Guru Granth Sahib Ang 101 – ਗੁਰੂ ਗ੍ਰੰਥ ਸਾਹਿਬ ਅੰਗ ੧੦੧
Guru Granth Sahib Ang 101
Guru Granth Sahib Ang 101
ਜੋ ਜੋ ਪੀਵੈ ਸੋ ਤ੍ਰਿਪਤਾਵੈ ॥
Jo Jo Peevai So Thripathaavai ||
Whoever drinks this in, is satisfied.
ਮਾਝ (ਮਃ ੫) (੨੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧
Raag Maajh Guru Arjan Dev
ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥
Amar Hovai Jo Naam Ras Paavai ||
Whoever obtains the Sublime Essence of the Naam becomes immortal.
ਮਾਝ (ਮਃ ੫) (੨੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧
Raag Maajh Guru Arjan Dev
ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥
Naam Nidhhaan Thisehi Paraapath Jis Sabadh Guroo Man Voothaa Jeeo ||2||
The Treasure of the Naam is obtained by one whose mind is filled with the Word of the Guru’s Shabad. ||2||
ਮਾਝ (ਮਃ ੫) (੨੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧
Raag Maajh Guru Arjan Dev
ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥
Jin Har Ras Paaeiaa So Thripath Aghaanaa ||
One who obtains the Sublime Essence of the Lord is satisfied and fulfilled.
ਮਾਝ (ਮਃ ੫) (੨੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੨
Raag Maajh Guru Arjan Dev
ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥
Jin Har Saadh Paaeiaa So Naahi Ddulaanaa ||
One who obtains this Flavor of the Lord does not waver.
ਮਾਝ (ਮਃ ੫) (੨੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੩
Raag Maajh Guru Arjan Dev
ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥
Thisehi Paraapath Har Har Naamaa Jis Masathak Bhaageethaa Jeeo ||3||
One who has this destiny written on his forehead obtains the Name of the Lord, Har, Har. ||3||
ਮਾਝ (ਮਃ ੫) (੨੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੩
Raag Maajh Guru Arjan Dev
ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥
Har Eikas Hathh Aaeiaa Varasaanae Bahuthaerae ||
The Lord has come into the hands of the One, the Guru, who has blessed so many with good fortune.
ਮਾਝ (ਮਃ ੫) (੨੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੪
Raag Maajh Guru Arjan Dev
ਤਿਸੁ ਲਗਿ ਮੁਕਤੁ ਭਏ ਘਣੇਰੇ ॥
This Lag Mukath Bheae Ghanaerae ||
Attached to Him, a great many have been liberated.
ਮਾਝ (ਮਃ ੫) (੨੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੪
Raag Maajh Guru Arjan Dev
ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥
Naam Nidhhaanaa Guramukh Paaeeai Kahu Naanak Viralee Ddeethaa Jeeo ||4||15||22||
The Gurmukh obtains the Treasure of the Naam; says Nanak, those who see the Lord are very rare. ||4||15||22||
ਮਾਝ (ਮਃ ੫) (੨੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੪
Raag Maajh Guru Arjan Dev
Guru Granth Sahib Ang 101
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧
ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥
Nidhh Sidhh Ridhh Har Har Har Maerai ||
My Lord, Har, Har, Har, is the nine treasures, the supernatural spiritual powers of the Siddhas, wealth and prosperity.
ਮਾਝ (ਮਃ ੫) (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੫
Raag Maajh Guru Arjan Dev
ਜਨਮੁ ਪਦਾਰਥੁ ਗਹਿਰ ਗੰਭੀਰੈ ॥
Janam Padhaarathh Gehir Ganbheerai ||
He is the Deep and Profound Treasure of Life.
ਮਾਝ (ਮਃ ੫) (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੬
Raag Maajh Guru Arjan Dev
ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥
Laakh Kott Khuseeaa Rang Raavai Jo Gur Laagaa Paaee Jeeo ||1||
Hundreds of thousands, even millions of pleasures and delights are enjoyed by one who falls at the Guru’s Feet. ||1||
ਮਾਝ (ਮਃ ੫) (੨੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੬
Raag Maajh Guru Arjan Dev
ਦਰਸਨੁ ਪੇਖਤ ਭਏ ਪੁਨੀਤਾ ॥
Dharasan Paekhath Bheae Puneethaa ||
Gazing upon the Blessed Vision of His Darshan, all are sanctified,
ਮਾਝ (ਮਃ ੫) (੨੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੭
Raag Maajh Guru Arjan Dev
ਸਗਲ ਉਧਾਰੇ ਭਾਈ ਮੀਤਾ ॥
Sagal Oudhhaarae Bhaaee Meethaa ||
And all family and friends are saved.
ਮਾਝ (ਮਃ ੫) (੨੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੭
Raag Maajh Guru Arjan Dev
ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥
Agam Agochar Suaamee Apunaa Gur Kirapaa Thae Sach Dhhiaaee Jeeo ||2||
The One, the Guru, who is sought by all-only a few, by great good fortune, receive His Darshan.
ਮਾਝ (ਮਃ ੫) (੨੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੭
Raag Maajh Guru Arjan Dev
ਜਾ ਕਉ ਖੋਜਹਿ ਸਰਬ ਉਪਾਏ ॥
Jaa Ko Khojehi Sarab Oupaaeae ||
The One, the Guru, who is sought by all-only a few,
ਮਾਝ (ਮਃ ੫) (੨੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੮
Raag Maajh Guru Arjan Dev
ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥
Vaddabhaagee Dharasan Ko Viralaa Paaeae ||
By great good fortune, receive His Darshan.
ਮਾਝ (ਮਃ ੫) (੨੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੮
Raag Maajh Guru Arjan Dev
ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥
Ooch Apaar Agochar Thhaanaa Ouhu Mehal Guroo Dhaekhaaee Jeeo ||3||
His Place is lofty, infinite and unfathomable; the Guru has shown me that palace. ||3||
ਮਾਝ (ਮਃ ੫) (੨੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੯
Raag Maajh Guru Arjan Dev
ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥
Gehir Ganbheer Anmrith Naam Thaeraa ||
Your Ambrosial Name is deep and profound.
ਮਾਝ (ਮਃ ੫) (੨੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੯
Raag Maajh Guru Arjan Dev
Guru Granth Sahib Ang 101
ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥
Mukath Bhaeiaa Jis Ridhai Vasaeraa ||
That person is liberated, in whose heart You dwell.
ਮਾਝ (ਮਃ ੫) (੨੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੦
Raag Maajh Guru Arjan Dev
ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥
Gur Bandhhan Thin Kae Sagalae Kaattae Jan Naanak Sehaj Samaaee Jeeo ||4||16||23||
The Guru cuts away all his bonds; O Servant Nanak, he is absorbed in the poise of intuitive peace. ||4||16||23||
ਮਾਝ (ਮਃ ੫) (੨੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੦
Raag Maajh Guru Arjan Dev
Guru Granth Sahib Ang 101
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧
ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥
Prabh Kirapaa Thae Har Har Dhhiaavo ||
By God’s Grace, I meditate on the Lord, Har, Har.
ਮਾਝ (ਮਃ ੫) (੨੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੧
Raag Maajh Guru Arjan Dev
Guru Granth Sahib Ang 101
ਪ੍ਰਭੂ ਦਇਆ ਤੇ ਮੰਗਲੁ ਗਾਵਉ ॥
Prabhoo Dhaeiaa Thae Mangal Gaavo ||
By God’s Kindness, I sing the songs of joy.
ਮਾਝ (ਮਃ ੫) (੨੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੧
Raag Maajh Guru Arjan Dev
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥
Oothath Baithath Sovath Jaagath Har Dhhiaaeeai Sagal Avaradhaa Jeeo ||1||
While standing and sitting, while sleeping and while awake, meditate on the Lord, all your life. ||1||
ਮਾਝ (ਮਃ ੫) (੨੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੨
Raag Maajh Guru Arjan Dev
ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥
Naam Aoukhadhh Mo Ko Saadhhoo Dheeaa ||
The Holy Saint has given me the Medicine of the Naam.
ਮਾਝ (ਮਃ ੫) (੨੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੨
Raag Maajh Guru Arjan Dev
Guru Granth Sahib Ang 101
ਕਿਲਬਿਖ ਕਾਟੇ ਨਿਰਮਲੁ ਥੀਆ ॥
Kilabikh Kaattae Niramal Thheeaa ||
My sins have been cut out, and I have become pure.
ਮਾਝ (ਮਃ ੫) (੨੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੩
Raag Maajh Guru Arjan Dev
ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥
Anadh Bhaeiaa Nikasee Sabh Peeraa Sagal Binaasae Dharadhaa Jeeo ||2||
I am filled with bliss, and all my pains have been taken away. All my suffering has been dispelled. ||2||
ਮਾਝ (ਮਃ ੫) (੨੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੩
Raag Maajh Guru Arjan Dev
ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥
Jis Kaa Ang Karae Maeraa Piaaraa ||
One who has my Beloved on his side,
ਮਾਝ (ਮਃ ੫) (੨੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੪
Raag Maajh Guru Arjan Dev
Guru Granth Sahib Ang 101
ਸੋ ਮੁਕਤਾ ਸਾਗਰ ਸੰਸਾਰਾ ॥
So Mukathaa Saagar Sansaaraa ||
Is liberated from the world-ocean.
ਮਾਝ (ਮਃ ੫) (੨੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੪
Raag Maajh Guru Arjan Dev
ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥
Sath Karae Jin Guroo Pashhaathaa So Kaahae Ko Ddaradhaa Jeeo ||3||
One who recognizes the Guru practices Truth; why should he be afraid? ||3||
ਮਾਝ (ਮਃ ੫) (੨੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੪
Raag Maajh Guru Arjan Dev
ਜਬ ਤੇ ਸਾਧੂ ਸੰਗਤਿ ਪਾਏ ॥
Jab Thae Saadhhoo Sangath Paaeae ||
Since I found the Company of the Holy and met the Guru,
ਮਾਝ (ਮਃ ੫) (੨੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੫
Raag Maajh Guru Arjan Dev
Guru Granth Sahib Ang 101
ਗੁਰ ਭੇਟਤ ਹਉ ਗਈ ਬਲਾਏ ॥
Gur Bhaettath Ho Gee Balaaeae ||
The demon of pride has departed.
ਮਾਝ (ਮਃ ੫) (੨੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੫
Raag Maajh Guru Arjan Dev
ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥
Saas Saas Har Gaavai Naanak Sathigur Dtaak Leeaa Maeraa Parradhaa Jeeo ||4||17||24||
With each and every breath, Nanak sings the Lord’s Praises. The True Guru has covered my sins. ||4||17||24||
ਮਾਝ (ਮਃ ੫) (੨੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੫
Raag Maajh Guru Arjan Dev
Guru Granth Sahib Ang 101
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧
ਓਤਿ ਪੋਤਿ ਸੇਵਕ ਸੰਗਿ ਰਾਤਾ ॥
Outh Poth Saevak Sang Raathaa ||
Through and through, the Lord is intermingled with His servant.
ਮਾਝ (ਮਃ ੫) (੨੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੬
Raag Maajh Guru Arjan Dev
Guru Granth Sahib Ang 101
ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥
Prabh Prathipaalae Saevak Sukhadhaathaa ||
God, the Giver of Peace, cherishes His servant.
ਮਾਝ (ਮਃ ੫) (੨੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੭
Raag Maajh Guru Arjan Dev
ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥
Paanee Pakhaa Peeso Saevak Kai Thaakur Hee Kaa Aahar Jeeo ||1||
I carry the water, wave the fan, and grind the grain for the servant of my Lord and Master. ||1||
ਮਾਝ (ਮਃ ੫) (੨੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੭
Raag Maajh Guru Arjan Dev
ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥
Kaatt Silak Prabh Saevaa Laaeiaa ||
God has cut the noose from around my neck; He has placed me in His Service.
ਮਾਝ (ਮਃ ੫) (੨੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੮
Raag Maajh Guru Arjan Dev
Guru Granth Sahib Ang 101
ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥
Hukam Saahib Kaa Saevak Man Bhaaeiaa ||
The Lord and Master’s Command is pleasing to the mind of His servant.
ਮਾਝ (ਮਃ ੫) (੨੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੮
Raag Maajh Guru Arjan Dev
ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥
Soee Kamaavai Jo Saahib Bhaavai Saevak Anthar Baahar Maahar Jeeo ||2||
He does that which pleases his Lord and Master. Inwardly and outwardly, the servant knows his Lord. ||2||
ਮਾਝ (ਮਃ ੫) (੨੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੮
Raag Maajh Guru Arjan Dev
ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥
Thoon Dhaanaa Thaakur Sabh Bidhh Jaanehi ||
You are the All-knowing Lord and Master; You know all ways and means.
ਮਾਝ (ਮਃ ੫) (੨੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੧ ਪੰ. ੧੯
Raag Maajh Guru Arjan Dev
Guru Granth Sahib Ang 101