Guru Granth Sahib Ang 121 – ਗੁਰੂ ਗ੍ਰੰਥ ਸਾਹਿਬ ਅੰਗ ੧੨੧
Guru Granth Sahib Ang 121
Guru Granth Sahib Ang 121
ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥
Naanak Naam Rathae Veechaaree Sacho Sach Kamaavaniaa ||8||18||19||
O Nanak, those who are attuned to the Naam, reflect deeply on the Truth; they practice only Truth. ||8||18||19||
ਮਾਝ (ਮਃ ੩) ਅਸਟ (੧੯) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧
Raag Maajh Guru Amar Das
Guru Granth Sahib Ang 121
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੧
ਨਿਰਮਲ ਸਬਦੁ ਨਿਰਮਲ ਹੈ ਬਾਣੀ ॥
Niramal Sabadh Niramal Hai Baanee ||
The Word of the Shabad is Immaculate and Pure; the Bani of the Word is Pure.
ਮਾਝ (ਮਃ ੩) ਅਸਟ (੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧
Raag Maajh Guru Amar Das
ਨਿਰਮਲ ਜੋਤਿ ਸਭ ਮਾਹਿ ਸਮਾਣੀ ॥
Niramal Joth Sabh Maahi Samaanee ||
The Light which is pervading among all is Immaculate.
ਮਾਝ (ਮਃ ੩) ਅਸਟ (੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੨
Raag Maajh Guru Amar Das
ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥
Niramal Baanee Har Saalaahee Jap Har Niramal Mail Gavaavaniaa ||1||
So praise the Immaculate Word of the Lord’s Bani; chanting the Immaculate Name of the Lord, all filth is washed away. ||1||
ਮਾਝ (ਮਃ ੩) ਅਸਟ (੨੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੨
Raag Maajh Guru Amar Das
Guru Granth Sahib Ang 121
ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥
Ho Vaaree Jeeo Vaaree Sukhadhaathaa Mann Vasaavaniaa ||
I am a sacrifice, my soul is a sacrifice, to those who enshrine the Giver of peace within their minds.
ਮਾਝ (ਮਃ ੩) ਅਸਟ (੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੩
Raag Maajh Guru Amar Das
ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥
Har Niramal Gur Sabadh Salaahee Sabadho Sun Thisaa Mittaavaniaa ||1|| Rehaao ||
Praise the Immaculate Lord, through the Word of the Guru’s Shabad. Listen to the Shabad, and quench your thirst. ||1||Pause||
ਮਾਝ (ਮਃ ੩) ਅਸਟ (੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੩
Raag Maajh Guru Amar Das
Guru Granth Sahib Ang 121
ਨਿਰਮਲ ਨਾਮੁ ਵਸਿਆ ਮਨਿ ਆਏ ॥
Niramal Naam Vasiaa Man Aaeae ||
When the Immaculate Naam comes to dwell in the mind,
ਮਾਝ (ਮਃ ੩) ਅਸਟ (੨੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੪
Raag Maajh Guru Amar Das
ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥
Man Than Niramal Maaeiaa Mohu Gavaaeae ||
The mind and body become Immaculate, and emotional attachment to Maya departs.
ਮਾਝ (ਮਃ ੩) ਅਸਟ (੨੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੫
Raag Maajh Guru Amar Das
ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥
Niramal Gun Gaavai Nith Saachae Kae Niramal Naadh Vajaavaniaa ||2||
Sing the Glorious Praises of the Immaculate True Lord forever, and the Immaculate Sound-current of the Naad shall vibrate within. ||2||
ਮਾਝ (ਮਃ ੩) ਅਸਟ (੨੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੫
Raag Maajh Guru Amar Das
Guru Granth Sahib Ang 121
ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥
Niramal Anmrith Gur Thae Paaeiaa ||
The Immaculate Ambrosial Nectar is obtained from the Guru.
ਮਾਝ (ਮਃ ੩) ਅਸਟ (੨੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੬
Raag Maajh Guru Amar Das
ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥
Vichahu Aap Muaa Thithhai Mohu N Maaeiaa ||
When selfishness and conceit are eradicated from within, then there is no attachment to Maya.
ਮਾਝ (ਮਃ ੩) ਅਸਟ (੨੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੬
Raag Maajh Guru Amar Das
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥
Niramal Giaan Dhhiaan Ath Niramal Niramal Baanee Mann Vasaavaniaa ||3||
Immaculate is the spiritual wisdom, and utterly immaculate is the meditation, of those whose minds are filled with the Immaculate Bani of the Word. ||3||
ਮਾਝ (ਮਃ ੩) ਅਸਟ (੨੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੬
Raag Maajh Guru Amar Das
Guru Granth Sahib Ang 121
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥
Jo Niramal Saevae S Niramal Hovai ||
One who serves the Immaculate Lord becomes immaculate.
ਮਾਝ (ਮਃ ੩) ਅਸਟ (੨੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੭
Raag Maajh Guru Amar Das
ਹਉਮੈ ਮੈਲੁ ਗੁਰ ਸਬਦੇ ਧੋਵੈ ॥
Houmai Mail Gur Sabadhae Dhhovai ||
Through the Word of the Guru’s Shabad, the filth of egotism is washed away.
ਮਾਝ (ਮਃ ੩) ਅਸਟ (੨੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੮
Raag Maajh Guru Amar Das
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥
Niramal Vaajai Anehadh Dhhun Baanee Dhar Sachai Sobhaa Paavaniaa ||4||
The Immaculate Bani and the Unstruck Melody of the Sound-current vibrate, and in the True Court, honor is obtained. ||4||
ਮਾਝ (ਮਃ ੩) ਅਸਟ (੨੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੮
Raag Maajh Guru Amar Das
Guru Granth Sahib Ang 121
ਨਿਰਮਲ ਤੇ ਸਭ ਨਿਰਮਲ ਹੋਵੈ ॥
Niramal Thae Sabh Niramal Hovai ||
Through the Immaculate Lord, all become immaculate.
ਮਾਝ (ਮਃ ੩) ਅਸਟ (੨੦) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੯
Raag Maajh Guru Amar Das
ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥
Niramal Manooaa Har Sabadh Parovai ||
Immaculate is the mind which weaves the Word of the Lord’s Shabad into itself.
ਮਾਝ (ਮਃ ੩) ਅਸਟ (੨੦) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੯
Raag Maajh Guru Amar Das
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥
Niramal Naam Lagae Baddabhaagee Niramal Naam Suhaavaniaa ||5||
Blessed and very fortunate are those who are committed to the Immaculate Name; through the Immaculate Name, they are blessed and beautified. ||5||
ਮਾਝ (ਮਃ ੩) ਅਸਟ (੨੦) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੯
Raag Maajh Guru Amar Das
Guru Granth Sahib Ang 121
ਸੋ ਨਿਰਮਲੁ ਜੋ ਸਬਦੇ ਸੋਹੈ ॥
So Niramal Jo Sabadhae Sohai ||
Immaculate is the one who is adorned with the Shabad.
ਮਾਝ (ਮਃ ੩) ਅਸਟ (੨੦) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੦
Raag Maajh Guru Amar Das
ਨਿਰਮਲ ਨਾਮਿ ਮਨੁ ਤਨੁ ਮੋਹੈ ॥
Niramal Naam Man Than Mohai ||
The Immaculate Naam, the Name of the Lord, entices the mind and body.
ਮਾਝ (ਮਃ ੩) ਅਸਟ (੨੦) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੦
Raag Maajh Guru Amar Das
ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥
Sach Naam Mal Kadhae N Laagai Mukh Oojal Sach Karaavaniaa ||6||
No filth ever attaches itself to the True Name; one’s face is made radiant by the True One. ||6||
ਮਾਝ (ਮਃ ੩) ਅਸਟ (੨੦) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੦
Raag Maajh Guru Amar Das
Guru Granth Sahib Ang 121
ਮਨੁ ਮੈਲਾ ਹੈ ਦੂਜੈ ਭਾਇ ॥
Man Mailaa Hai Dhoojai Bhaae ||
The mind is polluted by the love of duality.
ਮਾਝ (ਮਃ ੩) ਅਸਟ (੨੦) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੧
Raag Maajh Guru Amar Das
ਮੈਲਾ ਚਉਕਾ ਮੈਲੈ ਥਾਇ ॥
Mailaa Choukaa Mailai Thhaae ||
Filthy is that kitchen, and filthy is that dwelling;
ਮਾਝ (ਮਃ ੩) ਅਸਟ (੨੦) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੧
Raag Maajh Guru Amar Das
ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥
Mailaa Khaae Fir Mail Vadhhaaeae Manamukh Mail Dhukh Paavaniaa ||7||
Eating filth, the self-willed manmukhs become even more filthy. Because of their filth, they suffer in pain. ||7||
ਮਾਝ (ਮਃ ੩) ਅਸਟ (੨੦) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੨
Raag Maajh Guru Amar Das
Guru Granth Sahib Ang 121
ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥
Mailae Niramal Sabh Hukam Sabaaeae ||
The filthy, and the immaculate as well, are all subject to the Hukam of God’s Command.
ਮਾਝ (ਮਃ ੩) ਅਸਟ (੨੦) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੨
Raag Maajh Guru Amar Das
ਸੇ ਨਿਰਮਲ ਜੋ ਹਰਿ ਸਾਚੇ ਭਾਏ ॥
Sae Niramal Jo Har Saachae Bhaaeae ||
They alone are immaculate, who are pleasing to the True Lord.
ਮਾਝ (ਮਃ ੩) ਅਸਟ (੨੦) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੩
Raag Maajh Guru Amar Das
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥
Naanak Naam Vasai Man Anthar Guramukh Mail Chukaavaniaa ||8||19||20||
O Nanak, the Naam abides deep within the minds of the Gurmukhs, who are cleansed of all their filth. ||8||19||20||
ਮਾਝ (ਮਃ ੩) ਅਸਟ (੨੦) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੩
Raag Maajh Guru Amar Das
Guru Granth Sahib Ang 121
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੧
ਗੋਵਿੰਦੁ ਊਜਲੁ ਊਜਲ ਹੰਸਾ ॥
Govindh Oojal Oojal Hansaa ||
The Lord of the Universe is radiant, and radiant are His soul-swans.
ਮਾਝ (ਮਃ ੩) ਅਸਟ (੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੪
Raag Maajh Guru Amar Das
ਮਨੁ ਬਾਣੀ ਨਿਰਮਲ ਮੇਰੀ ਮਨਸਾ ॥
Man Baanee Niramal Maeree Manasaa ||
Their minds and their speech are immaculate; they are my hope and ideal.
ਮਾਝ (ਮਃ ੩) ਅਸਟ (੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੪
Raag Maajh Guru Amar Das
ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥
Man Oojal Sadhaa Mukh Sohehi Ath Oojal Naam Dhhiaavaniaa ||1||
Their minds are radiant, and their faces are always beautiful; they meditate on the most radiant Naam, the Name of the Lord. ||1||
ਮਾਝ (ਮਃ ੩) ਅਸਟ (੨੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੪
Raag Maajh Guru Amar Das
Guru Granth Sahib Ang 121
ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥
Ho Vaaree Jeeo Vaaree Gobindh Gun Gaavaniaa ||
I am a sacrifice, my soul is a sacrifice, to those who sing the Glorious Praises of the Lord of the Universe.
ਮਾਝ (ਮਃ ੩) ਅਸਟ (੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੫
Raag Maajh Guru Amar Das
ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥
Gobidh Gobidh Kehai Dhin Raathee Gobidh Gun Sabadh Sunaavaniaa ||1|| Rehaao ||
So chant Gobind, Gobind, the Lord of the Universe, day and night; sing the Glorious Praises of the Lord Gobind, through the Word of His Shabad. ||1||Pause||
ਮਾਝ (ਮਃ ੩) ਅਸਟ (੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੫
Raag Maajh Guru Amar Das
Guru Granth Sahib Ang 121
ਗੋਬਿਦੁ ਗਾਵਹਿ ਸਹਜਿ ਸੁਭਾਏ ॥
Gobidh Gaavehi Sehaj Subhaaeae ||
Sing of the Lord Gobind with intuitive ease,
ਮਾਝ (ਮਃ ੩) ਅਸਟ (੨੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੬
Raag Maajh Guru Amar Das
ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥
Gur Kai Bhai Oojal Houmai Mal Jaaeae ||
In the Fear of the Guru; you shall become radiant, and the filth of egotism shall depart.
ਮਾਝ (ਮਃ ੩) ਅਸਟ (੨੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੭
Raag Maajh Guru Amar Das
ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥
Sadhaa Anandh Rehehi Bhagath Karehi Dhin Raathee Sun Gobidh Gun Gaavaniaa ||2||
Remain in bliss forever, and perform devotional worship, day and night. Hear and sing the Glorious Praises of the Lord Gobind. ||2||
ਮਾਝ (ਮਃ ੩) ਅਸਟ (੨੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੭
Raag Maajh Guru Amar Das
Guru Granth Sahib Ang 121
ਮਨੂਆ ਨਾਚੈ ਭਗਤਿ ਦ੍ਰਿੜਾਏ ॥
Manooaa Naachai Bhagath Dhrirraaeae ||
Channel your dancing mind in devotional worship,
ਮਾਝ (ਮਃ ੩) ਅਸਟ (੨੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੮
Raag Maajh Guru Amar Das
ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥
Gur Kai Sabadh Manai Man Milaaeae ||
And through the Word of the Guru’s Shabad, merge your mind with the Supreme Mind.
ਮਾਝ (ਮਃ ੩) ਅਸਟ (੨੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੮
Raag Maajh Guru Amar Das
ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥੩॥
Sachaa Thaal Poorae Maaeiaa Mohu Chukaaeae Sabadhae Nirath Karaavaniaa ||3||
Let your true and perfect tune be the subjugation of your love of Maya, and let yourself dance to the Shabad. ||3||
ਮਾਝ (ਮਃ ੩) ਅਸਟ (੨੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੮
Raag Maajh Guru Amar Das
Guru Granth Sahib Ang 121
ਊਚਾ ਕੂਕੇ ਤਨਹਿ ਪਛਾੜੇ ॥
Oochaa Kookae Thanehi Pashhaarrae ||
People shout out loud and move their bodies,
ਮਾਝ (ਮਃ ੩) ਅਸਟ (੨੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੯
Raag Maajh Guru Amar Das
ਮਾਇਆ ਮੋਹਿ ਜੋਹਿਆ ਜਮਕਾਲੇ ॥
Maaeiaa Mohi Johiaa Jamakaalae ||
But if they are emotionally attached to Maya, then the Messenger of Death shall hunt them down.
ਮਾਝ (ਮਃ ੩) ਅਸਟ (੨੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੧ ਪੰ. ੧੯
Raag Maajh Guru Amar Das
Guru Granth Sahib Ang 121