Guru Granth Sahib Ang 77 – ਗੁਰੂ ਗ੍ਰੰਥ ਸਾਹਿਬ ਅੰਗ ੭੭
Guru Granth Sahib Ang 77
Guru Granth Sahib Ang 77
ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥
Eihu Dhhan Sanpai Maaeiaa Jhoothee Anth Shhodd Chaliaa Pashhuthaaee ||
This wealth, property and Maya are false. In the end, you must leave these, and depart in sorrow.
ਸਿਰੀਰਾਗੁ ਪਹਰੇ (ਮਃ ੪) (੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧
Sri Raag Guru Ram Das
Guru Granth Sahib Ang 77
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥
Jis No Kirapaa Karae Gur Maelae So Har Har Naam Samaal ||
Those whom the Lord, in His Mercy, unites with the Guru, reflect upon the Name of the Lord, Har, Har.
ਸਿਰੀਰਾਗੁ ਪਹਰੇ (ਮਃ ੪) (੩) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧
Sri Raag Guru Ram Das
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥੩॥
Kahu Naanak Theejai Peharai Praanee Sae Jaae Milae Har Naal ||3||
Says Nanak, in the third watch of the night, O mortal, they go, and are united with the Lord. ||3||
ਸਿਰੀਰਾਗੁ ਪਹਰੇ (ਮਃ ੪) (੩) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੨
Sri Raag Guru Ram Das
Guru Granth Sahib Ang 77
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ ॥
Chouthhai Peharai Rain Kai Vanajaariaa Mithraa Har Chalan Vaelaa Aadhee ||
In the fourth watch of the night, O my merchant friend, the Lord announces the time of departure.
ਸਿਰੀਰਾਗੁ ਪਹਰੇ (ਮਃ ੪) (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੩
Sri Raag Guru Ram Das
ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥
Kar Saevahu Pooraa Sathiguroo Vanajaariaa Mithraa Sabh Chalee Rain Vihaadhee ||
Serve the Perfect True Guru, O my merchant friend; your entire life-night is passing away.
ਸਿਰੀਰਾਗੁ ਪਹਰੇ (ਮਃ ੪) (੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੩
Sri Raag Guru Ram Das
Guru Granth Sahib Ang 77
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥
Har Saevahu Khin Khin Dtil Mool N Karihu Jith Asathhir Jug Jug Hovahu ||
Serve the Lord each and every instant-do not delay! You shall become eternal throughout the ages.
ਸਿਰੀਰਾਗੁ ਪਹਰੇ (ਮਃ ੪) (੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੪
Sri Raag Guru Ram Das
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥
Har Saethee Sadh Maanahu Raleeaa Janam Maran Dhukh Khovahu ||
Enjoy ecstasy forever with the Lord, and do away with the pains of birth and death.
ਸਿਰੀਰਾਗੁ ਪਹਰੇ (ਮਃ ੪) (੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੫
Sri Raag Guru Ram Das
Guru Granth Sahib Ang 77
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥
Gur Sathigur Suaamee Bhaedh N Jaanahu Jith Mil Har Bhagath Sukhaandhee ||
Know that there is no difference between the Guru, the True Guru, and your Lord and Master. Meeting with Him, take pleasure in the Lord’s devotional service.
ਸਿਰੀਰਾਗੁ ਪਹਰੇ (ਮਃ ੪) (੩) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੫
Sri Raag Guru Ram Das
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥੪॥੧॥੩॥
Kahu Naanak Praanee Chouthhai Peharai Safalio Rain Bhagathaa Dhee ||4||1||3||
Says Nanak, O mortal, in the fourth watch of the night, the life-night of the devotee is fruitful. ||4||1||3||
ਸਿਰੀਰਾਗੁ ਪਹਰੇ (ਮਃ ੪) (੩) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੬
Sri Raag Guru Ram Das
Guru Granth Sahib Ang 77
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ ਪਹਰੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥
Pehilai Peharai Rain Kai Vanajaariaa Mithraa Dhhar Paaeithaa Oudharai Maahi ||
In the first watch of the night, O my merchant friend, the Lord placed your soul in the womb.
ਸਿਰੀਰਾਗੁ ਪਹਰੇ (ਮਃ ੫) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੭
Sri Raag Guru Arjan Dev
ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰਿ ਮੁਹਲਤਿ ਕਰਮ ਕਮਾਹਿ ॥
Dhasee Maasee Maanas Keeaa Vanajaariaa Mithraa Kar Muhalath Karam Kamaahi ||
In the tenth month, you were made into a human being, O my merchant friend, and you were given your allotted time to perform good deeds.
ਸਿਰੀਰਾਗੁ ਪਹਰੇ (ਮਃ ੫) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੮
Sri Raag Guru Arjan Dev
Guru Granth Sahib Ang 77
ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥
Muhalath Kar Dheenee Karam Kamaanae Jaisaa Likhath Dhhur Paaeiaa ||
You were given this time to perform good deeds, according to your pre-ordained destiny.
ਸਿਰੀਰਾਗੁ ਪਹਰੇ (ਮਃ ੫) (੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੮
Sri Raag Guru Arjan Dev
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥
Maath Pithaa Bhaaee Suth Banithaa Thin Bheethar Prabhoo Sanjoeiaa ||
God placed you with your mother, father, brothers, sons and wife.
ਸਿਰੀਰਾਗੁ ਪਹਰੇ (ਮਃ ੫) (੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੯
Sri Raag Guru Arjan Dev
Guru Granth Sahib Ang 77
ਕਰਮ ਸੁਕਰਮ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥
Karam Sukaram Karaaeae Aapae Eis Janthai Vas Kishh Naahi ||
God Himself is the Cause of causes, good and bad-no one has control over these things.
ਸਿਰੀਰਾਗੁ ਪਹਰੇ (ਮਃ ੫) (੪) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੯
Sri Raag Guru Arjan Dev
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥੧॥
Kahu Naanak Praanee Pehilai Peharai Dhhar Paaeithaa Oudharai Maahi ||1||
Says Nanak, O mortal, in the first watch of the night, the soul is placed in the womb. ||1||
ਸਿਰੀਰਾਗੁ ਪਹਰੇ (ਮਃ ੫) (੪) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੦
Sri Raag Guru Arjan Dev
Guru Granth Sahib Ang 77
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥
Dhoojai Peharai Rain Kai Vanajaariaa Mithraa Bhar Juaanee Leharee Dhaee ||
In the second watch of the night, O my merchant friend, the fullness of youth rises in you like waves.
ਸਿਰੀਰਾਗੁ ਪਹਰੇ (ਮਃ ੫) (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੧
Sri Raag Guru Arjan Dev
ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥
Buraa Bhalaa N Pashhaanee Vanajaariaa Mithraa Man Mathaa Ahanmaee ||
You do not distinguish between good and evil, O my merchant friend-your mind is intoxicated with ego.
ਸਿਰੀਰਾਗੁ ਪਹਰੇ (ਮਃ ੫) (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੧
Sri Raag Guru Arjan Dev
Guru Granth Sahib Ang 77
ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥
Buraa Bhalaa N Pashhaanai Praanee Aagai Panthh Karaaraa ||
Mortal beings do not distinguish between good and evil, and the road ahead is treacherous.
ਸਿਰੀਰਾਗੁ ਪਹਰੇ (ਮਃ ੫) (੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੨
Sri Raag Guru Arjan Dev
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥
Pooraa Sathigur Kabehoon N Saeviaa Sir Thaadtae Jam Jandhaaraa ||
They never serve the Perfect True Guru, and the cruel tyrant Death stands over their heads.
ਸਿਰੀਰਾਗੁ ਪਹਰੇ (ਮਃ ੫) (੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੨
Sri Raag Guru Arjan Dev
Guru Granth Sahib Ang 77
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥
Dhharam Raae Jab Pakaras Bavarae Thab Kiaa Jabaab Karaee ||
When the Righteous Judge seizes you and interrogates you, O madman, what answer will you give him then?
ਸਿਰੀਰਾਗੁ ਪਹਰੇ (ਮਃ ੫) (੪) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੩
Sri Raag Guru Arjan Dev
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥੨॥
Kahu Naanak Dhoojai Peharai Praanee Bhar Joban Leharee Dhaee ||2||
Says Nanak, in the second watch of the night, O mortal, the fullness of youth tosses you about like waves in the storm. ||2||
ਸਿਰੀਰਾਗੁ ਪਹਰੇ (ਮਃ ੫) (੪) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੩
Sri Raag Guru Arjan Dev
Guru Granth Sahib Ang 77
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ ॥
Theejai Peharai Rain Kai Vanajaariaa Mithraa Bikh Sanchai Andhh Agiaan ||
In the third watch of the night, O my merchant friend, the blind and ignorant person gathers poison.
ਸਿਰੀਰਾਗੁ ਪਹਰੇ (ਮਃ ੫) (੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੪
Sri Raag Guru Arjan Dev
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ ॥
Puthr Kalathr Mohi Lapattiaa Vanajaariaa Mithraa Anthar Lehar Lobhaan ||
He is entangled in emotional attachment to his wife and sons, O my merchant friend, and deep within him, the waves of greed are rising up.
ਸਿਰੀਰਾਗੁ ਪਹਰੇ (ਮਃ ੫) (੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੫
Sri Raag Guru Arjan Dev
Guru Granth Sahib Ang 77
ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥
Anthar Lehar Lobhaan Paraanee So Prabh Chith N Aavai ||
The waves of greed are rising up within him, and he does not remember God.
ਸਿਰੀਰਾਗੁ ਪਹਰੇ (ਮਃ ੫) (੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੫
Sri Raag Guru Arjan Dev
ਸਾਧਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ ॥
Saadhhasangath Sio Sang N Keeaa Bahu Jonee Dhukh Paavai ||
He does not join the Saadh Sangat, the Company of the Holy, and he suffers in terrible pain through countless incarnations.
ਸਿਰੀਰਾਗੁ ਪਹਰੇ (ਮਃ ੫) (੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੬
Sri Raag Guru Arjan Dev
Guru Granth Sahib Ang 77
ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥
Sirajanehaar Visaariaa Suaamee Eik Nimakh N Lago Dhhiaan ||
He has forgotten the Creator, his Lord and Master, and he does not meditate on Him, even for an instant.
ਸਿਰੀਰਾਗੁ ਪਹਰੇ (ਮਃ ੫) (੪) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੭
Sri Raag Guru Arjan Dev
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥੩॥
Kahu Naanak Praanee Theejai Peharai Bikh Sanchae Andhh Agiaan ||3||
Says Nanak, in the third watch of the night, the blind and ignorant person gathers poison. ||3||
ਸਿਰੀਰਾਗੁ ਪਹਰੇ (ਮਃ ੫) (੪) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੭
Sri Raag Guru Arjan Dev
Guru Granth Sahib Ang 77
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ ॥
Chouthhai Peharai Rain Kai Vanajaariaa Mithraa Dhin Naerrai Aaeiaa Soe ||
In the fourth watch of the night, O my merchant friend, that day is drawing near.
ਸਿਰੀਰਾਗੁ ਪਹਰੇ (ਮਃ ੫) (੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੮
Sri Raag Guru Arjan Dev
ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥
Guramukh Naam Samaal Thoon Vanajaariaa Mithraa Thaeraa Dharageh Baelee Hoe ||
As Gurmukh, remember the Naam, O my merchant friend. It shall be your Friend in the Court of the Lord.
ਸਿਰੀਰਾਗੁ ਪਹਰੇ (ਮਃ ੫) (੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੮
Sri Raag Guru Arjan Dev
Guru Granth Sahib Ang 77
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥
Guramukh Naam Samaal Paraanee Anthae Hoe Sakhaaee ||
As Gurmukh, remember the Naam, O mortal; in the end, it shall be your only companion.
ਸਿਰੀਰਾਗੁ ਪਹਰੇ (ਮਃ ੫) (੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੭ ਪੰ. ੧੯
Sri Raag Guru Arjan Dev
Guru Granth Sahib Ang 77