Ang 101 to 200Guru Granth Sahib Ji

Guru Granth Sahib Ang 175 – ਗੁਰੂ ਗ੍ਰੰਥ ਸਾਹਿਬ ਅੰਗ ੧੭੫

Guru Granth Sahib Ang 175

Guru Granth Sahib Ang 175

Guru Granth Sahib Ang 175


Guru Granth Sahib Ang 175

ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥

Vaddabhaagee Mil Sangathee Maerae Govindhaa Jan Naanak Naam Sidhh Kaajai Jeeo ||4||4||30||68||

By great good fortune, one joins the Sangat, the Holy Congregation, O my Lord of the Universe; O servant Nanak, through the Naam, one’s affairs are resolved. ||4||4||30||68||

ਗਉੜੀ (ਮਃ ੪) (੬੮) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧
Raag Maajh Guru Ram Das


Guru Granth Sahib Ang 175

ਗਉੜੀ ਮਾਝ ਮਹਲਾ ੪ ॥

Gourree Maajh Mehalaa 4 ||

Gauree Maajh, Fourth Mehl:

ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੫

ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥

Mai Har Naamai Har Birahu Lagaaee Jeeo ||

The Lord has implanted a longing for the Lord’s Name within me.

ਗਉੜੀ (ਮਃ ੪) (੬੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੨
Raag Maajh Guru Ram Das


Guru Granth Sahib Ang 175

ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥

Maeraa Har Prabh Mith Milai Sukh Paaee Jeeo ||

I have met the Lord God, my Best Friend, and I have found peace.

ਗਉੜੀ (ਮਃ ੪) (੬੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੨
Raag Maajh Guru Ram Das


ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥

Har Prabh Dhaekh Jeevaa Maeree Maaee Jeeo ||

Beholding my Lord God, I live, O my mother.

ਗਉੜੀ (ਮਃ ੪) (੬੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੩
Raag Maajh Guru Ram Das


ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥

Maeraa Naam Sakhaa Har Bhaaee Jeeo ||1||

The Lord’s Name is my Friend and Brother. ||1||

ਗਉੜੀ (ਮਃ ੪) (੬੯) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੩
Raag Maajh Guru Ram Das


Guru Granth Sahib Ang 175

ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥

Gun Gaavahu Santh Jeeo Maerae Har Prabh Kaerae Jeeo ||

O Dear Saints, sing the Glorious Praises of my Lord God.

ਗਉੜੀ (ਮਃ ੪) (੬੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੩
Raag Maajh Guru Ram Das


ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥

Jap Guramukh Naam Jeeo Bhaag Vaddaerae Jeeo ||

As Gurmukh, chant the Naam, the Name of the Lord, O very fortunate ones.

ਗਉੜੀ (ਮਃ ੪) (੬੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੪
Raag Maajh Guru Ram Das


Guru Granth Sahib Ang 175

ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥

Har Har Naam Jeeo Praan Har Maerae Jeeo ||

The Name of the Lord, Har, Har, is my soul and my breath of life.

ਗਉੜੀ (ਮਃ ੪) (੬੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੪
Raag Maajh Guru Ram Das


ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥

Fir Bahurr N Bhavajal Faerae Jeeo ||2||

I shall never again have to cross over the terrifying world-ocean. ||2||

ਗਉੜੀ (ਮਃ ੪) (੬੯) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੫
Raag Maajh Guru Ram Das


Guru Granth Sahib Ang 175

ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥

Kio Har Prabh Vaekhaa Maerai Man Than Chaao Jeeo ||

How shall I behold my Lord God? My mind and body yearn for Him.

ਗਉੜੀ (ਮਃ ੪) (੬੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੫
Raag Maajh Guru Ram Das


ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥

Har Maelahu Santh Jeeo Man Lagaa Bhaao Jeeo ||

Unite me with the Lord, Dear Saints; my mind is in love with Him.

ਗਉੜੀ (ਮਃ ੪) (੬੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੬
Raag Maajh Guru Ram Das


Guru Granth Sahib Ang 175

ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥

Gur Sabadhee Paaeeai Har Preetham Raao Jeeo ||

Through the Word of the Guru’s Shabad, I have found the Sovereign Lord, my Beloved.

ਗਉੜੀ (ਮਃ ੪) (੬੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੬
Raag Maajh Guru Ram Das


ਵਡਭਾਗੀ ਜਪਿ ਨਾਉ ਜੀਉ ॥੩॥

Vaddabhaagee Jap Naao Jeeo ||3||

O very fortunate ones, chant the Name of the Lord. ||3||

ਗਉੜੀ (ਮਃ ੪) (੬੯) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੭
Raag Maajh Guru Ram Das


Guru Granth Sahib Ang 175

ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥

Maerai Man Than Vaddarree Govindh Prabh Aasaa Jeeo ||

Within my mind and body, there is such a great longing for God, the Lord of the Universe.

ਗਉੜੀ (ਮਃ ੪) (੬੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੭
Raag Maajh Guru Ram Das


ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥

Har Maelahu Santh Jeeo Govidh Prabh Paasaa Jeeo ||

Unite me with the Lord, Dear Saints. God, the Lord of the Universe, is so close to me.

ਗਉੜੀ (ਮਃ ੪) (੬੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੭
Raag Maajh Guru Ram Das


Guru Granth Sahib Ang 175

ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥

Sathigur Math Naam Sadhaa Paragaasaa Jeeo ||

Through the Teachings of the True Guru, the Naam is always revealed;

ਗਉੜੀ (ਮਃ ੪) (੬੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੮
Raag Maajh Guru Ram Das


ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥

Jan Naanak Pooriarree Man Aasaa Jeeo ||4||5||31||69||

The desires of servant Nanak’s mind have been fulfilled. ||4||5||31||69||

ਗਉੜੀ (ਮਃ ੪) (੬੯) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੮
Raag Maajh Guru Ram Das


Guru Granth Sahib Ang 175

ਗਉੜੀ ਮਾਝ ਮਹਲਾ ੪ ॥

Gourree Maajh Mehalaa 4 ||

Gauree Maajh, Fourth Mehl:

ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੭੫

ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥

Maeraa Birehee Naam Milai Thaa Jeevaa Jeeo ||

If I receive my Love, the Naam, then I live.

ਗਉੜੀ (ਮਃ ੪) (੭੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੯
Raag Maajh Guru Ram Das


Guru Granth Sahib Ang 175

ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥

Man Andhar Anmrith Guramath Har Leevaa Jeeo ||

In the temple of the mind, is the Ambrosial Nectar of the Lord; through the Guru’s Teachings, we drink it in.

ਗਉੜੀ (ਮਃ ੪) (੭੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੯
Raag Maajh Guru Ram Das


ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥

Man Har Rang Ratharraa Har Ras Sadhaa Peevaa Jeeo ||

My mind is drenched with the Love of the Lord. I continually drink in the sublime essence of the Lord.

ਗਉੜੀ (ਮਃ ੪) (੭੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੦
Raag Maajh Guru Ram Das


ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥

Har Paaeiarraa Man Jeevaa Jeeo ||1||

I have found the Lord within my mind, and so I live. ||1||

ਗਉੜੀ (ਮਃ ੪) (੭੦) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੦
Raag Maajh Guru Ram Das


Guru Granth Sahib Ang 175

ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥

Maerai Man Than Praem Lagaa Har Baan Jeeo ||

The arrow of the Lord’s Love has pierced by mind and body.

ਗਉੜੀ (ਮਃ ੪) (੭੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੧
Raag Maajh Guru Ram Das


ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥

Maeraa Preetham Mithra Har Purakh Sujaan Jeeo ||

The Lord, the Primal Being, is All-knowing; He is my Beloved and my Best Friend.

ਗਉੜੀ (ਮਃ ੪) (੭੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੧
Raag Maajh Guru Ram Das


Guru Granth Sahib Ang 175

ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥

Gur Maelae Santh Har Sugharr Sujaan Jeeo ||

The Saintly Guru has united me with the All-knowing and All-seeing Lord.

ਗਉੜੀ (ਮਃ ੪) (੭੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੨
Raag Maajh Guru Ram Das


ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥

Ho Naam Vittahu Kurabaan Jeeo ||2||

I am a sacrifice to the Naam, the Name of the Lord. ||2||

ਗਉੜੀ (ਮਃ ੪) (੭੦) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੨
Raag Maajh Guru Ram Das


Guru Granth Sahib Ang 175

ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥

Ho Har Har Sajan Har Meeth Dhasaaee Jeeo ||

I seek my Lord, Har, Har, my Intimate, my Best Friend.

ਗਉੜੀ (ਮਃ ੪) (੭੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੩
Raag Maajh Guru Ram Das


ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥

Har Dhasahu Santhahu Jee Har Khoj Pavaaee Jeeo ||

Show me the way to the Lord, Dear Saints; I am searching all over for Him.

ਗਉੜੀ (ਮਃ ੪) (੭੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੩
Raag Maajh Guru Ram Das


Guru Granth Sahib Ang 175

ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥

Sathigur Thutharraa Dhasae Har Paaee Jeeo ||

The Kind and Compassionate True Guru has shown me the Way, and I have found the Lord.

ਗਉੜੀ (ਮਃ ੪) (੭੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੩
Raag Maajh Guru Ram Das


ਹਰਿ ਨਾਮੇ ਨਾਮਿ ਸਮਾਈ ਜੀਉ ॥੩॥

Har Naamae Naam Samaaee Jeeo ||3||

Through the Name of the Lord, I am absorbed in the Naam. ||3||

ਗਉੜੀ (ਮਃ ੪) (੭੦) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੪
Raag Maajh Guru Ram Das


Guru Granth Sahib Ang 175

ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥

Mai Vaedhan Praem Har Birahu Lagaaee Jeeo ||

I am consumed with the pain of separation from the Love of the Lord.

ਗਉੜੀ (ਮਃ ੪) (੭੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੪
Raag Maajh Guru Ram Das


ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥

Gur Saradhhaa Poor Anmrith Mukh Paaee Jeeo ||

The Guru has fulfilled my desire, and I have received the Ambrosial Nectar in my mouth.

ਗਉੜੀ (ਮਃ ੪) (੭੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੫
Raag Maajh Guru Ram Das


Guru Granth Sahib Ang 175

ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥

Har Hohu Dhaeiaal Har Naam Dhhiaaee Jeeo ||

The Lord has become merciful, and now I meditate on the Name of the Lord.

ਗਉੜੀ (ਮਃ ੪) (੭੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੫
Raag Maajh Guru Ram Das


ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥

Jan Naanak Har Ras Paaee Jeeo ||4||6||20||18||32||70||

Servant Nanak has obtained the sublime essence of the Lord. ||4||6||20||18||32||70||

ਗਉੜੀ (ਮਃ ੪) (੭੦) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੫
Raag Maajh Guru Ram Das


Guru Granth Sahib Ang 175

ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ

Mehalaa 5 Raag Gourree Guaaraeree Choupadhae

Fifth Mehl, Raag Gauree Gwaarayree, Chau-Padas:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੫

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੫

ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥

Kin Bidhh Kusal Hoth Maerae Bhaaee ||

How can happiness be found, O my Siblings of Destiny?

ਗਉੜੀ (ਮਃ ੫) (੭੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੮
Raag Gauri Guaarayree Guru Arjan Dev


ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥

Kio Paaeeai Har Raam Sehaaee ||1|| Rehaao ||

How can the Lord, our Help and Support, be found? ||1||Pause||

ਗਉੜੀ (ਮਃ ੫) (੭੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੮
Raag Gauri Guaarayree Guru Arjan Dev


Guru Granth Sahib Ang 175

ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥

Kusal N Grihi Maeree Sabh Maaeiaa ||

There is no happiness in owning one’s own home, in all of Maya

ਗਉੜੀ (ਮਃ ੫) (੭੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੯
Raag Gauri Guaarayree Guru Arjan Dev


ਊਚੇ ਮੰਦਰ ਸੁੰਦਰ ਛਾਇਆ ॥

Oochae Mandhar Sundhar Shhaaeiaa ||

Or in lofty mansions casting beautiful shadows.

ਗਉੜੀ (ਮਃ ੫) (੭੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੯
Raag Gauri Guaarayree Guru Arjan Dev


ਝੂਠੇ ਲਾਲਚਿ ਜਨਮੁ ਗਵਾਇਆ ॥੧॥

Jhoothae Laalach Janam Gavaaeiaa ||1||

In fraud and greed, this human life is being wasted. ||1||

ਗਉੜੀ (ਮਃ ੫) (੭੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੫ ਪੰ. ੧੯
Raag Gauri Guaarayree Guru Arjan Dev


Guru Granth Sahib Ang 175

Leave a Reply

Your email address will not be published. Required fields are marked *