Guru Granth Sahib Ang 207 – ਗੁਰੂ ਗ੍ਰੰਥ ਸਾਹਿਬ ਅੰਗ ੨੦੭
Guru Granth Sahib Ang 207
Guru Granth Sahib Ang 207
ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥
Baran N Saako Thumarae Rangaa Gun Nidhhaan Sukhadhaathae ||
I cannot describe Your Manifestations, O Treasure of Excellence, O Giver of peace.
ਗਉੜੀ (ਮਃ ੫) (੧੨੮)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧
Raag Gauri Guru Arjan Dev
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥
Agam Agochar Prabh Abinaasee Poorae Gur Thae Jaathae ||2||
God is Inaccessible, Incomprehensible and Imperishable; He is known through the Perfect Guru. ||2||
ਗਉੜੀ (ਮਃ ੫) (੧੨੮)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧
Raag Gauri Guru Arjan Dev
Guru Granth Sahib Ang 207
ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥
Bhram Bho Kaatt Keeeae Nihakaeval Jab Thae Houmai Maaree ||
My doubt and fear have been taken away, and I have been made pure, since my ego was conquered.
ਗਉੜੀ (ਮਃ ੫) (੧੨੮)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੨
Raag Gauri Guru Arjan Dev
ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥
Janam Maran Ko Chooko Sehasaa Saadhhasangath Dharasaaree ||3||
My fear of birth and death has been abolished, beholding Your Blessed Vision in the Saadh Sangat, the Company of the Holy. ||3||
ਗਉੜੀ (ਮਃ ੫) (੧੨੮)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੨
Raag Gauri Guru Arjan Dev
Guru Granth Sahib Ang 207
ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥
Charan Pakhaar Karo Gur Saevaa Baar Jaao Lakh Bareeaa ||
I wash the Guru’s Feet and serve Him; I am a sacrifice to Him, 100,000 times.
ਗਉੜੀ (ਮਃ ੫) (੧੨੮)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੩
Raag Gauri Guru Arjan Dev
ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥
Jih Prasaadh Eihu Bhoujal Thariaa Jan Naanak Pria Sang Mireeaa ||4||7||128||
By His Grace, servant Nanak has crossed over this terrifying world-ocean; I am united with my Beloved. ||4||7||128||
ਗਉੜੀ (ਮਃ ੫) (੧੨੮)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੩
Raag Gauri Guru Arjan Dev
Guru Granth Sahib Ang 207
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੭
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥
Thujh Bin Kavan Reejhaavai Thohee ||
Who can please You, except You Yourself?
ਗਉੜੀ (ਮਃ ੫) (੧੨੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੫
Raag Gauri Guru Arjan Dev
ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥
Thaero Roop Sagal Dhaekh Mohee ||1|| Rehaao ||
Gazing upon Your Beauteous Form, all are entranced. ||1||Pause||
ਗਉੜੀ (ਮਃ ੫) (੧੨੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੫
Raag Gauri Guru Arjan Dev
Guru Granth Sahib Ang 207
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥
Surag Paeiaal Mirath Bhooa Manddal Sarab Samaano Eaekai Ouhee ||
In the heavenly paradise, in the nether regions of the underworld, on the planet earth and throughout the galaxies, the One Lord is pervading everywhere.
ਗਉੜੀ (ਮਃ ੫) (੧੨੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੫
Raag Gauri Guru Arjan Dev
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥
Siv Siv Karath Sagal Kar Jorehi Sarab Maeiaa Thaakur Thaeree Dhohee ||1||
Everyone calls upon You with their palms pressed together, saying, “”Shiva, Shiva””. O Merciful Lord and Master, everyone cries out for Your Help. ||1||
ਗਉੜੀ (ਮਃ ੫) (੧੨੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੬
Raag Gauri Guru Arjan Dev
Guru Granth Sahib Ang 207
ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥
Pathith Paavan Thaakur Naam Thumaraa Sukhadhaaee Niramal Seethalohee ||
Your Name, O Lord and Master, is the Purifier of sinners, the Giver of peace, immaculate, cooling and soothing.
ਗਉੜੀ (ਮਃ ੫) (੧੨੯)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੭
Raag Gauri Guru Arjan Dev
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥
Giaan Dhhiaan Naanak Vaddiaaee Santh Thaerae Sio Gaal Galohee ||2||8||129||
O Nanak, spiritual wisdom, meditation and glorious greatness come from dialogue and discourse with Your Saints. ||2||8||129||
ਗਉੜੀ (ਮਃ ੫) (੧੨੯)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੭
Raag Gauri Guru Arjan Dev
Guru Granth Sahib Ang 207
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੭
ਮਿਲਹੁ ਪਿਆਰੇ ਜੀਆ ॥
Milahu Piaarae Jeeaa ||
Meet with me, O my Dear Beloved.
ਗਉੜੀ (ਮਃ ੫) (੧੩੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੮
Raag Gauri Guru Arjan Dev
ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥
Prabh Keeaa Thumaaraa Thheeaa ||1|| Rehaao ||
O God, whatever You do – that alone happens. ||1||Pause||
ਗਉੜੀ (ਮਃ ੫) (੧੩੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੯
Raag Gauri Guru Arjan Dev
Guru Granth Sahib Ang 207
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥
Anik Janam Bahu Jonee Bhramiaa Bahur Bahur Dhukh Paaeiaa ||
Wandering around through countless incarnations, I endured pain and suffering in so many lives, over and over again.
ਗਉੜੀ (ਮਃ ੫) (੧੩੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੯
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
By Your Grace, I obtained this human body; grant me the Blessed Vision of Your Darshan, O Sovereign Lord King. ||1||
ਗਉੜੀ (ਮਃ ੫) (੧੩੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੦
Raag Gauri Guru Arjan Dev
Guru Granth Sahib Ang 207
ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥
Soee Hoaa Jo This Bhaanaa Avar N Kin Hee Keethaa ||
That which pleases His Will has come to pass; no one else can do anything.
ਗਉੜੀ (ਮਃ ੫) (੧੩੦)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੦
Raag Gauri Guru Arjan Dev
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥
Thumarai Bhaanai Bharam Mohi Mohiaa Jaagath Naahee Soothaa ||2||
By Your Will, enticed by the illusion of emotional attachment, the people are asleep; they do not wake up. ||2||
ਗਉੜੀ (ਮਃ ੫) (੧੩੦)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੧
Raag Gauri Guru Arjan Dev
Guru Granth Sahib Ang 207
ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥
Bino Sunahu Thum Praanapath Piaarae Kirapaa Nidhh Dhaeiaalaa ||
Please hear my prayer, O Lord of Life, O Beloved, Ocean of mercy and compassion.
ਗਉੜੀ (ਮਃ ੫) (੧੩੦)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੧
Raag Gauri Guru Arjan Dev
ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥
Raakh Laehu Pithaa Prabh Maerae Anaathheh Kar Prathipaalaa ||3||
Save me, O my Father God. I am an orphan – please, cherish me! ||3||
ਗਉੜੀ (ਮਃ ੫) (੧੩੦)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੨
Raag Gauri Guru Arjan Dev
Guru Granth Sahib Ang 207
ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥
Jis No Thumehi Dhikhaaeiou Dharasan Saadhhasangath Kai Paashhai ||
You reveal the Blessed Vision of Your Darshan, for the sake of the Saadh Sangat, the Company of the Holy.
ਗਉੜੀ (ਮਃ ੫) (੧੩੦)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੨
Raag Gauri Guru Arjan Dev
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥
Kar Kirapaa Dhhoor Dhaehu Santhan Kee Sukh Naanak Eihu Baashhai ||4||9||130||
Grant Your Grace, and bless us with the dust of the feet of the Saints; Nanak yearns for this peace. ||4||9||130||
ਗਉੜੀ (ਮਃ ੫) (੧੩੦)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੩
Raag Gauri Guru Arjan Dev
Guru Granth Sahib Ang 207
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੭
ਹਉ ਤਾ ਕੈ ਬਲਿਹਾਰੀ ॥
Ho Thaa Kai Balihaaree ||
I am a sacrifice to those
ਗਉੜੀ (ਮਃ ੫) (੧੩੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੪
Raag Gauri Guru Arjan Dev
ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥
Jaa Kai Kaeval Naam Adhhaaree ||1|| Rehaao ||
Who take the Support of the Naam. ||1||Pause||
ਗਉੜੀ (ਮਃ ੫) (੧੩੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੪
Raag Gauri Guru Arjan Dev
Guru Granth Sahib Ang 207
ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥
Mehimaa Thaa Kee Kaethak Ganeeai Jan Paarabreham Rang Raathae ||
How can I recount the praises of those humble beings who are attuned to the Love of the Supreme Lord God?
ਗਉੜੀ (ਮਃ ੫) (੧੩੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੫
Raag Gauri Guru Arjan Dev
ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥
Sookh Sehaj Aanandh Thinaa Sang Oun Samasar Avar N Dhaathae ||1||
Peace, intuitive poise and bliss are with them. There are no other givers equal to them. ||1||
ਗਉੜੀ (ਮਃ ੫) (੧੩੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੫
Raag Gauri Guru Arjan Dev
Guru Granth Sahib Ang 207
ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥
Jagath Oudhhaaran Saeee Aaeae Jo Jan Dharas Piaasaa ||
They have come to save the world – those humble beings who thirst for His Blessed Vision.
ਗਉੜੀ (ਮਃ ੫) (੧੩੧)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੬
Raag Gauri Guru Arjan Dev
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥
Oun Kee Saran Parai So Thariaa Santhasang Pooran Aasaa ||2||
Those who seek their Sanctuary are carried across; in the Society of the Saints, their hopes are fulfilled. ||2||
ਗਉੜੀ (ਮਃ ੫) (੧੩੧)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੬
Raag Gauri Guru Arjan Dev
Guru Granth Sahib Ang 207
ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥
Thaa Kai Charan Paro Thaa Jeevaa Jan Kai Sang Nihaalaa ||
If I fall at their Feet, then I live; associating with those humble beings, I remain happy.
ਗਉੜੀ (ਮਃ ੫) (੧੩੧)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੭
Raag Gauri Guru Arjan Dev
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥
Bhagathan Kee Raen Hoe Man Maeraa Hohu Prabhoo Kirapaalaa ||3||
O God, please be merciful to me, that my mind might become the dust of the feet of Your devotees. ||3||
ਗਉੜੀ (ਮਃ ੫) (੧੩੧)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੮
Raag Gauri Guru Arjan Dev
Guru Granth Sahib Ang 207
ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥
Raaj Joban Avadhh Jo Dheesai Sabh Kishh Jug Mehi Ghaattiaa ||
Power and authority, youth and age – whatever is seen in this world, all of it shall fade away.
ਗਉੜੀ (ਮਃ ੫) (੧੩੧)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੮
Raag Gauri Guru Arjan Dev
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥
Naam Nidhhaan Sadh Navathan Niramal Eihu Naanak Har Dhhan Khaattiaa ||4||10||131||
The treasure of the Naam, the Name of the Lord, is forever new and immaculate. Nanak has earned this wealth of the Lord. ||4||10||131||
ਗਉੜੀ (ਮਃ ੫) (੧੩੧)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੭ ਪੰ. ੧੯
Raag Gauri Guru Arjan Dev
Guru Granth Sahib Ang 207