Ang 1 to 100Guru Granth Sahib Ji

Guru Granth Sahib Ang 1 – ਗੁਰੂ ਗ੍ਰੰਥ ਸਾਹਿਬ ਅੰਗ ੧

Guru Granth Sahib Ang 1

Guru Granth Sahib Ang 1

Guru Granth Sahib Ang 1


ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ikoankaar Sathnaam Karathaa Purakh Nirabho Niravair Akaal Moorath Ajoonee Saibhan Gurprasaadh||
One Universal Creator God, TheName Is Truth Creative Being Personified No Fear No Hatred Image Of The Undying, Beyond Birth, Self-Existent. By Guru’s Grace~
ਜਪੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧
Moolmantar Guru Nanak Dev


Guru Granth Sahib Ang 1

॥ ਜਪੁ ॥

|| Jap ||

Chant And Meditate:

ਜਪੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧
Jap Guru Nanak Dev


ਆਦਿ ਸਚੁ ਜੁਗਾਦਿ ਸਚੁ ॥

Aadh Sach Jugaadh Sach ||

True In The Primal Beginning. True Throughout The Ages.

ਜਪੁ (ਮਃ ੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੪
Jap Guru Nanak Dev


ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

Hai Bhee Sach Naanak Hosee Bhee Sach ||1||

True Here And Now. O Nanak, Forever And Ever True. ||1||

ਜਪੁ (ਮਃ ੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੪
Jap Guru Nanak Dev


Guru Granth Sahib Ang 1

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

Sochai Soch N Hovee Jae Sochee Lakh Vaar ||

By thinking, He cannot be reduced to thought, even by thinking hundreds of thousands of times.

ਜਪੁ (ਮਃ ੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੫
Jap Guru Nanak Dev


ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥

Chupai Chup N Hovee Jae Laae Rehaa Liv Thaar ||

By remaining silent, inner silence is not obtained, even by remaining lovingly absorbed deep within.

ਜਪੁ (ਮਃ ੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੫
Jap Guru Nanak Dev


ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥

Bhukhiaa Bhukh N Outharee Jae Bannaa Pureeaa Bhaar ||

The hunger of the hungry is not appeased, even by piling up loads of worldly goods.

ਜਪੁ (ਮਃ ੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੫
Jap Guru Nanak Dev


ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

Sehas Siaanapaa Lakh Hohi Th Eik N Chalai Naal ||

Hundreds of thousands of clever tricks, but not even one of them will go along with you in the end.

ਜਪੁ (ਮਃ ੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੬
Jap Guru Nanak Dev


ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥

Kiv Sachiaaraa Hoeeai Kiv Koorrai Thuttai Paal ||

So how can you become truthful? And how can the veil of illusion be torn away?

ਜਪੁ (ਮਃ ੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੬
Jap Guru Nanak Dev


ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

Hukam Rajaaee Chalanaa Naanak Likhiaa Naal ||1||

O Nanak, it is written that you shall obey the Hukam of His Command, and walk in the Way of His Will. ||1||

ਜਪੁ (ਮਃ ੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੭
Jap Guru Nanak Dev


Guru Granth Sahib Ang 1

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥

Hukamee Hovan Aakaar Hukam N Kehiaa Jaaee ||

By His Command, bodies are created; His Command cannot be described.

ਜਪੁ (ਮਃ ੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੭
Jap Guru Nanak Dev


ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥

Hukamee Hovan Jeea Hukam Milai Vaddiaaee ||

By His Command, souls come into being; by His Command, glory and greatness are obtained.

ਜਪੁ (ਮਃ ੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੮
Jap Guru Nanak Dev


ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥

Hukamee Outham Neech Hukam Likh Dhukh Sukh Paaeeahi ||

By His Command, some are high and some are low; by His Written Command, pain and pleasure are obtained.

ਜਪੁ (ਮਃ ੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੮
Jap Guru Nanak Dev


ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥

Eikanaa Hukamee Bakhasees Eik Hukamee Sadhaa Bhavaaeeahi ||

Some, by His Command, are blessed and forgiven; others, by His Command, wander aimlessly forever.

ਜਪੁ (ਮਃ ੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੯
Jap Guru Nanak Dev


Guru Granth Sahib Ang 1

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥

Hukamai Andhar Sabh Ko Baahar Hukam N Koe ||

Everyone is subject to His Command; no one is beyond His Command.

ਜਪੁ (ਮਃ ੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੯
Jap Guru Nanak Dev


ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

Naanak Hukamai Jae Bujhai Th Houmai Kehai N Koe ||2||

O Nanak, one who understands His Command, does not speak in ego. ||2||

ਜਪੁ (ਮਃ ੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੦
Jap Guru Nanak Dev


Guru Granth Sahib Ang 1

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥

Gaavai Ko Thaan Hovai Kisai Thaan ||

Some sing of His Power-who has that Power?

ਜਪੁ (ਮਃ ੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੦
Jap Guru Nanak Dev


ਗਾਵੈ ਕੋ ਦਾਤਿ ਜਾਣੈ ਨੀਸਾਣੁ ॥

Gaavai Ko Dhaath Jaanai Neesaan ||

Some sing of His Gifts, and know His Sign and Insignia.

ਜਪੁ (ਮਃ ੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੧
Jap Guru Nanak Dev


Guru Granth Sahib Ang 1

ਗਾਵੈ ਕੋ ਗੁਣ ਵਡਿਆਈਆ ਚਾਰ ॥

Gaavai Ko Gun Vaddiaaeeaa Chaar ||

Some sing of His Glorious Virtues, Greatness and Beauty.

ਜਪੁ (ਮਃ ੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੧
Jap Guru Nanak Dev


ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥

Gaavai Ko Vidhiaa Vikham Veechaar ||

Some sing of knowledge obtained of Him, through difficult philosophical studies.

ਜਪੁ (ਮਃ ੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੧
Jap Guru Nanak Dev


Guru Granth Sahib Ang 1

ਗਾਵੈ ਕੋ ਸਾਜਿ ਕਰੇ ਤਨੁ ਖੇਹ ॥

Gaavai Ko Saaj Karae Than Khaeh ||

Some sing that He fashions the body, and then again reduces it to dust.

ਜਪੁ (ਮਃ ੧) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨
Jap Guru Nanak Dev


ਗਾਵੈ ਕੋ ਜੀਅ ਲੈ ਫਿਰਿ ਦੇਹ ॥

Gaavai Ko Jeea Lai Fir Dhaeh ||

Some sing that He takes life away, and then again restores it.

ਜਪੁ (ਮਃ ੧) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨
Jap Guru Nanak Dev


ਗਾਵੈ ਕੋ ਜਾਪੈ ਦਿਸੈ ਦੂਰਿ ॥

Gaavai Ko Jaapai Dhisai Dhoor ||

Some sing that He seems so very far away.

ਜਪੁ (ਮਃ ੧) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੧ ਪੰ. ੧੨
Jap Guru Nanak Dev


Guru Granth Sahib Ang 1

Leave a Reply

Your email address will not be published. Required fields are marked *