Ang 1 to 100Guru Granth Sahib Ji

Guru Granth Sahib Ang 22 – ਗੁਰੂ ਗ੍ਰੰਥ ਸਾਹਿਬ ਅੰਗ ੨੨

Guru Granth Sahib Ang 22

Guru Granth Sahib Ang 22

Guru Granth Sahib Ang 22


Guru Granth Sahib Ang 22

ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥

Chaarae Agan Nivaar Mar Guramukh Har Jal Paae ||

The Gurmukh puts out the four fires, with the Water of the Lord’s Name.

ਸਿਰੀਰਾਗੁ (ਮਃ ੧) (੨੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧
Sri Raag Guru Nanak Dev


ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥

Anthar Kamal Pragaasiaa Anmrith Bhariaa Aghaae ||

The lotus blossoms deep within the heart, and filled with Ambrosial Nectar, one is satisfied.

ਸਿਰੀਰਾਗੁ (ਮਃ ੧) (੨੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧
Sri Raag Guru Nanak Dev


ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥

Naanak Sathagur Meeth Kar Sach Paavehi Dharageh Jaae ||4||20||

O Nanak, make the True Guru your friend; going to His Court, you shall obtain the True Lord. ||4||20||

ਸਿਰੀਰਾਗੁ (ਮਃ ੧) (੨੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੨
Sri Raag Guru Nanak Dev


Guru Granth Sahib Ang 22

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨

ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥

Har Har Japahu Piaariaa Guramath Lae Har Bol ||

Meditate on the Lord, Har, Har, O my beloved; follow the Guru’s Teachings, and speak of the Lord.

ਸਿਰੀਰਾਗੁ (ਮਃ ੧) (੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੩
Sri Raag Guru Nanak Dev


Guru Granth Sahib Ang 22

ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥

Man Sach Kasavattee Laaeeai Thuleeai Poorai Thol ||

Apply the Touchstone of Truth to your mind, and see if it comes up to its full weight.

ਸਿਰੀਰਾਗੁ (ਮਃ ੧) (੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੩
Sri Raag Guru Nanak Dev


ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥

Keemath Kinai N Paaeeai Ridh Maanak Mol Amol ||1||

No one has found the worth of the ruby of the heart; its value cannot be estimated. ||1||

ਸਿਰੀਰਾਗੁ (ਮਃ ੧) (੨੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੪
Sri Raag Guru Nanak Dev


Guru Granth Sahib Ang 22

ਭਾਈ ਰੇ ਹਰਿ ਹੀਰਾ ਗੁਰ ਮਾਹਿ ॥

Bhaaee Rae Har Heeraa Gur Maahi ||

O Siblings of Destiny, the Diamond of the Lord is within the Guru.

ਸਿਰੀਰਾਗੁ (ਮਃ ੧) (੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੪
Sri Raag Guru Nanak Dev


ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥

Sathasangath Sathagur Paaeeai Ahinis Sabadh Salaahi ||1|| Rehaao ||

The True Guru is found in the Sat Sangat, the True Congregation. Day and night, praise the Word of His Shabad. ||1||Pause||

ਸਿਰੀਰਾਗੁ (ਮਃ ੧) (੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੫
Sri Raag Guru Nanak Dev


Guru Granth Sahib Ang 22

ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥

Sach Vakhar Dhhan Raas Lai Paaeeai Gur Paragaas ||

The True Merchandise, Wealth and Capital are obtained through the Radiant Light of the Guru.

ਸਿਰੀਰਾਗੁ (ਮਃ ੧) (੨੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੫
Sri Raag Guru Nanak Dev


ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥

Jio Agan Marai Jal Paaeiai Thio Thrisanaa Dhaasan Dhaas ||

Just as fire is extinguished by pouring on water, desire becomes the slave of the Lord’s slaves.

ਸਿਰੀਰਾਗੁ (ਮਃ ੧) (੨੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੬
Sri Raag Guru Nanak Dev


ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥

Jam Jandhaar N Lagee Eio Bhoujal Tharai Tharaas ||2||

The Messenger of Death will not touch you; in this way, you shall cross over the terrifying world-ocean, carrying others across with you. ||2||

ਸਿਰੀਰਾਗੁ (ਮਃ ੧) (੨੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੬
Sri Raag Guru Nanak Dev


Guru Granth Sahib Ang 22

ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥

Guramukh Koorr N Bhaavee Sach Rathae Sach Bhaae ||

The Gurmukhs do not like falsehood. They are imbued with Truth; they love only Truth.

ਸਿਰੀਰਾਗੁ (ਮਃ ੧) (੨੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੭
Sri Raag Guru Nanak Dev


Guru Granth Sahib Ang 22

ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥

Saakath Sach N Bhaavee Koorrai Koorree Paane ||

The shaaktas, the faithless cynics, do not like the Truth; false are the foundations of the false.

ਸਿਰੀਰਾਗੁ (ਮਃ ੧) (੨੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੭
Sri Raag Guru Nanak Dev


ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥

Sach Rathae Gur Maeliai Sachae Sach Samaae ||3||

Imbued with Truth, you shall meet the Guru. The true ones are absorbed into the True Lord. ||3||

ਸਿਰੀਰਾਗੁ (ਮਃ ੧) (੨੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੮
Sri Raag Guru Nanak Dev


Guru Granth Sahib Ang 22

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥

Man Mehi Maanak Laal Naam Rathan Padhaarathh Heer ||

Within the mind are emeralds and rubies, the Jewel of the Naam, treasures and diamonds.

ਸਿਰੀਰਾਗੁ (ਮਃ ੧) (੨੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੮
Sri Raag Guru Nanak Dev


ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥

Sach Vakhar Dhhan Naam Hai Ghatt Ghatt Gehir Ganbheer ||

The Naam is the True Merchandise and Wealth; in each and every heart, His Presence is deep and profound.

ਸਿਰੀਰਾਗੁ (ਮਃ ੧) (੨੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੯
Sri Raag Guru Nanak Dev


ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥

Naanak Guramukh Paaeeai Dhaeiaa Karae Har Heer ||4||21||

O Nanak, the Gurmukh finds the Diamond of the Lord, by His Kindness and Compassion. ||4||21||

ਸਿਰੀਰਾਗੁ (ਮਃ ੧) (੨੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੯
Sri Raag Guru Nanak Dev


Guru Granth Sahib Ang 22

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨

ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥

Bharamae Bhaahi N Vijhavai Jae Bhavai Dhisanthar Dhaes ||

The fire of doubt is not extinguished, even by wandering through foreign lands and countries.

ਸਿਰੀਰਾਗੁ (ਮਃ ੧) (੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੦
Sri Raag Guru Nanak Dev


ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥

Anthar Mail N Outharai Dhhrig Jeevan Dhhrig Vaes ||

If inner filth is not removed, one’s life is cursed, and one’s clothes are cursed.

ਸਿਰੀਰਾਗੁ (ਮਃ ੧) (੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੦
Sri Raag Guru Nanak Dev


ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥

Hor Kithai Bhagath N Hovee Bin Sathigur Kae Oupadhaes ||1||

There is no other way to perform devotional worship, except through the Teachings of the True Guru. ||1||

ਸਿਰੀਰਾਗੁ (ਮਃ ੧) (੨੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੧
Sri Raag Guru Nanak Dev


Guru Granth Sahib Ang 22

ਮਨ ਰੇ ਗੁਰਮੁਖਿ ਅਗਨਿ ਨਿਵਾਰਿ ॥

Man Rae Guramukh Agan Nivaar ||

O mind, become Gurmukh, and extinguish the fire within.

ਸਿਰੀਰਾਗੁ (ਮਃ ੧) (੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੧
Sri Raag Guru Nanak Dev


ਗੁਰ ਕਾ ਕਹਿਆ ਮਨਿ ਵਸੈ ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥

Gur Kaa Kehiaa Man Vasai Houmai Thrisanaa Maar ||1|| Rehaao ||

Let the Words of the Guru abide within your mind; let egotism and desires die. ||1||Pause||

ਸਿਰੀਰਾਗੁ (ਮਃ ੧) (੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੨
Sri Raag Guru Nanak Dev


ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥

Man Maanak Niramol Hai Raam Naam Path Paae ||

The jewel of the mind is priceless; through the Name of the Lord, honor is obtained.

ਸਿਰੀਰਾਗੁ (ਮਃ ੧) (੨੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੨
Sri Raag Guru Nanak Dev


ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥

Mil Sathasangath Har Paaeeai Guramukh Har Liv Laae ||

Join the Sat Sangat, the True Congregation, and find the Lord. The Gurmukh embraces love for the Lord.

ਸਿਰੀਰਾਗੁ (ਮਃ ੧) (੨੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੩
Sri Raag Guru Nanak Dev


ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥੨॥

Aap Gaeiaa Sukh Paaeiaa Mil Salalai Salal Samaae ||2||

Give up your selfishness, and you shall find peace; like water mingling with water, you shall merge in absorption. ||2||

ਸਿਰੀਰਾਗੁ (ਮਃ ੧) (੨੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੩
Sri Raag Guru Nanak Dev


Guru Granth Sahib Ang 22

ਜਿਨਿ ਹਰਿ ਹਰਿ ਨਾਮੁ ਨ ਚੇਤਿਓ ਸੁ ਅਉਗੁਣਿ ਆਵੈ ਜਾਇ ॥

Jin Har Har Naam N Chaethiou S Aougun Aavai Jaae ||

Those who have not contemplated the Name of the Lord, Har, Har, are unworthy; they come and go in reincarnation.

ਸਿਰੀਰਾਗੁ (ਮਃ ੧) (੨੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੪
Sri Raag Guru Nanak Dev


ਜਿਸੁ ਸਤਗੁਰੁ ਪੁਰਖੁ ਨ ਭੇਟਿਓ ਸੁ ਭਉਜਲਿ ਪਚੈ ਪਚਾਇ ॥

Jis Sathagur Purakh N Bhaettiou S Bhoujal Pachai Pachaae ||

One who has not met with the True Guru, the Primal Being, is bothered and bewildered in the terrifying world-ocean.

ਸਿਰੀਰਾਗੁ (ਮਃ ੧) (੨੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੫
Sri Raag Guru Nanak Dev


ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥੩॥

Eihu Maanak Jeeo Niramol Hai Eio Kouddee Badhalai Jaae ||3||

This jewel of the soul is priceless, and yet it is being squandered like this, in exchange for a mere shell. ||3||

ਸਿਰੀਰਾਗੁ (ਮਃ ੧) (੨੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੫
Sri Raag Guru Nanak Dev


Guru Granth Sahib Ang 22

ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥

Jinnaa Sathagur Ras Milai Sae Poorae Purakh Sujaan ||

Those who joyfully meet with the True Guru are perfectly fulfilled and wise.

ਸਿਰੀਰਾਗੁ (ਮਃ ੧) (੨੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੬
Sri Raag Guru Nanak Dev


ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥

Gur Mil Bhoujal Langheeai Dharageh Path Paravaan ||

Meeting with the Guru, they cross over the terrifying world-ocean. In the Court of the Lord, they are honored and approved.

ਸਿਰੀਰਾਗੁ (ਮਃ ੧) (੨੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੬
Sri Raag Guru Nanak Dev


ਨਾਨਕ ਤੇ ਮੁਖ ਉਜਲੇ ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥

Naanak Thae Mukh Oujalae Dhhun Oupajai Sabadh Neesaan ||4||22||

O Nanak, their faces are radiant; the Music of the Shabad, the Word of God, wells up within them. ||4||22||

ਸਿਰੀਰਾਗੁ (ਮਃ ੧) (੨੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੭
Sri Raag Guru Nanak Dev


Guru Granth Sahib Ang 22

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥

Vanaj Karahu Vanajaariho Vakhar Laehu Samaal ||

Make your deals, dealers, and take care of your merchandise.

ਸਿਰੀਰਾਗੁ (ਮਃ ੧) (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੮
Sri Raag Guru Nanak Dev


Guru Granth Sahib Ang 22

ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥

Thaisee Vasath Visaaheeai Jaisee Nibehai Naal ||

Buy that object which will go along with you.

ਸਿਰੀਰਾਗੁ (ਮਃ ੧) (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੮
Sri Raag Guru Nanak Dev


ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

Agai Saahu Sujaan Hai Laisee Vasath Samaal ||1||

In the next world, the All-knowing Merchant will take this object and care for it. ||1||

ਸਿਰੀਰਾਗੁ (ਮਃ ੧) (੨੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੯
Sri Raag Guru Nanak Dev


Guru Granth Sahib Ang 22

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥

Bhaaee Rae Raam Kehahu Chith Laae ||

O Siblings of Destiny, chant the Lord’s Name, and focus your consciousness on Him.

ਸਿਰੀਰਾਗੁ (ਮਃ ੧) (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੯
Sri Raag Guru Nanak Dev


ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

Har Jas Vakhar Lai Chalahu Sahu Dhaekhai Patheeaae ||1|| Rehaao ||

Take the Merchandise of the Lord’s Praises with you. Your Husband Lord shall see this and approve. ||1||Pause||

ਸਿਰੀਰਾਗੁ (ਮਃ ੧) (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨ ਪੰ. ੧੯
Sri Raag Guru Nanak Dev


Guru Granth Sahib Ang 22

Leave a Reply

Your email address will not be published. Required fields are marked *