Ang 1 to 100Guru Granth Sahib Ji

Guru Granth Sahib Ang 81 – ਗੁਰੂ ਗ੍ਰੰਥ ਸਾਹਿਬ ਅੰਗ ੮੧

Guru Granth Sahib Ang 81

Guru Granth Sahib Ang 81

Guru Granth Sahib Ang 81


Guru Granth Sahib Ang 81

ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥

Anmrith Har Peevathae Sadhaa Thhir Thheevathae Bikhai Ban Feekaa Jaaniaa ||

They drink in the Lord’s Ambrosial Nectar, and become eternally stable. They know that the water of corruption is insipid and tasteless.

ਸਿਰੀਰਾਗੁ (ਮਃ ੫) ਛੰਤ (੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧
Sri Raag Guru Arjan Dev


ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥

Bheae Kirapaal Gopaal Prabh Maerae Saadhhasangath Nidhh Maaniaa ||

When my God, the Lord of the Universe became merciful, I came to look upon the Saadh Sangat as the treasure.

ਸਿਰੀਰਾਗੁ (ਮਃ ੫) ਛੰਤ (੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੨
Sri Raag Guru Arjan Dev


Guru Granth Sahib Ang 81

ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥

Sarabaso Sookh Aanandh Ghan Piaarae Har Rathan Man Anthar Seevathae ||

All pleasures and supreme ecstasy, O my Beloved, come to those who sew the Jewel of the Lord into their minds.

ਸਿਰੀਰਾਗੁ (ਮਃ ੫) ਛੰਤ (੩) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੨
Sri Raag Guru Arjan Dev


ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥੩॥

Eik Thil Nehee Visarai Praan Aadhhaaraa Jap Jap Naanak Jeevathae ||3||

They do not forget, even for an instant, the Support of the breath of life. They live by constantly meditating on Him, O Nanak. ||3||

ਸਿਰੀਰਾਗੁ (ਮਃ ੫) ਛੰਤ (੩) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੩
Sri Raag Guru Arjan Dev


Guru Granth Sahib Ang 81

ਡਖਣਾ ॥

Ddakhanaa ||

Dakhanaa:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧

ਜੋ ਤਉ ਕੀਨੇ ਆਪਣੇ ਤਿਨਾ ਕੂੰ ਮਿਲਿਓਹਿ ॥

Jo Tho Keenae Aapanae Thinaa Koon Miliouhi ||

O Lord, You meet and merge with those whom you have made Your Own.

ਸਿਰੀਰਾਗੁ (ਮਃ ੫) ਛੰਤ (੩) ੪ ਡ:੧ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੪
Sri Raag Guru Arjan Dev


ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥੧॥

Aapae Hee Aap Mohiouhu Jas Naanak Aap Suniouhi ||1||

You Yourself are entranced, O Nanak, hearing Your Own Praises. ||1||

ਸਿਰੀਰਾਗੁ (ਮਃ ੫) ਛੰਤ (੩) ੪ ਡ:੨ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੪
Sri Raag Guru Arjan Dev


Guru Granth Sahib Ang 81

ਛੰਤੁ ॥

Shhanth ||

Chhant:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧

ਪ੍ਰੇਮ ਠਗਉਰੀ ਪਾਇ ਰੀਝਾਇ ਗੋਬਿੰਦ ਮਨੁ ਮੋਹਿਆ ਜੀਉ ॥

Praem Thagouree Paae Reejhaae Gobindh Man Mohiaa Jeeo ||

Administering the intoxicating drug of love, I have won over the Lord of the Universe; I have fascinated His Mind.

ਸਿਰੀਰਾਗੁ (ਮਃ ੫) ਛੰਤ (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੫
Sri Raag Guru Arjan Dev


ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥

Santhan Kai Parasaadh Agaadhh Kanthae Lag Sohiaa Jeeo ||

By the Grace of the Saints, I am held in the loving embrace of the Unfathomable Lord, and I am entranced.

ਸਿਰੀਰਾਗੁ (ਮਃ ੫) ਛੰਤ (੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੫
Sri Raag Guru Arjan Dev


Guru Granth Sahib Ang 81

ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਯ੍ਯਣ ਕਰਿ ਵਸਿ ਭਏ ॥

Har Kanth Lag Sohiaa Dhokh Sabh Johiaa Bhagath Lakhyan Kar Vas Bheae ||

Held in the Lord’s loving embrace, I look beautiful, and all my pains have been dispelled. By the loving worship of His devotees, the Lord has come under their power.

ਸਿਰੀਰਾਗੁ (ਮਃ ੫) ਛੰਤ (੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੬
Sri Raag Guru Arjan Dev


ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥

Man Sarab Sukh Vuthae Govidh Thuthae Janam Maranaa Sabh Mitt Geae ||

All pleasures have come to dwell in the mind; the Lord of the Universe is pleased and appeased. Birth and death have been totally eliminated.

ਸਿਰੀਰਾਗੁ (ਮਃ ੫) ਛੰਤ (੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੭
Sri Raag Guru Arjan Dev


Guru Granth Sahib Ang 81

ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜਿ ਨ ਮਾਇਆ ਹੋਹਿਆ ॥

Sakhee Mangalo Gaaeiaa Eishh Pujaaeiaa Bahurr N Maaeiaa Hohiaa ||

O my companions, sing the Songs of Joy. My desires have been fulfilled, and I shall never again be trapped or shaken by Maya.

ਸਿਰੀਰਾਗੁ (ਮਃ ੫) ਛੰਤ (੩) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੭
Sri Raag Guru Arjan Dev


ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥੪॥

Kar Gehi Leenae Naanak Prabh Piaarae Sansaar Saagar Nehee Pohiaa ||4||

Taking hold of my hand, O Nanak, my Beloved God will not let me be swallowed up by the world-ocean. ||4||

ਸਿਰੀਰਾਗੁ (ਮਃ ੫) ਛੰਤ (੩) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੮
Sri Raag Guru Arjan Dev


Guru Granth Sahib Ang 81

ਡਖਣਾ ॥

Ddakhanaa ||

Dakhanaa:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧

ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥

Saaee Naam Amol Keem N Koee Jaanadho ||

The Master’s Name is Priceless; no one knows its value.

ਸਿਰੀਰਾਗੁ (ਮਃ ੫) ਛੰਤ (੩) ੫ ਡ:੧ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੯
Sri Raag Guru Arjan Dev


ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥੧॥

Jinaa Bhaag Mathhaahi Sae Naanak Har Rang Maanadho ||1||

Those who have good destiny recorded upon their foreheads, O Nanak, enjoy the Love of the Lord. ||1||

ਸਿਰੀਰਾਗੁ (ਮਃ ੫) ਛੰਤ (੩) ੫ ਡ:੨ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੯
Sri Raag Guru Arjan Dev


Guru Granth Sahib Ang 81

ਛੰਤੁ ॥

Shhanth ||

Chhant:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੧

ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀਬ਼ ਕੁਲੁ ਤਾਰਿਆ ਜੀਉ ॥

Kehathae Pavithr Sunathae Sabh Dhhann Likhathanaee Kul Thaariaa Jeeo ||

Those who chant are sanctified. All those who listen are blessed, and those who write save their ancestors.

ਸਿਰੀਰਾਗੁ (ਮਃ ੫) ਛੰਤ (੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੦
Sri Raag Guru Arjan Dev


ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥

Jin Ko Saadhhoo Sang Naam Har Rang Thinee Breham Beechaariaa Jeeo ||

Those who join the Saadh Sangat are imbued with the Lord’s Love; they reflect and meditate on God.

ਸਿਰੀਰਾਗੁ (ਮਃ ੫) ਛੰਤ (੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੦
Sri Raag Guru Arjan Dev


Guru Granth Sahib Ang 81

ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥

Breham Beechaariaa Janam Savaariaa Pooran Kirapaa Prabh Karee ||

Contemplating God, their lives are reformed and redeemed; God has showered His Perfect Mercy upon them.

ਸਿਰੀਰਾਗੁ (ਮਃ ੫) ਛੰਤ (੩) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੧
Sri Raag Guru Arjan Dev


ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥

Kar Gehi Leenae Har Jaso Dheenae Jon Naa Dhhaavai Neh Maree ||

Taking them by the hand, the Lord has blessed them with His Praises. They no longer have to wander in reincarnation, and they never have to die.

ਸਿਰੀਰਾਗੁ (ਮਃ ੫) ਛੰਤ (੩) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੨
Sri Raag Guru Arjan Dev


Guru Granth Sahib Ang 81

ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥

Sathigur Dhaeiaal Kirapaal Bhaettath Harae Kaam Krodhh Lobh Maariaa ||

Through the Kind and Compassionate True Guru, I have met the Lord; I have conquered sexual desire, anger and greed.

ਸਿਰੀਰਾਗੁ (ਮਃ ੫) ਛੰਤ (੩) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੨
Sri Raag Guru Arjan Dev


ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

Kathhan N Jaae Akathh Suaamee Sadhakai Jaae Naanak Vaariaa ||5||1||3||

Our Indescribable Lord and Master cannot be described. Nanak is devoted, forever a sacrifice to Him. ||5||1||3||

ਸਿਰੀਰਾਗੁ (ਮਃ ੫) ਛੰਤ (੩) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੩
Sri Raag Guru Arjan Dev


Guru Granth Sahib Ang 81

ਸਿਰੀਰਾਗੁ ਮਹਲਾ ੪ ਵਣਜਾਰਾ

Sireeraag Mehalaa 4 Vanajaaraa

Siree Raag, Fourth Mehl, Vanajaaraa ~ The Merchant:

ਸਿਰੀਰਾਗੁ ਵਣਜਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੧

ੴ ਸਤਿਨਾਮੁ ਗੁਰਪ੍ਰਸਾਦਿ ॥

Ik Oankaar Sath Naam Gur Prasaadh ||

One Universal Creator God. Truth Is The Name. By Guru’s Grace:

ਸਿਰੀਰਾਗੁ ਵਣਜਾਰਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੧

ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥

Har Har Outham Naam Hai Jin Siriaa Sabh Koe Jeeo ||

The Name of the Lord, Har, Har, is Excellent and Sublime. He created everyone.

ਸਿਰੀਰਾਗੁ ਵਣਜਾਰਾ (ਮਃ ੪) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੬
Sri Raag Guru Ram Das


Guru Granth Sahib Ang 81

ਹਰਿ ਜੀਅ ਸਭੇ ਪ੍ਰਤਿਪਾਲਦਾ ਘਟਿ ਘਟਿ ਰਮਈਆ ਸੋਇ ॥

Har Jeea Sabhae Prathipaaladhaa Ghatt Ghatt Rameeaa Soe ||

The Lord cherishes all beings. He permeates each and every heart.

ਸਿਰੀਰਾਗੁ ਵਣਜਾਰਾ (ਮਃ ੪) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੬
Sri Raag Guru Ram Das


ਸੋ ਹਰਿ ਸਦਾ ਧਿਆਈਐ ਤਿਸੁ ਬਿਨੁ ਅਵਰੁ ਨ ਕੋਇ ॥

So Har Sadhaa Dhhiaaeeai This Bin Avar N Koe ||

Meditate forever on that Lord. Without Him, there is no other at all.

ਸਿਰੀਰਾਗੁ ਵਣਜਾਰਾ (ਮਃ ੪) (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੭
Sri Raag Guru Ram Das


ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥

Jo Mohi Maaeiaa Chith Laaeidhae Sae Shhodd Chalae Dhukh Roe ||

Those who focus their consciousness on emotional attachment to Maya must leave; they depart crying out in despair.

ਸਿਰੀਰਾਗੁ ਵਣਜਾਰਾ (ਮਃ ੪) (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੭
Sri Raag Guru Ram Das


ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥੧॥

Jan Naanak Naam Dhhiaaeiaa Har Anth Sakhaaee Hoe ||1||

Servant Nanak meditates on the Naam, the Name of the Lord, his only Companion in the end. ||1||

ਸਿਰੀਰਾਗੁ ਵਣਜਾਰਾ (ਮਃ ੪) (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੮
Sri Raag Guru Ram Das


Guru Granth Sahib Ang 81

ਮੈ ਹਰਿ ਬਿਨੁ ਅਵਰੁ ਨ ਕੋਇ ॥

Mai Har Bin Avar N Koe ||

I have none other than You, O Lord.

ਸਿਰੀਰਾਗੁ ਵਣਜਾਰਾ (ਮਃ ੪) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੮
Sri Raag Guru Ram Das


ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥੧॥ ਰਹਾਉ ॥

Har Gur Saranaaee Paaeeai Vanajaariaa Mithraa Vaddabhaag Paraapath Hoe ||1|| Rehaao ||

In the Guru’s Sanctuary, the Lord is found, O my merchant friend; by great good fortune, He is obtained. ||1||Pause||

ਸਿਰੀਰਾਗੁ ਵਣਜਾਰਾ (ਮਃ ੪) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੮੧ ਪੰ. ੧੯
Sri Raag Guru Ram Das


Guru Granth Sahib Ang 81

Leave a Reply

Your email address will not be published. Required fields are marked *