Nanakshahi Calendar 2021
2021 Nanakshahi Calendar, Sikh Festivals 2021 SGPC, List of Punjabi Festivals
Calendar Date Event (Nanakshahi Samvat Date)
06-Jan-2021 (Wednesday) Shaheedi Diwas Bhai Kehar Singh Bhai Satwant Singh (23 Poh 552)
੦੬-੦੧-੨੦੨੧ (ਬੁੱਧਵਾਰ) ਸ਼ਹੀਦੀ ਦਿਹਾੜਾ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ (੨੩ ਪੋਹ ੫੫੨)
13-Jan-2021 (Wednesday) Masya (30 Poh 552)
੧੩-੦੧-੨੦੨੧ (ਬੁੱਧਵਾਰ) ਮੱਸਿਆ (੩੦ ਪੋਹ ੫੫੨)
14-Jan-2021 (Thursday) Sangrand (Magh), Foundation day Sachkhand Sri Harimandir Sahib (Amritsar), Jor Mela Sri Muktsar Sahib (Maghi) (01 Magh 552)
੧੪-੦੧-੨੦੨੧ (ਵੀਰਵਾਰ) ਸੰਗਰਾਂਦ (ਮਾਘ), ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) (੦੧ ਮਾਘ ੫੫੨)
17-Jan-2021 (Sunday) Panchami (04 Magh 552)
੧੭-੦੧-੨੦੨੧ (ਐਤਵਾਰ) ਪੰਚਮੀ (੦੪ ਮਾਘ ੫੫੨)
20-Jan-2021 (Wednesday) Prakash Gurpurab Sri Guru Gobind Singh ji, Chabiyan Da Morcha (Amritsar) (07 Magh 552)
੨੦-੦੧-੨੦੨੧ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) (੦੭ ਮਾਘ ੫੫੨)
22-Jan-2021 (Friday) Dashmi (09 Magh 552)
੨੨-੦੧-੨੦੨੧ (ਸ਼ੁੱਕਰਵਾਰ) ਦਸ਼ਮੀ (੦੯ ਮਾਘ ੫੫੨)
27-Jan-2021 (Wednesday) Janamdin Baba Deep Singh ji Shaheed (14 Magh 552)
੨੭-੦੧-੨੦੨੧ (ਬੁੱਧਵਾਰ) ਜਨਮਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੪ ਮਾਘ ੫੫੨)
28-Jan-2021 (Thursday) Puranmashi (15 Magh 552)
੨੮-੦੧-੨੦੨੧ (ਵੀਰਵਾਰ) ਪੂਰਨਮਾਸ਼ੀ (੧੫ ਮਾਘ ੫੫੨)
09-Feb-2021 (Tuesday) Wadda Ghallughara Kup Rohira (Sangrur) (27 Magh 552)
੦੯-੦੨-੨੦੨੧ (ਮੰਗਲਵਾਰ) ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ) (੨੭ ਮਾਘ ੫੫੨)
11-Feb-2021 (Thursday) Masya, Janamdin Sahibzada Ajit Singh ji (29 Magh 552)
੧੧-੦੨-੨੦੨੧ (ਵੀਰਵਾਰ) ਮੱਸਿਆ, ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ (੨੯ ਮਾਘ ੫੫੨)
12-Feb-2021 (Friday) Sangrand (Phagun) (01 Phagun 552)
੧੨-੦੨-੨੦੨੧ (ਸ਼ੁੱਕਰਵਾਰ) ਸੰਗਰਾਂਦ (ਫੱਗਣ) (੦੧ ਫੱਗਣ ੫੫੨)
16-Feb-2021 (Tuesday) Panchami, Basant Panchami (05 Phagun 552)
੧੬-੦੨-੨੦੨੧ (ਮੰਗਲਵਾਰ) ਪੰਚਮੀ, ਬਸੰਤ ਪੰਚਮੀ (੦੫ ਫੱਗਣ ੫੫੨)
21-Feb-2021 (Sunday) Dashmi, Saka Sri Nankana Sahib (Pakistan), Jaitu Da Morcha (Faridkot) (10 Phagun 552)
੨੧-੦੨-੨੦੨੧ (ਐਤਵਾਰ) ਦਸ਼ਮੀ, ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) (੧੦ ਫੱਗਣ ੫੫੨)
25-Feb-2021 (Thursday) Prakash Gurpurab Sri Guru Harirai ji (14 Phagun 552)
੨੫-੦੨-੨੦੨੧ (ਵੀਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੧੪ ਫੱਗਣ ੫੫੨)
27-Feb-2021 (Saturday) Puranmashi, Janamdin Bhagat Ravidas ji (16 Phagun 552)
੨੭-੦੨-੨੦੨੧ (ਸ਼ਨਿੱਚਰਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਰਵਿਦਾਸ ਜੀ (੧੬ ਫੱਗਣ ੫੫੨)
13-Mar-2021 (Saturday) Masya (30 Phagun 552)
੧੩-੦੩-੨੦੨੧ (ਸ਼ਨਿੱਚਰਵਾਰ) ਮੱਸਿਆ (੩੦ ਫੱਗਣ ੫੫੨)
14-Mar-2021 (Sunday) Sangrand (Chet), Nanakshahi Punjabi New Year 553 (01 Chet 553)
੧੪-੦੩-੨੦੨੧ (ਐਤਵਾਰ) ਸੰਗਰਾਂਦ (ਚੇਤ), ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੩ (੦੧ ਚੇਤ ੫੫੩)
18-Mar-2021 (Thursday) Panchami (05 Chet 553)
੧੮-੦੩-੨੦੨੧ (ਵੀਰਵਾਰ) ਪੰਚਮੀ (੦੫ ਚੇਤ ੫੫੩)
24-Mar-2021 (Wednesday) Dashmi (11 Chet 553)
੨੪-੦੩-੨੦੨੧ (ਬੁੱਧਵਾਰ) ਦਸ਼ਮੀ (੧੧ ਚੇਤ ੫੫੩)
28-Mar-2021 (Sunday) Puranmashi (15 Chet 553)
੨੮-੦੩-੨੦੨੧ (ਐਤਵਾਰ) ਪੂਰਨਮਾਸ਼ੀ (੧੫ ਚੇਤ ੫੫੩)
09-Apr-2021 (Friday) Gurgaddi Gurpurab Sri Guru Harirai ji (27 Chet 553)
੦੯-੦੪-੨੦੨੧ (ਸ਼ੁੱਕਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੨੭ ਚੇਤ ੫੫੩)
11-Apr-2021 (Sunday) Masya (29 Chet 553)
੧੧-੦੪-੨੦੨੧ (ਐਤਵਾਰ) ਮੱਸਿਆ (੨੯ ਚੇਤ ੫੫੩)
13-Apr-2021 (Tuesday) Sangrand (Vaisakh), Gurgaddi Gurpurab Sri Guru Amardas ji (01 Vaisakh 553)
੧੩-੦੪-੨੦੨੧ (ਮੰਗਲਵਾਰ) ਸੰਗਰਾਂਦ (ਵੈਸਾਖ), ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੦੧ ਵੈਸਾਖ ੫੫੩)
16-Apr-2021 (Friday) Jyoti jyot Gurpurab Sri Guru Angad Dev ji (04 Vaisakh 553)
੧੬-੦੪-੨੦੨੧ (ਸ਼ੁੱਕਰਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੦੪ ਵੈਸਾਖ ੫੫੩)
17-Apr-2021 (Saturday) Panchami, Jyoti jyot Gurpurab Sri Guru Harigobind ji (05 Vaisakh 553)
੧੭-੦੪-੨੦੨੧ (ਸ਼ਨਿੱਚਰਵਾਰ) ਪੰਚਮੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੦੫ ਵੈਸਾਖ ੫੫੩)
22-Apr-2021 (Thursday) Dashmi (10 Vaisakh 553)
੨੨-੦੪-੨੦੨੧ (ਵੀਰਵਾਰ) ਦਸ਼ਮੀ (੧੦ ਵੈਸਾਖ ੫੫੩)
26-Apr-2021 (Monday) Jyoti jyot Gurpurab Sri Guru Harikrishan ji, Gurgaddi Gurpurab Sri Guru Teg Bahadur ji (14 Vaisakh 553)
੨੬-੦੪-੨੦੨੧ (ਸੋਮਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੧੪ ਵੈਸਾਖ ੫੫੩)
27-Apr-2021 (Tuesday) Puranmashi (15 Vaisakh 553)
੨੭-੦੪-੨੦੨੧ (ਮੰਗਲਵਾਰ) ਪੂਰਨਮਾਸ਼ੀ (੧੫ ਵੈਸਾਖ ੫੫੩)
01-May-2021 (Saturday) Prakash Gurpurab Sri Guru Teg Bahadur ji (19 Vaisakh 553)
੦੧-੦੫-੨੦੨੧ (ਸ਼ਨਿੱਚਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੧੯ ਵੈਸਾਖ ੫੫੩)
03-May-2021 (Monday) Prakash Gurpurab Sri Guru Arjan Dev ji (21 Vaisakh 553)
੦੩-੦੫-੨੦੨੧ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੨੧ ਵੈਸਾਖ ੫੫੩)
11-May-2021 (Tuesday) Masya (29 Vaisakh 553)
੧੧-੦੫-੨੦੨੧ (ਮੰਗਲਵਾਰ) ਮੱਸਿਆ (੨੯ ਵੈਸਾਖ ੫੫੩)
12-May-2021 (Wednesday) Prakash Gurpurab Sri Guru Angad Dev ji (30 Vaisakh 553)
੧੨-੦੫-੨੦੨੧ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੩੦ ਵੈਸਾਖ ੫੫੩)
14-May-2021 (Friday) Sangrand (Jeth) (01 Jeth 553)
੧੪-੦੫-੨੦੨੧ (ਸ਼ੁੱਕਰਵਾਰ) ਸੰਗਰਾਂਦ (ਜੇਠ) (੦੧ ਜੇਠ ੫੫੩)
17-May-2021 (Monday) Panchami (04 Jeth 553)
੧੭-੦੫-੨੦੨੧ (ਸੋਮਵਾਰ) ਪੰਚਮੀ (੦੪ ਜੇਠ ੫੫੩)
22-May-2021 (Saturday) Dashmi (09 Jeth 553)
੨੨-੦੫-੨੦੨੧ (ਸ਼ਨਿੱਚਰਵਾਰ) ਦਸ਼ਮੀ (੦੯ ਜੇਠ ੫੫੩)
25-May-2021 (Tuesday) Prakash Gurpurab Sri Guru Amardas ji (12 Jeth 553)
੨੫-੦੫-੨੦੨੧ (ਮੰਗਲਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੧੨ ਜੇਠ ੫੫੩)
26-May-2021 (Wednesday) Puranmashi (13 Jeth 553)
੨੬-੦੫-੨੦੨੧ (ਬੁੱਧਵਾਰ) ਪੂਰਨਮਾਸ਼ੀ (੧੩ ਜੇਠ ੫੫੩)
02-Jun-2021 (Wednesday) Gurgaddi Gurpurab Sri Guru Harigobind ji (20 Jeth 553)
੦੨-੦੬-੨੦੨੧ (ਬੁੱਧਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੨੦ ਜੇਠ ੫੫੩)
10-Jun-2021 (Thursday) Masya (28 Jeth 553)
੧੦-੦੬-੨੦੨੧ (ਵੀਰਵਾਰ) ਮੱਸਿਆ (੨੮ ਜੇਠ ੫੫੩)
14-Jun-2021 (Monday) Shaheedi Gurpurab Sri Guru Arjan Dev ji (32 Jeth 553)
੧੪-੦੬-੨੦੨੧ (ਸੋਮਵਾਰ) ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੩੨ ਜੇਠ ੫੫੩)
15-Jun-2021 (Tuesday) Sangrand (Harh), Panchami (01 Harh 553)
੧੫-੦੬-੨੦੨੧ (ਮੰਗਲਵਾਰ) ਸੰਗਰਾਂਦ (ਹਾੜ), ਪੰਚਮੀ (੦੧ ਹਾੜ ੫੫੩)
20-Jun-2021 (Sunday) Dashmi (06 Harh 553)
੨੦-੦੬-੨੦੨੧ (ਐਤਵਾਰ) ਦਸ਼ਮੀ (੦੬ ਹਾੜ ੫੫੩)
24-Jun-2021 (Thursday) Puranmashi (10 Harh 553)
੨੪-੦੬-੨੦੨੧ (ਵੀਰਵਾਰ) ਪੂਰਨਮਾਸ਼ੀ (੧੦ ਹਾੜ ੫੫੩)
25-Jun-2021 (Friday) Prakash Gurpurab Sri Guru Harigobind ji (11 Harh 553)
੨੫-੦੬-੨੦੨੧ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੧੧ ਹਾੜ ੫੫੩)
09-Jul-2021 (Friday) Masya (25 Harh 553)
੦੯-੦੭-੨੦੨੧ (ਸ਼ੁੱਕਰਵਾਰ) ਮੱਸਿਆ (੨੫ ਹਾੜ ੫੫੩)
15-Jul-2021 (Thursday) Panchami (31 Harh 553)
੧੫-੦੭-੨੦੨੧ (ਵੀਰਵਾਰ) ਪੰਚਮੀ (੩੧ ਹਾੜ ੫੫੩)
16-Jul-2021 (Friday) Sangrand (Sawan) (01 Sawan 553)
੧੬-੦੭-੨੦੨੧ (ਸ਼ੁੱਕਰਵਾਰ) ਸੰਗਰਾਂਦ (ਸਾਵਣ) (੦੧ ਸਾਵਣ ੫੫੩)
19-Jul-2021 (Monday) Dashmi (04 Sawan 553)
੧੯-੦੭-੨੦੨੧ (ਸੋਮਵਾਰ) ਦਸ਼ਮੀ (੦੪ ਸਾਵਣ ੫੫੩)
23-Jul-2021 (Friday) Puranmashi (08 Sawan 553)
੨੩-੦੭-੨੦੨੧ (ਸ਼ੁੱਕਰਵਾਰ) ਪੂਰਨਮਾਸ਼ੀ (੦੮ ਸਾਵਣ ੫੫੩)
02-Aug-2021 (Monday) Prakash Gurpurab Sri Guru Harikrishan ji (18 Sawan 553)
੦੨-੦੮-੨੦੨੧ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੧੮ ਸਾਵਣ ੫੫੩)
08-Aug-2021 (Sunday) Masya (24 Sawan 553)
੦੮-੦੮-੨੦੨੧ (ਐਤਵਾਰ) ਮੱਸਿਆ (੨੪ ਸਾਵਣ ੫੫੩)
13-Aug-2021 (Friday) Panchami (29 Sawan 553)
੧੩-੦੮-੨੦੨੧ (ਸ਼ੁੱਕਰਵਾਰ) ਪੰਚਮੀ (੨੯ ਸਾਵਣ ੫੫੩)
16-Aug-2021 (Monday) Sangrand (Bhadon) (01 Bhadon 553)
੧੬-੦੮-੨੦੨੧ (ਸੋਮਵਾਰ) ਸੰਗਰਾਂਦ (ਭਾਦੋਂ) (੦੧ ਭਾਦੋਂ ੫੫੩)
17-Aug-2021 (Tuesday) Dashmi (02 Bhadon 553)
੧੭-੦੮-੨੦੨੧ (ਮੰਗਲਵਾਰ) ਦਸ਼ਮੀ (੦੨ ਭਾਦੋਂ ੫੫੩)
22-Aug-2021 (Sunday) Puranmashi (07 Bhadon 553)
੨੨-੦੮-੨੦੨੧ (ਐਤਵਾਰ) ਪੂਰਨਮਾਸ਼ੀ (੦੭ ਭਾਦੋਂ ੫੫੩)
06-Sep-2021 (Monday) Masya (22 Bhadon 553)
੦੬-੦੯-੨੦੨੧ (ਸੋਮਵਾਰ) ਮੱਸਿਆ (੨੨ ਭਾਦੋਂ ੫੫੩)
08-Sep-2021 (Wednesday) Gurgaddi Gurpurab Sri Guru Arjan Dev ji (24 Bhadon 553)
੦੮-੦੯-੨੦੨੧ (ਬੁੱਧਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੨੪ ਭਾਦੋਂ ੫੫੩)
09-Sep-2021 (Thursday) Jyoti jyot Gurpurab Sri Guru Ramdas ji (25 Bhadon 553)
੦੯-੦੯-੨੦੨੧ (ਵੀਰਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੨੫ ਭਾਦੋਂ ੫੫੩)
11-Sep-2021 (Saturday) Panchami (27 Bhadon 553)
੧੧-੦੯-੨੦੨੧ (ਸ਼ਨਿੱਚਰਵਾਰ) ਪੰਚਮੀ (੨੭ ਭਾਦੋਂ ੫੫੩)
16-Sep-2021 (Thursday) Sangrand (Assu), Dashmi (01 Assu 553)
੧੬-੦੯-੨੦੨੧ (ਵੀਰਵਾਰ) ਸੰਗਰਾਂਦ (ਅੱਸੂ), ਦਸ਼ਮੀ (੦੧ ਅੱਸੂ ੫੫੩)
18-Sep-2021 (Saturday) Gurgaddi Gurpurab Sri Guru Ramdas ji (03 Assu 553)
੧੮-੦੯-੨੦੨੧ (ਸ਼ਨਿੱਚਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੦੩ ਅੱਸੂ ੫੫੩)
20-Sep-2021 (Monday) Puranmashi, Jyoti jyot Gurpurab Sri Guru Amardas ji (05 Assu 553)
੨੦-੦੯-੨੦੨੧ (ਸੋਮਵਾਰ) ਪੂਰਨਮਾਸ਼ੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੦੫ ਅੱਸੂ ੫੫੩)
26-Sep-2021 (Sunday) Gurgaddi Gurpurab Sri Guru Angad Dev ji (11 Assu 553)
੨੬-੦੯-੨੦੨੧ (ਐਤਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੧੧ ਅੱਸੂ ੫੫੩)
01-Oct-2021 (Friday) Jyoti jyot Gurpurab Sri Guru Nanak Dev ji (16 Assu 553)
੦੧-੧੦-੨੦੨੧ (ਸ਼ੁੱਕਰਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੧੬ ਅੱਸੂ ੫੫੩)
06-Oct-2021 (Wednesday) Masya (21 Assu 553)
੦੬-੧੦-੨੦੨੧ (ਬੁੱਧਵਾਰ) ਮੱਸਿਆ (੨੧ ਅੱਸੂ ੫੫੩)
10-Oct-2021 (Sunday) Panchami (25 Assu 553)
੧੦-੧੦-੨੦੨੧ (ਐਤਵਾਰ) ਪੰਚਮੀ (੨੫ ਅੱਸੂ ੫੫੩)
15-Oct-2021 (Friday) Dashmi (30 Assu 553)
੧੫-੧੦-੨੦੨੧ (ਸ਼ੁੱਕਰਵਾਰ) ਦਸ਼ਮੀ (੩੦ ਅੱਸੂ ੫੫੩)
17-Oct-2021 (Sunday) Sangrand (Katak) (01 Katak 553)
੧੭-੧੦-੨੦੨੧ (ਐਤਵਾਰ) ਸੰਗਰਾਂਦ (ਕੱਤਕ) (੦੧ ਕੱਤਕ ੫੫੩)
19-Oct-2021 (Tuesday) Puranmashi (03 Katak 553)
੧੯-੧੦-੨੦੨੧ (ਮੰਗਲਵਾਰ) ਪੂਰਨਮਾਸ਼ੀ (੦੩ ਕੱਤਕ ੫੫੩)
22-Oct-2021 (Friday) Prakash Gurpurab Sri Guru Ramdas ji (06 Katak 553)
੨੨-੧੦-੨੦੨੧ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੦੬ ਕੱਤਕ ੫੫੩)
30-Oct-2021 (Saturday) Gurgaddi Gurpurab Sri Guru Harikrishan ji, Jyoti jyot Gurpurab Sri Guru Harirai ji (14 Katak 553)
੩੦-੧੦-੨੦੨੧ (ਸ਼ਨਿੱਚਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੧੪ ਕੱਤਕ ੫੫੩)
04-Nov-2021 (Thursday) Masya (19 Katak 553)
੦੪-੧੧-੨੦੨੧ (ਵੀਰਵਾਰ) ਮੱਸਿਆ (੧੯ ਕੱਤਕ ੫੫੩)
09-Nov-2021 (Tuesday) Panchami (24 Katak 553)
੦੯-੧੧-੨੦੨੧ (ਮੰਗਲਵਾਰ) ਪੰਚਮੀ (੨੪ ਕੱਤਕ ੫੫੩)
09-Nov-2021 (Tuesday) Jyoti jyot Gurpurab Sri Guru Gobind Singh ji (24 Katak 553)
੦੯-੧੧-੨੦੨੧ (ਮੰਗਲਵਾਰ) ਜੋਤੀ ਜੋਤਿ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੨੪ ਕੱਤਕ ੫੫੩)
13-Nov-2021 (Saturday) Dashmi (28 Katak 553)
੧੩-੧੧-੨੦੨੧ (ਸ਼ਨਿੱਚਰਵਾਰ) ਦਸ਼ਮੀ (੨੮ ਕੱਤਕ ੫੫੩)
16-Nov-2021 (Tuesday) Sangrand (Maghar), Prakash Gurpurab Sri Guru Nanak Dev ji (01 Maghar 553)
੧੬-੧੧-੨੦੨੧ (ਮੰਗਲਵਾਰ) ਸੰਗਰਾਂਦ (ਮੱਘਰ), ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੦੧ ਮੱਘਰ ੫੫੩)
19-Nov-2021 (Friday) Puranmashi (04 Maghar 553)
੧੯-੧੧-੨੦੨੧ (ਸ਼ੁੱਕਰਵਾਰ) ਪੂਰਨਮਾਸ਼ੀ (੦੪ ਮੱਘਰ ੫੫੩)
04-Dec-2021 (Saturday) Masya (19 Maghar 553)
੦੪-੧੨-੨੦੨੧ (ਸ਼ਨਿੱਚਰਵਾਰ) ਮੱਸਿਆ (੧੯ ਮੱਘਰ ੫੫੩)
06-Dec-2021 (Monday) Gurgaddi Gurpurab Sri Guru Gobind Singh ji (21 Maghar 553)
੦੬-੧੨-੨੦੨੧ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੨੧ ਮੱਘਰ ੫੫੩)
08-Dec-2021 (Wednesday) Panchami, Shaheedi Gurpurab Sri Guru Teg Bahadur ji (23 Maghar 553)
੦੮-੧੨-੨੦੨੧ (ਬੁੱਧਵਾਰ) ਪੰਚਮੀ, ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੨੩ ਮੱਘਰ ੫੫੩)
13-Dec-2021 (Monday) Dashmi (28 Maghar 553)
੧੩-੧੨-੨੦੨੧ (ਸੋਮਵਾਰ) ਦਸ਼ਮੀ (੨੮ ਮੱਘਰ ੫੫੩)
15-Dec-2021 (Wednesday) Sangrand (Poh) (01 Poh 553)
੧੫-੧੨-੨੦੨੧ (ਬੁੱਧਵਾਰ) ਸੰਗਰਾਂਦ (ਪੋਹ) (੦੧ ਪੋਹ ੫੫੩)
19-Dec-2021 (Sunday) Puranmashi (05 Poh 553)
੧੯-੧੨-੨੦੨੧ (ਐਤਵਾਰ) ਪੂਰਨਮਾਸ਼ੀ (੦੫ ਪੋਹ ੫੫੩)