Guru Granth Sahib Ang 9 – ਗੁਰੂ ਗ੍ਰੰਥ ਸਾਹਿਬ ਅੰਗ ੯
Guru Granth Sahib Ang 9
Guru Granth Sahib Ang 9
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
Gaavan Thudhhano Jathee Sathee Santhokhee Gaavan Thudhhano Veer Karaarae ||
The celibates, the fanatics, and the peacefully accepting sing of You; the fearless warriors sing of You.
ਸੋਦਰੁ ਆਸਾ (ਮਃ ੧) (੧) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧
Raag Asa Guru Nanak Dev
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
Gaavan Thudhhano Panddith Parran Rakheesur Jug Jug Vaedhaa Naalae ||
The Pandits, the religious scholars who recite the Vedas, with the supreme sages of all the ages, sing of You.
ਸੋਦਰੁ ਆਸਾ (ਮਃ ੧) (੧) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧
Raag Asa Guru Nanak Dev
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
Gaavan Thudhhano Mohaneeaa Man Mohan Surag Mashh Paeiaalae ||
The Mohinis, the enchanting heavenly beauties who entice hearts in paradise, in this world, and in the underworld of the subconscious, sing of You.
ਸੋਦਰੁ ਆਸਾ (ਮਃ ੧) (੧) ੧:੧੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੨
Raag Asa Guru Nanak Dev
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
Gaavan Thudhhano Rathan Oupaaeae Thaerae Athasath Theerathh Naalae ||
The celestial jewels created by You, and the sixty-eight sacred shrines of pilgrimage, sing of You.
ਸੋਦਰੁ ਆਸਾ (ਮਃ ੧) (੧) ੧:੧੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੨
Raag Asa Guru Nanak Dev
Guru Granth Sahib Ang 9
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
Gaavan Thudhhano Jodhh Mehaabal Sooraa Gaavan Thudhhano Khaanee Chaarae ||
The brave and mighty warriors sing of You. The spiritual heroes and the four sources of creation sing of You.
ਸੋਦਰੁ ਆਸਾ (ਮਃ ੧) (੧) ੧:੧੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੩
Raag Asa Guru Nanak Dev
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥
Gaavan Thudhhano Khandd Manddal Brehamanddaa Kar Kar Rakhae Thaerae Dhhaarae ||
The worlds, solar systems and galaxies, created and arranged by Your Hand, sing of You.
ਸੋਦਰੁ ਆਸਾ (ਮਃ ੧) (੧) ੧:੧੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੪
Raag Asa Guru Nanak Dev
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
Saeee Thudhhano Gaavan Jo Thudhh Bhaavan Rathae Thaerae Bhagath Rasaalae ||
They alone sing of You, who are pleasing to Your Will. Your devotees are imbued with Your Sublime Essence.
ਸੋਦਰੁ ਆਸਾ (ਮਃ ੧) (੧) ੧:੧੫ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੪
Raag Asa Guru Nanak Dev
Guru Granth Sahib Ang 9
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥
Hor Kaethae Thudhhano Gaavan Sae Mai Chith N Aavan Naanak Kiaa Beechaarae ||
So many others sing of You, they do not come to mind. O Nanak, how can I think of them all?
ਸੋਦਰੁ ਆਸਾ (ਮਃ ੧) (੧) ੧:੧੬ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੫
Raag Asa Guru Nanak Dev
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
Soee Soee Sadhaa Sach Saahib Saachaa Saachee Naaee ||
That True Lord is True, forever True, and True is His Name.
ਸੋਦਰੁ ਆਸਾ (ਮਃ ੧) (੧) ੧:੧੭ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੫
Raag Asa Guru Nanak Dev
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
Hai Bhee Hosee Jaae N Jaasee Rachanaa Jin Rachaaee ||
He is, and shall always be. He shall not depart, even when this Universe which He has created departs.
ਸੋਦਰੁ ਆਸਾ (ਮਃ ੧) (੧) ੧:੧੮ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੬
Raag Asa Guru Nanak Dev
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
Rangee Rangee Bhaathee Kar Kar Jinasee Maaeiaa Jin Oupaaee ||
He created the world, with its various colors, species of beings, and the variety of Maya.
ਸੋਦਰੁ ਆਸਾ (ਮਃ ੧) (੧) ੧:੧੯ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੬
Raag Asa Guru Nanak Dev
ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥
Kar Kar Dhaekhai Keethaa Aapanaa Jio This Dhee Vaddiaaee ||
Having created the creation, He watches over it Himself, by His Greatness.
ਸੋਦਰੁ ਆਸਾ (ਮਃ ੧) (੧) ੧:੨੦ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੭
Raag Asa Guru Nanak Dev
Guru Granth Sahib Ang 9
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥
Jo This Bhaavai Soee Karasee Fir Hukam N Karanaa Jaaee ||
He does whatever He pleases. No one can issue any order to Him.
ਸੋਦਰੁ ਆਸਾ (ਮਃ ੧) (੧) ੧:੨੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੭
Raag Asa Guru Nanak Dev
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥੧॥
So Paathisaahu Saahaa Pathisaahib Naanak Rehan Rajaaee ||1||
He is the King, the King of kings, the Supreme Lord and Master of kings. Nanak remains subject to His Will. ||1||
ਸੋਦਰੁ ਆਸਾ (ਮਃ ੧) (੧) ੧:੨੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੮
Raag Asa Guru Nanak Dev
Guru Granth Sahib Ang 9
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਸੋਦਰੁ ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯
ਸੁਣਿ ਵਡਾ ਆਖੈ ਸਭੁ ਕੋਇ ॥
Sun Vaddaa Aakhai Sabh Koe ||
Hearing of His Greatness, everyone calls Him Great.
ਸੋਦਰੁ ਆਸਾ (ਮਃ ੧) (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੯
Raag Asa Guru Nanak Dev
ਕੇਵਡੁ ਵਡਾ ਡੀਠਾ ਹੋਇ ॥
Kaevadd Vaddaa Ddeethaa Hoe ||
But just how Great His Greatness is-this is known only to those who have seen Him.
ਸੋਦਰੁ ਆਸਾ (ਮਃ ੧) (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੯
Raag Asa Guru Nanak Dev
Guru Granth Sahib Ang 9
ਕੀਮਤਿ ਪਾਇ ਨ ਕਹਿਆ ਜਾਇ ॥
Keemath Paae N Kehiaa Jaae ||
His Value cannot be estimated; He cannot be described.
ਸੋਦਰੁ ਆਸਾ (ਮਃ ੧) (੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੯
Raag Asa Guru Nanak Dev
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
Kehanai Vaalae Thaerae Rehae Samaae ||1||
Those who describe You, Lord, remain immersed and absorbed in You. ||1||
ਸੋਦਰੁ ਆਸਾ (ਮਃ ੧) (੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੦
Raag Asa Guru Nanak Dev
Guru Granth Sahib Ang 9
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
Vaddae Maerae Saahibaa Gehir Ganbheeraa Gunee Geheeraa ||
O my Great Lord and Master of Unfathomable Depth, You are the Ocean of Excellence.
ਸੋਦਰੁ ਆਸਾ (ਮਃ ੧) (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੦
Raag Asa Guru Nanak Dev
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
Koe N Jaanai Thaeraa Kaethaa Kaevadd Cheeraa ||1|| Rehaao ||
No one knows the extent or the vastness of Your Expanse. ||1||Pause||
ਸੋਦਰੁ ਆਸਾ (ਮਃ ੧) (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੦
Raag Asa Guru Nanak Dev
Guru Granth Sahib Ang 9
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
Sabh Surathee Mil Surath Kamaaee ||
All the intuitives met and practiced intuitive meditation.
ਸੋਦਰੁ ਆਸਾ (ਮਃ ੧) (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੧
Raag Asa Guru Nanak Dev
Guru Granth Sahib Ang 9
ਸਭ ਕੀਮਤਿ ਮਿਲਿ ਕੀਮਤਿ ਪਾਈ ॥
Sabh Keemath Mil Keemath Paaee ||
All the appraisers met and made the appraisal.
ਸੋਦਰੁ ਆਸਾ (ਮਃ ੧) (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੧
Raag Asa Guru Nanak Dev
ਗਿਆਨੀ ਧਿਆਨੀ ਗੁਰ ਗੁਰਹਾਈ ॥
Giaanee Dhhiaanee Gur Gurehaaee ||
The spiritual teachers, the teachers of meditation, and the teachers of teachers
ਸੋਦਰੁ ਆਸਾ (ਮਃ ੧) (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੨
Raag Asa Guru Nanak Dev
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
Kehan N Jaaee Thaeree Thil Vaddiaaee ||2||
-they cannot describe even an iota of Your Greatness. ||2||
ਸੋਦਰੁ ਆਸਾ (ਮਃ ੧) (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੨
Raag Asa Guru Nanak Dev
Guru Granth Sahib Ang 9
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
Sabh Sath Sabh Thap Sabh Changiaaeeaa ||
All Truth, all austere discipline, all goodness,
ਸੋਦਰੁ ਆਸਾ (ਮਃ ੧) (੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੨
Raag Asa Guru Nanak Dev
ਸਿਧਾ ਪੁਰਖਾ ਕੀਆ ਵਡਿਆਈਆ ॥
Sidhhaa Purakhaa Keeaa Vaddiaaeeaa ||
All the great miraculous spiritual powers of the Siddhas
ਸੋਦਰੁ ਆਸਾ (ਮਃ ੧) (੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੩
Raag Asa Guru Nanak Dev
Guru Granth Sahib Ang 9
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
Thudhh Vin Sidhhee Kinai N Paaeeaa ||
Without You, no one has attained such powers.
ਸੋਦਰੁ ਆਸਾ (ਮਃ ੧) (੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੩
Raag Asa Guru Nanak Dev
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
Karam Milai Naahee Thaak Rehaaeeaa ||3||
They are received only by Your Grace. No one can block them or stop their flow. ||3||
Guru Granth Sahib Ang 9
ਸੋਦਰੁ ਆਸਾ (ਮਃ ੧) (੨) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੩
Raag Asa Guru Nanak Dev
ਆਖਣ ਵਾਲਾ ਕਿਆ ਵੇਚਾਰਾ ॥
Aakhan Vaalaa Kiaa Vaechaaraa ||
What can the poor helpless creatures do?
ਸੋਦਰੁ ਆਸਾ (ਮਃ ੧) (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੪
Raag Asa Guru Nanak Dev
ਸਿਫਤੀ ਭਰੇ ਤੇਰੇ ਭੰਡਾਰਾ ॥
Sifathee Bharae Thaerae Bhanddaaraa ||
Your Praises are overflowing with Your Treasures.
ਸੋਦਰੁ ਆਸਾ (ਮਃ ੧) (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੪
Raag Asa Guru Nanak Dev
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
Jis Thoo Dhaehi Thisai Kiaa Chaaraa ||
Those, unto whom You give-how can they think of any other?
ਸੋਦਰੁ ਆਸਾ (ਮਃ ੧) (੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੪
Raag Asa Guru Nanak Dev
ਨਾਨਕ ਸਚੁ ਸਵਾਰਣਹਾਰਾ ॥੪॥੨॥
Naanak Sach Savaaranehaaraa ||4||2||
O Nanak, the True One embellishes and exalts. ||4||2||
ਸੋਦਰੁ ਆਸਾ (ਮਃ ੧) (੨) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੫
Raag Asa Guru Nanak Dev
Guru Granth Sahib Ang 9
ਆਸਾ ਮਹਲਾ ੧ ॥
Aasaa Mehalaa 1 ||
Aasaa, First Mehl:
ਸੋਦਰੁ ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯
ਆਖਾ ਜੀਵਾ ਵਿਸਰੈ ਮਰਿ ਜਾਉ ॥
Aakhaa Jeevaa Visarai Mar Jaao ||
Chanting it, I live; forgetting it, I die.
ਸੋਦਰੁ ਆਸਾ (ਮਃ ੧) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੫
Raag Asa Guru Nanak Dev
ਆਖਣਿ ਅਉਖਾ ਸਾਚਾ ਨਾਉ ॥
Aakhan Aoukhaa Saachaa Naao ||
It is so difficult to chant the True Name.
ਸੋਦਰੁ ਆਸਾ (ਮਃ ੧) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੫
Raag Asa Guru Nanak Dev
Guru Granth Sahib Ang 9
ਸਾਚੇ ਨਾਮ ਕੀ ਲਾਗੈ ਭੂਖ ॥
Saachae Naam Kee Laagai Bhookh ||
If someone feels hunger for the True Name,
ਸੋਦਰੁ ਆਸਾ (ਮਃ ੧) (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੬
Raag Asa Guru Nanak Dev
ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥
Outh Bhookhai Khaae Chaleeahi Dhookh ||1||
That hunger shall consume his pain. ||1||
ਸੋਦਰੁ ਆਸਾ (ਮਃ ੧) (੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੬
Raag Asa Guru Nanak Dev
Guru Granth Sahib Ang 9
ਸੋ ਕਿਉ ਵਿਸਰੈ ਮੇਰੀ ਮਾਇ ॥
So Kio Visarai Maeree Maae ||
How can I forget Him, O my mother?
ਸੋਦਰੁ ਆਸਾ (ਮਃ ੧) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੬
Raag Asa Guru Nanak Dev
ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥
Saachaa Saahib Saachai Naae ||1|| Rehaao ||
True is the Master, True is His Name. ||1||Pause||
ਸੋਦਰੁ ਆਸਾ (ਮਃ ੧) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੭
Raag Asa Guru Nanak Dev
Guru Granth Sahib Ang 9
ਸਾਚੇ ਨਾਮ ਕੀ ਤਿਲੁ ਵਡਿਆਈ ॥
Saachae Naam Kee Thil Vaddiaaee ||
Trying to describe even an iota of the Greatness of the True Name,
ਸੋਦਰੁ ਆਸਾ (ਮਃ ੧) (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੭
Raag Asa Guru Nanak Dev
Guru Granth Sahib Ang 9
ਆਖਿ ਥਕੇ ਕੀਮਤਿ ਨਹੀ ਪਾਈ ॥
Aakh Thhakae Keemath Nehee Paaee ||
People have grown weary, but they have not been able to evaluate it.
ਸੋਦਰੁ ਆਸਾ (ਮਃ ੧) (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੭
Raag Asa Guru Nanak Dev
ਜੇ ਸਭਿ ਮਿਲਿ ਕੈ ਆਖਣ ਪਾਹਿ ॥
Jae Sabh Mil Kai Aakhan Paahi ||
Even if everyone were to gather together and speak of Him,
ਸੋਦਰੁ ਆਸਾ (ਮਃ ੧) (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev
ਵਡਾ ਨ ਹੋਵੈ ਘਾਟਿ ਨ ਜਾਇ ॥੨॥
Vaddaa N Hovai Ghaatt N Jaae ||2||
He would not become any greater or any lesser. ||2||
ਸੋਦਰੁ ਆਸਾ (ਮਃ ੧) (੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev
Guru Granth Sahib Ang 9
ਨਾ ਓਹੁ ਮਰੈ ਨ ਹੋਵੈ ਸੋਗੁ ॥
Naa Ouhu Marai N Hovai Sog ||
That Lord does not die; there is no reason to mourn.
ਸੋਦਰੁ ਆਸਾ (ਮਃ ੧) (੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev
ਦੇਦਾ ਰਹੈ ਨ ਚੂਕੈ ਭੋਗੁ ॥
Dhaedhaa Rehai N Chookai Bhog ||
He continues to give, and His Provisions never run short.
ਸੋਦਰੁ ਆਸਾ (ਮਃ ੧) (੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੮
Raag Asa Guru Nanak Dev
Guru Granth Sahib Ang 9
ਗੁਣੁ ਏਹੋ ਹੋਰੁ ਨਾਹੀ ਕੋਇ ॥
Gun Eaeho Hor Naahee Koe ||
This Virtue is His alone; there is no other like Him.
ਸੋਦਰੁ ਆਸਾ (ਮਃ ੧) (੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੯
Raag Asa Guru Nanak Dev
ਨਾ ਕੋ ਹੋਆ ਨਾ ਕੋ ਹੋਇ ॥੩॥
Naa Ko Hoaa Naa Ko Hoe ||3||
There never has been, and there never will be. ||3||
Guru Granth Sahib Ang 9
ਸੋਦਰੁ ਆਸਾ (ਮਃ ੧) (੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੯
Raag Asa Guru Nanak Dev
ਜੇਵਡੁ ਆਪਿ ਤੇਵਡ ਤੇਰੀ ਦਾਤਿ ॥
Jaevadd Aap Thaevadd Thaeree Dhaath ||
As Great as You Yourself are, O Lord, so Great are Your Gifts.
ਸੋਦਰੁ ਆਸਾ (ਮਃ ੧) (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੯ ਪੰ. ੧੯
Raag Asa Guru Nanak Dev
Guru Granth Sahib Ang 9