Guru Granth Sahib Ang 70 – ਗੁਰੂ ਗ੍ਰੰਥ ਸਾਹਿਬ ਅੰਗ ੭੦
Guru Granth Sahib Ang 70
Guru Granth Sahib Ang 70
ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥
Eaehu Jag Jalathaa Dhaekh Kai Bhaj Peae Sathigur Saranaa ||
Seeing this world on fire, I rushed to the Sanctuary of the True Guru.
ਸਿਰੀਰਾਗੁ (ਮਃ ੩) ਅਸਟ (੨੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧
Sri Raag Guru Amar Das
ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥
Sathigur Sach Dhirraaeiaa Sadhaa Sach Sanjam Rehanaa ||
The True Guru has implanted the Truth within me; I dwell steadfastly in Truth and self-restraint.
ਸਿਰੀਰਾਗੁ (ਮਃ ੩) ਅਸਟ (੨੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧
Sri Raag Guru Amar Das
ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥੬॥
Sathigur Sachaa Hai Bohithhaa Sabadhae Bhavajal Tharanaa ||6||
The True Guru is the Boat of Truth; in the Word of the Shabad, we cross over the terrifying world-ocean. ||6||
ਸਿਰੀਰਾਗੁ (ਮਃ ੩) ਅਸਟ (੨੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੨
Sri Raag Guru Amar Das
Guru Granth Sahib Ang 70
ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ ॥
Lakh Chouraaseeh Firadhae Rehae Bin Sathigur Mukath N Hoee ||
People continue wandering through the cycle of 8.4 million incarnations; without the True Guru, liberation is not obtained.
ਸਿਰੀਰਾਗੁ (ਮਃ ੩) ਅਸਟ (੨੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੨
Sri Raag Guru Amar Das
ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥
Parr Parr Panddith Monee Thhakae Dhoojai Bhaae Path Khoee ||
Reading and studying, the Pandits and the silent sages have grown weary, but attached to the love of duality, they have lost their honor.
ਸਿਰੀਰਾਗੁ (ਮਃ ੩) ਅਸਟ (੨੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੩
Sri Raag Guru Amar Das
ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥੭॥
Sathigur Sabadh Sunaaeiaa Bin Sachae Avar N Koee ||7||
The True Guru teaches the Word of the Shabad; without the True One, there is no other at all. ||7||
ਸਿਰੀਰਾਗੁ (ਮਃ ੩) ਅਸਟ (੨੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੩
Sri Raag Guru Amar Das
Guru Granth Sahib Ang 70
ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥
Jo Sachai Laaeae Sae Sach Lagae Nith Sachee Kaar Karann ||
Those who are linked by the True One are linked to Truth. They always act in Truth.
ਸਿਰੀਰਾਗੁ (ਮਃ ੩) ਅਸਟ (੨੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੪
Sri Raag Guru Amar Das
ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥
Thinaa Nij Ghar Vaasaa Paaeiaa Sachai Mehal Rehann ||
They attain their dwelling in the home of their own inner being, and they abide in the Mansion of Truth.
ਸਿਰੀਰਾਗੁ (ਮਃ ੩) ਅਸਟ (੨੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੫
Sri Raag Guru Amar Das
ਨਾਨਕ ਭਗਤ ਸੁਖੀਏ ਸਦਾ ਸਚੈ ਨਾਮਿ ਰਚੰਨਿ ॥੮॥੧੭॥੮॥੨੫॥
Naanak Bhagath Sukheeeae Sadhaa Sachai Naam Rachann ||8||17||8||25||
O Nanak, the devotees are happy and peaceful forever. They are absorbed in the True Name. ||8||17||8||25||
ਸਿਰੀਰਾਗੁ (ਮਃ ੩) ਅਸਟ (੨੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੫
Sri Raag Guru Amar Das
Guru Granth Sahib Ang 70
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੦
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
Jaa Ko Musakal Ath Banai Dtoee Koe N Dhaee ||
When you are confronted with terrible hardships, and no one offers you any support,
ਸਿਰੀਰਾਗੁ (ਮਃ ੫) ਅਸਟ (੨੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੬
Sri Raag Guru Arjan Dev
Guru Granth Sahib Ang 70
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
Laagoo Hoeae Dhusamanaa Saak Bh Bhaj Khalae ||
When your friends turn into enemies, and even your relatives have deserted you,
ਸਿਰੀਰਾਗੁ (ਮਃ ੫) ਅਸਟ (੨੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੬
Sri Raag Guru Arjan Dev
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
Sabho Bhajai Aasaraa Chukai Sabh Asaraao ||
And when all support has given way, and all hope has been lost
ਸਿਰੀਰਾਗੁ (ਮਃ ੫) ਅਸਟ (੨੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੭
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥
Chith Aavai Ous Paarabreham Lagai N Thathee Vaao ||1||
-if you then come to remember the Supreme Lord God, even the hot wind shall not touch you. ||1||
ਸਿਰੀਰਾਗੁ (ਮਃ ੫) ਅਸਟ (੨੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੭
Sri Raag Guru Arjan Dev
Guru Granth Sahib Ang 70
ਸਾਹਿਬੁ ਨਿਤਾਣਿਆ ਕਾ ਤਾਣੁ ॥
Saahib Nithaaniaa Kaa Thaan ||
Our Lord and Master is the Power of the powerless.
ਸਿਰੀਰਾਗੁ (ਮਃ ੫) ਅਸਟ (੨੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੮
Sri Raag Guru Arjan Dev
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥
Aae N Jaaee Thhir Sadhaa Gur Sabadhee Sach Jaan ||1|| Rehaao ||
He does not come or go; He is Eternal and Permanent. Through the Word of the Guru’s Shabad, He is known as True. ||1||Pause||
ਸਿਰੀਰਾਗੁ (ਮਃ ੫) ਅਸਟ (੨੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੮
Sri Raag Guru Arjan Dev
Guru Granth Sahib Ang 70
ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥
Jae Ko Hovai Dhubalaa Nang Bhukh Kee Peer ||
If you are weakened by the pains of hunger and poverty,
ਸਿਰੀਰਾਗੁ (ਮਃ ੫) ਅਸਟ (੨੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੯
Sri Raag Guru Arjan Dev
ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥
Dhamarraa Palai Naa Pavai Naa Ko Dhaevai Dhheer ||
With no money in your pockets, and no one will give you any comfort,
ਸਿਰੀਰਾਗੁ (ਮਃ ੫) ਅਸਟ (੨੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੯
Sri Raag Guru Arjan Dev
Guru Granth Sahib Ang 70
ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥
Suaarathh Suaao N Ko Karae Naa Kishh Hovai Kaaj ||
And no one will satisfy your hopes and desires, and none of your works is accomplished
ਸਿਰੀਰਾਗੁ (ਮਃ ੫) ਅਸਟ (੨੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੯
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥
Chith Aavai Ous Paarabreham Thaa Nihachal Hovai Raaj ||2||
-if you then come to remember the Supreme Lord God, you shall obtain the eternal kingdom. ||2||
ਸਿਰੀਰਾਗੁ (ਮਃ ੫) ਅਸਟ (੨੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੦
Sri Raag Guru Arjan Dev
Guru Granth Sahib Ang 70
ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥
Jaa Ko Chinthaa Bahuth Bahuth Dhaehee Viaapai Rog ||
When you are plagued by great and excessive anxiety, and diseases of the body;
ਸਿਰੀਰਾਗੁ (ਮਃ ੫) ਅਸਟ (੨੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੦
Sri Raag Guru Arjan Dev
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥
Grisath Kuttanb Palaettiaa Kadhae Harakh Kadhae Sog ||
When you are wrapped up in the attachments of household and family, sometimes feeling joy, and then other times sorrow;
ਸਿਰੀਰਾਗੁ (ਮਃ ੫) ਅਸਟ (੨੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੧
Sri Raag Guru Arjan Dev
Guru Granth Sahib Ang 70
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥
Goun Karae Chahu Kuntt Kaa Gharree N Baisan Soe ||
When you are wandering around in all four directions, and you cannot sit or sleep even for a moment
ਸਿਰੀਰਾਗੁ (ਮਃ ੫) ਅਸਟ (੨੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੧
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥
Chith Aavai Ous Paarabreham Than Man Seethal Hoe ||3||
-if you come to remember the Supreme Lord God, then your body and mind shall be cooled and soothed. ||3||
ਸਿਰੀਰਾਗੁ (ਮਃ ੫) ਅਸਟ (੨੬) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੨
Sri Raag Guru Arjan Dev
Guru Granth Sahib Ang 70
ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥
Kaam Karodhh Mohi Vas Keeaa Kirapan Lobh Piaar ||
When you are under the power of sexual desire, anger and worldly attachment, or a greedy miser in love with your wealth;
ਸਿਰੀਰਾਗੁ (ਮਃ ੫) ਅਸਟ (੨੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੨
Sri Raag Guru Arjan Dev
ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥
Chaarae Kilavikh Oun Agh Keeeae Hoaa Asur Sanghaar ||
If you have committed the four great sins and other mistakes; even if you are a murderous fiend
ਸਿਰੀਰਾਗੁ (ਮਃ ੫) ਅਸਟ (੨੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੩
Sri Raag Guru Arjan Dev
Guru Granth Sahib Ang 70
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥
Pothhee Geeth Kavith Kishh Kadhae N Karan Dhhariaa ||
Who has never taken the time to listen to sacred books, hymns and poetry
ਸਿਰੀਰਾਗੁ (ਮਃ ੫) ਅਸਟ (੨੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੩
Sri Raag Guru Arjan Dev
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥
Chith Aavai Ous Paarabreham Thaa Nimakh Simarath Thariaa ||4||
-if you then come to remember the Supreme Lord God, and contemplate Him, even for a moment, you shall be saved. ||4||
ਸਿਰੀਰਾਗੁ (ਮਃ ੫) ਅਸਟ (੨੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੪
Sri Raag Guru Arjan Dev
Guru Granth Sahib Ang 70
ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥
Saasath Sinmrith Baedh Chaar Mukhaagar Bicharae ||
People may recite by heart the Shaastras, the Simritees and the four Vedas;
ਸਿਰੀਰਾਗੁ (ਮਃ ੫) ਅਸਟ (੨੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੫
Sri Raag Guru Arjan Dev
ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥
Thapae Thapeesar Jogeeaa Theerathh Gavan Karae ||
They may be ascetics, great, self-disciplined Yogis; they may visit sacred shrines of pilgrimage
ਸਿਰੀਰਾਗੁ (ਮਃ ੫) ਅਸਟ (੨੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੫
Sri Raag Guru Arjan Dev
Guru Granth Sahib Ang 70
ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥
Khatt Karamaa Thae Dhugunae Poojaa Karathaa Naae ||
And perform the six ceremonial rituals, over and over again, performing worship services and ritual bathings.
ਸਿਰੀਰਾਗੁ (ਮਃ ੫) ਅਸਟ (੨੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੫
Sri Raag Guru Arjan Dev
ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥
Rang N Lagee Paarabreham Thaa Sarapar Narakae Jaae ||5||
Even so, if they have not embraced love for the Supreme Lord God, then they shall surely go to hell. ||5||
ਸਿਰੀਰਾਗੁ (ਮਃ ੫) ਅਸਟ (੨੬) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੬
Sri Raag Guru Arjan Dev
Guru Granth Sahib Ang 70
ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥
Raaj Milak Sikadhaareeaa Ras Bhogan Bisathhaar ||
You may possess empires, vast estates, authority over others, and the enjoyment of myriads of pleasures;
ਸਿਰੀਰਾਗੁ (ਮਃ ੫) ਅਸਟ (੨੬) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੬
Sri Raag Guru Arjan Dev
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥
Baag Suhaavae Sohanae Chalai Hukam Afaar ||
You may have delightful and beautiful gardens, and issue unquestioned commands;
ਸਿਰੀਰਾਗੁ (ਮਃ ੫) ਅਸਟ (੨੬) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੭
Sri Raag Guru Arjan Dev
Guru Granth Sahib Ang 70
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥
Rang Thamaasae Bahu Bidhhee Chaae Lag Rehiaa ||
You may have enjoyments and entertainments of all sorts and kinds, and continue to enjoy exciting pleasures
ਸਿਰੀਰਾਗੁ (ਮਃ ੫) ਅਸਟ (੨੬) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੭
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥
Chith N Aaeiou Paarabreham Thaa Sarap Kee Joon Gaeiaa ||6||
-and yet, if you do not come to remember the Supreme Lord God, you shall be reincarnated as a snake. ||6||
ਸਿਰੀਰਾਗੁ (ਮਃ ੫) ਅਸਟ (੨੬) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੮
Sri Raag Guru Arjan Dev
Guru Granth Sahib Ang 70
ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥
Bahuth Dhhanaadt Achaaravanth Sobhaa Niramal Reeth ||
You may possess vast riches, maintain virtuous conduct, have a spotless reputation and observe religious customs;
ਸਿਰੀਰਾਗੁ (ਮਃ ੫) ਅਸਟ (੨੬) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੮
Sri Raag Guru Arjan Dev
ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥
Maath Pithaa Suth Bhaaeeaa Saajan Sang Pareeth ||
You may have the loving affections of mother, father, children, siblings and friends;
ਸਿਰੀਰਾਗੁ (ਮਃ ੫) ਅਸਟ (੨੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੯
Sri Raag Guru Arjan Dev
ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥
Lasakar Tharakasabandh Bandh Jeeo Jeeo Sagalee Keeth ||
You may have armies well-equipped with weapons, and all may salute you with respect;
ਸਿਰੀਰਾਗੁ (ਮਃ ੫) ਅਸਟ (੨੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੭੦ ਪੰ. ੧੯
Sri Raag Guru Arjan Dev
Guru Granth Sahib Ang 70