ ॥
Bakhasees Vajahu Mil Eaek Naam ||
I have received the One Name as His bounty and blessing.
ਗਉੜੀ (ਮਃ ੫) (੧੪੧)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੮
Raag Gauri Guru Arjan Dev
ਸੂਖ ਸਹਜ ਆਨੰਦ ਬਿਸ੍ਰਾਮ ॥੩॥
Sookh Sehaj Aanandh Bisraam ||3||
Now, I dwell in peace, poise and bliss. ||3||
ਗਉੜੀ (ਮਃ ੫) (੧੪੧)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੦ ਪੰ. ੧੮
Raag Gauri Guru Arjan Dev
Guru Granth Sahib Ang 210