Guru Granth Sahib Ang 246 – ਗੁਰੂ ਗ੍ਰੰਥ ਸਾਹਿਬ ਅੰਗ ੨੪੬
Guru Granth Sahib Ang 246
Guru Granth Sahib Ang 246
ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥
Eisatharee Purakh Kaam Viaapae Jeeo Raam Naam Kee Bidhh Nehee Jaanee ||
Men and women are obsessed with sex; they do not know the Way of the Lord’s Name.
ਗਉੜੀ (ਮਃ ੩) ਛੰਤ (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧
Raag Gauri Guru Amar Das
ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥
Maath Pithaa Suth Bhaaee Kharae Piaarae Jeeo Ddoob Mueae Bin Paanee ||
Mother, father, children and siblings are very dear, but they drown, even without water.
ਗਉੜੀ (ਮਃ ੩) ਛੰਤ (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧
Raag Gauri Guru Amar Das
Guru Granth Sahib Ang 246
ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥
Ddoob Mueae Bin Paanee Gath Nehee Jaanee Houmai Dhhaath Sansaarae ||
They are drowned to death without water – they do not know the path of salvation, and they wander around the world in egotism.
ਗਉੜੀ (ਮਃ ੩) ਛੰਤ (੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੨
Raag Gauri Guru Amar Das
ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥
Jo Aaeiaa So Sabh Ko Jaasee Oubarae Gur Veechaarae ||
All those who come into the world shall depart. Only those who contemplate the Guru shall be saved.
ਗਉੜੀ (ਮਃ ੩) ਛੰਤ (੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੨
Raag Gauri Guru Amar Das
Guru Granth Sahib Ang 246
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥
Guramukh Hovai Raam Naam Vakhaanai Aap Tharai Kul Thaarae ||
Those who become Gurmukh and chant the Lord’s Name, save themselves and save their families as well.
ਗਉੜੀ (ਮਃ ੩) ਛੰਤ (੪) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੩
Raag Gauri Guru Amar Das
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥
Naanak Naam Vasai Ghatt Anthar Guramath Milae Piaarae ||2||
O Nanak, the Naam, the Name of the Lord, abides deep within their hearts; through the Guru’s Teachings, they meet their Beloved. ||2||
ਗਉੜੀ (ਮਃ ੩) ਛੰਤ (੪) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੪
Raag Gauri Guru Amar Das
Guru Granth Sahib Ang 246
ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥
Raam Naam Bin Ko Thhir Naahee Jeeo Baajee Hai Sansaaraa ||
Without the Lord’s Name, nothing is stable. This world is just a drama.
ਗਉੜੀ (ਮਃ ੩) ਛੰਤ (੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੪
Raag Gauri Guru Amar Das
ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥
Dhrirr Bhagath Sachee Jeeo Raam Naam Vaapaaraa ||
Implant true devotional worship within your heart, and trade in the Name of the Lord.
ਗਉੜੀ (ਮਃ ੩) ਛੰਤ (੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੫
Raag Gauri Guru Amar Das
Guru Granth Sahib Ang 246
ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥
Raam Naam Vaapaaraa Agam Apaaraa Guramathee Dhhan Paaeeai ||
Trade in the Lord’s Name is infinite and unfathomable. Through the Guru’s Teachings, this wealth is obtained.
ਗਉੜੀ (ਮਃ ੩) ਛੰਤ (੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੫
Raag Gauri Guru Amar Das
ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥
Saevaa Surath Bhagath Eih Saachee Vichahu Aap Gavaaeeai ||
This selfless service, meditation and devotion is true, if you eliminate selfishness and conceit from within.
ਗਉੜੀ (ਮਃ ੩) ਛੰਤ (੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੬
Raag Gauri Guru Amar Das
Guru Granth Sahib Ang 246
ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥
Ham Math Heen Moorakh Mugadhh Andhhae Sathigur Maarag Paaeae ||
I am senseless, foolish, idiotic and blind, but the True Guru has placed me on the Path.
ਗਉੜੀ (ਮਃ ੩) ਛੰਤ (੪) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੬
Raag Gauri Guru Amar Das
ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥
Naanak Guramukh Sabadh Suhaavae Anadhin Har Gun Gaaeae ||3||
O Nanak, the Gurmukhs are adorned with the Shabad; night and day, they sing the Glorious Praises of the Lord. ||3||
ਗਉੜੀ (ਮਃ ੩) ਛੰਤ (੪) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੭
Raag Gauri Guru Amar Das
Guru Granth Sahib Ang 246
ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥
Aap Karaaeae Karae Aap Jeeo Aapae Sabadh Savaarae ||
He Himself acts, and inspires others to act; He Himself embellishes us with the Word of His Shabad.
ਗਉੜੀ (ਮਃ ੩) ਛੰਤ (੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੭
Raag Gauri Guru Amar Das
ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥
Aapae Sathigur Aap Sabadh Jeeo Jug Jug Bhagath Piaarae ||
He Himself is the True Guru, and He Himself is the Shabad; in each and every age, He loves His devotees.
ਗਉੜੀ (ਮਃ ੩) ਛੰਤ (੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੮
Raag Gauri Guru Amar Das
Guru Granth Sahib Ang 246
ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥
Jug Jug Bhagath Piaarae Har Aap Savaarae Aapae Bhagathee Laaeae ||
In age after age, He loves His devotees; the Lord Himself adorns them, and He Himself enjoins them to worship Him with devotion.
ਗਉੜੀ (ਮਃ ੩) ਛੰਤ (੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੯
Raag Gauri Guru Amar Das
ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥
Aapae Dhaanaa Aapae Beenaa Aapae Saev Karaaeae ||
He Himself is All-knowing, and He Himself is All-seeing; He inspires us to serve Him.
ਗਉੜੀ (ਮਃ ੩) ਛੰਤ (੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੯
Raag Gauri Guru Amar Das
Guru Granth Sahib Ang 246
ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥
Aapae Gunadhaathaa Avagun Kaattae Hiradhai Naam Vasaaeae ||
He Himself is the Giver of merits, and the Destroyer of demerits; He causes His Name to dwell within our hearts.
ਗਉੜੀ (ਮਃ ੩) ਛੰਤ (੪) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੦
Raag Gauri Guru Amar Das
ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥
Naanak Sadh Balihaaree Sachae Vittahu Aapae Karae Karaaeae ||4||4||
Nanak is forever a sacrifice to the True Lord, who Himself is the Doer, the Cause of causes. ||4||4||
ਗਉੜੀ (ਮਃ ੩) ਛੰਤ (੪) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੦
Raag Gauri Guru Amar Das
Guru Granth Sahib Ang 246
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੬
ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥
Gur Kee Saevaa Kar Piraa Jeeo Har Naam Dhhiaaeae ||
Serve the Guru, O my dear soul; meditate on the Lord’s Name.
ਗਉੜੀ (ਮਃ ੩) ਛੰਤ (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੧
Raag Gauri Guru Amar Das
Guru Granth Sahib Ang 246
ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥
Mannjahu Dhoor N Jaahi Piraa Jeeo Ghar Baithiaa Har Paaeae ||
Do not leave me, O my dear soul – you shall find the Lord while sitting within the home of your own being.
ਗਉੜੀ (ਮਃ ੩) ਛੰਤ (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੧
Raag Gauri Guru Amar Das
ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥
Ghar Baithiaa Har Paaeae Sadhaa Chith Laaeae Sehajae Sath Subhaaeae ||
You shall obtain the Lord while sitting within the home of your own being, focusing your consciousness constantly upon the Lord, with true intuitive faith.
ਗਉੜੀ (ਮਃ ੩) ਛੰਤ (੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੨
Raag Gauri Guru Amar Das
Guru Granth Sahib Ang 246
ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥
Gur Kee Saevaa Kharee Sukhaalee Jis No Aap Karaaeae ||
Serving the Guru brings great peace; they alone do it, whom the Lord inspires to do so.
ਗਉੜੀ (ਮਃ ੩) ਛੰਤ (੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੩
Raag Gauri Guru Amar Das
ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥
Naamo Beejae Naamo Janmai Naamo Mann Vasaaeae ||
They plant the seed of the Name, and the Name sprouts within; the Name abides within the mind.
ਗਉੜੀ (ਮਃ ੩) ਛੰਤ (੫) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੩
Raag Gauri Guru Amar Das
ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥
Naanak Sach Naam Vaddiaaee Poorab Likhiaa Paaeae ||1||
O Nanak, glorious greatness rests in the True Name; It is obtained by perfect pre-ordained destiny. ||1||
ਗਉੜੀ (ਮਃ ੩) ਛੰਤ (੫) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੪
Raag Gauri Guru Amar Das
Guru Granth Sahib Ang 246
ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥
Har Kaa Naam Meethaa Piraa Jeeo Jaa Chaakhehi Chith Laaeae ||
The Name of the Lord is so sweet, O my dear; taste it, and focus your consciousness on it.
ਗਉੜੀ (ਮਃ ੩) ਛੰਤ (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੪
Raag Gauri Guru Amar Das
ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥
Rasanaa Har Ras Chaakh Muyae Jeeo An Ras Saadh Gavaaeae ||
Taste the sublime essence of the Lord with your tongue, my dear, and renounce the pleasures of other tastes.
ਗਉੜੀ (ਮਃ ੩) ਛੰਤ (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੫
Raag Gauri Guru Amar Das
Guru Granth Sahib Ang 246
ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥
Sadhaa Har Ras Paaeae Jaa Har Bhaaeae Rasanaa Sabadh Suhaaeae ||
You shall obtain the everlasting essence of the Lord when it pleases the Lord; your tongue shall be adorned with the Word of His Shabad.
ਗਉੜੀ (ਮਃ ੩) ਛੰਤ (੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੫
Raag Gauri Guru Amar Das
ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥
Naam Dhhiaaeae Sadhaa Sukh Paaeae Naam Rehai Liv Laaeae ||
Meditating on the Naam, the Name of the Lord, a lasting peace is obtained; so remain lovingly focused on the Naam.
ਗਉੜੀ (ਮਃ ੩) ਛੰਤ (੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੬
Raag Gauri Guru Amar Das
Guru Granth Sahib Ang 246
ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥
Naamae Oupajai Naamae Binasai Naamae Sach Samaaeae ||
From the Naam we originate, and into the Naam we shall pass; through the Naam, we are absorbed in the Truth.
ਗਉੜੀ (ਮਃ ੩) ਛੰਤ (੫) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੬
Raag Gauri Guru Amar Das
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥
Naanak Naam Guramathee Paaeeai Aapae Leae Lavaaeae ||2||
O Nanak, the Naam is obtained through the Guru’s Teachings; He Himself attaches us to it. ||2||
ਗਉੜੀ (ਮਃ ੩) ਛੰਤ (੫) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੭
Raag Gauri Guru Amar Das
Guru Granth Sahib Ang 246
ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥
Eaeh Viddaanee Chaakaree Piraa Jeeo Dhhan Shhodd Paradhaes Sidhhaaeae ||
Working for someone else, O my dear, is like forsaking the bride, and going to foreign countries.
ਗਉੜੀ (ਮਃ ੩) ਛੰਤ (੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੭
Raag Gauri Guru Amar Das
ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥
Dhoojai Kinai Sukh N Paaeiou Piraa Jeeo Bikhiaa Lobh Lubhaaeae ||
In duality, no one has ever found peace, O my dear; you are greedy for corruption and greed.
ਗਉੜੀ (ਮਃ ੩) ਛੰਤ (੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੮
Raag Gauri Guru Amar Das
Guru Granth Sahib Ang 246
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥
Bikhiaa Lobh Lubhaaeae Bharam Bhulaaeae Ouhu Kio Kar Sukh Paaeae ||
Greedy for corruption and greed, and deluded by doubt, how can anyone find peace?
ਗਉੜੀ (ਮਃ ੩) ਛੰਤ (੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੮
Raag Gauri Guru Amar Das
ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥
Chaakaree Viddaanee Kharee Dhukhaalee Aap Vaech Dhharam Gavaaeae ||
Working for strangers is very painful; doing so, one sells himself and loses his faith in the Dharma.
ਗਉੜੀ (ਮਃ ੩) ਛੰਤ (੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੬ ਪੰ. ੧੯
Raag Gauri Guru Amar Das
Guru Granth Sahib Ang 246