Guru Granth Sahib Ang 181 – ਗੁਰੂ ਗ੍ਰੰਥ ਸਾਹਿਬ ਅੰਗ ੧੮੧
Guru Granth Sahib Ang 181
Guru Granth Sahib Ang 181
ਇਸ ਹੀ ਮਧੇ ਬਸਤੁ ਅਪਾਰ ॥
Eis Hee Madhhae Basath Apaar ||
The infinite substance is within it.
ਗਉੜੀ (ਮਃ ੫) (੮੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧
Raag Gauri Guaarayree Guru Arjan Dev
ਇਸ ਹੀ ਭੀਤਰਿ ਸੁਨੀਅਤ ਸਾਹੁ ॥
Eis Hee Bheethar Suneeath Saahu ||
Within it, the great merchant is said to dwell.
ਗਉੜੀ (ਮਃ ੫) (੮੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧
Raag Gauri Guaarayree Guru Arjan Dev
ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥
Kavan Baapaaree Jaa Kaa Oohaa Visaahu ||1||
Who is the trader who deals there? ||1||
ਗਉੜੀ (ਮਃ ੫) (੮੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧
Raag Gauri Guaarayree Guru Arjan Dev
Guru Granth Sahib Ang 181
ਨਾਮ ਰਤਨ ਕੋ ਕੋ ਬਿਉਹਾਰੀ ॥
Naam Rathan Ko Ko Biouhaaree ||
How rare is that trader who deals in the jewel of the Naam, the Name of the Lord.
ਗਉੜੀ (ਮਃ ੫) (੮੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੨
Raag Gauri Guaarayree Guru Arjan Dev
ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥
Anmrith Bhojan Karae Aahaaree ||1|| Rehaao ||
He takes the Ambrosial Nectar as his food. ||1||Pause||
ਗਉੜੀ (ਮਃ ੫) (੮੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੨
Raag Gauri Guaarayree Guru Arjan Dev
Guru Granth Sahib Ang 181
ਮਨੁ ਤਨੁ ਅਰਪੀ ਸੇਵ ਕਰੀਜੈ ॥
Man Than Arapee Saev Kareejai ||
He dedicates his mind and body to serving the Lord.
ਗਉੜੀ (ਮਃ ੫) (੮੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੨
Raag Gauri Guaarayree Guru Arjan Dev
ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥
Kavan S Jugath Jith Kar Bheejai ||
How can we please the Lord?
ਗਉੜੀ (ਮਃ ੫) (੮੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੩
Raag Gauri Guaarayree Guru Arjan Dev
Guru Granth Sahib Ang 181
ਪਾਇ ਲਗਉ ਤਜਿ ਮੇਰਾ ਤੇਰੈ ॥
Paae Lago Thaj Maeraa Thaerai ||
This is the way of life in the world of the faithless cynic. ||2||
ਗਉੜੀ (ਮਃ ੫) (੮੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੩
Raag Gauri Guaarayree Guru Arjan Dev
ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥
Kavan S Jan Jo Soudhaa Jorai ||2||
Who can settle this bargain? ||2||
ਗਉੜੀ (ਮਃ ੫) (੮੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੩
Raag Gauri Guaarayree Guru Arjan Dev
Guru Granth Sahib Ang 181
ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥
Mehal Saah Kaa Kin Bidhh Paavai ||
While he believes the Ambrosial Naam to be bitter.
ਗਉੜੀ (ਮਃ ੫) (੮੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੪
Raag Gauri Guaarayree Guru Arjan Dev
ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥
Kavan S Bidhh Jith Bheethar Bulaavai ||
How can I get Him to call me inside?
ਗਉੜੀ (ਮਃ ੫) (੮੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੪
Raag Gauri Guaarayree Guru Arjan Dev
Guru Granth Sahib Ang 181
ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥
Thoon Vadd Saahu Jaa Kae Kott Vanajaarae ||
You are the Great Merchant; You have millions of traders.
ਗਉੜੀ (ਮਃ ੫) (੮੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੪
Raag Gauri Guaarayree Guru Arjan Dev
ਕਵਨੁ ਸੁ ਦਾਤਾ ਲੇ ਸੰਚਾਰੇ ॥੩॥
Kavan S Dhaathaa Lae Sanchaarae ||3||
Who is the benefactor? Who can take me to Him? ||3||
ਗਉੜੀ (ਮਃ ੫) (੮੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੫
Raag Gauri Guaarayree Guru Arjan Dev
Guru Granth Sahib Ang 181
ਖੋਜਤ ਖੋਜਤ ਨਿਜ ਘਰੁ ਪਾਇਆ ॥
Khojath Khojath Nij Ghar Paaeiaa ||
Seeking and searching, I have found my own home, deep within my own being.
ਗਉੜੀ (ਮਃ ੫) (੮੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੫
Raag Gauri Guaarayree Guru Arjan Dev
ਅਮੋਲ ਰਤਨੁ ਸਾਚੁ ਦਿਖਲਾਇਆ ॥
Amol Rathan Saach Dhikhalaaeiaa ||
The True Lord has shown me the priceless jewel.
ਗਉੜੀ (ਮਃ ੫) (੮੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੫
Raag Gauri Guaarayree Guru Arjan Dev
Guru Granth Sahib Ang 181
ਕਰਿ ਕਿਰਪਾ ਜਬ ਮੇਲੇ ਸਾਹਿ ॥
Kar Kirapaa Jab Maelae Saahi ||
When the Great Merchant shows His Mercy, He blends us into Himself.
ਗਉੜੀ (ਮਃ ੫) (੮੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੬
Raag Gauri Guaarayree Guru Arjan Dev
ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥
Kahu Naanak Gur Kai Vaesaahi ||4||16||85||
Says Nanak, place your faith in the Guru. ||4||16||85||
ਗਉੜੀ (ਮਃ ੫) (੮੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੬
Raag Gauri Guaarayree Guru Arjan Dev
Guru Granth Sahib Ang 181
ਗਉੜੀ ਮਹਲਾ ੫ ਗੁਆਰੇਰੀ ॥
Gourree Mehalaa 5 Guaaraeree ||
Gauree, Fifth Mehl, Gwaarayree:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੧
ਰੈਣਿ ਦਿਨਸੁ ਰਹੈ ਇਕ ਰੰਗਾ ॥
Rain Dhinas Rehai Eik Rangaa ||
Night and day, they remain in the Love of the One.
ਗਉੜੀ (ਮਃ ੫) (੮੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੭
Raag Gauri Guaarayree Guru Arjan Dev
Guru Granth Sahib Ang 181
ਪ੍ਰਭ ਕਉ ਜਾਣੈ ਸਦ ਹੀ ਸੰਗਾ ॥
Prabh Ko Jaanai Sadh Hee Sangaa ||
They know that God is always with them.
ਗਉੜੀ (ਮਃ ੫) (੮੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੭
Raag Gauri Guaarayree Guru Arjan Dev
ਠਾਕੁਰ ਨਾਮੁ ਕੀਓ ਉਨਿ ਵਰਤਨਿ ॥
Thaakur Naam Keeou Oun Varathan ||
They make the Name of their Lord and Master their way of life;
ਗਉੜੀ (ਮਃ ੫) (੮੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੭
Raag Gauri Guaarayree Guru Arjan Dev
ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥
Thripath Aghaavan Har Kai Dharasan ||1||
By myself, I cannot do anything at all, O Divine Lord. ||1||Pause||
ਗਉੜੀ (ਮਃ ੫) (੮੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੮
Raag Gauri Guaarayree Guru Arjan Dev
Guru Granth Sahib Ang 181
ਹਰਿ ਸੰਗਿ ਰਾਤੇ ਮਨ ਤਨ ਹਰੇ ॥
Har Sang Raathae Man Than Harae ||
Imbued with the Love of the Lord, their minds and bodies are rejuvenated,
ਗਉੜੀ (ਮਃ ੫) (੮੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੮
Raag Gauri Guaarayree Guru Arjan Dev
ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥
Gur Poorae Kee Saranee Parae ||1|| Rehaao ||
Entering the Sanctuary of the Perfect Guru. ||1||Pause||
ਗਉੜੀ (ਮਃ ੫) (੮੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੮
Raag Gauri Guaarayree Guru Arjan Dev
Guru Granth Sahib Ang 181
ਚਰਣ ਕਮਲ ਆਤਮ ਆਧਾਰ ॥
Charan Kamal Aatham Aadhhaar ||
If it pleases You, then the True Guru showers His Mercy upon me.
ਗਉੜੀ (ਮਃ ੫) (੮੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੯
Raag Gauri Guaarayree Guru Arjan Dev
ਏਕੁ ਨਿਹਾਰਹਿ ਆਗਿਆਕਾਰ ॥
Eaek Nihaarehi Aagiaakaar ||
They see only the One, and obey His Order.
ਗਉੜੀ (ਮਃ ੫) (੮੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੯
Raag Gauri Guaarayree Guru Arjan Dev
Guru Granth Sahib Ang 181
ਏਕੋ ਬਨਜੁ ਏਕੋ ਬਿਉਹਾਰੀ ॥
Eaeko Banaj Eaeko Biouhaaree ||
There is only one trade, and one occupation.
ਗਉੜੀ (ਮਃ ੫) (੮੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੯
Raag Gauri Guaarayree Guru Arjan Dev
ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥
Avar N Jaanehi Bin Nirankaaree ||2||
They know no other than the Formless Lord. ||2||
ਗਉੜੀ (ਮਃ ੫) (੮੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੦
Raag Gauri Guaarayree Guru Arjan Dev
Guru Granth Sahib Ang 181
ਹਰਖ ਸੋਗ ਦੁਹਹੂੰ ਤੇ ਮੁਕਤੇ ॥
Harakh Sog Dhuhehoon Thae Mukathae ||
They are free of both pleasure and pain.
ਗਉੜੀ (ਮਃ ੫) (੮੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੦
Raag Gauri Guaarayree Guru Arjan Dev
ਸਦਾ ਅਲਿਪਤੁ ਜੋਗ ਅਰੁ ਜੁਗਤੇ ॥
Sadhaa Alipath Jog Ar Jugathae ||
Your servant prays to You, O Lord and Master. ||3||
ਗਉੜੀ (ਮਃ ੫) (੮੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੦
Raag Gauri Guaarayree Guru Arjan Dev
Guru Granth Sahib Ang 181
ਦੀਸਹਿ ਸਭ ਮਹਿ ਸਭ ਤੇ ਰਹਤੇ ॥
Dheesehi Sabh Mehi Sabh Thae Rehathae ||
They are seen among all, and yet they are distinct from all.
ਗਉੜੀ (ਮਃ ੫) (੮੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੧
Raag Gauri Guaarayree Guru Arjan Dev
ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥
Paarabreham Kaa Oue Dhhiaan Dhharathae ||3||
They focus their meditation on the Supreme Lord God. ||3||
ਗਉੜੀ (ਮਃ ੫) (੮੬) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੧
Raag Gauri Guaarayree Guru Arjan Dev
Guru Granth Sahib Ang 181
ਸੰਤਨ ਕੀ ਮਹਿਮਾ ਕਵਨ ਵਖਾਨਉ ॥
Santhan Kee Mehimaa Kavan Vakhaano ||
How can I describe the Glories of the Saints?
ਗਉੜੀ (ਮਃ ੫) (੮੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੧
Raag Gauri Guaarayree Guru Arjan Dev
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
Agaadhh Bodhh Kishh Mith Nehee Jaano ||
Their knowledge is unfathomable; their limits cannot be known.
ਗਉੜੀ (ਮਃ ੫) (੮੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੨
Raag Gauri Guaarayree Guru Arjan Dev
Guru Granth Sahib Ang 181
ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
Paarabreham Mohi Kirapaa Keejai ||
O Supreme Lord God, please shower Your Mercy upon me.
ਗਉੜੀ (ਮਃ ੫) (੮੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੨
Raag Gauri Guaarayree Guru Arjan Dev
ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥
Dhhoor Santhan Kee Naanak Dheejai ||4||17||86||
Bless Nanak with the dust of the feet of the Saints. ||4||17||86||
ਗਉੜੀ (ਮਃ ੫) (੮੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੨
Raag Gauri Guaarayree Guru Arjan Dev
Guru Granth Sahib Ang 181
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੧
ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥
Thoon Maeraa Sakhaa Thoonhee Maeraa Meeth ||
You are my Companion; You are my Best Friend.
ਗਉੜੀ (ਮਃ ੫) (੮੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੩
Raag Gauri Guaarayree Guru Arjan Dev
ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥
Thoon Maeraa Preetham Thum Sang Heeth ||
You are my Beloved; I am in love with You.
ਗਉੜੀ (ਮਃ ੫) (੮੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੩
Raag Gauri Guaarayree Guru Arjan Dev
Guru Granth Sahib Ang 181
ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ ॥
Thoon Maeree Path Thoohai Maeraa Gehanaa ||
You are my honor; You are my decoration.
ਗਉੜੀ (ਮਃ ੫) (੮੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੪
Raag Gauri Guaarayree Guru Arjan Dev
ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥੧॥
Thujh Bin Nimakh N Jaaee Rehanaa ||1||
Without You, I cannot survive, even for an instant. ||1||
ਗਉੜੀ (ਮਃ ੫) (੮੭) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੪
Raag Gauri Guaarayree Guru Arjan Dev
Guru Granth Sahib Ang 181
ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥
Thoon Maerae Laalan Thoon Maerae Praan ||
You are my Intimate Beloved, You are my breath of life.
ਗਉੜੀ (ਮਃ ੫) (੮੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੪
Raag Gauri Guaarayree Guru Arjan Dev
ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ ॥
Thoon Maerae Saahib Thoon Maerae Khaan ||1|| Rehaao ||
You are my Lord and Master; You are my Leader. ||1||Pause||
ਗਉੜੀ (ਮਃ ੫) (੮੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੫
Raag Gauri Guaarayree Guru Arjan Dev
Guru Granth Sahib Ang 181
ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥
Jio Thum Raakhahu Thiv Hee Rehanaa ||
As You keep me, so do I survive.
ਗਉੜੀ (ਮਃ ੫) (੮੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੫
Raag Gauri Guaarayree Guru Arjan Dev
ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥
Jo Thum Kehahu Soee Mohi Karanaa ||
Whatever You say, that is what I do.
ਗਉੜੀ (ਮਃ ੫) (੮੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੬
Raag Gauri Guaarayree Guru Arjan Dev
Guru Granth Sahib Ang 181
ਜਹ ਪੇਖਉ ਤਹਾ ਤੁਮ ਬਸਨਾ ॥
Jeh Paekho Thehaa Thum Basanaa ||
Wherever I look, there I see You dwelling.
ਗਉੜੀ (ਮਃ ੫) (੮੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੬
Raag Gauri Guaarayree Guru Arjan Dev
ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥
Nirabho Naam Japo Thaeraa Rasanaa ||2||
O my Fearless Lord, with my tongue, I chant Your Name. ||2||
ਗਉੜੀ (ਮਃ ੫) (੮੭) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੬
Raag Gauri Guaarayree Guru Arjan Dev
Guru Granth Sahib Ang 181
ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥
Thoon Maeree Nav Nidhh Thoon Bhanddaar ||
You are my nine treasures, You are my storehouse.
ਗਉੜੀ (ਮਃ ੫) (੮੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੬
Raag Gauri Guaarayree Guru Arjan Dev
ਰੰਗ ਰਸਾ ਤੂੰ ਮਨਹਿ ਅਧਾਰੁ ॥
Rang Rasaa Thoon Manehi Adhhaar ||
I am imbued with Your Love; You are the Support of my mind.
ਗਉੜੀ (ਮਃ ੫) (੮੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੭
Raag Gauri Guaarayree Guru Arjan Dev
Guru Granth Sahib Ang 181
ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥
Thoon Maeree Sobhaa Thum Sang Racheeaa ||
You are my Glory; I am blended with You.
ਗਉੜੀ (ਮਃ ੫) (੮੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੭
Raag Gauri Guaarayree Guru Arjan Dev
ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥
Thoon Maeree Outt Thoon Hai Maeraa Thakeeaa ||3||
You are my Shelter; You are my Anchoring Support. ||3||
ਗਉੜੀ (ਮਃ ੫) (੮੭) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੭
Raag Gauri Guaarayree Guru Arjan Dev
Guru Granth Sahib Ang 181
ਮਨ ਤਨ ਅੰਤਰਿ ਤੁਹੀ ਧਿਆਇਆ ॥
Man Than Anthar Thuhee Dhhiaaeiaa ||
Deep within my mind and body, I meditate on You.
ਗਉੜੀ (ਮਃ ੫) (੮੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੮
Raag Gauri Guaarayree Guru Arjan Dev
ਮਰਮੁ ਤੁਮਾਰਾ ਗੁਰ ਤੇ ਪਾਇਆ ॥
Maram Thumaaraa Gur Thae Paaeiaa ||
I have obtained Your secret from the Guru.
ਗਉੜੀ (ਮਃ ੫) (੮੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੮
Raag Gauri Guaarayree Guru Arjan Dev
Guru Granth Sahib Ang 181
ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥
Sathigur Thae Dhrirriaa Eik Eaekai ||
Through the True Guru, the One and only Lord was implanted within me;
ਗਉੜੀ (ਮਃ ੫) (੮੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੮
Raag Gauri Guaarayree Guru Arjan Dev
ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥
Naanak Dhaas Har Har Har Ttaekai ||4||18||87||
Servant Nanak has taken to the Support of the Lord, Har, Har, Har. ||4||18||87||
ਗਉੜੀ (ਮਃ ੫) (੮੭) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੧ ਪੰ. ੧੯
Raag Gauri Guaarayree Guru Arjan Dev
Guru Granth Sahib Ang 181
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੨
Guru Granth Sahib Ang 181