Guru Granth Sahib Ang 229 – ਗੁਰੂ ਗ੍ਰੰਥ ਸਾਹਿਬ ਅੰਗ ੨੨੯
Guru Granth Sahib Ang 229
Guru Granth Sahib Ang 229
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੯
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥
Gur Parasaadhee Boojh Lae Tho Hoe Nibaeraa ||
By Guru’s Grace one comes to understand and then, the account is settled.
ਗਉੜੀ (ਮਃ ੧) ਅਸਟ (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧
Raag Gauri Guru Nanak Dev
ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥
Ghar Ghar Naam Niranjanaa So Thaakur Maeraa ||1||
In each and every heart is the Name of the Immaculate Lord; He is my Lord and Master. ||1||
ਗਉੜੀ (ਮਃ ੧) ਅਸਟ (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੨
Raag Gauri Guru Nanak Dev
Guru Granth Sahib Ang 229
ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥
Bin Gur Sabadh N Shhootteeai Dhaekhahu Veechaaraa ||
Without the Word of the Guru’s Shabad, no one is emancipated. See this, and reflect upon it.
ਗਉੜੀ (ਮਃ ੧) ਅਸਟ (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੨
Raag Gauri Guru Nanak Dev
ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥
Jae Lakh Karam Kamaavehee Bin Gur Andhhiaaraa ||1|| Rehaao ||
Even though you may perform hundreds of thousands of rituals, without the Guru, there is only darkness. ||1||Pause||
ਗਉੜੀ (ਮਃ ੧) ਅਸਟ (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੨
Raag Gauri Guru Nanak Dev
Guru Granth Sahib Ang 229
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
Andhhae Akalee Baaharae Kiaa Thin Sio Keheeai ||
What can you say, to one who is blind and without wisdom?
ਗਉੜੀ (ਮਃ ੧) ਅਸਟ (੧੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੩
Raag Gauri Guru Nanak Dev
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥
Bin Gur Panthh N Soojhee Kith Bidhh Nirabeheeai ||2||
Without the Guru, the Path cannot be seen. How can anyone proceed? ||2||
ਗਉੜੀ (ਮਃ ੧) ਅਸਟ (੧੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੩
Raag Gauri Guru Nanak Dev
Guru Granth Sahib Ang 229
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥
Khottae Ko Kharaa Kehai Kharae Saar N Jaanai ||
He calls the counterfeit genuine, and does not know the value of the genuine.
ਗਉੜੀ (ਮਃ ੧) ਅਸਟ (੧੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੪
Raag Gauri Guru Nanak Dev
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥
Andhhae Kaa Naao Paarakhoo Kalee Kaal Viddaanai ||3||
The blind man is known as an appraiser; this Dark Age of Kali Yuga is so strange! ||3||
ਗਉੜੀ (ਮਃ ੧) ਅਸਟ (੧੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੪
Raag Gauri Guru Nanak Dev
Guru Granth Sahib Ang 229
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥
Soothae Ko Jaagath Kehai Jaagath Ko Soothaa ||
The sleeper is said to be awake, and those who are awake are like sleepers.
ਗਉੜੀ (ਮਃ ੧) ਅਸਟ (੧੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੫
Raag Gauri Guru Nanak Dev
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥
Jeevath Ko Mooaa Kehai Mooeae Nehee Rothaa ||4||
The living are said to be dead, and no one mourns for those who have died. ||4||
ਗਉੜੀ (ਮਃ ੧) ਅਸਟ (੧੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੫
Raag Gauri Guru Nanak Dev
Guru Granth Sahib Ang 229
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥
Aavath Ko Jaathaa Kehai Jaathae Ko Aaeiaa ||
One who is coming is said to be going, and one who is gone is said to have come.
ਗਉੜੀ (ਮਃ ੧) ਅਸਟ (੧੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੬
Raag Gauri Guru Nanak Dev
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥
Par Kee Ko Apunee Kehai Apuno Nehee Bhaaeiaa ||5||
That which belongs to others, he calls his own, but he has no liking for that which is his. ||5||
ਗਉੜੀ (ਮਃ ੧) ਅਸਟ (੧੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੬
Raag Gauri Guru Nanak Dev
Guru Granth Sahib Ang 229
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥
Meethae Ko Kourraa Kehai Karrooeae Ko Meethaa ||
That which is sweet is said to be bitter, and the bitter is said to be sweet.
ਗਉੜੀ (ਮਃ ੧) ਅਸਟ (੧੮) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੭
Raag Gauri Guru Nanak Dev
ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥
Raathae Kee Nindhaa Karehi Aisaa Kal Mehi Ddeethaa ||6||
One who is imbued with the Lord’s Love is slandered – his is what I have seen in this Dark Age of Kali Yuga. ||6||
ਗਉੜੀ (ਮਃ ੧) ਅਸਟ (੧੮) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੭
Raag Gauri Guru Nanak Dev
Guru Granth Sahib Ang 229
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
Chaeree Kee Saevaa Karehi Thaakur Nehee Dheesai ||
He serves the maid, and does not see his Lord and Master.
ਗਉੜੀ (ਮਃ ੧) ਅਸਟ (੧੮) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੭
Raag Gauri Guru Nanak Dev
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
Pokhar Neer Viroleeai Maakhan Nehee Reesai ||7||
Churning the water in the pond, no butter is produced. ||7||
ਗਉੜੀ (ਮਃ ੧) ਅਸਟ (੧੮) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੮
Raag Gauri Guru Nanak Dev
Guru Granth Sahib Ang 229
ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥
Eis Padh Jo Arathhaae Laee So Guroo Hamaaraa ||
One who understands the meaning of this verse is my Guru.
ਗਉੜੀ (ਮਃ ੧) ਅਸਟ (੧੮) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੮
Raag Gauri Guru Nanak Dev
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥
Naanak Cheenai Aap Ko So Apar Apaaraa ||8||
O Nanak, one who knows his own self, is infinite and incomparable. ||8||
ਗਉੜੀ (ਮਃ ੧) ਅਸਟ (੧੮) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੯
Raag Gauri Guru Nanak Dev
Guru Granth Sahib Ang 229
ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥
Sabh Aapae Aap Varathadhaa Aapae Bharamaaeiaa ||
He Himself is All-pervading; He Himself misleads the people.
ਗਉੜੀ (ਮਃ ੧) ਅਸਟ (੧੮) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੯
Raag Gauri Guru Nanak Dev
ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥
Gur Kirapaa Thae Boojheeai Sabh Breham Samaaeiaa ||9||2||18||
By Guru’s Grace, one comes to understand, that God is contained in all. ||9||2||18||
ਗਉੜੀ (ਮਃ ੧) ਅਸਟ (੧੮) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੦
Raag Gauri Guru Nanak Dev
Guru Granth Sahib Ang 229
ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ
Raag Gourree Guaaraeree Mehalaa 3 Asattapadheeaa
Raag Gauree Gwaarayree, Third Mehl, Ashtapadees:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੨੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੨੯
ਮਨ ਕਾ ਸੂਤਕੁ ਦੂਜਾ ਭਾਉ ॥
Man Kaa Soothak Dhoojaa Bhaao ||
The pollution of the mind is the love of duality.
ਗਉੜੀ (ਮਃ ੩) ਅਸਟ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das
ਭਰਮੇ ਭੂਲੇ ਆਵਉ ਜਾਉ ॥੧॥
Bharamae Bhoolae Aavo Jaao ||1||
Deluded by doubt, people come and go in reincarnation. ||1||
ਗਉੜੀ (ਮਃ ੩) ਅਸਟ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das
Guru Granth Sahib Ang 229
ਮਨਮੁਖਿ ਸੂਤਕੁ ਕਬਹਿ ਨ ਜਾਇ ॥
Manamukh Soothak Kabehi N Jaae ||
The pollution of the self-willed manmukhs will never go away,
ਗਉੜੀ (ਮਃ ੩) ਅਸਟ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥
Jichar Sabadh N Bheejai Har Kai Naae ||1|| Rehaao ||
As long as they do not dwell on the Shabad, and the Name of the Lord. ||1||Pause||
ਗਉੜੀ (ਮਃ ੩) ਅਸਟ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das
Guru Granth Sahib Ang 229
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
Sabho Soothak Jaethaa Mohu Aakaar ||
All the created beings are contaminated by emotional attachment;
ਗਉੜੀ (ਮਃ ੩) ਅਸਟ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੩
Raag Gauri Guaarayree Guru Amar Das
ਮਰਿ ਮਰਿ ਜੰਮੈ ਵਾਰੋ ਵਾਰ ॥੨॥
Mar Mar Janmai Vaaro Vaar ||2||
They die and are reborn, only to die over and over again. ||2||
ਗਉੜੀ (ਮਃ ੩) ਅਸਟ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੩
Raag Gauri Guaarayree Guru Amar Das
Guru Granth Sahib Ang 229
ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥
Soothak Agan Pounai Paanee Maahi ||
Fire, air and water are polluted.
ਗਉੜੀ (ਮਃ ੩) ਅਸਟ. (੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥
Soothak Bhojan Jaethaa Kishh Khaahi ||3||
The food which is eaten is polluted. ||3||
ਗਉੜੀ (ਮਃ ੩) ਅਸਟ. (੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das
Guru Granth Sahib Ang 229
ਸੂਤਕਿ ਕਰਮ ਨ ਪੂਜਾ ਹੋਇ ॥
Soothak Karam N Poojaa Hoe ||
The actions of those who do not worship the Lord are polluted.
ਗਉੜੀ (ਮਃ ੩) ਅਸਟ. (੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das
ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥
Naam Rathae Man Niramal Hoe ||4||
Attuned to the Naam, the Name of the Lord, the mind becomes immaculate. ||4||
ਗਉੜੀ (ਮਃ ੩) ਅਸਟ. (੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das
Guru Granth Sahib Ang 229
ਸਤਿਗੁਰੁ ਸੇਵਿਐ ਸੂਤਕੁ ਜਾਇ ॥
Sathigur Saeviai Soothak Jaae ||
Serving the True Guru, pollution is eradicated,
ਗਉੜੀ (ਮਃ ੩) ਅਸਟ. (੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੫
Raag Gauri Guaarayree Guru Amar Das
ਮਰੈ ਨ ਜਨਮੈ ਕਾਲੁ ਨ ਖਾਇ ॥੫॥
Marai N Janamai Kaal N Khaae ||5||
And then, one does not suffer death and rebirth, or get devoured by death. ||5||
ਗਉੜੀ (ਮਃ ੩) ਅਸਟ. (੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੫
Raag Gauri Guaarayree Guru Amar Das
Guru Granth Sahib Ang 229
ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥
Saasath Sinmrith Sodhh Dhaekhahu Koe ||
You may study and examine the Shaastras and the Simritees,
ਗਉੜੀ (ਮਃ ੩) ਅਸਟ. (੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੫
Raag Gauri Guaarayree Guru Amar Das
ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥
Vin Naavai Ko Mukath N Hoe ||6||
But without the Name, no one is liberated. ||6||
ਗਉੜੀ (ਮਃ ੩) ਅਸਟ. (੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੬
Raag Gauri Guaarayree Guru Amar Das
Guru Granth Sahib Ang 229
ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥
Jug Chaarae Naam Outham Sabadh Beechaar ||
Throughout the four ages, the Naam is the ultimate; reflect upon the Word of the Shabad.
ਗਉੜੀ (ਮਃ ੩) ਅਸਟ. (੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੬
Raag Gauri Guaarayree Guru Amar Das
ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥
Kal Mehi Guramukh Outharas Paar ||7||
In this Dark Age of Kali Yuga, only the Gurmukhs cross over. ||7||
ਗਉੜੀ (ਮਃ ੩) ਅਸਟ. (੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੭
Raag Gauri Guaarayree Guru Amar Das
Guru Granth Sahib Ang 229
ਸਾਚਾ ਮਰੈ ਨ ਆਵੈ ਜਾਇ ॥
Saachaa Marai N Aavai Jaae ||
The True Lord does not die; He does not come or go.
ਗਉੜੀ (ਮਃ ੩) ਅਸਟ. (੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੭
Raag Gauri Guaarayree Guru Amar Das
ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥
Naanak Guramukh Rehai Samaae ||8||1||
O Nanak, the Gurmukh remains absorbed in the Lord. ||8||1||
ਗਉੜੀ (ਮਃ ੩) ਅਸਟ. (੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੭
Raag Gauri Guaarayree Guru Amar Das
Guru Granth Sahib Ang 229
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੨੯
ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥
Guramukh Saevaa Praan Adhhaaraa ||
Selfless service is the support of the breath of life of the Gurmukh.
ਗਉੜੀ (ਮਃ ੩) ਅਸਟ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੮
Raag Gauri Guru Amar Das
Guru Granth Sahib Ang 229
ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ ॥
Har Jeeo Raakhahu Hiradhai Our Dhhaaraa ||
Keep the Dear Lord enshrined in your heart.
ਗਉੜੀ (ਮਃ ੩) ਅਸਟ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੮
Raag Gauri Guru Amar Das
ਗੁਰਮੁਖਿ ਸੋਭਾ ਸਾਚ ਦੁਆਰਾ ॥੧॥
Guramukh Sobhaa Saach Dhuaaraa ||1||
The Gurmukh is honored in the Court of the True Lord. ||1||
ਗਉੜੀ (ਮਃ ੩) ਅਸਟ. (੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੯
Raag Gauri Guru Amar Das
Guru Granth Sahib Ang 229
ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥
Panddith Har Parr Thajahu Vikaaraa ||
O Pandit, O religious scholar, read about the Lord, and renounce your corrupt ways.
ਗਉੜੀ (ਮਃ ੩) ਅਸਟ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੯
Raag Gauri Guru Amar Das
ਗੁਰਮੁਖਿ ਭਉਜਲੁ ਉਤਰਹੁ ਪਾਰਾ ॥੧॥ ਰਹਾਉ ॥
Guramukh Bhoujal Outharahu Paaraa ||1|| Rehaao ||
The Gurmukh crosses over the terrifying world-ocean. ||1||Pause||
ਗਉੜੀ (ਮਃ ੩) ਅਸਟ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੯
Raag Gauri Guru Amar Das
Guru Granth Sahib Ang 229